Daily Archives: August 17, 2015
ਬਾਲਾ ਜੀ ਮੰਦਿਰ ਵਿਖੇ 20 ਅਗਸਤ ਨੂੰ ਮਨਾਈ ਜਾਵੇਗੀ ਨਾਗ ਪੰਚਮੀ – ਅਸ਼ਨੀਲ
ਛੇਹਰਟਾ, 16 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਕਾਲਾ ਘੰਣੂਪੁਰ ਛੇਹਰਟਾ ਵਿਖੇ ਹਰ ਸਾਲ ਦੀ ਤਰਾਂ ਨਾਗ ਪੰਚਮੀ 20 ਅਗਸਤ ਨੂੰ ਅਸ਼ਨੀਲ ਕੁਮਾਰ ਮਹਾਰਾਜ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ।ਇਸ ਬਾਬਤ ਮੁੱਖ ਸੇਵਾਦਾਰ ਅਸ਼ਨੀਲ ਕੁਮਾਰ ਨੇ ਦੱਸਿਆ ਕਿ ਕਿਹਾ ਕਿ ਨਾਗ ਪੰਚਮੀ ਮੋਕੇ ਪੰਜਾਬ ਦੀਆਂ ਪ੍ਰਸਿੱਧ ਭਜਨ ਮੰਡਲੀਆ ਵਲੋਂ ਗੁਣਗਾਣ ਕੀਤਾ ਜਾਵੇਗਾ ਤੇ ਅਤੁੱਟ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਵਿਖੇ ਆਜ਼ਾਦੀ ਦਿਵਸ ਮਨਾਇਆ
ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਦੇਸ਼ ਦਾ 69ਵਾਂ ‘ਆਜ਼ਾਦੀ ਦਿਵਸ’ ਮਨਾਇਆ ਗਿਆ, ਜਿਸ ਵਿੱਚ ਸਕੂਲ ਦੇ ਮੈਂਬਰ ਇੰਚਾਰਜ਼ ਸ੍ਰ. ਪ੍ਰਿਤਪਾਲ ਸਿੰਘ ਸੇਠੀ, ਸ੍ਰ. ਗੁਰਿੰਦਰ ਸਿੰਘ ਚਾਵਲਾ ਤੇ ਸ੍ਰ. ਸੁਰਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਮੌਕੇ ਉਕਤ ਸ਼ਖਸ਼ੀਅਤਾਂ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ …
Read More » ਰਿਟਾਇਰਡ ਪ੍ਰਿੰਸੀਪਲ ਸ੍ਰੀਮਤੀ ਕੁਲਵੰਤ ਕੌਰ ਨਮਿਤ ਅੰਤਿਮ ਅਰਦਾਸ
ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਰਾਮਗੜ੍ਹੀਆ ਭਾਈਬੰਦੀ (ਰਜਿ) ਦੇ ਸਹਿਯੋਗੀ ਮੈਂਬਰ ਦਲਬੀਰ ਸਿੰਘ ਭੂਈ ਦੀ ਧਰਮ ਪਤਨੀ ਰਿਟਾਇਰਡ ਪ੍ਰਿੰਸੀਪਲ ਸ੍ਰੀ ਮਤੀ ਕੁਲਵੰਤ ਕੌਰ ਜਿੰਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਇਆ ਗਿਆ। ਜਿਸ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, ਪ੍ਰਤਾਪ ਨਗਰ, ਜੀ.ਟੀ. ਰੋਡ ਵਿਖੇ ਹੋਈ।ਗੁਰਦੁਆਰਾ ਸਾਹਿਬ ਵਿਖੇ …
Read More »ਬਾਦਲ ਸਾਹਿਬ ਨੇ ਸੰਗਤ ਨਹੀਂ, ਸਰਪੰਚ ਦਰਸ਼ਨ ਕੀਤੇ- ਜਥੇ: ਕੁਲਵੰਤ ਸਿੰਘ ਸੰਗਰਾਵਾਂ
ਤਰਸਿੱਕਾ, 16 ਅਗਸਤ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਤੋਂ ਕਨਵੀਨਰ ਜਥੇਦਾਰ ਕੁਲਵੰਤ ਸਿੰਘ ਸੰਗਰਾਵਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਿੰਡਾਂ ਵਿੱਚ ਜਾ ਕੇ ਸੰਗਤ ਦਰਸ਼ਨ ਨਹੀਂ ਕੀਤਾ ਗਿਆ ਸਗੋਂ ਉਹਨਾਂ ਵੱਲੋਂ ਸਰਪੰਚ ਦਰਸ਼ਨ ਕੀਤੇ ਗਏ ਹਨ।ਪਿੰਡ ਜੱਬੋਵਾਲ ਵਿਖੇ ਇਕੱਤਰਤ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਗਤ ਦਰਸ਼ਨ …
