Wednesday, November 25, 2026

Daily Archives: May 2, 2015

ਹੁੱਲਾ ਹੂਪ ਮੁਕਾਬਲੇ ਵਿੱਚ ਡੀ.ਏ.ਵੀ ਪਬਲਿਕ ਸਕੂਲ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ ਛੇਵੀਂ ਇੰਟਰ ਡਿਸਟ੍ਰਿਕ ਹੂਪ ਮੁਕਾਬਲੇ ਵਿੱਚ ਯਾਦਗਾਰੀ ਸਥਾਨ ਹਾਸਲ ਕੀਤੇ ।ਇਹ ਮੁਕਾਬਲੇ ਰੈਡਕਲਿਫ ਸਕੂਲ ਵਿੱਚ ਪੰਜਾਬ ਹੁੱਲਾ ਹੂਪ ਐਸੋਸੀਏਸ਼ਨ ਦੁਆਰਾ ਕਰਵਾਏ ਗਏ।ਲੜਕੀਆਂ ਦੀ ਸੀਨੀਅਰ ਟੀਮ ਵਿੱਚ ਈਸ਼ਾ ਚੌਧਰੀ ਗਿਆਰ੍ਹਵੀਂ ਜਮਾਤ ਆਰਟਸ ਅਤੇ ਮਹਿਕ ਅਰੋੜਾ ਸੱਤਵੀਂ ਜਮਾਤ ਨੇ ਸੋਨੇ ਦੇ ਤਮਗੇ ਹਾਸਲ ਕੀਤੇ ।         …

Read More »

ਏ.ਐਸ.ਆਈ ਦਲਬੀਰ ਸਿੰਘ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ

ਬਟਾਲਾ (ਧਾਰੀਵਾਲ), 1 ਮਈ (ਨਰਿੰਦਰ ਬਰਨਾਲ, ਸੁੱਚਾ ਪਸਨਾਵਾਲ) – ਇਥੋਂ ਨਜ਼ਦੀਕ ਪੁਲੀਸ ਥਾਣਾ ਸੇਖਵਾਂ ਵਿਖੇ ਤਾਇਨਾਤ ਏ.ਐਸ.ਆਈ.ਦਲਬੀਰ ਸਿੰਘ ਉਰਫ ਚਾਚਾ ਪੰਜਾਬ ਪੁਲੀਸ ਵਿੱਚ 29 ਸਾਲ ਆਪਣੀਆਂ ਸ਼ੇਵਾਂਵਾਂ ਦੇਣ ਉਪਰੰਤ ਸੇਵਾ ਮੁਕਤ ਹੋਏ।ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਪੁਲੀਸ ਥਾਣਾ ਸੇਖਵਾਂ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਸਮਾਗਮ ਅਯੋਜਿਤ ਕੀਤਾ ਗਿਆ।ਇਸ ਮੌਕੇ ਥਾਣਾ ਮੁੱਖੀ ਤਰਸੇਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਏ.ਐਸ.ਆਈ.ਦਲਬੀਰ …

Read More »

54 ਲੱਖ ਦੀ ਲਾਗਤ ਨਾਲ ਬਣੇਗਾ ਬਟਾਲਾ ਸ਼ਹਿਰ ‘ਚ ਬੇਘਰੇ ਲੋਕਾਂ ਲਈ ਰੈਣ ਬਸੇਰਾ

50 ਬਿਸਤਰਿਆਂ ਦੇ ਰੈਣ ਬਸੇਰੇ ‘ਚ ਬੇਘਰੇ ਲੋਕਾਂ ਨੂੰ ਮਿਲੇਗੀ ਰਹਿਣ ਮੁਫਤ ਖਾਣੇ ਦੀ ਸਹੂਲਤ ਬਟਾਲਾ, 1 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚ 54.20 ਲੱਖ ਰੁਪਏ ਖਰਚ ਕੇ ਬੇਘਰੇ ਲੋਕਾਂ ਲਈ 50 ਬਿਸਤਰਿਆਂ ਦਾ ਰੈਣ ਬਸੇਰਾ (ਨਾਈਟ ਸ਼ੈਲਟਰ) ਬਣਾਇਆ ਜਾਵੇਗਾ ਤਾਂ ਜੋ ਬੇਘਰੇ ਲੋਕਾਂ ਨੂੰ ਛੱਤ ਮੁਹੱਈਆ ਕਰਾਈ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸ.ਡੀ.ਐੱਮ. …

