ਵਿਆਹ ਦੀ ਨੌਵੀਂ ਵਰੇਗੰਢ ਦੀ ਪ੍ਰੈਸ ਫੋਟੋਗ੍ਰਾਫਰ ਆਰ. ਕੇ ਸੋਨੀ ਅਤੇ ਉਨਾਂ ਦੀ ਧਰਮ ਪਤਨੀ ਸੋਨੀਆ ਨੂੰ ਬਹੁਤ ਬਹੁਤ ਵਧਾਈ।
Read More »Monthly Archives: April 2015
ਵਿਕਰਮੀ ਸੰਮਤ ਮੌਕੇ 2015 ਕੈਲੰਡਰ ਕੀਤਾ ਰੀਲਿਜ
ਅੰਮ੍ਰਿਤਸਰ, 1 ਅਪ੍ਰੈਲ (ਸਾਜਨ) – ਟਾਉਨ ਹਾਲ ਵਿਖੇ ਸਫਾਈ ਮਜਦੂਰ ਯੂਨੀਅਨ (ਰਜਿ) ਦੇ ਚੇਅਰਮੈਨ ਰਾਮਤੀਰਥ ਸ਼ਰਮਾ, ਪ੍ਰਧਾਨ ਸੰਜੇ ਖੋਸਲਾ ਅਤੇ ਆਟੋ ਵਰਕਸ਼ਾਪ ਕਰਮਚਾਰੀ ਸੰਗ ਦੇ ਚੇਅਰਮੈਨ ਚਰਨਦਾਸ, ਪ੍ਰਧਾਨ ਰਾਜ ਕੁਮਾਰ ਰਾਜੂ ਦੀ ਅਗਵਾਈ ਵਿੱਚ ਸਾਂਝੇ ਤੋਰ ਦੇ ਸਾਰੇ ਸਾਥੀਆ ਦੇ ਸਹਿਯੋਗ ਨਾਲ ਵਿਕਰਮੀ ਸੰਮਤ 2015 ਦੇ ਸ਼ੂਭ ਮੌਕੇ ਤੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਚੱਲ ਰਹੇ ਰਾਮਾਇਣ ਪਾਠ ਦੇ ਭੋਗ ਪਾਏ …
Read More »ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋ ਪਰਿਵਾਰਾਂ ਸਮੇਤ ਧੂਰੀ ਜਿਮਨੀ ਚੋਣ ਮੌਕੇ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦਾ ਫੈਸਲਾ
ਪੱਟੀ, 1 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ ਯੁਨੀਵਰਸਿਟੀ ਕਾਲਜ ਪੱਟੀ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਲੇ ਦੇ ਸਮੂਹ ਬੇਰੁਜ਼ਗਾਰ ਅਧਿਆਪਕ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸਰਕਾਰ ਦੇ ਲਾਰਿਆਂ ਵਾਲੀ ਨੀਤੀ ਤੋ ਤੰਗ ਬੇਰੁਜ਼ਗਾਰ ਅਧਿਆਪਕਾਂ ਵੱਲੋ ਪਰਿਵਾਰਾਂ ਸਮੇਤ ਧੂਰੀ ਵਿਖੇ ਹੋਣ ਵਾਲੀ ਜਿਮਣੀ ਚੋਣ ਵਿੱਚ ਸਰਕਾਰ ਵਿਰੁੱਧ ਤਿੱਖਾ ਸੰਘਰਸ਼ …
Read More »ਅੰਤਰਰਾਸਟਰੀ ਖਿਡਾਰੀ ਗੋਲਡੀ ਦੀ ਮੌਤ ਦੇ ਦੁਖ ਦਾ ਪ੍ਰਗਟਾਵਾ
ਪੱਟੀ, 1 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਡਿਸਕਸ ਥਰੋ ਦੇ ਅੰਤਰਰਾਸ਼ਟਰੀ ਖਿਡਾਰੀ ਸੁਖਕਿਰਨਦੀਪ ਸਿੰਘ ਗੋਲਡੀ ਦੀ ਪਿਛਲੇਂ ਦਿਨੀਂ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਲਦਾਰ ਰਣਧੀਰ ਸਿੰਘ, ਸੁਰਿੰਦਰ ਸਿੰਘ ਪੱਟੀ, ਤਰਸੇਮ ਸਿੰਘ, ਕੁਲਦੀਪ ਸਿੰਘ ਬੋਪਾਰਾਏ, ਐਸ.ਐਚ.ਓ ਬਲਰਾਜ ਸਿੰਘ, ਸੰਤਾ ਸਿੰਘ ਏ.ਐਸ.ਆਈ, ਸੁਨੀਲ ਕੁਮਾਰ, ਦੀਦਾਰ ਸਿੰਂਘ ਨੇ ਕਿਹਾ ਕਿ ਗੋਲਡੀ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ …
Read More »ਪੋਲਟੈਕਨਿਕ ਕਾਲਜ ਦੀ ਵਿਦਿਆਰਥਣ ਨੇ ਹੋਸਟਲ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਪੱਟੀ, 31 ਮਾਰਚ (ਅਵਤਾਰ ਸਿੰਘ ਢਿੱਲੋ,ਰਣਜੀਤ ਮਾਹਲਾ)- ਬੀਤੀ ਦੇਰ ਰਾਤ ਸਥਾਨਕ ਸ਼ਹੀਦ ਭਗਤ ਸਿੰਘ ਪੋਲਟੈਕਨਿਕ ਕਾਲਜ ਪੱਟੀ ਦੀ ਇੱਕ ਵਿਦਿਆਰਥਣ ਜੋ ਕਿ ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਸੀ, ਨੇ ਕਾਲਜ ਦੇ ਹੋਸਟਲ ਵਿੱਚ ਭੇਦ ਭਰੇ ਹਲਾਤਾਂ ਵਿੱਚ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਵੱਲੋਂ ਉਸ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ …
Read More »ਵਿਕਾਸ ਕਾਰਜਾਂ ਨੂੰ ਲੈ ਕੇ ਵਾਰਡ ਨੰਬਰ 1, 2 ਤੇ 64 ਦੇ ਕੋਂਸਲਰਾਂ ਦੇ ਫੂਕੇ ਪੁਤਲੇ
ਜੋਨ ਨੰਬਰ 8 ਵਿਖੇ ‘ਆਪ’ ਵਰਕਰਾਂ ਨਿਗਮ ਤੇ ਕੋਂਸਲਰਾਂ ਦਾ ਕੀਤਾ ਪਿੱਟ ਸਿਆਪਾ ਛੇਹਰਟਾ, 1 ਅਪ੍ਰੈਲ (ਨੋਬਲ) – ਹਲਕਾ ਪੱਛਮੀ ਦੀ ਵਾਰਡ ਨੰਬਰ 1, 62 ਤੇ 64 ਵਿਚ ਅੱਧਵਾਟੇ ਪਏ ਵਿਕਾਸ ਕਾਰਜਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਸੋਿਹਯੋਗ ਨਾਲ ਆਮ ਪਾਰਟੀ ਦੇ ਵਰਕਰਾਂ ਵਲੋਂ ਜੌਨ ਨੰਬਰ 8 ਦੇ ਵਿਹੜੇ ਵਿਚ ਧਰਨਾ ਲਗਾ ਕੇ ਕੋਂਸਲਰਾਂ ਤੇ ਨਿਗਮ ਪ੍ਰਸ਼ਾਸਨ ਦਾ ਪਿੱਟ …
Read More »ਆਲ ਮੁਸਲਿਮ ਵੈਲਫੇਅਰ ਸੁਸਾਇਟੀ ਨੇ ਗੱਡੀਆਂ ਸਹੀ ਸਮੇਂ ਤੇ ਚਲਾਉਣ ਦੀ ਕੀਤੀ ਮੰਗ
ਛੇਹਰਟਾ, 1 ਅਪ੍ਰੈਲ (ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੀ ਇਕ ਅਹਿਮ ਬੈਠਕ ਪੰਜਾਬ ਚੇਅਰਮੈਨ ਮਾਣਿਕ ਅਲੀ ਦੀ ਅਗਵਾਈ ਹੇਂਠ ਹੋਈ, ਜਿਸ ਦੌਰਾਨ ਰੇਲ ਗੱਡੀਆਂ ਦੀ ਲੇਟ ਲਤੀਫੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਮ ਜਨਤਾ ਨੂੰ ਇਸ ਪਰੇਸ਼ਾਂਨੀ ਤੋਂ ਨਿਜਾਤ ਦਵਾਉਣ ਲਈ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਇਕ ਪੱਤਰ ਲਿਖਿਆਂ ਗਿਆ। ਇਸ ਮੋਕੇ ਮਾਣਿਕ ਅਲੀ, ਸੀਨੀਅਰ ਉੱਪ ਪ੍ਰਧਾਨ ਅਬਦੁਲਨੂਰ, …
