Wednesday, November 25, 2026

Monthly Archives: April 2015

ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਫਾਜਿਲਕਾ ਦੀ ਬੈਠਕ ਆਯੋਜਿਤ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) –  ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਸ ਯੂਨੀਅਨ ਬ੍ਰਾਂਚ ਫਾਜਿਲਕਾ ਦੀ ਬੈਠਕ ਘਾਹ ਮੰਡੀ ਸਥਿਤ ਦਫ਼ਤਰ ਵਿਖੇ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਸ਼ਹਿਰਾ ਤੋਂ ਆਏ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ ਜੱਮਕੇ ਨਾਰੇਬਾਜੀ ਕੀਤੀ ਅਤੇ ਸਰਕਾਰ ਖਿਲਾਫ ਰੋਸ਼ ਜ਼ਾਹਰ ਕੀਤਾ ।ਪ੍ਰਧਾਨ ਰਜਿੰਦਰ ਸਿੰਘ ਸੰਧੂ ਅਤੇ …

Read More »

ਸਰਕਾਰੀ ਪ੍ਰਾਈਮਰੀ ਸਕੂਲ ਤੁਰਕਾਵਾਲੀ ਵਿਖੇ ਹੋਈ ਮਾਪੇ-ਅਧਿਆਪਕ ਮਿਲਣੀ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਡੀ.ਜੀ.ਐਸ.ਸੀ. ਪੰਜਾਬ ਅਤੇ ਜ਼ਿਲਾ੍ਹ ਸਿਖਿਆ ਅਧਿਕਾਰੀ ਸੀਨਿਅਰ ਸਕੈਡਰੀ ਸ. ਸੁਖਬੀਰ ਸਿੰਘ ਬੱਲ ਅਤੇ ਜ਼ਿਲਾ੍ਹ ਸਿਖਿਆ ਅਧਿਕਾਰੀ ਪ੍ਰਾਈਮਰੀ ਹਰੀਚੰਦ ਕੰਬੋਜ ਦੀਆ ਹਦਾਈਤਾ ਅਨੂਸਾਰ ਸ.ਪ.ਸ. ਤੁਰਕਾਂ ਵਾਲੀ ਬਲਾਕ-2 ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ।ਇਸ ਮਿਲਣੀ ਵਿੱਚ ਸਮੂਹ ਬੱਚਿਆ ਅਤੇ ਉਨਾਂਦੇ ਮਾਪਿਆ ਨੇ ਹਿੱਸਾ ਲਿਆ। ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰ ਪਰਮਾਨੰਦ, ਸਰਪੰਚ ਮਿਲਖ ਰਾਜ ਅਤੇ ਅਧਿਆਪਕ …

Read More »

ਧਰਨੇ ‘ਤੇ ਬੈਠੇ ਐਨ.ਐਚ.ਐਮ ਯੂਨੀਅਨ ਆਗੂਆਂ ਨੇ ਐਮ.ਪੀ ਘੁਬਾਇਆ ਨੂੰ ਦਿੱਤਾ ਮੰਗ ਪੱਤਰ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਪਿਛਲੇ 18 ਦਿਨਾਂ ਤੋ ਲਗਾਤਾਰ ਅਪਣੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਐਨ.ਐਚ.ਐਮ. ਯੂਨੀਅਨ ਨੇ ਦੇ ਪਦਾਧਿਕਾਰੀਆ ਨੇ ਅੱਜ ਐਮ.ਪੀ ਸ. ਸ਼ੇਰ ਸਿੰਘ ਘੁਬਾਇਆ ਨੂੰ ਅਪਣੀ ਮੰਗਾ ਸਬੰਧੀ ਮੰਗ ਪੱਤਰ ਦਿੱਤਾ ।ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਵਿੱਚ ਸਤਨਾਮ ਚੰਦ, ਸੁਖਚੈਨ ਕੌਰ, ਆਯੂਸ਼ ਕੁਮਾਰ ਸਹਿਤ ਹੋਰ ਪਦਾਧਿਕਾਰੀਆਂ ਨੇ ਸ਼ੇਰ ਸਿੰਘ  ਘੁਬਾਇਆ ਦੇ ਪੈਤਰਿਕ …

