Wednesday, November 25, 2026

Daily Archives: April 1, 2015

ਜਥੇ: ਅਵਤਾਰ ਸਿੰਘ ਵੱਲੋਂ ਬਰਮਿੰਘਮ ‘ਚ ਸਿੱਖ ‘ਤੇ ਹੋਏ ਨਸਲੀ ਹਮਲੇ ਦੀ ਨਿਖੇਧੀ

ਬਰਮਿੰਘਮ ਘਟਨਾ ਸਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਅੰਮ੍ਰਿਤਸਰ, 1 ਅਪ੍ਰੈਲ (ਗੁਰਪ੍ਰੀਤ ਸਿੰਘ) – ਬਰਮਿੰਘਮ ਸ਼ਹਿਰ ਦੀ ਬ੍ਰੋਡ ਸਟਰੀਟ ਵਿਖੇ ਇਕ ਸਿੱਖ ਤੇ ਹੋਏ ਨਸਲੀ ਹਮਲੇ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਿਦੇਸ਼ੀ ਸਰਕਾਰਾਂ ਨਾਲ ਗੱਲਬਾਤ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਨਵੇਂ ਵਿਦਿਅਕ ਸੈਸ਼ਨ ਅਰੰਭ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਅਕਾਲ ਪੁਰਖ ਦੀ ਓਟ ਆਸਰਾ ਲੈ ਕੇ ਨਵੇਂ ਵਿਦਿਅਕ ਸੈਸ਼ਨ  ਦਾ ਅਰੰਭ ਕੀਤਾ ਗਿਆ । ਸਕੂਲ ਦੇ ਵਿਹੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ । ਸਕੂਲ ਦੇ …

Read More »

ਵਿਕਰਮੀ ਸੰਮਤ ਮੌਕੇ 2015 ਕੈਲੰਡਰ ਕੀਤਾ ਰੀਲਿਜ

ਅੰਮ੍ਰਿਤਸਰ, 1 ਅਪ੍ਰੈਲ (ਸਾਜਨ) – ਟਾਉਨ ਹਾਲ ਵਿਖੇ ਸਫਾਈ ਮਜਦੂਰ ਯੂਨੀਅਨ (ਰਜਿ) ਦੇ ਚੇਅਰਮੈਨ ਰਾਮਤੀਰਥ ਸ਼ਰਮਾ, ਪ੍ਰਧਾਨ ਸੰਜੇ ਖੋਸਲਾ ਅਤੇ ਆਟੋ ਵਰਕਸ਼ਾਪ ਕਰਮਚਾਰੀ ਸੰਗ ਦੇ ਚੇਅਰਮੈਨ ਚਰਨਦਾਸ, ਪ੍ਰਧਾਨ ਰਾਜ ਕੁਮਾਰ ਰਾਜੂ ਦੀ ਅਗਵਾਈ ਵਿੱਚ ਸਾਂਝੇ ਤੋਰ ਦੇ ਸਾਰੇ ਸਾਥੀਆ ਦੇ ਸਹਿਯੋਗ ਨਾਲ ਵਿਕਰਮੀ ਸੰਮਤ 2015 ਦੇ ਸ਼ੂਭ ਮੌਕੇ ਤੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਚੱਲ ਰਹੇ ਰਾਮਾਇਣ ਪਾਠ ਦੇ ਭੋਗ ਪਾਏ …

Read More »

ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋ ਪਰਿਵਾਰਾਂ ਸਮੇਤ ਧੂਰੀ ਜਿਮਨੀ ਚੋਣ ਮੌਕੇ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦਾ ਫੈਸਲਾ

ਪੱਟੀ, 1 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)  ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ ਯੁਨੀਵਰਸਿਟੀ ਕਾਲਜ ਪੱਟੀ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਲੇ ਦੇ ਸਮੂਹ ਬੇਰੁਜ਼ਗਾਰ ਅਧਿਆਪਕ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸਰਕਾਰ ਦੇ ਲਾਰਿਆਂ ਵਾਲੀ ਨੀਤੀ ਤੋ ਤੰਗ ਬੇਰੁਜ਼ਗਾਰ ਅਧਿਆਪਕਾਂ ਵੱਲੋ ਪਰਿਵਾਰਾਂ ਸਮੇਤ ਧੂਰੀ ਵਿਖੇ ਹੋਣ ਵਾਲੀ ਜਿਮਣੀ ਚੋਣ ਵਿੱਚ ਸਰਕਾਰ ਵਿਰੁੱਧ ਤਿੱਖਾ ਸੰਘਰਸ਼ …

Read More »

