Wednesday, November 25, 2026

Daily Archives: April 15, 2015

 ਫੈਡਰੇਸ਼ਨ ਮਹਿਤਾ ਨੇ ਨਾਨਕ ਸ਼ਾਹ ਫਕੀਰ ਦੀ ਰਲੀਜ਼ ਵਿਰੁੱਧ ਸੁਖਬੀਰ ਬਾਦਲ ਨੂੰ ਸੋਂਪਿਆ ਮੰਗ ਪੱਤਰ

 ਕਿਸੇ ਕੀਮਤ ‘ਤੇ ਚੱਲਣ ਨਹੀਂ ਦਿੱਤੀ ਜਾਵੇਗੀ ਨਾਨਕ ਸ਼ਾਹ ਫਕੀਰ ਫਿਲਮ-ਢੋਟ ਕੈਪਸ਼ਨ : ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੂੰ ਮੰਗ ਪੱਤਰ ਸੌਪਦੇ ਹੋਏ ਫੈਡਰੇਸ਼ਨ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ, ਨਾਲ ਹਨ ਗੁਰਪ੍ਰਤਾਪ ਸਿੰਘ ਟਿੱਕਾ, ਮਨਦੀਪ ਸਿੰਘ ਖਾਲਸਾ, ਰਜਿੰਦਰ ਸਿੰਘ ਮਰਵਾਹਾ ਤੇ ਹੋਰ । ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ ) – ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਜਿਲ੍ਹਾ ਪ੍ਰਧਾਨ ਤੇ …

Read More »

ਉਪ ਮੁੱਖ ਮੰਤਰੀ ਵੱਲੋਂ ਮਾਸਟਰ ਸੁਖਚੈਨ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਪਿੰਡ ਵਿਚ ਮਾਸਟਰ ਸੁਖਚੈਨ ਸਿੰਘ ਦੇ ਨਾਮ ਤੇ ਬਣੇਗੀ ਢੁੱਕਵੀਂ ਯਾਦਗਾਰ ਫਾਜ਼ਿਲਕਾ, 14 ਅਪ੍ਰੈਲ (ਵਨੀਤ ਅਰੋੜਾ) – ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੰਡੀ ਲਾਧੂਕਾ ਨਜਦੀਕ ਪਿੰਡ ਝੁੱਗੇ ਲਾਲ ਸਿੰਘ ਵਿਖੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਆਲ ਇੰਡੀਆ ਰਾਏ ਸਿੱਖ ਸਿਰਕੀਬੰਦ ਐਸੋਸ਼ੀਏਸ਼ਨ ਦੇ ਪ੍ਰਧਾਨ ਮਾਸਟਰ ਸੁਖਚੈਨ ਸਿੰਘ ਵਰਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਉਨ੍ਹਾ …

Read More »

ਫਾਜ਼ਿਲਕਾ ਵਿਖੇ ਬਹੁ ਮੰਤਵੀ ਖੇਡ ਸਟੇਡੀਅਮ ਦੀ ਉਸਾਰੀ ਜੋਰਾਂ ਤੇ – ਰਵਿੰਦਰ ਸਿੰਘ

5 ਕਰੋੜ 90 ਲੱਖ ਨਾਲ ਬਨਣ ਵਾਲੇ ਸਟੇਡੀਅਮ ਵਿਚ ਬੈਠ ਸਕਣਗੇ 14500 ਦਰਸ਼ਕ ਫਾਜ਼ਿਲਕਾ, 14 ਅਪ੍ਰੈਲ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾ ਨੂੰ ਨਸ਼ਿਆ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਰੁੱਚਿਤ ਕਰਨ ਹਿੱਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਲੜੀ ਤਹਿਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਰਹੱਦੀ …

Read More »

ਸਰਹੱਦਾਂ ਦੀਆਂ ਲਕੀਰਾਂ ਧਰਮ ਅਤੇ ਸੱਭਿਆਚਾਰ ਨੂੰ ਵੰਡ ਨਹੀਂ ਸਕਦੀਆਂ – ਜੀ. ਕੇ

ਕੌਮ ਨੂੰ ਇੱਕਜੁੱਟ ਇੱਕਮੁੱਠ ਹੋਣ ਸਿਰਸਾ ਨੇ ਦਿੱਤਾ ਸੱਦਾ ਨਵੀਂ ਦਿੱਲੀ, 14 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਦਿੱਲੀ ਵਿਖੇ ਬਣੀ ਜਾਮਾ ਮਸਜਿਦ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਵਿੱਚ ਕੋਈ ਭੇਦ ਨਾ ਕਰਨ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦਾ ਦਿੱਤਾ …

Read More »

ਡੀ.ਏ.ਵੀ ਪਬਲਿਕ ਨੇ ਵਿਸਾਖੀ ਦਾ ਤਿਉਹਾਰ ਰੰਗਾਰੰਗ ਪ੍ਰੋਗਰਾਮ ਅਤੇ ਖ਼ੁਸ਼ੀ ਨਾਲ ਮਨਾਇਆ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੁੰਨ ਦਾਨ ਅਤੇ ਖੁਸ਼ਹਾਲੀ ਦਾ ਤਿਉਹਾਰ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਹੜੇ ਵਿਚ ਬੜੀ ਖ਼ੁਸ਼ੀ ਅਤੇ ਜੋਸ਼ ਨਾਲ ਮਨਾਇਆ ਗਿਆ।ਵਿਸਾਖੀ ਪੰਜਾਬ ਦਾ ਬੜਾ ਮਹੱਤਵਪੂਰਨ ਤਿਉਹਾਰ ਹੈ।ਫ਼ਸਲਾਂ ਦੇ ਤਿਉਹਾਰ ਦੇ ਨਾਲਸ਼ਨਾਲ ਇਸ ਨੂੰ ਨਵੇਂ ਸਾਲ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ।ਇਸ ਦਿਨ 1875 ਈ: ਨੂੰ ਸਵਾਮੀ ਦਇਆਨੰਦ ਸਰਸਵਤੀ ਜੋ ਕਿ ਆਰਿਆ ਸਮਾਜ …