Read More »

ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿੱਚ ਬੱਚੀਆਂ ਦੇ ਅਭਿਭਾਵਕਾ ਨੂੰ ਉਨ੍ਹਾਂ ਦੀ ਸਾਰੇ ਸਾਲ ਦੀ ਕਾਰਗੁਜਾਰੀ ਬਾਰੇ ਦੱਸਿਆ ਗਿਆ। ਜਾਣਕਾਰੀ ਦਿੰਦੇ ਸਕੂਲ ਪ੍ਰਮੁੱਖ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਐਸਐਮਸੀ ਮੈਂਬਰ ਅਤੇ ਬੱਚੀਆਂ ਦੇ ਅਭਿਭਾਵਕ ਮੌਜੂਦ ਸਨ।ਅਭਿਭਾਵਕਾ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਰਕਾਰ ਵੱਲੋ ਦਿੱਤੀ ਜਾ ਰਹੀਆ …

Read More »

ਖਾਲਸਾ ਪੰਥ ਦੇ ਸਥਾਪਨਾ ਦਿਵਸ ਤੇ ਲੱਗੇਗਾ ਮੈਡਿਕਲ ਕੈਂਪ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਖਾਲਸਾ ਪੰਥ ਦੀ ਸਥਾਪਨਾ ਦਿਵਸ ਅਤੇ ਵੈਸਾਖੀ ਦਾ ਤਿਉਹਾਰ ਮਨਾਉਣ ਸੰਬੰਧੀ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਫਾਜਿਲਕਾ ਦੀ ਪ੍ਰਬੰਧਕੀ ਕਮੇਟੀ ਦੀ ਇਕ ਮੀਟਿੰਗ ਅੱਜ ਪ੍ਰਧਾਨ ਸ. ਮਹਿੰਦਰ ਸਿੰਘ ਖਾਲਸਾ ਦੀ ਪ੍ਰਧਾਨਤਾ ਹੇਠ ਹੋਈ।ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਤ ਇੱਕ ਮੈਡਿਕਲ ਸ਼ਿਵਿਰ 12 ਅਪ੍ਰੈਲ ਨੂੰ ਲਗਾਇਆ ਜਾਵੇ, ਜਿਸ ਵਿੱਚ …

Read More »

ਪੰਜਾਬੀ ਤੇ ਸਿੱਖੀ ਨੂੰ ਬਚਾਉਣ ਲਈ ਦਿੱਲੀ ਕਮੇਟੀ ਦੇ ਕਾਲਜਾਂ ਵਾਸਤੇ ਹੋਇਆ ਨਵੀਂ ਨੀਤੀ ਦਾ ਐਲਾਨ

ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਦਿੱਲੀ ਯੂਨਿਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਰਵੇਲ ਸਿੰਘ ਦੀ ਮੌਜੂਦਗੀ ‘ਚ  ਕਮੇਟੀ ਦੇ ਚਲਦੇ 4 ਕਾਲਜਾਂ ਦੇ ਪ੍ਰਿੰਸੀਪਲਾਂ ਦੀ ਹੋਈ ਬੈਠਕ ਦੌਰਾਨ ਕਾਲਜਾਂ ‘ਚ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖੀ ਲਈ ਵੱਡੇ ਕਾਰਜ ਕਰਨ ਦਾ ਅਹਿਦ …

Read More »

