ਛੇਹਰਟਾ, 15 ਮਈ (ਨੋਬਲ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਡੀ. ਆਰ ਮਾਡਰਨ ਸਕੂਲ ਦੇ ਆਰਟਸ, ਕਾਮਰਸ ਤੇ ਸਾਇੰਸ਼ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ।ਸਕੂਲ ਦੇ ਐਮ.ਡੀ ਡੀ.ਐਸ ਪਠਾਨੀਆ, ਪ੍ਰਿੰਸੀਪਲ ਆਰ. ਐਸ ਪਠਾਨੀਆ ਤੇ ਵਾਈਸ ਪ੍ਰਿੰਸੀਪਲ ਹਿਮਾਨੀ ਨੇ ਅੱਵਲ ਆਏ ਵਿਦਿਆਰਥੀਆਂ ਜਤਿੰਦਰ ਕੌਰ, ਰਮਨੀਤ ਕੌਰ, ਊਪਮਾ, ਹਰਵਿੰਦਰ ਕੌਰ, ਰੌਬਿਨਜੀਤ ਕੌਰ, ਖੁਸ਼ਦੀਪ ਕੌਰ, ਜਗਜੀਤ …
Read More »Monthly Archives: May 2015
ਖਾਲਸਾ ਕਾਲਜ ਦੇ ਹਾਕੀ ਖਿਡਾਰੀ ਹਰਸਾਹਿਬ ਦੀ ਨੈਸ਼ਨਲ ਕੈਂਪ ਲਈ ਚੋਣ
ਅੰਮ੍ਰਿਤਸਰ, 15 ਮਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਦੇ ਹਾਕੀ ਖਿਡਾਰੀ ਹਰਸਾਹਿਬ ਸਿੰਘ ਦੀ ਦਿੱਲੀ ਵਿਖੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਕੈਂਪ ਵਿੱਚ ਚੋਣ ਤੋਂ ਬਾਅਦ ਕਾਲਜ ਵਿੱਚ ਅੱਜ ਵਧਾਈਆਂ ਦਾ ਤਾਂਤਾ ਲੱਗਾ ਰਿਹਾ। ਹਰਸਾਹਿਬ ਜੋ ਕਿ ਅੱਜ ਕੈਂਪ ਲਈ ਰਵਾਨਾ ਹੋਏ, ਪਹਿਲਾਂ ਹੀ ਕਾਲਜ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਵੱਲੋਂ ਹਾਕੀ ਟੀਮਾਂ …
Read More »ਨਜਾਇਜ ਕਬਜਿਆਂ ਦੇ ਕੱਟੇ 18 ਚਲਾਨ – 9,000/- ਰੁ: ਜੁਰਮਾਨੇ ਵਜੋਂ ਵਸੂਲੇ ਮੇਅਰ ਸੂਦ
ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਵਿਚ ਦੁਕਾਨਦਾਰ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ਼ ਕਬਜਿਆ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਗਰ ਨਿਗਮ ਵਲੋਂ ਵੱਖ-ਵੱਖ ਦੁਕਾਨਾਂ ਤੇ ਜਾ ਕੇ ਉਹਨਾਂ ਵਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਕਬਜੇ ਵਿਚ ਲਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਚਲਾਨ ਕੱਟਣ ਉਪਰੰਤ ਜੁਰਮਾਨੇ …
Read More »ਅਲਸਾਬਾਦ ਅਤੇ ਪੁਰਹੀਰਾਂ ਵਿੱਚ 2 ਨਵੇਂ ਪ੍ਰਾਈਮਰੀ ਸਿਹਤ ਕੇਂਦਰਾਂ ਦੀ ਕੀਤੀ ਗਈ ਸ਼ੁਰੂਆਤ
ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਸ਼ਹਿਰ ਹੁਸ਼ਿਆਰਪੁਰ ਦੇ ਸਲੱਮ ਅਤੇ ਝੁੱਗੀ ਝੋਪੜੀਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਵਾਸਤੇ ਸ਼ਹਿਰੀ ਸਿਹਤ ਮਿਸ਼ਨ ਅਧੀਨ ਜਿਲ੍ਹੇ ਵਿੱਚ 2 ਨਵੇਂ ਪ੍ਰਾਈਮਰੀ ਸਿਹਤ ਕੇਂਦਰ ਅਲਸਾਬਾਦ ਅਤੇ ਪੁਰਹੀਰਾਂ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧੀ ਸਿਵਲ ਸਰਜਨ ਡਾ.ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਜਰੂਰੀ ਬੈਠਕ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ …
Read More »ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਖੇ ਵਾਟਰ ਕੂਲਰ ਦਾਨ ਕੀਤਾ
ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਖੇ ਇਲਾਜ ਲਈ ਆਉਣ ਵਾਲੇ ਮਰੀਜਾਂ ਅਤੇ ਆਮ ਜਨਤਾ ਨੂੰ ਗਰਮੀ ਦੇ ਮੌਸਮ ਵਿੱਚ ਠੰਡਾ ਪਾਣੀ ਉਪਲਬਧ ਕਰਵਾਉਣ ਲਈ ਰਚਿਤ ਅਗਰਵਾਲ ਸਪੁੱਤਰ ਸ਼੍ਰੀ ਵਿਕਾਸ ਅਗਰਵਾਲ ਵੱਲੋਂ ਸਿਵਲ ਹਸਪਤਾਲ ਨੂੰ ਵਾਟਰ ਕੂਲਰ ਦਾਨ ਕੀਤਾ ਗਿਆ। ਰਚਿਤ ਅਗਰਵਾਲ ਦੇ ਦਾਦਾ ਸੇਠ ਸ਼੍ਰੀ ਵਿਜੇ ਅਗਰਵਾਲ ਵੱਲੋਂ ਅੱਜ ਇਹ ਵਾਟਰ ਕੂਲਰ ਸਿਵਲ ਹਸਪਤਾਲ ਨੂੰ ਸੌਂਪਿਆਂ …
Read More »ਲੜਕੇ – ਲੜਕੀਆਂ ਦੀ ਤਿੰਨ ਦਿਨਾਂ ਓਪਨ ਡਿਸਟ੍ਰਿਕ ਜੁੱਡੋ ਚੈਂਪੀਅਨਸ਼ਿਪ ਸ਼ੁਰੂ
ਐਨਮ ਸੰਧੂ, ਸਿਮਰਨਪ੍ਰੀਤ, ਹਰਪ੍ਰੀਤ, ਰੁਪਿੰਦਰ ਤੇ ਸਵਿਤਾ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 15 ਮਈ (ਗੁਰਚਰਨ ਸਿੰਘ) – ਜਿਲ੍ਹਾ ਜੁੱਡੋ ਐਸੋਸ਼ੀਏਸ਼ਨ ਦੇ ਪ੍ਰਧਾਨ ਚਮਨ ਲਾਲ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਨਰਲ ਸਕੱਤਰ ਕੋਚ ਜੀ.ਐੱਸ ਭੱਲਾ ਦੀ ਦੇਖ-ਰੇਖ ਤੇ ਅੰਤਰ-ਰਾਸ਼ਟਰੀ ਜੂੱਡੋ ਕੋਚ ਕਰਮਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਐਸਜੀਆਰਡੀ ਜੁੱਡੋ ਸੈਂਟਰ, ਰਾਮਸਰ ਰੋਡ ਵਿਖੇ ਲੜਕੇ ਲੜਕੀਆਂ ਦੀ 20ਵੀਂ ਓਪਨ ਡਿਸਟ੍ਰਿਕ ਚੈਂਪੀਅਨਸ਼ਿਪ ਸ਼ੁਰੂ ਹੋ …
Read More »ਦਿੱਲੀ ਕਮੇਟੀ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੇ ਜਾ ਰਹੇ ਕਾਰਜਾਂ ਲਈ ਜੌਲੀ ਹੋਏ ਸਨਮਾਨਿਤ
ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ) – ਬੰਦੀ ਸਿੱਖਾ ਦੀ ਰਿਹਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਪਰੀਮ ਕੋਰਟ ਤੱਕ ਮਨੁੱਖੀ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਕੀਤੀ ਜਾ ਰਹੀ ਪੈਰਵੀ ਤੇ ਅੱਜ ਕਮੇਟੀ ਦੇ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਦਾ ਪੱਤਵੰਤੇ ਸਜੱਣਾ ਵੱਲੋਂ ਧੰਨਵਾਦ ਕੀਤਾ ਗਿਆ।ਸਿੱਖ ਸਟੁਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਮੀਤ ਪ੍ਰਧਾਨ ਗੁਰਮੀਤ ਸਿੰਘ ਫੈਡਰੇਸ਼ਨ ਦੀ ਅਗਵਾਈ ਹੇਠ …
