ਪੱਟੀ, 27 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪਾਰਟੀ ਦੇ ਵਰਕਰਾ ਨੇ ਲਾਇਆ ਮੋਦੀ ਤੇ ਪੰਜਾਬ ਸਰਕਾਰ ਵਿਰੁੱਧ ਧਰਨਾ। ਇਸ ਮੌਕੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕੀ ਕਿਸਾਨ 15 ਤੋ 20 ਦਿਨਾਂ ਤੋ ਮੰਡੀਆ ਵਿੱਚ ਕਣਕ ਲੈ ਕੇ ਬੈਠੇ ਹਨ ਪਰ …
Read More »Daily Archives: April 27, 2015
ਪੱਟੀ ਵਾਸੀਆਂ ਨੇ ਥਾਣਾ ਘੇਰ ਕੇ ਪੁਲਿਸ ਖਿਲਾਫ ਕੀਤੀ ਨਾਅਰੇਬਾਜ਼ੀ
ਮੌਕੇ ਤੇ ਡੀ. ਐਸ. ਪੀ ਪੱਟੀ ਨੇ ਪਹੁੰਚ ਕੇ ਕਰਵਾਇਆ ਲੋਕਾਂ ਨੂੰ ਸ਼ਾਂਤ ਪੱਟੀ, 27 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਸ਼ਹਿਰ ਦੇ ਸਮੂਹ ਦੁਕਾਨਦਾਰਾਂ, ਸਿਆਸੀ ਆਗੂਆਂ ਅਤੇ ਸ਼ਹਿਰ ਵਾਸੀਆ ਨੇ ਪੁਲਿਸ ਖਿਲਾਫ ਜੰਮ ਕੇ ਨਾਰੇਬਾਜ਼ੀ ਕਰਦੇ ਹੋਏ ਪੱਟੀ ਸ਼ਹਿਰ ਦੇ ਬਜਾਰਾਂ ਵਿੱਚ ਰੋਸ ਮਾਰਚ ਕੱਢਿਆ ਅਤੇ ਦੁਕਾਨਾ ਬੰਦ ਕਰਕੇ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਸ਼ਹਿਰ …
Read More »ਜਥੇਦਾਰ ਭਾਟੀਆ ਨੇ ਕੀਤਾ ਸਪੋਰਟਸ ਕਲੱਬ ਬਰਵਾਲਾ ਦਾ ਉਦਘਾਟਨ
ਪੱਟੀ, 27 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸ੍ਰ.ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਪਣੀ ਸਿਹਤ ਦੀ ਸੰਭਾਲ ਪ੍ਰਤੀ ਜਾਗਰੁਕ ਕਰਨ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਬਰਵਾਲਾ ਵਿਖੇ ਸਪੋਰਟਸ ਕਲੱਬ …
Read More »ਬੈਲਜ਼ੀਅਮ ਤੋਂ ਉਘੇ ਇਤਿਹਾਸਕਾਰ ਡੋਮੀਨਿਕ ਡੈਨਡੂਵਨ ਨੇ ਵਿਸ਼ਵ ਯੁੱਧ ਵਿੱਚ ਸਿੱਖਾਂ ਦੀ ਭੂਮਿਕਾ ‘ਤੇ ਪਾਇਆ ਚਾਨਣਾ
ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ‘ਗੈਸਟ ਲੈਕਚਰ’ ਦੌਰਾਨ ਕੀਤਾ ਸੰਬੋਧਨ ਅੰਮ੍ਰਿਤਸਰ, 27 ਅਪ੍ਰੈਲ (ਪ੍ਰੀਤਮ ਸਿੰਘ) – ਬੈਲਜ਼ੀਅਮ ਦੇ ਉਘੇ ਖੋਜ਼ਕਾਰ ਅਤੇ ਇਤਿਹਾਸ ਦੇ ਗਿਆਤਾ ਡੋਮੀਨਿਕ ਡੈਨਡੂਵਨ ਨੇ ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਗੈਸਟ ਲੈਕਚਰ’ ਦੌਰਾਨ ਪਹਿਲੇ ਵਿਸ਼ਵ ਯੁੱਧ ਵਿੱਚ ਸਿੱਖਾਂ ਦੀ ਭੂਮਿਕਾ ਸਬੰਧੀ ਖਾਸ ਚਾਨਣਾ ਪਾਉਂਦਿਆਂ ਦੱਸਿਆ ਕਿ ਸਿੱਖ ਸਿਪਾਹੀਆਂ ਨੇ ਮਿੱਤਰ ਦੇਸ਼ਾਂ ਵੱਲੋਂ ਜੰਗ ਵਿੱਚ ਹਿੱਸਾ ਲੈਂਦਿਆਂ ਦੁਸ਼ਮਣਾਂ ਨਾਲ …