ਅੰਤਰਰਾਸਟਰੀ ਖਿਡਾਰੀ ਗੋਲਡੀ ਦੀ ਮੌਤ ਦੇ ਦੁਖ ਦਾ ਪ੍ਰਗਟਾਵਾ

ਪੱਟੀ, 1 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਡਿਸਕਸ ਥਰੋ ਦੇ ਅੰਤਰਰਾਸ਼ਟਰੀ ਖਿਡਾਰੀ ਸੁਖਕਿਰਨਦੀਪ ਸਿੰਘ ਗੋਲਡੀ ਦੀ ਪਿਛਲੇਂ ਦਿਨੀਂ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਲਦਾਰ ਰਣਧੀਰ ਸਿੰਘ, ਸੁਰਿੰਦਰ ਸਿੰਘ ਪੱਟੀ, ਤਰਸੇਮ ਸਿੰਘ, ਕੁਲਦੀਪ ਸਿੰਘ ਬੋਪਾਰਾਏ, ਐਸ.ਐਚ.ਓ ਬਲਰਾਜ ਸਿੰਘ, ਸੰਤਾ ਸਿੰਘ ਏ.ਐਸ.ਆਈ, ਸੁਨੀਲ ਕੁਮਾਰ, ਦੀਦਾਰ ਸਿੰਂਘ ਨੇ ਕਿਹਾ ਕਿ ਗੋਲਡੀ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ …

Read More »

ਪੋਲਟੈਕਨਿਕ ਕਾਲਜ ਦੀ ਵਿਦਿਆਰਥਣ ਨੇ ਹੋਸਟਲ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੱਟੀ, 31 ਮਾਰਚ (ਅਵਤਾਰ ਸਿੰਘ ਢਿੱਲੋ,ਰਣਜੀਤ ਮਾਹਲਾ)- ਬੀਤੀ ਦੇਰ ਰਾਤ ਸਥਾਨਕ ਸ਼ਹੀਦ ਭਗਤ ਸਿੰਘ ਪੋਲਟੈਕਨਿਕ ਕਾਲਜ ਪੱਟੀ ਦੀ ਇੱਕ ਵਿਦਿਆਰਥਣ ਜੋ ਕਿ ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਸੀ, ਨੇ ਕਾਲਜ ਦੇ ਹੋਸਟਲ ਵਿੱਚ ਭੇਦ ਭਰੇ ਹਲਾਤਾਂ ਵਿੱਚ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਵੱਲੋਂ ਉਸ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ …

Read More »

ਵਿਕਾਸ ਕਾਰਜਾਂ ਨੂੰ ਲੈ ਕੇ ਵਾਰਡ ਨੰਬਰ 1, 2 ਤੇ 64 ਦੇ ਕੋਂਸਲਰਾਂ ਦੇ ਫੂਕੇ ਪੁਤਲੇ

ਜੋਨ ਨੰਬਰ 8 ਵਿਖੇ ‘ਆਪ’ ਵਰਕਰਾਂ ਨਿਗਮ ਤੇ ਕੋਂਸਲਰਾਂ ਦਾ ਕੀਤਾ ਪਿੱਟ ਸਿਆਪਾ ਛੇਹਰਟਾ, 1 ਅਪ੍ਰੈਲ (ਨੋਬਲ) – ਹਲਕਾ ਪੱਛਮੀ ਦੀ ਵਾਰਡ ਨੰਬਰ 1, 62 ਤੇ 64 ਵਿਚ ਅੱਧਵਾਟੇ ਪਏ ਵਿਕਾਸ ਕਾਰਜਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਸੋਿਹਯੋਗ ਨਾਲ ਆਮ ਪਾਰਟੀ ਦੇ ਵਰਕਰਾਂ ਵਲੋਂ ਜੌਨ ਨੰਬਰ 8 ਦੇ ਵਿਹੜੇ ਵਿਚ ਧਰਨਾ ਲਗਾ ਕੇ ਕੋਂਸਲਰਾਂ ਤੇ ਨਿਗਮ ਪ੍ਰਸ਼ਾਸਨ ਦਾ ਪਿੱਟ …

Read More »

ਆਲ ਮੁਸਲਿਮ ਵੈਲਫੇਅਰ ਸੁਸਾਇਟੀ ਨੇ ਗੱਡੀਆਂ ਸਹੀ ਸਮੇਂ ਤੇ ਚਲਾਉਣ ਦੀ ਕੀਤੀ ਮੰਗ

ਛੇਹਰਟਾ, 1 ਅਪ੍ਰੈਲ (ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੀ ਇਕ ਅਹਿਮ ਬੈਠਕ ਪੰਜਾਬ ਚੇਅਰਮੈਨ ਮਾਣਿਕ ਅਲੀ ਦੀ ਅਗਵਾਈ ਹੇਂਠ ਹੋਈ, ਜਿਸ ਦੌਰਾਨ ਰੇਲ ਗੱਡੀਆਂ ਦੀ ਲੇਟ ਲਤੀਫੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਮ ਜਨਤਾ ਨੂੰ ਇਸ ਪਰੇਸ਼ਾਂਨੀ ਤੋਂ ਨਿਜਾਤ ਦਵਾਉਣ ਲਈ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਇਕ ਪੱਤਰ ਲਿਖਿਆਂ ਗਿਆ। ਇਸ ਮੋਕੇ ਮਾਣਿਕ ਅਲੀ, ਸੀਨੀਅਰ ਉੱਪ ਪ੍ਰਧਾਨ ਅਬਦੁਲਨੂਰ, …

Read More »