ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ)- ਪੱਤਰਕਾਰ ਜੱਸਾ ਅਨਜਾਣ ਦੀ ਮਾਤਾ ਦਲਬੀਰ ਕੌਰ ਪਤਨੀ ਦੀਵਾਨ ਸਿੰਘ ਫੌਜੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਰਾਜਸੀ, ਧਾਰਿਮਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਉਨਾਂ ਨੂੰ ਸ਼ਰਧਾ ਦੇ ਫੁੱਟ ਭੇਂਟ ਕੀਤੇ ਗਏ।ਪਹਿਲਾਂ ਉਨ੍ਹਾ ਦੇ ਗ੍ਰਹਿ ਪਿੰਡ ਚੱਬਾ ਵਿਖੇ ਅਖੰਡ ਪਾਠ ਦੇ ਭੋਗ ਪਿਆ ਉਪਰੰਤ ਇੱਕ ਪੈਲਸ ਵਿੱਚ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ …
Read More »Daily Archives: April 2, 2015
ਦਿੱਲੀ ਵਿੱਚ 25 ਕਰੋੜ ਦੀ ਵੱਡੀ ਵਾਰਦਾਤ – ਸੈਮਸੰਗ ਕੰਪਨੀ ਦਾ ਕੰਨਟੇਨਰ ਲੁਟਿਆ
ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਹੋਈ ਇੱਕ ਵੱਡੀ ਵਾਰਦਾਤ ਦੌਰਾਨ 25 ਕਰੋੜ ਦੀ ਲੁੱਟ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਇੰਦਰਾ ਗਾਂਧੀ ਏਅਰਪੋਰਟ ਤੋਂ ਨੋਇਡਾ ਵੱਲ ਜਾ ਰਹੇ ਸੈਮਸੰਗ ਕੰਪਨੀ ਦਾ ਕੰਟੇਨਰ ਨੂੰ ਕਾਲਿੰਦੀ ਕੁੰਜ ਨੇੜੇ ਲੁੱਟ ਲ਼ਿਆ। ਇਸ ਕੰਨਟੇਨਰ ਵਿੱਚ ਵਿੱਚ ਸੈਮਸੰਗ ਮੋਬਾਇਲ, ਐਲ ਈ.ਡੀ …
Read More »ਸੋਨੀਆਂ ਗਾਂਧੀ ‘ਤੇ ਰੰਗ ਭੇਦੀ ਟਿੱਪਣੀ ਮਾਮਲੇ ‘ਚ ਗਿਰੀਰਾਜ ਸਿੰਘ ਵਿਰੁੱਧ ਰੋਸ ਮੁਜਹਾਰਾ
ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) ਬਿਹਾਰ ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੌ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਖਿਲਾਫ ਕੀਤੀ ਗਈ ਰੰਗ ਭੇਦ ਦੀ ਟਿੱਪਣੀ ਤੋਂ ਖਫਾ ਕਾਂਗਰਸੀ ਵਰਕਰਾਂ ਨੇ ਅੱਜ ਦਿਲੀ ਅਤੇ ਕਰਨਾਟਕ ਦੇ ਸ਼ਹਿਰ ਬੰਗਲੂਰੂ ਵਿਖੇ ਭਾਜਪਾ ਦਫਤਰਾਂ ਦੇ ਬਾਹਰ ਰੋਸ ਮੁਜਾਹਰਾ ਕੀਤਾ। ਜਿਸ ਦੌਰਾਨ ਕਾਂਗਰਸੀਆਂ ਨੇ ਜੋਰਦਾਰ ਨਾਅਰੇਬਾਜੀ ਕਰਦਿਆਂ ਗਿਰੀਰਾਜ ਸਿੰਘ ਦੇ ਅਸਤੀਫੇ …
Read More » ਕੇਬਲ ਆਪਰੇਟਰ ਜੱਸੀ ਦੀ ਮੌਤ ਮਾਮਲੇ ‘ਚ ਦੋ ਦੋਸ਼ੀ ਕਾਬੂ, ਹੋਰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਚਰਚਿਤ ਸਿਟੀ ਕੇਬਲ ਮਾਮਲੇ ‘ਚ ਕੇਬਲ ਆਪਰੇਟਰ ਜਸਵਿੰਦਰ ਸਿੰਘ ਜੱਸੀ ਦੀ ਜਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ ਉਪਰੰਤ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਜਾਣ ‘ਤੇ ਪੁਲਿਸ ਨੇ ਖੁਦਕੁਸ਼ੀ ਨੋਟ ਦੇ ਅਧਾਰ ‘ਤੇੇ ਕਾਰਵਾਈ ਕਰਦਿਆਂ ਅੱਜ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਬੱਬੀ ਅਤੇ ਪ੍ਰਿਤਪਾਲ …
Read More »ਮਰਾਠੀ ਸਾਹਿਤ ਸੰਮੇਲਨ ਲਈ ਪੂਰੀ ਤਰਾਂ ਤਿਆਰ ਹੈ ਘੁਮਾਣ ਦੀ ਧਰਤੀ
