ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਅੱਜ ਇੱਥੇ ਪ੍ਰਧਾਨ ਅਮਰਜੀਤ ਸਿੰਘ ਬਾਈ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੇ ਜਨਵਰੀ 2014 ਤੋਂ 10 ਪ੍ਰਤੀਸ਼ਤ ਅਤੇ ਜੁਲਾਈ 2014 ਦੇ 7 ਪ੍ਰਤੀਸ਼ਤ ਮਹਿੰਗਾਈ ਭੱਤੇ ਦੇ ਬਕਾਏ …
Read More »Daily Archives: August 12, 2015
ਭਰਾ ਦੇ ਅਕਾਲ ਚਲਾਣੇ ‘ਤੇ ਤਲਬੀਰ ਗਿੱਲ ਤੇ ਉਪਕਾਰ ਸੰਧੂ ਵਲੋਂ ਕੌਸਲਰ ਟੀਟੂ ਦੇ ਪਰਿਵਾਰ ਨਾਲ ਦੁੱਖ ਸਾਂਝਾ
ਅੰਮ੍ਰਿਤਸਰ, 11 ਅਗਸਤ (ਗੁਰਚਰਨ ਸਿੰਘ)- ਨਗਰ ਨਿਗਮ ਅੰਮ੍ਰਿਤਸਰ ਦੀ ਵਾਰਡ 42 ਤੋਂ ਕੌਂਸਲਰ ਤੇ ਹੋਲੀ ਸਿੱਟੀ ਟਰੱਸਟ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਜਿਨ੍ਹਾਂ ਦੇ ਵੱਡੇ ਭਰਾ ਸ: ਪ੍ਰਮਜੀਤ ਸਿੰਘ ਪੰਮੀ ਜੋ ਕਿ ਬੀਤੇ ਦਿਨੀ ਸਦੀਵੀ ਵਿਛੌੜਾ ਦੇ ਗਏ ਸਨ। ਅੱਜ ਸ: ਟੀਟੂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਸ:ਤਲਬੀਰ ਸਿੰਘ ਗਿੱਲ ਤੇ …
Read More »ਵਿਕਾਸ ਸੋਨੀ ਨੇ ਸੀਨੀਅਰ ਕਾਂਗਰਸੀ ਆਗੂਆਂ ਸਿਰ ਭੰਨਿਆ ਹਾਰ ਦਾ ਠੀਕਰਾ
ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ) – ਕੇਂਦਰੀ ਹਲਕੇ ਤੋਂ ਕਾਂਗਰਸ ਵਿਧਾਇਕ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਬੀਤੇ ਦਿਨ ਯੂਥ ਕਾਂਗਰਸ ਦੀਆਂ ਹੋਈਆ ਚੋਣਾਂ ਦੌਰਾਨ 48 ਵੋਟਾਂ ਨਾਲ ਯੂਥ ਕਾਂਗਰਸ ਦੇ ਅੰਮ੍ਰਿਤਸਰ ਲੋਕ ਸਭਾ ਪ੍ਰਧਾਨ ਦੇ ਚੋਣ ਹਾਰਨ ਕਰਕੇ ਉਨ੍ਹਾਂ ਆਪਣੇ ਮਨ ਦੀ ਭੜਾਸ ਕੱਢਦਿਆਂ ਉਨ੍ਹਾਂ ਆਪਣੀ ਹਾਰ ਦਾ ਠੀਕਰਾ ਸੀਨੀਅਰ ਕਾਂਗਰਸੀ ਆਗੂਆਂ ਸਿਰ ਭੰਨਿਆ ਹੈ।ਉਨ੍ਹਾਂ ਕਿਹਾ ਕਿ …
Read More »ਜਨਮ ਦਿਨ ਮੁਬਾਰਕ- ਹਰਸਿਮਰ ਸਿੰਘ ਪੱਟੀ
