Amritsar, May 21 (Punjab Post Bureau) – DAV Public School, Lawrence Road clinched the Outstanding Performance Award ( First Position) in an English Poetry Recitation Competition organised by the Senior Study school under the aegis of Sahodaya Schools Complex. Mansimranjot Kaur of Std X received the highest accolades from the judges and was awarded the First Position for her fabulous …
Read More »Monthly Archives: May 2015
Ms. Sonia Mehmi of BBK DAV won Gold Medal in 2nd Indo Nepal Championship Badminton
Amritsar, May 21 (Punjab Post Bureau) – Ms. Sonia Mehmi an international Badminton player won Gold Medal in 2nd Indo Nepal Championship held at Kathmandu (Nepal) from 22nd to 27th April 2015. She also honoured with Certificate and Trophy. Total 10 countries and 4 sub-continental teams participated in this championship. Only two palyers from Punjab i.e. Sonia Mehmi from BBK …
Read More »ਪੰਜ ਪਿਆਰਿਆਂ ਦੀ ਅਗਵਾਈ ‘ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਪੱਟੀ, 21 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹੀਦਾਂ ਦੇ ਸਿਰਤਾਜ ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਭੱਠ ਸਾਹਿਬ ਤੋਂ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਰੂਪ ਸਿੰਘ ਜੀ ਵੱਲੋਂ ਸਜਾਇਆ ਗਿਆ।ਨਗਰ ਕੀਰਤਨ …
Read More »ਪਲੇਅ ਮੈਥਿਡ ਰਾਹੀਂ ਕੈਰੀਅਰ ਦੀ ਚੋਣ ਕਰਨ ਸਬੰਧੀ ਦਿ’ਤੀ ਜਾਣਕਾਰੀ
ਪ’ਟੀ, 21 ਮਈ (ਅਵਤਾਰ ਸਿੰਘ ਢਿ’ਲੋ, ਰਣਜੀਤ ਮਾਹਲਾ) – ਡੀ.ਜੀ.ਐਸ.ਈ. ਤੇ ਜ਼ਿਲਾ੍ਹ ਸਿੱਖਿਆ ਅਫਸਰ ਸੈਕੰਡਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ੍ਹ ਗਾਈਡੈਂਸ ਕੌਂਸਲਰ ਸ. ਗੁਰਸੇਵਕ ਸਿੰਘ ਪਨੂੰ ਨੇ ਅਚਨਚੇਤ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ , ਪੱਟੀ ਵਿਖੇ ਕੈਰੀਅਰ ਦਾ ਨਿਰੀਖਣ ਕੀਤਾ।ਜਿਸ ਵਿੱਚ ਜ਼ਿਲ੍ਹੇ ਵਿਚੋ ਸਭ ਤੋ ਵੱਧ ਕੰਮ ਕੈਰੀਅਰ ਪ੍ਰਤੀ ਕਰਵਾਇਆ ਗਿਆ।ਕੈਰੀਅਰ ਨਾਲ ਸਬੰਧਿਤ ਬੋਲੀਆਂ, ਫੋਟੋਆਂ ਸਮੇਤ ਬਾਹਰਲੀ ਦੀਵਾਰ ਤੇ ਨਜਰ ਆਈਆਂ। ਸਕੂਲ ਅੰਦਰ …
Read More »ਦਿੱਲੀ ਕਮੇਟੀ ਦੇ ਅੰਤਿ੍ਰੰਗ ਬੋਰਡ ਵੱਲੋਂ ਲਏ ਗਏ ਅਹਿਮ ਫੈਸਲੇ
ਫੋਰ ਕਲਰ ਪਿ੍ਰੰਟਿੰਗ ਪ੍ਰੈਸ ਦੀ ਸਥਾਪਨਾ ਦੇ ਨਾਲ ਹੀ ਮੁਲਾਜ਼ਮਾ ਨੂੰ 14 ਫੀਸਦੀ ਮਹਿੰਗਾਈ ਭੱਤਾ ਨਵੀਂ ਦਿੱਲੀ, 21 ਮਈ (ਅਮਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਬੋਰਡ ਦੀ ਅੱਜ ਹੋਈ ਮੀਟਿੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਲਈ ਨਵੀਂ ਫੋਰ ਕਲਰ ਮਸ਼ੀਨ ਸਥਾਪਿਤ ਕਰਨ ਦੀ ਮੰਜ਼ੂਰੀ ਦੇਣ ਦੇ ਨਾਲ ਹੀ ਸਟਾਫ ਨੂੰ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਸ਼ਹੀਦੀ ਨੂੰ ਸਮਰਪਿਤ ਕਾਵਿ ਉਚਾਰਨ ਤੇ ਭਾਸ਼ਣ ਮੁਕਾਬਲੇ
