Wednesday, November 25, 2026

Daily Archives: April 28, 2015

ਨਿਊਯਾਰਕ ਦੇ ਕੋਲਡਨ ਸੈਂਟਰ ਹਾਲ ਵਿੱਚ ਲਖਵਿੰਦਰ ਵਡਾਲੀ ਨੂੰ ਕੀਤਾ ਸਨਮਾਨਿਤ

ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਦਿੱਤੇ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ- ਲਖਵਿੰਦਰ ਵਡਾਲੀ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਸ਼ੋਆਂ ਨੂੰ ਲੈ ਕੇ ਪੰਜਾਬੀਆਂ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲਖਵਿੰਦਰ ਵਡਾਲੀ ਦੇ ਹਰ ਸ਼ੋਅ ਵਿੱਚ ਹਾਲ ਹਾਊਸ ਫੁੱਲ ਹੁੰਦਾ ਹੈ ਅਤੇ ਲੋਕ ਘੰਟਿਆਂ ਬੱਧੀ …

Read More »

ਸ਼੍ਰੋਮਣੀ ਕਮੇਟੀ ਵਲੋਂ ਸਮਝੋਤਾ ਐਕਸਪ੍ਰੈਸ ਰੇਂਲ ਦੇ ਯਾਤਰੂਆ ਨੂੰ ਲੰਗਰ ਛਕਾਇਆ

ਦੋ ਦਿਨ ਤੋਂ ਅਟਾਰੀ ਸਟੇਸ਼ਨ ‘ਤੇ ਰੁਕੇ ਸੀ ਪਾਕਿਸਤਾਨੀ ਯਾਤਰੂ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤੀ ਪੰਜਾਬ ਅੰਦਰ ਬੀਤੇ ਦੋ ਦਿਨ੍ਹਾਂ ਤੋਂ ਕਿਸਾਨਾਂ ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਚਲਾਏ ਜਾ ਰਹੇ ਰੇਂਲ ਰੋਕੋ ਅੰਦੋਲਨ ਦਾ ਖੁਮਿਆਜ਼ਾਂ ਬੀਤੇ ਦੋ ਦਿਨ ਤੋਂ ਸਮਝੋਤਾ ਐਕਸਪ੍ਰੈਂਸ ਰੇਂਲ ਦੇ ਮੁਸਾਫਰਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ ਜੋ ਦੋ ਦਿਨ੍ਹਾਂ ਤੋਂ ਰੇਲ …

Read More »

ਮਜੀਠੀਆ ਨੇ ਬੀਬੀ ਚਾਵਲਾ ਨੂੰ ਸਰਗਰਮ ਸਿਆਸਤ ਵਿਚ ਮੁੜ ਆਉਣ ਦੀ ਕੀਤੀ ਅਪੀਲ

ਬੀਬੀ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ. ਜੀ. ਓ ਦੇ ਸਿਖਆਰਥੀਆਂ ਨੂੰ ਵੰਡੇ ਸਰਟੀਫਿਕੇਟ ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਨੇ ਸਾਬਕਾ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ ਜੀ ਓ ਸ਼ਕਤੀ ਸੰਸਥਾ ਦੇ ਸਲਾਨਾ ਸਰਟੀਫਿਕੇਟ ਵੰਡ ਸਮਾਗਮ ਵਿਚ ਹਿੱਸਾ ਲੈਂਦਿਆਂ ਬੀਬੀ ਚਾਵਲਾ ਨੂੰ ਲੋਕ ਹਿੱਤਾਂ ਖਾਤਿਰ ਮੁੜ …

Read More »

ਦਸਤਾਰਬੰਦੀ ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਇਨਾਮ ਕੀਤੇ ਤਕਸੀਮ

ਨਵੀਂ ਦਿੱਲੀ, 28, ਅਪ੍ਰੈਲ (ਅੰਮ੍ਰਿਤ ਲਾਲ ਮੰਨਣ) -ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਈ.ਟੀ. ਮੁੱਖੀ ਵਿਕ੍ਰਮ ਸਿੰਘ ਦੀ ਪ੍ਰੇਰਣਾ ਸਦਕਾ ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਸੈਕਟਰ 7 ਰੋਹਿਣੀ ਵੱਲੋਂ ਦਸਤਾਰਬੰਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿਚ 10 ਤੋਂ 18 ਸਾਲ ਦੇ ਬੱਚਿਆਂ ਨੇ ਸੋਣੀਆਂ ਦਸਤਾਰਾਂ ਸਜਾਕੇ ਦੂਜੇ ਬੱਚਿਆਂ ਸਾਹਮਣੇ ਚੁਨੌਤੀ ਪੇਸ਼ ਕੀਤੀ। ਜੇਤੂ ਬੱਚਿਆਂ ਨੂੰ ਇਨਾਮ ਵੱਜੋਂ ਯਾਦਗਾਰੀ ਚਿੰਨ੍ਹ ਅਤੇ ਨਗਦ …

Read More »

