Wednesday, November 25, 2026

Daily Archives: April 5, 2015

ਫੈਜ਼ ਅਹਿਮਦ ਫੈਜ਼ ਦੀ ਬੇਟੀ ਸਲੀਮਾ ਹਾਸ਼ਮੀ ਵਲੋਂ ਸਵ: ਸ਼ਾਇਰ ਸ੍ਰੀ ਪ੍ਰਮਿੰਦਰਜੀਤ ਨੂੰ ਸ਼ਰਧਾਜਲੀ

ਅੰਮ੍ਰਿਤਸਰ, 5 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਸਪੁਤਰੀ ਪ੍ਰੋ. ਸਲੀਮਾ ਹਾਸ਼ਮੀ ਨੇ ਅੱਜ ਵਿਰਸਾ ਵਿਹਾਰ ਫੇਰੀ ਸਮੇਂ ਪਿਛਲੇ ਦਿਨ ਵਿਛੋੜਾ ਦੇ ਗਏ ਸ਼੍ਰੋਮਣੀ ਸ਼ਾਇਰ ਸ੍ਰੀ ਪ੍ਰਮਿੰਦਰਜੀਤ ਨੂੰ ਸ਼ਰਧਾਜਲੀ ਭੇਂਟ ਕੀਤੀ।ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਫੈਜ਼ ਅਹਿਮਦ ਫੈਜ਼ ਦੀ ਅੰਮ੍ਰਿਤਸਰ ਸ਼ਹਿਰ ਨਾਲ ਨੇੜਤਾ ਬਾਰੇ ਗੱਲ ਕੀਤੀ।ਸਥਾਨਕ ਡੀ. ਏ. ਵੀ ਕਾਲਜ …

Read More »

ਇੰਦਰ ਸਿੰਘ ਅਲੱਗ ਬਣੇ ਰਾਜਪੁਰਾ ਪ੍ਰੇੱਸ ਕਲੱਬ ਦੇ ਪ੍ਰਧਾਨ

ਰਾਜਪੁਰਾ, 5 ਅਪ੍ਰੈਲ (ਡਾ.  ਗੁਰਵਿੰਦਰ) – ਸਥਾਨਕ ਰਾਜਪੁਰਾ ਪ੍ਰੇੱਸ ਕਲੱਬ ਦੇ ਇੰਦਰ ਸਿੰਘ ਅਲੱਗ ਨੂੰ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ।ਪੱਤਰਕਾਰੀ ਨਾਲ ਸਭ ਤੋਂ ਲੰਬੇ ਸਮੇਂ ਤੋਂ ਜੂੜੇ ਸ੍ਰ. ਅਲੱਗ ਨੂੰ ਜਿਥੇ ਸਤਿਕਾਰ ਵਜੋਂ ਨਿਵਾਜਿਆ ਗਿਆ ਹੈ, ਉਥੇ ਕਲੱਬ ਦੀ ਬਿਹਤਰੀ ਲਈ ਇਹ ਜਿਮੇਵਾਰੀ ਸੋਪੀ ਗਈ ਹੈ। ਚੋਣ ਪ੍ਰਕਿਰਿਆ ਨੂੰ  ਕ੍ਰਿਸ਼ਨ ਨਿਰਦੋਸ਼ ਨੇ ਨੇਪਰੇ ਚਾੜਿਆ।ਅਲੱਗ ਨੇ ਐਲਾਨ ਕੀਤਾ ਕਿ ਊਹ ਆਪਣੇ …

Read More »