ਅੰਮ੍ਰਿਤਸਰ, ੨੧ ਮਈ (ਜਗਦੀਪ ਸਿੰਘ ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਸੀਨੀਅਰ ਵਿੰਗ ਦੇ ਪੰਜਾਬੀ ਕਲੱਬ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ‘ਕਾਵਿ ਉਚਾਰਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਾਵਿ …
Read More »ਦਰਸ਼ਨ ਦੀਦਾਰ ਯਾਤਰਾ ਦੇ ਹਲਕਾ ਮਜੀਠਾ ‘ਚ ਪ੍ਰਵੇਸ਼ ਮੌਕੇ ਮਜੀਠੀਆ ਦੀ ਅਗਵਾਈ ‘ਚ ਗਰਮਜੋਸ਼ੀ ਨਾਲ ਸਵਾਗਤ
ਜੋਸ਼ ਤੇ ਜਜ਼ਬਾ ਦੱਸਦਾ ਹੈ ਕਿ ਨੌਜਵਾਨਾਂ ਨੂੰ ਇਤਿਹਾਸ ਤੇ ਵਿਰਸੇ ‘ਤੇ ਹੈ ਪੂਰਾ ਮਾਣ – ਮਜੀਠੀਆ ਮੱਤੇਵਾਲ/ਖਜਾਲਾ, 21 ਮਈ (ਸਿਕੰਦਰ ਸਿੰਘ ਖਾਲਸਾ) – ਪੰਜਾਬ ਸਰਕਾਰ ਵਲੋਂ ਸ੍ਰੇਮਣੀ ਕਮੇਟੀ ਦੇ ਸਹਿਯੌਗ ਨਾਲ ਪਜਾਬ ਭਰ ਵਿਚ ਸੰਗਤ ਨੂੰ ਗੁਰੂ ਸਾਹਿਬਾਨ ਦੀਆ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਨੇ ਅੱਜ ਸੋਲ੍ਹਵੇਂ ਦਿਨ ਬਾਅਦ ਦੁਪਹਿਰ ਹਲਕਾ ਮਜੀਠਾ ਵਿੱਚ ਪ੍ਰਵੇਸ਼ ਕੀਤਾ। ਜਿਥੇ …
Read More » ਦਰਸ਼ਨ ਯਾਤਰਾ ਦਾ ਬਾਬਾ ਬਕਾਲਾ ਪਹੁੰਚਣ ‘ਤੇ ਨਿੱਘਾ ਸਵਾਗਤ
ਰਾਤ ਦੇ ਵਿਸ਼ਰਾਮ ਮਗਰੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਯਾਤਰਾ ਬਾਬਾ ਬਕਾਲਾ, 21 ਮਈ (ਬਲਵਿੰਦਰ ਸਿੰਘ ਸੰਧੂ) – ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਦੇ ਪੰਜਾਬ ਭਰ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੀ ਧਾਰਮਿਕ ਯਾਤਰਾ ਅੱਜ ਸਵੇਰੇ ਤੜਕੇ 2 ਵਜੇ ਸ੍ਰੀ ਗਰੁੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਭੂਮੀ ਬਾਬਾ ਬਕਾਲਾ ਸਾਹਿਬ …
Read More »ਪੰਚਮ ਪਾਤਸ਼ਾਹ ਦੀ ਸ਼ਹਾਦਤ
ਸ਼ਹੀਦ ਸ਼ਬਦ ਫਾਰਸੀ ਬੋਲੀ ਦੇ ਸ਼ਬਦ ਸ਼ਹਿਦ ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ। ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਦੀ ਸਿੱਧੀ ਲਈ ਦਿੱਤੀ ਜਾਂ ਭਰੀ ਹੁੰਦੀ ਹੈ। ਸ਼ਹਾਦਤ ਦਾ ਜਾਮਾ ਪਵਿੱਤਰ ਅਤੇ ਪੁਨੀਤ ਹੁੰਦਾ ਹੈ ਜਿਸ …
Read More »ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ
22 ਮਈ ਲਈ ਵਿਸ਼ੇਸ਼: -ਜਥੇਦਾਰ ਅਵਤਾਰ ਸਿੰਘ ਪੰਚਮ ਪਾਤਸ਼ਾਹ ਸ੍ਰੀ ਗੁਰੁੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਧਰਮ ਦੀ ਸਭ ਤੋਂ ਪਹਿਲੀ ਸ਼ਹਾਦਤ ਹੈ। ਇਸ ਸ਼ਹਾਦਤ ਨੇ ‘ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥’ ਦੇ ਪਾਵਨ ਫੁਰਮਾਨ ਨੂੰ ਪ੍ਰਤੱਖ ਕਰ ਦਿਖਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਹੀ ਪਰਉਪਕਾਰ ਹਿਤ ਤੇ ਉੱਚੇ ਆਦਰਸ਼ ਲਈ ਬਤੀਤ ਹੋਇਆ। …
Read More »
Punjab Post Daily Online Newspaper & Print Media