Read More »Belgium Scholar delivers historic note on Sikh Soldiers’ Role in World Wars
Address teachers, students at Khalsa College of Education Amritsar, Apr. 27 (Dharmender Singh Rataul) – A renowned scholar and researcher from Belgium Dominiek Dendoovan today gave powerful presentation on the `Role of the Sikhs in World War I’ at Khalsa College of Education (KCE) here. Referring rare pictures and historic records he has collected, Dominiek recalled the supreme sacrifices that …
Read More »ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਪੂਰੀ ਤਰ੍ਹਾਂ ਠੱਪ, ਪਿੰਡ ਦੇਵੀਦਾਸਪੁਰਾ ਰੇਲਵੇ ਲਾਈਨਾਂ ‘ਤੇ ਕਿਸਾਨਾਂ ਨੇ ਲਾਇਆ ਧਰਨਾ
ਜੰਡਿਆਲਾ ਗੁਰੂ, 27 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪਿੰਡ ਦੇਵੀਦਾਸਪੁਰਾ ਰੇਲਵੇ ਫਾਟਕ ‘ਤੇ ਅੱਜ ਤਿੰਨ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਬੈਠੇ ਹਜਾਰਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਹੀਰਾ ਸਿੰਘ ਚੱਕ ਸਿਕੰਦਰ ਨੇ ਕਿਹਾ ਕਿ ਖੁੱਲੀ ਮੰਡੀ ਦੀ ਨੀਤੀ ਤਹਿਤ ਮੰਡੀਆਂ ਦੇ ਪ੍ਰਬੰਧ ਨੂੰ ਵੱਡੇ ਘਰਾਣਿਆਂ …
Read More »ਹਫਤੇ ਦੇ ਅੰਦਰ ਨਬੰਰਦਾਰਾਂ ਦਾ ਮਾਨ ਭੱਤਾ ਨਾ ਮਿਲਿਆ ਤੇ ਹੋਣਗੇ ਰੋਸ ਪ੍ਰਦਰਸ਼ਨ-ਅਮ੍ਰਿਤ ਰਾਏ
ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਸਥਾਨਕ ਤਹਿਸੀਲ ਕੰਪਲੈਕਸ ਵਿੱਖੇ ਨੰਬਰਦਾਰ ਯੁਨੀਅਨ ਸਬ ਡਵੀਜਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਸਬ ਡਵੀਜਨ ਅਮ੍ਰਿਤ ਰਾਏ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਜਿਲਾ ਪ੍ਰਧਾਨ ਮੰਗਲ ਸਿੰਘ ਜੋਸ਼ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੋਕੇ ਇਨਾਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਇੱਕ ਹਫਤੇ ਦੇ ਅਦੰਰ ਨਬੰਰਦਾਰਾਂ ਦਾ ਸਾਲ 2013-2014 ਦਾ …