ਪੱਟੀ ਵਾਸੀ ਪਿਤਾ ਅਰਵਿੰਦਰ ਸਿੰਘ ਅਤੇ ਮਾਤਾ ਕਿਰਨਦੀਪ ਕੌਰ ਨੂੰ ਹਰਸਿਮਰ ਸਿੰਘ ਦੇ ਜਨਮ ਦਿਨ ਦੀਆਂ ਬਹਤੁ-ਬਹੁਤ ਮੁਬਾਰਕਾਂ
Read More » ਜਨਮ ਦਿਨ ਮੁਬਾਰਕ- ਗੁਰਸ਼ਾਨ ਸਿੰਘ ਚੀਮਾ
ਪਿਤਾ ਸੁਖਵੰਤ ਸਿੰਘ ਚੀਮਾ ਅਤੇ ਮਾਤਾ ਮਨਦੀਪ ਕੌਰ ਚੀਮਾ ਨੂੰ ਗੁਰਸ਼ਾਨ ਸਿੰਘ ਚੀਮਾ ਦੇ ਜਨਮ ਦਿਨ ਦੀਆਂ ਬਹਤੁ-ਬਹੁਤ ਮੁਬਾਰਕਾਂ
Read More »ਮਾਤਾ ਗੰਗਾ ਜੀ ਨਿਵਾਸ ਵਿਖੇ ਬਾਥਰੂਮ ਬਲਾਕ ਦਾ ਹੋਇਆ ਉਦਘਾਟਨ
ਤਿੰਨ ਹੋਰ ਸਰਾਵਾਂ ਵਿੱਚ ਵੀ ਤਿਆਰ ਕਰਵਾਏ ਜਾਣਗੇ ਅਜਿਹੇ ਬਲਾਕੁ ਮਨਜੀਤ ਸਿੰਘ ਅੰਮ੍ਰਿਤਸਰ, ੧੧ ਅਗਸਤ (ਗੁਰਪ੍ਰੀਤ ਸਿੰਘ) ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਅਹਿਮ ਫੈਸਲੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਆਈਆਂ ਸੰਗਤਾਂ ਦੀ ਸਹੂਲਤ ਵਾਸਤੇ ਮਾਤਾ ਗੰਗਾ ਜੀ ਨਿਵਾਸ ਵਿਖੇ ਬਾਥਰੂਮ ਬਲਾਕ ਤਿਆਰ ਕਰਨ ਲਈ ਬਾਬਾ …
Read More »ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ
ਸੌੜੀ ਸਿਆਸਤ ਲਈ ਨਹੀਂ, ਲੋੜਵੰਦਾਂ ਦੀ ਸਹਾਇਤਾ ਲਈ ਲਾਏ ਜਾਣ ਖੂਨਦਾਨ ਕੈਂਪ- ਭੰਗਲਾਂ ਸਮਰਾਲਾ, 11 ਅਗਸਤ (ਪ. ਪ.)- ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ) ਸਮਰਾਲਾ ਦੀ ਮਾਸਿਕ ਇਕੱਤਰਤਾ ਫਰੰਟ ਦੇ ਪ੍ਰਧਾਨ ਕਮਾਂਡੈਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਥਾਨਕ ਭਾਈਚਾਰਕ ਜੱਥੇਬੰਦੀਆਂ ਤੋਂ ਇਲਾਵਾ ਖਮਾਣੋਂ ਇਕਾਈ ਤੇ ਮਾਛੀਵਾੜਾ ਇਕਾਈ (ਫਰੰਟ) ਸ਼ਾਮਲ ਹੋਏ। ਸਭ ਤੋਂ ਪਹਿਲਾਂ ਸ਼ਵਿੰਦਰ ਸਿੰਘ ਕਲੇਰ ਨੇ ਪਿਛਲੇ ਮਹੀਨੇ …
Read More »ਆਧਾਰ ਕਾਰਡ ਦੇ ਡਾਟਾ ਨੂੰ ਵੋਟਰ ਕਾਰਡ ਦੇ ਡਾਟਾ ਨਾਲ ਲਿੰਕ ਕਰਨ ਬਾਰੇ ਦਿੱਤੀ ਟ੍ਰੇਨਿੰਗ
