ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਸਾਵਣ ਮਹੀਨੇ ਮਹਾਂਨਗਰ ਦੇ ਮੰਦਿਰਾਂ ਵਿਚ ਪੂਜਾ ਪਾਠ ਤੇ ਮਹਾਰਾਣੀ ਦੇ ਸਿੰਗਾਰ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧ ਜਾਂਦੀ ਹੈ।ਇਸੇ ਤਰ੍ਹਾਂ ਧਰਮਸ਼ਾਲਾ ਮੰਦਿਰ ਸੰਤੋਸ਼ੀ ਮਾਤਾ ਅਤੇ ਸ਼ਨੀਧਾਮ ਮੰਦਿਰ ਸ਼ਰਮਾਂ ਕਲੌਨੀ ਵਿਖੇ ਪੰਡਿਤ ਸ਼ੰਕਰ ਦੱਤ ਜੋਤਸ਼ੀ ਦੀ ਅਗਵਾਈ ਹੇਠ ਸਾਵਣ ਦਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ, ਜਿਸ ਵਿਚ ਹਰ ਸਾਲ ਦੀ ਤਰ੍ਹਾਂ ਭੰਡਾਰਾ ਕੀਤਾ ਗਿਆ।ਪ੍ਰੋਗਰਾਮ ਵਿੱਚ …
Read More »Daily Archives: August 9, 2015
ਹਾਈ ਸਕੂਲ ਬੋਪਾਰਾਏ ਵਿਖੇ ਖੇਡ ਮੁਕਬਾਲੇ ਕਰਵਾਏ ਗਏ
ਪੱਟੀ, 9 ਅਗਸਤ ( ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਜਿਲ੍ਹਾ ਸਿੱਖਿਆਂ ਅਫਸਰ ਪਰਮਜੀਤ ਸਿੰਘ ਅਤੇ ਏ.ਈ .ਓ ਕੁਲਵੰਤ ਸਿੰਘ ਵੱਲੋਂ ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਬੋਪਾਰਾਏ ਵਿਖੇ ਅੰਤਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ 100 ਮੀਟਰ, 200 ਮੀਟਰ, 400 ਮੀਟਰ,600 ਮੀਟਰ 800 ਮੀਟਰ ਅਤੇ 1600 ਮੀਟਰ ਦੌੜ ਮੁਕਾਬਲੇ ਅਤੇ ਲੰਮੀ ਛਾਲ, ਉਚੀ ਛਾਲ, ਸ਼ਾਟ ਪੁੱਟ, ਡਿਸਕਸ …
Read More »ਅਜਨਾਲਾ ਪਰਿਵਾਰ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਮਜੀਠੀਆ ਸਨਮਾਨਿਤ
ਸਰਹੱਦੀ ਖੇਤਰ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ- ਉਪ ਮੁੱਖ ਮੰਤਰੀ ਅੰਮ੍ਰਿਤਸਰ, 9 ਅਗਸਤ (ਪ.ਪ) – ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੇ ਇਕਸਾਰ ਵਿਕਾਸ ਲਈ ਸਰਹੱਦੀ ਖੇਤਰ ਨੂੰ ਵੱਧ ਤੋਂ ਵੱਧ ਮੌਕੇ ਦੇ ਕੇ ਵਿਕਸਤ ਕੀਤਾ ਜਾਵੇਗਾ, ਇੱਥੋਂ ਦੇ ਪਿੰਡਾਂ ਤੇ ਕਸਬਿਆਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਕਮੀ …
Read More »ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ
ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਮਾਨਵਤਾ ਦੀ ਸੇਵਾ ਲਈ ਆਪਣੀ ਡਿਊਟੀ ਨਿਭਾਅ ਰਹੇ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਬਾਜ਼ਾਰ ਕਸ਼ਮੀਰੀਆਂ ਵਿਚ ਅੱਜ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਛਾਤੀ ਰੋਗਾਂ ਦੇ ਮਾਹਿਰ ਡਾਕਟਰ ਰਮਿੰਦਰ ਕੋਰ ਕੰਸਲਟੈਂਟ ਫੋਰਟਿਸ ਐਸਕਾਰਟ ਹਸਪਤਾਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਦਮਨਦੀਪ ਸਿੰਘ ਨੇ ਮਰੀਜਾਂ ਦਾ ਚੈੱਕਅੱਪ ਕੀਤਾ।ਮਰੀਜ਼ਾਂ ਦੇ ਲੋੜ …
Read More »ਆਮ ਆਦਮੀ ਪਾਰਟੀ ਬੂਥ ਇੰਚਾਰਜਾਂ ਦੀ ਮੀਟਿੰਗ ਹੋਈ
ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਆਮ ਆਦਮੀ ਪਾਰਟੀ ਦੇ ਸਥਾਨਕ ਬੂਥ ਇੰਚਾਰਜਾਂ ਦੀ ਵਿਸ਼ਾਲ ਮੀਟਿੰਗ ਪਾਰਟੀ ਦਫ਼ਤਰ ਸਰਾਏ ਰੋਡ ਵਿਖੇ ਸ. ਬਲਜਿੰਦਰ ਸਿੰਘ ਜੋਸਨ ਦੀ ਅਗਵਾਈ ਹੇਠ ਦਿੱਲੀ ਤੋਂ ਆਈ ਟੀਮ ਦੇ ਜੋਨਲ ਅਬਜਰਵਰ ਸ੍ਰੀ ਪਰਵੀਨ ਪ੍ਰਭਾਕਰ ਗੋੜ ਅਤੇ ਸੰਜੇ ਚੋਧਰੀ ਦੀ ਹਾਜਰੀ ਵਿਚ ਹੋਈ, ਜਿ ਵਿਚ ਅੋਰਤ ਮੈਂਬਰ ਵੀ ਸ਼ਾਮਿਲ ਸਨ। ਮੀਟਿੰਗ ਬਾਰੇ ਪੈ੍ਰਸ ਨੂੰ ਬਿਆਨ …
Read More »ਗੋਇੰਦਵਾਲ ਸਾਹਿਬ ਦੀ ਸਨਅਤ ਨੂੰ ਮੁੜ ਸੁਰਜੀਤ ਕਰਾਂਗੇ- ਸੁਖਬੀਰ ਸਿੰਘ ਬਾਦਲ