ਸਰਨਾ ਨੇ ਦਿੱਤਾ ਦਿੱਲੀ ਕਮੇਟੀ ਨੂੰ ਜਨਤਕ ਬਹਿਸ ਦਾ ਸੱਦਾ

       ਨਵੀ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) –    ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਜਨਤਕ ਤੌਰ ‘ਤੇ ਖੁੱਲੀ ਬਹਿਸ ਦਾ ਸੱਦਾ ਦਿੰਦਿਆ ਕਿਹਾ ਕਿ ਕਮੇਟੀ ਵਿੱਚ ਪੂਰੀ ਤਰ੍ਵਾ ਲੁੱਟ ਮੱਚੀ ਹੋਈ ਹੈ ਤੇ ਹੁਣ ਤੱਕ ਗੁਰੂ ਦੀ ਗੋਲਕ ਦਾ ਕਰੋੜਾਂ ਦਾ ਨੁਕਸਾਨ ਕੀਤਾ ਜਾ …

Read More »

BBK DAV College for Women meritorious position in GNDU Results

Amritsar, Apr.2 (Punjab Post Bureau) – The result of BCA-Vth Sem of BBK DAV College for Women was declared in which Kiranpreet Kaur BCA Sem – Vth secured first position in university by getting 349/400 marks while Navpreet Kaur secured 3rd position in university by getting 347/400 marks. Principal Dr. (Mrs.) Neelam Kamra felicitated the students and motivated them to …

Read More »

ਸਰਕਾਰੀ ਮਿਡਲ ਸਕੂਲ ਸਾਧੂਚੱਕ ਵਿਖੇ ਮਾਪੇ-ਅਧਿਆਪਕ ਮੀਟਿੰਗ ਆਯੋਜਿਤ

ਬਟਾਲਾ, 2 ਅਪਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਤੇ ਮਾਨਯੋਗ ਸਿੱਖਿਆ ਮੰਤਰੀ ਦੇ ਜਾਰੀ ਦਿਸ਼ਾਨਿਰਦੇਸ਼ਾਂ ਦੀ ਰੋਸ਼ਨੀ ਵਿਚ ਗੁਰਦਾਸਪੁਰ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮੀਟਿੰਗਾਂ ਸੁਚਾਰੂ ਢੰਗ ਨਾਲ ਨੇਪਰੇ ਚੜਾਈਆਂ ਗਈਆਂ। ਇਸੇ ਹੀ ਲੜੀ ਤਹਿਤ ਗੁਰਦਾਸਪੁਰ ਦੇ ਨਜ਼ਦੀਕ ਸਰਕਾਰੀ ਮਿਡਲ ਸਕੂਲ ਵਿਖੇ ਬੀਤੇ ਦਿਨੀ ਮਾਪੇ ਅਧਿਆਪਕ ਮੀਟਿੰਗ ਮੁੱਖ ਅਧਿਆਪਕ ਅਮਰਜੀਤ ਸਿੰਘ ਪੂਰੇਵਾਲ, ਸਮੁੱਚੇ ਸਕੂਲ ਸਟਾਫ ਤੇ ਸਕੂਲ ਮੈਨੇਜਮੈਂਟ …

Read More »

ਪੱਤਰਕਾਰ ਜੱਸਾ ਅਨਜਾਣ ਦੀ ਮਾਤਾ ਦਲਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ)- ਪੱਤਰਕਾਰ ਜੱਸਾ ਅਨਜਾਣ ਦੀ ਮਾਤਾ ਦਲਬੀਰ ਕੌਰ ਪਤਨੀ ਦੀਵਾਨ ਸਿੰਘ ਫੌਜੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਰਾਜਸੀ, ਧਾਰਿਮਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਉਨਾਂ ਨੂੰ ਸ਼ਰਧਾ ਦੇ ਫੁੱਟ ਭੇਂਟ ਕੀਤੇ ਗਏ।ਪਹਿਲਾਂ ਉਨ੍ਹਾ ਦੇ ਗ੍ਰਹਿ ਪਿੰਡ ਚੱਬਾ ਵਿਖੇ ਅਖੰਡ ਪਾਠ ਦੇ ਭੋਗ ਪਿਆ ਉਪਰੰਤ ਇੱਕ ਪੈਲਸ ਵਿੱਚ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ …

Read More »