ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਪ੍ਰੈਸ ਕਲੱਬ ਵਿਚ ਅੱਜ ਗਰੀਬ ਮਜਦੂਰਾਂ ਵਲੋਂ ਇਕ ਗੱਲਬਾਤ ਵਿਚ ਕਿਹਾ ਕਿ ਅਸੀਂ ਠੇਕੇਦਾਰਾਂ ਕੋਲ ਕੰਮ ਕਰਦਾ ਹਾਂ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਹੋਏ ਗਰੀਬੀ ਵਿੱਚੋਂ ਗੁਜਰਦੇ ਹਾਂ ਲੇਕਿਨ ਠੇਕੇਦਾਰਾਂ ਵਲੋਂ ਸਾਡੇ ਨਾਲ ਹਮੇਸ਼ਾਂ ਹੀ ਸ਼ੋਸ਼ਣ ਕੀਤਾ ਜਾਂਦਾ ਹੈ, ਇਸ ਤਹਿਤ ਹੀ ਉਨ੍ਹਾਂ ਨੇ ਹਮੇਸ਼ਾ ਹੀ ਸਾਡੇ …
Read More »Daily Archives: May 20, 2015
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਸਿਵੀਆਂ ਵਲੋਂ ਨਸ਼ਾ ਛੱਡਣ ਦੀ ਅਪੀਲ ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿੰਡ ਜੀਵਨ ਸਿੰਘ ਵਾਲਾ ਵਿਖੇ ਬੀਬੀਆਂ ਵਲੋਂ ਪਿਛਲੇ 41 ਦਿਨਾਂ ਤੋਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਚੱਲ ਰਹੇ ਪ੍ਰਭਾਹ ਦੇ ਸਮਾਪਤੀ ਸਮੇਂ ਭੋਗ ਪਾਏ ਗਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ …
Read More »ਕ੍ਰਿਕਟ ਮੈਚਾਂ ‘ਤੇ ਮੋਬਾਇਲਾਂ ਫੋਨਾਂ ਰਾਹੀਂ ਠੱਗੀ ਮਾਰਨ ਵਾਲਾ ਗਿਰੋਹ ਕਾਬੂ ਐਸ. ਐਸ. ਪੀ
6 ਦੋਸ਼ੀਆਂ ਤੋਂ 48 ਮੋਬਾਇਲ ਫੋਨਾਂ ਤੋਂ ਇਲਾਵਾ 5 ਲੱਖ ਨਕਦੀ ਬਰਾਮਦ, 8 ਫਰਾਰ ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਕੁਲਦੀਪ ਚਹਿਲ 9੍ਵਛ ਆਈ ਪੀ ਐਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਅਤੇ ਮੈਚ ਫਿਕਸਰਾਂ/ਬੁੱਕੀਆਂ ਦੇ ਵਿਰੁੱਧ ਚਲਾਈ ਮੁਹਿੰਮ ਤਹਿਤ ਟੀਮ ਨਿਗਰਾਨੀ ਰਕੇਸ਼ ਕੁਮਾਰ ਪੀ ਪੀ ਐਸ …
Read More »ਜਿਲ੍ਹਾ ਗੁਰਦਾਸਪੁਰ ਦੀਆਂ ਨਿਰੀਖਣ ਟੀਮਾਂ ਵੱਲੋ ਜਿਲ੍ਹੇ ਦੇ 11 ਸਕੂਲ ਚੈੱਕ ਕੀਤੇ
ਪੰਜ ਅਧਿਆਪਕ ਗੈਰ-ਹਾਜ਼ਰ ਤੇ ਪੰਜ ਲੇਟ ਪਾਏ ਗਏ ਬਟਾਲਾ, 20 ਮਈ (ਨਰਿੰਦਰ ਬਰਨਾਲ) – ਮਾਨਯੋਗ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ, ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ੍ਹ ਪੰਜਾਬ ਦੁਆਰਾ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਵਿੱਚ ਗਠਿਤ ਟੀਮਾਂ ਵੱਲੋਂ ਪਿਛਲੇ ਹਫਤੇ ਜਿਲ੍ਹੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਵਿੱਚ ਜਿਲ੍ਹੇ ਦੇ ਪ੍ਰਾਇਮਰੀ, ਹਾਈ …
Read More » ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ – ਠੇਕੇਦਾਰ ਗੁਰਮੀਤ ਸਿੰਘ
ਅੰਮ੍ਰਿਤਸਰ, 20੦ (ਗੁਰਚਰਨ ਸਿੰਘ) – ਸਥਾਨਕ ਜੀ.ਟੀ. ਰੋਡ ਸਥਿਤ ਵਾਰਡ ਨੰਬਰ 31 ਦੀਆਂ ਸਮੂੰਹ ਅਬਾਦੀਆਂ ਰਾਣਾ ਗਾਰਡਨ, ਭਾਈ ਲਾਲੋ ਜੀ ਨਗਰ, ਸੰਗਤ ਸਿੰਘ ਨਗਰ, ਨਿਊ ਜਵਾਹਰ ਨਗਰ, ਜਵਾਹਰ ਨਗਰ, ਰਜਿੰਦਰ ਨਗਰ, ਪ੍ਰਤਾਪ ਐਵਨਿਊ ਦੀ ਮੀਟਿੰਗ ਸ: ਗੁਰਮੀਤ ਸਿੰਘ ਠੇਕੇਦਾਰ ਮੀਤ ਪ੍ਰਧਾਨ ਜਿਲ੍ਹਾ ਅਕਾਲੀ ਜਥਾ (ਬ) ਦੇ ਗ੍ਰਹਿ ਭਾਈ ਲਾਲੋ ਜੀ ਨਗਰ ਵਿਖੇ ਹੋਈ।ਜਿਸ ਵਿੱਚ ਗੁਰੂ ਸਾਹਿਬਾਨ ਨਾਲ ਸਬਧੰਤ ਪਾਵਨ ਨਿਸ਼ਾਨੀਆਂ ਦੀ …
Read More »
Punjab Post Daily Online Newspaper & Print Media