Wednesday, November 25, 2026

Daily Archives: August 6, 2015

ਬੇਕਾਬੂ ਹੋਇਆ ਟਰੱਕ ਵਰਨਾ ਗੱਡੀ ਅਤੇ ਥ੍ਰੀ ਵੀਲ੍ਹਰ ‘ਤੇ ਚੜਿਆ

ਭਿੱਖੀਵਿੰਡ, 5 ਅਗਸਤ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) – ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਸੁਰ ਸਿੰਘ ਨੇੜੇ ਪੱਧਰੀ ਵਾਲੇ ਅੱਡੇ ‘ਤੇ ਖੜੀ ਵਰਨਾ ਗੱਡੀ ਨੰ. ਪੀ.ਬੀ.18-ਆਰ-0369 ਅਤੇ ਥ੍ਰੀ ਵੀਹਲਰ ਪੀ.ਬੀ. 02 ਬੀ.ਐਕਸ 411 ਨੂੰ ਭਿੱਖੀਵਿੰਡ ਵਲੋਂ ਆ ਰਿਹਾ ਟਰੱਕ ਨੰ: ਪੀ.ਬੀ.29-ਜੀ-9504, ਜਿਸ ਵਿੱਚ ਬੋਰੀਆਂ ਲੱਦੀਆਂ ਹੋਈਆਂ ਸਨ, ਅਚਾਨਕ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਿਆ ਅਤੇ …

Read More »

ਮਸਲਾ ਵੰਨ ਰੈਂਕ ਵੰਨ ਪੈਂਨਸ਼ਨ ਦਾ-ਮੋਦੀ ਦਾ ਪੁਤਲਾ ਫੂਕ ਕੇ ਦਿੱਲੀ ਰਵਾਨਾ ਹੋਵੇਗਾ ਜਥਾ

ਅਲਗੋਂ ਕੋਠੀ, 5 ਅਗਸਤ (ਹਰਦਿਆਲ ਸਿੰਘ ਭੈਣੀ) – ਲੰਮੇ ਸਮੇਂ ਤੋੋਂ ਲਟਕਦੀ ਆ ਰਹੀ ਸਾਬਕਾ ਫੋਜੀਆਂ ਦੀ ਮੰਗ ਨੂੰ ਲੈ ਕੇ ਦੇਸ਼ ਦੇ ਰਾਖਿਆਂ ਨੂੰ 6 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੂਬੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਅੱਜ ਅਲਗੋਂ ਕੋਠੀ ਤੋਂ 11 ਸਾਬਕਾ ਫੋਜੀਆਂ ਦਾ ਜੱਥਾ ਦਿੱਲੀ ਵਾਸਤੇ ਰਵਾਨਾ …

Read More »

ਜਨਮ ਦਿਨ ਮੁਬਾਰਕ- ਗਿਆਨਇੰਦਰ ਸਿੰਘ

ਜੋਧ ਨਗਰ, ਸੁਲਤਾਨਵਿੰਡ ਰੋਡ ਵਾਸੀ ਕੌਂਸਲਰ ਤੇ ਅਕਾਲੀ ਆਗੂ ਸੁਰਿੰਦਰ ਸਿੰਘ ਸੁਲਤਾਨਵਿੰਡ ਦੇ ਹੋਣਹਾਰ ਸਪੁੱਤਰ ਗਿਆਨਇੰਦਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ।

Read More »