Read More »ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਨੇ ਨਤੀਜੇ ਐਲਾਨੇ
ਅੱਵਲ ਰਹੇ ਵਿਦਿਆਰਥੀਆਂ ਨੂੰ ਵਿੰਗ, ਪ੍ਰਮਾਣ ਪੱਤਰ ਤੇ ਸਨਮਾਨ ਚਿੰਨ ਦੇ ਕੇ ਕੀਤਾ ਸਨਮਾਨਤ ਛੇਹਰਟਾ, 1 ਅਪ੍ਰੈਲ (ਨੋਬਲ) – ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਵਿਦਿਆਂਰਥੀਆਂ ਦੇ ਨਤੀਜੇ ਐਲਾਨੇ ਗਏ, ਜਿਸ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਂਰਥੀਆਂ ਤੇ ਉਨਾਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੋਕੇ ਵਿਦਿਆਂਰਥੀਆਂ ਵਲੋਂ ਇਕ ਰੰਗਾਂਰੰਗ ਪ੍ਰੋਗਰਾਮ ਦਾ ਆਂਯੋਜਨ ਵੀ …
Read More »ਪੱਛਮੀ ਹਲਕੇ ਵਿੱਚ ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
ਨਾਰਾਜ਼ ਤੇ ਬਾਗੀ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਲਈ ਹੋ ਰਹੇ ਹਨ ਤਰਲੋਮੱਛੀਗਿੱਲ, ਚਾਹਲ ਛੇਹਰਟਾ, 1 ਅਪ੍ਰੈਲ (ਨੋਬਲ) – ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਰਟੀ ਨੂੰ ਗਲੀ ਮੁਹੱਲੇ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਹੋਰ ਵੀ ਮਜਬੂਤ ਕਰਨ ਦੇ ਸਿਲਸਿਲੇ ਤਹਿਤ ਸ਼ੁਰੂ ਕੀਤੀ ਗਈ ਪਾਰਟੀ ਮੈਂਬਰਸ਼ਿਪ ਮੁਹਿੰਮ ਨੂੰ ਦੇਸ਼ ਵਿਆਪੀ ਹੁਲਾਰਾ …
Read More »ਸੇਵਾ ਮੁੱਕਤ ਹੋਏ ਡੀ.ਸੀ.ਪੀ.ਓ ਬਲਜੀਤ ਸਿੰਘ ਰੰਧਾਵਾ ਸਨਮਾਨਿਤ
ਛੇਹਰਟਾ, 1 ਅਪ੍ਰੈਲ (ਨੋਬਲ) – ਸਾਂਝ ਕੇਂਦਰਾਂ ਵਿਚ ਦੋ ਸਾਲ ਦੀ ਸੇਵਾ ਨਿਭਾ ਕੇ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਸੇਵਾ ਮੁੱਕਤ ਹੋ ਗਏ ਹਨ, ਜਿੰਨਾਂ ਦੀ ਰਿਟਾਇਰਮੈਂਟ ਦੀ ਖੁਸ਼ੀ ਵਿਚ ਸਮੂਹ ਸਾਂਝ ਕੇਂਦਰਾਂ ਵਲੋਂ ਇਕ ਸਾਂਝੇ ਤੌਰ ਤੇ ਵਿਧਾਇਗੀ ਪਾਰਟੀ ਰੱਖੀ ਗਈ, ਜਿਸ ਦੌਰਾਨ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਨੇ ਉੱਚੇਚੇ ਤੌਰ ਤੇ ਹਾਜਰੀ ਭਰੀ। ਇਸ ਮੋਕੇ ਸਮੂਹ ਸਾਂਝ ਕੇਂਦਰਾਂ ਦੇ ਇੰਚਾਰਜਾਂ …
Read More »
Punjab Post Daily Online Newspaper & Print Media