ਮਰਾਠਾ ਤੇ ਪੰਜਾਬੀ ਸੱਭਿਆਚਾਰਾਂ ਦੀ ਝਲਕ ਪੇਸ਼ ਕਰੇਗਾ ਸੰਮੇਲਨ ਬਟਾਲਾ, 1 ਅਪ੍ਰੈਲ (ਨਰਿੰਦਰ ਬਰਨਾਲ ) – 88ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਲਈ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਤਪੋ-ਭੂਮੀ ਘੁਮਾਣ ਮਹਾਂਰਾਸ਼ਟਰ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਖੁਸ਼ਾਮਦੀਦ ਕਹਿਣ ਲਈ ਪੂਰੀ ਤਰਾਂ ਤਿਆਰ ਹੈ। 3 ਅਪ੍ਰੈਲ ਨੂੰ ਘੁਮਾਣ ਵਿਖੇ ਮਰਾਠੀ ਸਮਾਜ ਦਾ ਸਾਹਿਤ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਉੱਪਰ …
Read More »ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਰਲੀਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਦਲ ਖਾਲਸਾ
ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਲ ਖਾਲਸਾ ਨੇ ਕਿਹਾ ਹੈ ਕਿ ਫਿਲਮ ‘ਨਾਨਕ ਸ਼ਾਹ ਫਕੀਰ’ ਵਿੱਚ ਸਿੱਖੀ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀ ਦੇਣ ਅਤੇ ਤਹਿਸ-ਨਹਿਸ ਕਰਨ ਦੇ ਖਤਰਨਾਕ ਬੀਜ ਮੌਜੂਦ ਹਨ, ਇਸ ਲਈ ਇਹ ਫਿਲਮ ਰਿਲੀਜ਼ ਨਹੀ ਹੋਣੀ ਚਾਹੀਦੀ।ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਲਿਖੇ ਪੱਤਰ ਵਿੱਚ ਜਥੇਬੰਦੀ ਨੇ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਉਹਨਾਂ ਵਲੋਂ …
Read More »ਕੇਬਲ ਅਪਰੇਟਰ ਜੱਸੀ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਵਿਸ਼ਾਲ ਕੈਂਡਲ ਮਾਰਚ
ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਰਹੂਮ ਕੇਬਲ ਅਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਪ੍ਰੀਵਾਰ ਨਾਲ ਹਮਦਰਦੀ ਅਤੇ ਜੱਸੀ ਦੇ ਕਾਤਲਾਂ ਦੀ ਤੁਰੰਤ ਗ੍ਰਿਫਤਾਰੀ ਲਈ ਦੂਸਰੇ ਦਿਨ ਵੀ ਹਾਲ ਗੇਟ ਤੋਂ ਜਲਿਆਵਾਲਾ ਬਾਗ ਤੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ।ਜਿਸ ਵਿੱਚ ਮਰਹੂਮ ਜੱਸੀ ਦੀ ਵਿਧਵਾ ਬਲਬੀਰ ਕੌਰ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅੰਮ੍ਰਿਤਸਰ ਕੇਬਲ ਅਪਰੇਟਰ ਐਸੋਸੀਏਸ਼ਨ, ਆਮ ਆਦਮੀ ਪਾਰਟੀ ਅਤੇ ਪੀਪਲਜ …
Read More » ਜੱਸੀ ਕਤਲ ਦੀ ਅਦਾਲਤੀ ਜਾਂ ਕੇਂਦਰੀ ਜਾਂਚ ਬਿਊਰੋ ਵਲੋਂ ਸਮਾਂ-ਬੱਧ ਜਾਂਚ ਹੋਵੇ – ਖਹਿਰਾ
ਕਾਂਗਰਸੀ ਖਹਿਰਾ ਤੇ ਡਿਸ਼ ਐਨਟਿਨਾ ਸੰਘ ਦੇ ਪ੍ਰਧਾਨ ਡਾ. ਏ.ਕੇ ਰਸਤੋਗੀ ਹਮਦਰਦੀ ਲਈ ਪੁੱਜੇ ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਫੈਲੇ ਕੇਬਲ ਮਾਫੀਆ ਵਲੋਂ ਸਤਾਉਣ ‘ਤੇ ਮਜਬੂਰ ਹੋ ਕੇ ਸੁਪਰੀਮ ਕੋਰਟ ,ਹਾਈਕੋਰਟ ਅਤੇ ਜਿਲ੍ਹਾ ਸ਼ੈਸ਼ਨ ਜੱਜ ਸਾਹਮਣੇ ਜਹਿਰ ਪੀ ਕੇ ਜੀਵਨ ਲੀਲਾ ਖਤਮ ਕਰਨ ਵਾਲੇ ਕੇਬਲ ਅਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਨ ਪੁੱਜੇ …
Read More »
Punjab Post Daily Online Newspaper & Print Media