ਸਰਨਾ ਦੇ ਖਿਲਾਫ ਬਾਲਾ ਸਾਹਿਬ ਹਸਪਤਾਲ ਦੇ ਮਸਲੇ ‘ਤੇ ਕਾਨੂੰਨੀ ਘੇਰੇਬੰਦੀ ਹੋਈ ਤੇਜ਼

ਨਵੀਂ ਦਿੱਲੀ, 28, ਅਪ੍ਰੈਲ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਖਿਲਾਫ 18 ਫਰਵਰੀ 2012 ਨੂੰ ਧਾਰਾ 420 ਦੇ ਤਹਿਤ ਥਾਨਾ ਸਨਲਾਈਟ ਕਾਲੌਨੀ ਵਿਖੇ ਦਰਜ ਹੋਏ ਗਬਨ ਅਤੇ ਧੋਖਾਧੜੀ ਦੇ ਮੁਕਦਮੇ ਵਿੱਚ ਕਾਨੂੰਨੀ ਸ਼ਿਕੰਜਾ ਕੱਸਣ ਦਾ ਰਾਹ ਪੱਧਰਾ ਹੋ ਗਿਆ ਹੈ।ਬੀਤੇ ਲੰਬੇ ਸਮੇਂ ਤੋਂ ਬਾਲਾ ਸਾਹਿਬ ਹਸਪਤਾਲ ਨੂੰ ਚਾਲੂ ਕਰਵਾਉਣ ਵਾਸਤੇ ਕਾਨੂੰਨੀ …

Read More »

ਗੁ: ਸ੍ਰੀ ਬੰਗਲਾ ਸਾਹਿਬ ਵਿਖੇ ‘ਸਲੋਕ ਸਹਸਕ੍ਰਿਤੀ’ ਦੀ ਕਥਾ ਕਰਨਗੇ ਗਿ: ਜਸਵੰਤ ਸਿੰਘ ਪਰਵਾਨਾ

ਨਵੀਂ ਦਿੱਲੀ, 28, ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਨੇ ਇਥੇ ਦਸਿਆ ਕਿ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵੱਖ-ਵੱਖ ਬਾਣੀਆਂ ਦੇ ਭਾਵ-ਅਰਥਾਂ ਅਤੇ ਉਨ੍ਹਾਂ ਦੀ ਮਨੁੱਖਾ ਜਨਮ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਸ੍ਰੀ ਗੁਰੁ ਗ੍ਰੰਥ ਸਾਹਿਬ ਨਾਲ ਜੋੜਨ ਦੀ ਅਰੰਭੀ ਗਈ ਮੁਹਿੰਮ ਨੂੰ …

Read More »

ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ 3 ਮਈ ਨੂੰ

ਨਵੀਂ ਦਿੱਲੀ, 28, ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮੰਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਤਵਾਰ 3 ਮਈ ਸ਼ਾਮ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ …

Read More »

ਹਲਕਾ ਖੇਮਕਰਨ ਦੇ ਲੋਕ ਵਲਟੋਹਾ ਪ੍ਰੀਵਾਰ ਨਾਲ ਚੱਟਾਨ ਵਾਂਗ ਖੜੇ ਹਨ-ਸੁਖਦੇਵ ਸਿੰਘ ਘੁੱਲਾ

ਅਲਗੋਂ ਕੋਠੀ, 28 ਅਪ੍ਰੈਲ (ਹਰਦਿਆਲ ਸਿੰਘ ਭੈਣੀ)  ਮੁੱਖ ਪਾਰਲੀਮਾਨੀ ਸਕੱਤਰ ਸ੍ਰ. ਵਿਰਸਾ ਸਿੰਘ ਵਲਟੋਹਾ ਅਤੇ  ਗੌਰਵ ਸਿੰਘ ਵਲਟੋਹਾ ਦੀ ਅਗਵਾਈ ਹੇਠ ਖੇਮਕਰਨ ਹਲਕਾ ਵਿਕਾਸ ਦੀਆਂ ਬੁਲੰਦੀਆਂ ‘ਤੇ ਪਹੁੰਚ ਚੁੱਕਾ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ. ਸੁਖਦੇਵ ਸਿੰਘ ਘੁੱਲਾ ਨੇ ਕਿਹਾ ਹੈ ਕਿ ਵਲਟੋਹਾ ਪ੍ਰੀਵਾਰ ਨੇ ਬਿਨਾਂ ਭੇਦ-ਭਾਵ ਅਤੇ ਵਿਤਕਰੇਬਾਜ਼ੀ ਦੇ ਹਮੇਸ਼ਾਂ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕੀਤੇ ਹਨ।ਉਨਾਂ …

Read More »

ਚੋਰਾਂ ਨੇ ਦਿਨ ਦਿਹਾੜੇ ਉਡਾਈ ਨਕਦੀ ਤੇ ਸੋਨੇ ਦੇ ਗਹਿਣੇ

ਅਲਗੋਂ ਕੋਠੀ, 28 ਅਪ੍ਰੈਲ (ਹਰਦਿਆਲ ਸਿੰਘ ਭੈਣੀ)  ਥਾਣਾ ਖਾਲੜਾ ਤਹਿਤ ਆਉਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ  ਚੋਰਾਂ ਵਲੋਂੇ ਦਿਨ ਦਿਹਾੜੇ ਇੱਕ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ ਕੀਤੇ ਜਾਣ ਦੀ ਖਬਰ ਹੈ।ਰਣਜੀਤ ਸਿੰਘ ਪੁੱਤਰ ਲੱਖਾ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ ਕਾਰ ‘ਤੇ 14-15 ਦਿਨ ਪਹਿਲਾਂ ਗਿਆ ਸੀ ਅਤੇ ਗਰ ਵਿੱਚ ਉਸ ਦੀ ਮਾਤਾ ਇਕੱਲੀ ਸੀ ਅਤੇ ਉਹ …

Read More »