Read More »

ਏਸ਼ੀਆ ਦਾ ਚਾਨਣ – ਮਹਾਤਮਾ ਬੁੱਧ

(4 ਮਈ ਬੁੱਧ ਜੈਅੰਤੀ) ਵੱਖ ਵੱਖ ਧਰਮ ਪਰਮਾਤਮਾ ਨੂੰ ਮਿਲਣ ਦੇ ਵੱਖ ਵੱਖ ਮਾਰਗ ਹਨ। ਇਹ ਧਰਮ ਜਿਥੇ ਮਨੁੱਖ ਨੂੰ ਸੱਚ ਨਾਲ ਜੋੜਦੇ ਹਨ ਉੱਥੇ ਉਸ ਦੀ ਸਚਿਆਰ ਬਣਨ ਵਿਚ ਵੀ ਭਰਪੂਰ ਅਗਵਾਈ ਕਰਦੇ ਹਨ। ਇਸ ਅਗਵਾਈ ਸਦਕਾ ਕੋਈ ਵੀ ਵਿਅਕਤੀ ਆਪਣੇ ਆਪ ਦੀ ਪਹਿਚਾਣ ਕਰਕੇ ਜਿਥੇ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਕਰ ਸਕਦਾ ਹੈ ਉੱਥੇ ਇਲਾਹੀ ਰਹਿਮਤਾਂ ਦਾ …

Read More »

ਜਪ੍ਹਉ ਜਿਨ ਅਰਜੁਨੁ ਦੇਵ ਗੁਰੂ……

(2 ਮਈ ਪ੍ਰਕਾਸ਼ ਦਿਵਸ ‘ਤੇ) ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਇਸ (ਧਰਮ) ਦੀ ਬੁਨਿਆਦ ਕੁੱਝ ਅਜਿਹੇ ਸਾਰਥਿਕ ਅਤੇ ਚਿਰਕਾਲੀ ਸਿਧਾਂਤਾਂ ਉਪਰ ਰੱਖੀ ਹੈ ਜੋ ਲੋਕਾਈ ਨੂੰ ਨਾ ਸਿਰਫ ਹਨੇਰੀਆਂ (ਵਹਿਮਾਂ-ਭਰਮਾਂ ਦੀਆਂ) ਗਲੀਆਂ ਵਿਚ ਭਟਕਣ ਤੋਂ ਰੋਕਦੇ ਹਨ ਸਗੋਂ ਕਿਰਤ ਕਰਕੇ ਉਸ ਨੂੰ(ਲੋੜਵੰਦਾਂ ਵਿਚ) ਵੰਡਣ ਅਤੇ ਉਸ ਪਰਮ ਪਿਤਾ ਦਾ ਨਾਮ ਜਪਣ (ਸ਼ੁਕਰ ਕਰਨ) ਦੀ ਜੀਵਨ-ਜੁਗਤ …

Read More »

 ਸੁਖਬੀਰ ਸਿੰਘ ਬਾਦਲ ਨੇ ਓੋਰਬਿਟ ਬੱਸਾਂ ਸੜਕਾਂ ਤੋਂ ਹਟਾਉਣ ਦਾ ਕੀਤਾ ਫੈਸਲਾ

ਚੰਡੀਗੜ੍ਹ, 2 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਓੋਰਬਿਟ ਬੱਸਾਂ ਸੜਕਾਂ ਤੋਂ ਹਟਾਉਣ ਦਾ ਫੈਸਲਾ ਲਿਆ ਹੈ।ਲੱਗਦਾ ਹੈ ਕਿ ਇਹ ਫੈਸਲਾ ਮੋਗਾ ਕਾਂਡ ਵਿਰੁੱੱਧ ਲੋਕਾਂ ਵਿੱਚ ਵਧ ਰਹੇ ਰੋਸ ਤੋਂ ਬਾਅਦ ਲਿਆ ਗਿਆ ਹੈ। ਸੂਚਨਾ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਓਰਬਿਟ ਐਵੀਏਸ਼ਨ ਕੰਪਨੀ ਦੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਓਰਬਿਟ ਬੱਸਾਂ ਤੁਰੰਤ …

Read More »