Read More »

DAV Celebrates Baisakhi with Fun & Frolic

Amritsar, Apr. 14 (Punjab Post Bureau) – The jubilations and enthusiasm of Baisakhi was apparent as the students of DAV Public School, Lawrence Road celebrated the festival of bounty and prosperity in its premises. The vibrant festival of Baisakhi is an important festival of Punjab. Besides being a harvest festival, it is considered as an auspicious beginning of the new …

Read More »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ ਸੰਸਥਾ) ਨੇ ਵਿਸਾਖੀ ਦੇ ਦੀਵਾਨ ਸਜਾਏ ਗਿ: ਭੁਪਿੰਦਰ ਸਿੰਘ ਕਥਾਵਾਚਕ ਤੇ ਡਾ. ਰਮਨਦੀਪ ਸਿੰਘ ਨੇ ਸੰਗਤਾਂ ਨੂੰ ਕੀਤਾ ਸੰਬੋਧਨ

ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਨਾਮ ਸਿਮਰਨ ਕੇਂਦਰ (ਰਜਿ) ਮੁੱਖ ਦਫਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਖਮਨੀ ਕਲੌਨੀ, ਜਲੰਧਰ ਰੋਡ ਬਟਾਲਾ ਵਿਖੇ ਇਲਾਕੇ ਦੀਆਂ ਸਮੁਹ ਸੰਗਤਾ ਦੇ ਸਹਿਯੋੰਗ ਨਾਲ ਵਿਸਾਖੀ ਦੇ ਪਵਿੱਤਰ ਤੇ ਖਾਲਸਾ ਪੰਥ ਦੇ ਸਾਜਣਾ ਦਿਵਸ ਮੌਕੇ ਦਿਵਾਨ ਸਜਾਏ ਜਿੰਨਾ ਵਿਚ ਭਾਈ ਬਲਜਿੰਦਰ ਸਿੰਘ ਦਮਦਮੀ ਟਕਸਾਲ ਤੇ ਭਾਈ ਨਰਿੰਦਰ ਸਿੰਘ ਵੱਲੋ ਕੀਰਤਨ ਦੌਰਾਨ ਵਾਹਿਗੂਰ ਦਾ ਜਸਗਾਣ ਕੀਤਾ …

Read More »

ਪਿੰਡ ਚੂਹੇਵਾਲ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਨੌਜਵਾਨ ਗੰਭੀਰ ਜਖਮੀ

ਧੌਣ ਦਾ ਮਣਕਾ ਟੁੱਟਿਆ, ਅਮਨਦੀਪ ਹਸਪਤਾਲ ਵਿਖੇ ਕੀਤਾ ਰੈਫਰ ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਵਿਸਾਖੀ ਦੇ ਦਿਹਾੜੇ ਤੇ ਪਿੰਡ ਚੂਹੇਵਾਲ (ਬਟਾਲਾ) ਵਿਖੇ ਸੰਗਤਾਂ ਨਿਸਾਨ ਸਾਹਿਬ ਦੀ ਸੇਵਾ ਕਰ ਰਹੀਆਂ ਸਨ ਤਾਂ ਪਿੰਡ ਚੁਹੇਵਾਲ ਦਾ ਹੀ ਇੱਕ ਨੋਜਵਾਲ ਸੁਰਿੰਦਰ ਸਿੰਘ ਪਿੰਡ ਨਰਿੰਦਰ ਸਿੰਘ ਵਾਸੀ ਪਿੰਡ ਚੂਹੇਵਾਲ, ਨਿਸਾਨ ਸਾਹਿਬ ਦੀ ਤਾਰ ਟੁੱਟਰ ਕਾਰਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਤੇ ਉਸ …

Read More »

ਸੂਬਾ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਰਸੋਈਆਂ ਤੇ ਪਖਾਨੇ ਬਣਾਉਣ ਲਈ ਵਿਸ਼ੇਸ਼ ਗ੍ਰਾਂਟ

ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਆਪਣੇ ਘਰਾਂ ‘ਚ ਰਸੋਈਆਂ ਅਤੇ ਪਖਾਨੇ ਬਣਾ ਕੇ ਦੇਣ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਸਨਅਤੀ ਸ਼ਹਿਰ ਬਟਾਲਾ ਦੇ 73 ਗਰੀਬ ਪਰਿਵਾਰਾਂ ਨੂੰ ਆਪਣੇ ਘਰਾਂ ‘ਚ ਰਸੋਈਆਂ ਤੇ ਪਖਾਨਿਆਂ ਦੀ ਉਸਾਰੀ ਲਈ 722700 ਰੁਪਏ ਦੀ ਭੇਜੀ ਰਾਸ਼ੀ ਦੀ ਪਹਿਲੀ ਕਿਸ਼ਤ ਵੰਡੀ ਗਈ ਹੈ।ਇਸ ਸਬੰਧੀ …

Read More »