ਕਰੂਣਾ ਚਰਚ ਨੇ ਸ਼ਰਧਾ ਭਾਵਨਾ ਨਾਲ ਮਨਾਇਆ ਈਸਟਰ ਦਾ ਸ਼ੁੱਭ ਦਿਹਾੜਾ

ਸਾਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ-ਥਾਮਸ, ਕਸ਼ਮੀਰ ਸਿੰਘ ਛੇਹਰਟਾ, 5 ਅਪ੍ਰੈਲ (ਨੋਬਲ) – ਹਲਕਾ ਪੱਛਮੀ ਸਥਿਤ ਬਾਬਾ ਦਰਸ਼ਨ ਸਿੰਘ ਡੇਰਾ ਨਜਦੀਕ ਕਰੂਣਾ ਚਰਚ ਵਲੋਂ ਪਾਸਟਰ ਦਾਨੀਅਲ ਦੀ ਅਗਵਾਈ ਹੇਂਠ ਈਸਟਰ ਦਾ ਸ਼ੁੱਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਦੌਰਾਨ ਡਾ. ਸੀ.ਪੀ ਥਾਮਸ, ਮੈਡਮ ਸਰਾ ਥਾਮਸ ਤੇ ਪ੍ਰਚਾਰਕ ਸੱਕਤਰ ਦਿਹਾਤੀ ਕਸ਼ਮੀਰ ਸਿੰਘ ਨੇ ਉੱਚੇਚੇ …

Read More »

ਬਲਾਈਵਰਸ ਚਰਚ ਵਿਖੇ ਮਸੀਹ ਸੰਮੇਲਨ ਕਰਵਾਇਆ

ਪ੍ਰਭੂ ਯਿਸੂ ਮਸੀਹ ਲੋਕ ਭਲਾਈ ਕਰਦੇ ਰਹੇ – ਬਲਵਿੰਦਰ ਜੌਨ ਛੇਹਰਟਾ, 5 ਅਪ੍ਰੈਲ (ਨੋਬਲ) – ਬਲਾਈਵਰਸ ਚਰਚ ਵਿਖੇ ਪਾਸਟਰ ਲਾਲ ਸਿੰਘ ਦੀ ਅਗਵਾਈ ਹੇਠ ਮਸੀਹ ਸੰੰਮੇਲਨ ਕਰਵਾਇਆ ਗਿਆ। ਪ੍ਰਾਰਥਨਾ ਰਾਹੀਂ ਕੀਤੀ ਗਈ ਸ਼ੁਰੂਆਤ ਤੋਂ ਬਾਅਦ ਸੰਮੇਲਨ ਵਿਚ ਗੁੱਡ ਫਰਾਈਡੇ ਤੇ ਈਸਟਰ ਸਬੰਧੀ ਪਵਿੱਤਰ ਬਾਈਬਲ ਦੀ ਸਿੱਖਿਆ ਤੋਂ ਸਭ ਨੂੰ ਜਾਣੂ ਕਰਵਾਇਆ ਗਿਆ। ਇਸ ਮੋਕੇ ਹੈਵ: ਬਲਵਿੰਦਰ ਜੌਨ ਚੇਅਰਮੈਨ ਕ੍ਰਿਸ਼ਚੀਅਨ ਐਂਡ …

Read More »

ਚੋਰੀ ਦੇ ਮੋਟਰਸਾਈਕਲ ਤੇ 100 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਇਕ ਕਾਬੂ

ਛੇਹਰਟਾ, 5 ਅਪ੍ਰੈਲ (ਨੋਬਲ) – ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਿਵਲ ਲਾਈਨ ਦੇ ਮੁੱਖੀ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਐਸ ਆਈ ਨਿਸ਼ਾਨ ਸਿੰਘ ਇੰਚਾਰਜ ਪੁਲਿਸ ਚੋਂਕੀ ਰਣਜੀਤ ਐਵਿਨਿਊ ਵਲੋਂ ਸੀ ਬਲਾਕ ਰਣਜੀਤ ਐਵਨਿਊ ਵਿਖੇ ਸਾਜਨ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਕਰਮਪੁਰਾ ਨਵੀਂ ਆਬਾਦੀ ਨੂੰ …

Read More »

ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਵਿੱਦਿਅਕ ਮੁੱਦਿਆਂ ‘ਤੇ ਰਾਸ਼ਟਰੀ ਕਾਨਫ਼ਰੰਸ ਆਯੋਜਿਤ