ਵੱਡੇ ਸਨਅਤੀ ਘਰਾਣੇ ਪੰਜਾਬ ਵਿਚ ਨਿਵੇਸ਼ ਲਈ ਚਾਹਵਾਨ ਕਮਲ ਸ਼ਰਮਾ ਮਾਮਲੇ ਵਿਚ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਅੰਮ੍ਰਿਤਸਰ, 9 ਅਗਸਤ (ਗੁਰਚਰਨ ਸਿੰਘ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਝੇ ਦੇ ਸਨਅਤੀ ਸ਼ਹਿਰ ਗੋਇੰਦਵਾਲ ਸਾਹਿਬ ਦੀ ਅਲੋਪ ਹੋ ਰਹੀ ਸਨਅਤ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਛੇਤੀ ਹੀ ਇੱਥੇ ਵੱਡੇ ਸਨਅਤੀ ਘਰਾਣੇ …
Read More »Sukhbir orders to revamp the Bhagtan Wala wastage dump in 2 months
Visits personally to monitor the ongoing work Amritsar, August 9 (Punjab Post Bureau) – The Deputy Chief Minister of Punjab Mr. Sukhbir Singh Badal, alogwith the Revenue Minister of Punjab Mr. Bikram Singh Majithia, today visited the Bhagtan wala wastage dump and ordered to revamp it in next 2 months by constructing 10 feet high boundary around 15 acre dump …
Read More »ਦੋ ਮਹੀਨਿਆਂ ‘ਚ ਕਾਇਆ ਕਲਪ ਹੋਵੇਗੀ ਭਗਤਾਂਵਾਲਾ ਕੂੜਾ ਡੰਪ ਦੀ-ਉਪ ਮੁੱਖ ਮੰਤਰੀ
ਉਪ ਮੁੱਖ ਮੰਤਰੀ ਨੇ ਖੁਦ ਜਾ ਕੇ ਕੀਤੀ ਚੱਲ ਰਹੇ ਕੰਮ ਦੀ ਨਿਗਰਾਨੀ ਅੰਮ੍ਰਿਤਸਰ, 9 ਅਗਸਤ (ਗੁਰਚਰਨ ਸਿੰਘ) – ਭਗਤਾਂਵਾਲਾ ਸਥਿਤ ਕੂੜੇ ਦਾ ਡੰਪ ਜਿਸ ਨੂੰ ਲੈ ਕੇ ਲੰਮੇ ਸਮੇ ਤੋਂ ਮੰਗ ਆ ਰਹੀ ਸੀ , ਦੀ ਹੁਣ ਛੇਤੀ ਹੀ ਕਾਇਆ ਕਲਪ ਹੋ ਜਾਵੇਗੀ ਅੱਜ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਉਕਤ ਕੂੜਾ ਡੰਪ ਦਾ ਦੌਰਾ ਕੀਤਾ ਅਤੇ …
Read More »ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਸ੍ਰੀ ਹਹਮੰਦਿਰ ਸਾਹਿਬ ਵਿੱਚ 3 ਦਿਨਾਂ ਮੈਗਾ ਕੈਂਪ ਸਮਾਪਤ
2.40 ਲੱਖ ਜਾਗਰੁਕਤਾ ਲੀਫਲੈਟ ਵੰਡੇ, 6413 ਲੋਕਾਂ ਨੇ ਕਰਵਾਇਆ ਚੇਕਅਪ ਅੰਮ੍ਰਿਤਸਰ, 9 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਹਰਮੰਦਿਰ ਸਾਹਿਬ ਵਿੱਚ ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸ਼ੁਰੂ ਹੋਇਆ 3 ਦਿਨਾਂ ਕੈਂਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਸਮਾਪਨ ਸਮਾਰੋਹ ਵਿੱਚ ਚੇਅਰਮੈਨ ਧਾਲੀਵਾਲ ਨੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਸ੍ਰੀ ਹਰਮੰਦਿਰ ਸਾਹਿਬ …
Read More »ਇਲੈਕਟ੍ਰੋਪਲੈਟਿੰਗ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਆਯੋਜਿਤ
ਮਲੇਰਕੋਟਲਾ/ ਸੰਦੌੜ, 9 ਅਗਸਤ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਇਲੈਕਟ੍ਰੋਪਲੈਟਿੰਗ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੌਧਰੀ ਉਮਰਦੀਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਸ਼੍ਰੀ ਰਾਜੇਸ਼ ਸਿੰਗਲਾ ਅਤੇ ਸਕੱਤਰ ਸ੍ਰੀ ਪ੍ਰਦੀਪ ਜੈਨ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਸਮਾਲ ਸਕੇਲ ਇੰਡਸਟਰੀ ਬਹੁਤ ਹੀ ਮੰਦੀ ਵਿਚੋਂ ਗੁਜਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ …
Read More »
Punjab Post Daily Online Newspaper & Print Media