Read More »ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਬਿਨਾਂ ਕਿਸੇ ਮੁੱਲ ਕਟੌਤੀ ਤੋਂ ਚੁੱਕਣ ਲਈ ਵਚਨਬੱਧ-ਸਕੱਤਰ ਸਮੀਰ ਕੁਮਾਰ
ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਬਿਨਾਂ ਕਿਸੇ ਮੁੱਲ ਕਟੌਤੀ ਤੋਂ ਚੁੱਕਣ ਲਈ ਵਚਨਬੱਧ ਹੈ ਅਤੇ ਕੇਂਦਰ ਵੱਲੋਂ ਖਰੀਦ ਸ਼ਰਤਾਂ ਵਿੱਚ ਲੱਗਣ ਵਾਲੀ ਮੁੱਲ ਕਟੌਤੀ ਕਿਸਾਨਾਂ ਸਿਰ ਨਹੀਂ ਪਵੇਗੀ।ਇਹ ਭਰੋਸਾ ਮਾਲ ਤੇ ਮੁੜ ਵਸੇਬਾ ਸਕੱਤਰ ਪੰਜਾਬ, ਸ੍ਰੀ ਸਮੀਰ ਕੁਮਾਰ ਨੇ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਦੇ ਦੌਰੇ ਮੌਕੇ ਕੀਤਾ। ਉਨ੍ਹਾਂ ਅੱਜ ਗੜ੍ਹਸ਼ੰਕਰ, ਹੁਸ਼ਿਆਰਪੁਰ, ਟਾਂਡਾ ਅਤੇ ਜ਼ਿਲ੍ਹੇ …
Read More »ਸਮੂਹ ਸਰਕਾਰੀ ਸਿਹਤ ਸਹੂਲਤਾਂ ਸਬੰਧੀ ਪ੍ਰਦਰਸ਼ਨੀਆਂ ਕੀਤੀ ਗਈ ਤਿਆਰ -ਡਾ. ਸੁਰਜੀਤ ਸਿੰਘ
ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ ਦੇ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਵੱਖ-ਵੱਖ ਜਨਤਕ ਥਾਵਾਂ ਤੇ ਲੱਗਣ ਵਾਲਿਆਂ ਮੇਲਿਆਂ ਅਤੇ ਸਿਹਤ ਮੇਲਿਆਂ ਵਿੱਚ ਸਿਹਤ ਸਕੀਮਾਂ ਅਤੇ ਸਿਹਤ ਸਹੂਲਤਾਂ ਦੀ ਪਰਮੋਸ਼ਨ ਹਿੱਤ ਲਗਾਈ ਜਾਣ ਵਾਲੀ ਪਰਦਰਸ਼ਨੀ ਤਹਿਤ ਪ੍ਰਾਪਤ ਹੋਏ ਆਈ.ਈ.ਸੀ. ਅਤੇ ਬੀ.ਸੀ.ਸੀ. ਗਤੀਵਿਧੀਆਂ ਦੇ ਬਜਟ ਅਧੀਨ ਮਾਸ ਮੀਡੀਆ ਵਿੰਗ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਤਿਆਰ ਕੀਤੇ …
Read More »ਪੰਜਾਬ ਵਿੱਚ ਗਵਰਨਰੀ ਰਾਜ ਲਾਗੂ ਹੋਣਾ ਚਹੀਦਾ ਹੈ-ਸਰਬਪ੍ਰੀਤ ਸਿੰਘ
ਮੁਲਾਜਮ ਮਾਰੂ ਨੀਤੀ ਵਾਲੀ ਸਰਕਾਰ ਨੂੰ ਨੱਥ ਪਾਉਣ ਲਈ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ – ਰਕੇਸ਼ ਕੁਮਾਰ ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵਲੋ ਸਰਕਾਰੀ ਮਹਿਕਮਿਆਂ ਉਤੇ ਦਿਨ ਪੁਰ ਦਿਨ ਨਿਜੀਕਰਨ ਕੁਹਾੜਾ ਵੱਧਦਾ ਹੀ ਜਾ ਰਿਹਾ ਹੈ ਤੇ ਨਵੇ-ਨਵੇ ਤਰੀਕਿਆਂ ਨਾਲ ਮੁਲਾਜਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ।ਇਹ ਸਾਰਾ ਨਤੀਜਾ ਮੁਲਾਜਮਾਂ ਦੀਆਂ ਵੱਖ-ਵੱਖ ਜਥੇਬਦੀਆ …
Read More »
Punjab Post Daily Online Newspaper & Print Media