Read More »ਜੀ.ਕੇ ‘ਤੇ ਹਮਲਾ ਕਰਨ ਦੇ ਕੇਸ ਵਿੱਚ ਹਰਵਿੰਦਰ ਸਰਨਾ ਨੂੰ ਕੋਰਟ ਨੇ ਕੀਤੇ ਵਰੰਟ ਜਾਰੀ
ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ 15 ਨਵੰਬਰ 2012 ਨੂੰ ਹੋਏ ਜਾਨਲੇਵਾ ਹਮਲੇ ਦੇ ਕੇਸ ਵਿੱਚ ਅੱਜ ਅਦਾਲਤ ਵੱਲੋਂ ਸਾਬਕਾ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਵਰੰਟ ਜਾਰੀ ਕੀਤੇ ਗਏ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਪਟਿਆਲਾ ਹਾਉਸ ਕੋਰਟ ਦੇ …
Read More »ਛੋਟਾ ਘਲੂਘਾਰਾ ਦਿਵਸ ਮੌਕੇ ਗੁ: ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਸਮਾਗਮ 17 ਮਈ ਨੂੰ
ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ) – ਸਿੱਖ ਇਤਿਹਾਸ ਵਿੱਚ ਅਠਾਰ੍ਹਵੀਂ ਸਦੀ, ਸ਼ਹੀਦੀ ਸ਼ਤਾਬਦੀ ਵਜੋਂ ਯਾਦ ਕੀਤੀ ਜਾਂਦੀ ਹੈ। ਇਸ ਸਦੀ ਵਿੱਚ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਅਤੇ ਉਨ੍ਹਾਂ ਦਾ ਖੁਰਾ ਖੋਜ ਤਕ ਮਿਟਾ ਦੇਣ ਲਈ ਦੇਸ਼ ਦੇ ਜ਼ਾਲਮ ਹਾਕਮਾਂ ਅਤੇ ਵਿਦੇਸ਼ੀ ਹਮਲਾਵਰਾਂ ਵਲੋਂ ਲਗਾਤਾਰ ਸਿੱਖਾਂ ਵਿਰੁਧ ਸ਼ਿਕਾਰ ਮੁਹਿੰਮਾਂ ਚਲਾਈਆਂ ਗਈਆਂ, ਉਨ੍ਹਾਂ ਦੇ ਸਿਰਾਂ ਦੇ ਮੁਲ ਮੁਕਰੱਰ ਕੀਤੇ …
Read More »’ਸਲੋਕ ਸਹਸਕ੍ਰਿਤੀ’ ਦੀ 3 ਮਈ ਤੋਂ ਅਰੰਭ ਹੋਈ ਲੜੀਵਾਰ ਕਥਾ ਸੰਪਨ
ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ) – ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਗਿਆਨੀ ਜਸਵੰਤ ਸਿੰਘ ਪਰਵਾਨਾ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ‘ਸਲੋਕ ਸਹਸਕ੍ਰਿਤੀ’ ਦੀ 3 ਮਈ ਤੋਂ ਅਰੰਭ ਕੀਤੀ ਗਈ ਲੜੀਵਾਰ ਕੱਥਾ ਦੀ ਸਮਾਪਤੀ ਅੱਜ, 15 ਮਈ ਸ਼ੁਕਰਵਾਰ ਨੂੰ ਹੋਈ।ਇਸ ਮੌਕੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਵਲੋਂ ਗੁਰਦੁਆਰਾ …
Read More »
Punjab Post Daily Online Newspaper & Print Media