ਪਠਾਨਕੋਟ, 11 ਅਗਸਤ (ਪ.ਪ) – ਮਾਨਯੋਗ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਐਵਲਨ ਗਰਲਜ਼ ਸੀਨਿਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਇੱਕ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਯੂਆਈਡੀਏਆਈ ਚੰਡੀਗੜ੍ਹ ਤੋ ਅਧਿਕਾਰੀ ਅਮਿਤ ਸਿਨਹਾ ਵਿਸ਼ੇਸ਼ ਰੂਪ ਵਿੱਚ ਪੁੱਜੇ। ਵਰਕਸ਼ਾਪ ਵਿੱਚ ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਮਾਸਟਰ ਟ੍ਰੇਨਰ ਅਤੇ ਕੰਪਿਊਟਰ ਉਪਰੇਟਰ ਹਾਜਰ ਸਨ। ਵਰਕਸ਼ਾਪ ਦੇ ਦੌਰਾਨ ਯੂਆਈਡੀਏਆਈ ਚੰਡੀਗੜ੍ਹ ਤੋ …
Read More »ਚੱਕੀ ਪੁੱਲ ਦੇ ਤਿੰਨ ਕਿਲੋਮੀਟਰ ਘੇਰੇ ਵਿੱਚ ਦਰਿਆ ਕਿਨਾਰੇ ਕਾਨੂੰਨੀ/ਗੈਰਕਾਨੂੰਨੀ ਮਾਈਨਿੰਗ ‘ਤੇ ਪਾਬੰਦੀ
ਪਠਾਨਕੋਟ, 11 ਅਗਸਤ (ਪ.ਪ) -ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਪਠਾਨਕੋਟ ਵਿਖੇ ਨਵੇਂ ਬਣੇ ਚੱਕੀ ਪੁੱਲ ਦੇ ਤਿੰਨ ਕਿਲੋ ਮੀਟਰ ਉੱਪਰ ਅਤੇ ਤਿੰਨ ਕਿਲੋ ਮੀਟਰ ਥੱਲੇ ਦਰਿਆ ਦੇ ਕਿਨਾਰੇ ਦੇ ਨਾਲ ਨਾਲ ਛੋਟੇ ਖਣਿਜ਼, ਬੋਲਡਰ, ਗਰੈਵਲ ਅਤੇ ਰੇਤ ਆਦਿ ਦੀ ਕਾਨੂੰਨੀ/ਗੈਰਕਾਨੂੰਨੀ ਮਾਈਨਿੰਗ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ …
Read More »ਬਾਗਾਂ ਅਤੇ ਸਬਜ਼ੀਆਂ ‘ਤੇ ਸਪਰੇਅ ਲਈ ਕੀੜੇਮਾਰ ਦਵਾਈਆਂ ‘ਤੇ 50 ਪ੍ਰਤੀਸ਼ਤ ਸਬਸਿਡੀ
ਪਠਾਨਕੋਟ, 11 ਅਗਸਤ (ਪ.ਪ) – ਡਾ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਪਠਾਨਕੋਟ ਨੂੰ ਬਾਗਾਂ ਅਤੇ ਸਬਜ਼ੀਆਂ ਉੱਪਰ ਸਪਰੇਅ ਕਰਨ ਵਾਸਤੇ ਕੀੜੇਮਾਰ ਅਤੇ ਉਲੀਨਾਸ਼ਕ ਦਵਾਈਆਂ ਕੋਨਫੀਡੋਰ ਅਤੇ ਡਾਈਟੇਨ ਐਮ-45, ਸਬਸਿਡੀ ‘ਤੇ ਬਾਗਬਾਨਾਂ ਨੂੰ ਦੇਣ ਲਈ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੀੜੇਮਾਰ ਦਵਾਈਆਂ ‘ਤੇ 50 ਪ੍ਰਤੀਸ਼ਤ …
Read More »
Punjab Post Daily Online Newspaper & Print Media