ਅਜੋਕੇ ਸਮੇਂ ਵਿੱਚ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨਾ ਮੁੱਖ ਮਨੋਰਥ – ਡਾ. ਢਿੱਲੋਂ ਅੰਮ੍ਰਿਤਸਰ, 5 ਅਪ੍ਰੈਲ (ਪ੍ਰੀਤਮ ਸਿੰਘ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ਇੰਡੀਅਨ ਐਸੋਸੀਏਸ਼ਨ ਆਫ ਟੀਚਰ ਐਜ਼ੂਕੇਟਰਜ਼ (ਏ.ਆਈ. ਟੀ. ਈ.) ਦੁਆਰਾ ਇਕ ਰੋਜ਼ਾ ‘ਨੈਸ਼ਨਲ ਕੌਂਸਲ ਆਫ਼ ਟੀਚਰ ਐਜ਼ੂਕੇਸ਼ਨ-2014 (ਐੱਨ. ਸੀ. ਟੀ. ਈ.) : ਨਵੇਂ ਸਿਲੇਬਸ’ ਦੇ ਵਿਸ਼ੇ ‘ਤੇ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ‘ਅਧਿਆਪਕਾਂ ਦੀ ਸਿੱਖਿਆ …

Read More »

National Conference on Teachers’ Education held at Khalsa College of Education

Amritsar, Apr. 5 (Punjab Post Bureau)  –  The deliberations were today held on `NCTE Regulations-2014: Implementation of Teacher Education Curriculum’ during day-long national conference on teachers’ education at Khalsa College of Education (KCE). The experts from all over the country called for a new way of looking at teachers’ education and linking it up with the practical work and community-oriented. …

Read More »

ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਦੀ ਸੰਗਤ ਨੇ ਕੀਤਾ ਕੌਮ ਦੇ ਸ਼ਹੀਦਾਂ ਨੂੰ ਸਿਜਦਾ

ਸਿੱਖ ਸੰਘਰਸ਼ ਦੇ ਹਾਂ ਪੱਖੀ ਨੁਕਤਿਆਂ ਨੂੰ ਉਭਾਰਿਆ ਗਿਆ ਹੈ ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ਰਾਹੀਂ-ਰਾਜ ਕਾਕੜਾ ਹੁਸਿ਼ਆਰਪੁਰ, 5 ਅਪ੍ਰੈਲ (ਸਤਵਿੰਦਰ ਸਿੰਘ)- ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਸ.ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਅਤੇ ਮੁੱਖ ਸਲਾਹਕਾਰ ਦੀ ਅਗਵਾਈ ਹੇਠ ਮੀਰੀਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ, ਟਿੱਬਾ ਸਾਹਿਬ ਸੇਵਾ ਸਿਮਰਨ ਸਭਾ, ਸੁਖਮਨੀ ਸਾਹਿਬ …

Read More »

Sukhbir seeks Special Train from Ghuman to Takht Hazur Sahib, Nanded to boost religio-cultural tourism

Prabhu describes Punjab-land of freedom fighters, food bowl of country Fadnavis invites Punjab government to hold Punjabi Sammellan in Maharashtra Ghuman (Gurdaspur), Apr. 5 (Punjab Post Bureau) – Punjab Deputy Chief Minister Mr. Sukhbir Singh Badal today described three day 88th Akhil Bharatiya Marathi Sahitya Sammelan a step towards strengthening of National Integration and urged Union Railways Minister Mr. Suresh …

Read More »

ਮਰਾਠੀ ਸਾਹਿਤ ਸੰਮੇਲਨ ਕੌਮੀ ਏਕਤਾ ਵੱਲ ਕਦਮ – ਸੁਖਬੀਰ ਬਾਦਲ

ਮਰਾਠਵਾੜਾ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਦਾ ਐਲਾਨ ਘੁਮਾਣ ਵਿਖੇ 88 ਵਾਂ ਅਖਿਲ ਮਰਾਠੀ ਸਾਹਿਤ ਸੰਮੇਲਨ ਸਮਾਪਤ ਘੁਮਾਣ (ਗੁਰਦਾਸਪੁਰ), 5 ਅਪ੍ਰੈਲ (ਨਰਿੰਦਰ ਬਰਨਾਲ) –  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ ‘ਤੇ ਹੋਇਆ ਮਰਾਠੀ ਸਾਹਿਤ ਸੰਮੇਲਨ ਕੌਮੀ ਏਕਤਾ ਦਾ ਪ੍ਰਤੀਕ ਹੈ ਅਤੇ ਇਸ ਸੰਮੇਲਨ …

Read More »