Read More »ਸ੍ਰੀ ਪ੍ਰਿਤਿਸ਼ ਨੰਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ
ਅੰਮ੍ਰਿਤਸਰ, 16 ਅਗਸਤ (ਗੁਰਪ੍ਰੀਤ ਸਿੰਘ) – ਸਾਬਕਾ ਰਾਜ ਸਭਾ ਮੈਂਬਰ ਅਤੇ ਐਡੀਟਰ ਇਨ ਚੀਫ਼ ਟਾਈਮਜ਼ ਆਫ਼ ਇੰਡੀਆ ਸ੍ਰੀ ਪ੍ਰਿਤਿਸ਼ ਨੰਦੀ ਆਪਣੀ ਧਰਮ ਪਤਨੀ ਸ੍ਰੀਮਤੀ ਰੀਨਾ ਪ੍ਰਿਤਿਸ਼ ਨੰਦੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ। ਉਨ੍ਹਾਂ ਨੂੰ ਸੂਚਨਾ ਕੇਂਦਰ ਅਧਿਕਾਰੀ ਸ. ਗੁਰਬਚਨ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦਫ਼ਤਰ ਸ਼ੋ੍ਮਣੀ …
Read More »ਸ਼ੋ੍ਮਣੀ ਕਮੇਟੀ ਦੇ ਨਾਂ ‘ਤੇ ਰਜਿਸਟਰਡ ਗੱਡੀਆਂ ਹੀ ਐਸ.ਜੀ.ਪੀ.ਸੀ ਲਿਖਵਾਉਣ ਲਈ ਅਧਿਕਾਰਿਤ – ਡਾ. ਰੂਪ ਸਿੰਘ
ਅੰਮ੍ਰਿਤਸਰ, 16 ਅਗਸਤ (ਗੁਰਪ੍ਰੀਤ ਸਿੰਘ) – ਸਕੱਤਰ ਸ਼ੋ੍ਰਮਣੀ ਕਮੇਟੀ ਡਾ. ਰੂਪ ਸਿੰਘ ਨੇ ਕਿਹਾ ਕਿ ਦਫ਼ਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਬਾਹਰੀ ਲੋਕ ਜਿਨ੍ਹਾਂ ਦਾ ਸ਼ੋ੍ਰਮਣੀ ਕਮੇਟੀ ਨਾਲ ਸਿੱਧੇ ਤੌਰ ‘ਤੇ ਸਬੰਧ ਨਹੀਂ, ਪਰ ਉਹ ਲੋਕ ਆਪਣੇ ਨਿਜੀ ਵਾਹਨਾਂ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ …
Read More »ਰਿੰਟੂ ਨੇ ਪ੍ਰੀਤ ਨਗਰ ਪੰਚਾਇਤ ਵਿੱਚ ਲਹਿਰਾਇਆ ਰਾਸ਼ਟਰੀ ਝੰਡਾ
ਅੰਮ੍ਰਿਤਸਰ, 16 ਅਗਸਤ (ਗੁਰਚਰਨ ਸਿੰਘ) – ਪ੍ਰੀਤ ਨਗਰ ਪੰਚਾਇਤ ਵੱਲੋਂ ਫਤਹਿਗੜ ਚੂੜੀਆਂ ਰੋਡ ‘ਤੇ ਸਰਪੰਚ ਰਾਜਵਿੰਦਰ ਸਿੰਘ ਲਾਡਾ ਦੀ ਅਗਵਾਈ ਵਿੱਚ ਆਜਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨਾਂ ਇਸ ਮੌਕੇ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ ਹਾਸਲ ਹੋਈ …
Read More »ਖਾਲੜਾ ਬਾਰਡਰ ‘ਤੇ ਕੌਮੀ ਜ਼ਜਬੇ ਤੇ ਸਦਭਾਵਨਾ ਨਾਲ ਮਨਾਇਆ ਅਜ਼ਾਦੀ ਦਿਵਸ
ਖਾਲੜਾ, 16 ਅਗਸਤ (ਲਖਵਿੰਦਰ ਸਿੰਘ ਗੌਲਣ / ਰਿੰਪਲ ਗੋਲਣ) ਸਰਹੱਦਾਂ ‘ਤੇ ਤਨਾਅ ਦੇ ਬਾਵਜੂਦ 15 ਅਗਸਤ ਦਾ ਅਜ਼ਾਦੀ ਦਿਹਾੜ੍ਹਾ ਕੌਮੀ ਜ਼ਜਬੇ ਅਤੇ ਸਦਭਾਵਨਾ ਨਾਲ ਮਨਾਇਆ ਗਿਆ।ਇਸ ਸਮੇ ਬੀ ਐਸ.ਐਫ.ਦੇ ਜਵਾਨਾਂ ਵੱਲੋ 138 ਬਟਾਲੀਅਨ ਦੇ ਕੰਪਨੀ ਕਮਾਂਡਰ ਪੀ.ਐਸ ਰਾਵਤ ਦੀ ਅਗਵਾਈ ਵਿੱਚ ਸ਼ਾਨਦਾਰ ਪਰੇਡ ਦਾ ਮੁਜ਼ਾਹਰਾ ਕੀਤਾ ਗਿਆ।ਅਜ਼ਾਦੀ ਦਿਵਸ ਪ੍ਰੋਗਰਾਮ ਵੇਖਣ ਪੁੱਜੇ ਹਜ਼ਾਰਾਂ ਲੋਕਾ ਵੱਲੋ ਭਾਰਤ ਦੇ ‘ਭਾਰਤ ਮਾਤਾ ਦੀ ਜੈ’ …
Read More » ਖੇਤਾਂ ‘ਚੋਂ ਬਿਜਲੀ ਦੀ ਤਾਰ ਤੋ ਕਰੰਟ ਲੱਗਣ ਕਾਰਨ ਇੱਕ ਦੀ ਮੋਤ – 2 ਜ਼ਖਮੀ
ਬਿਜ਼ਲੀ ਮਹਿਕਮੇ ਤੋਂ ਚੋਰੀ ਰਾਤ ਨੂੰ ਲਗਾਈ ਸੀ ਤਾਰ- ਐਸ.ਡੀ.ਓ ਨੇ ਕੀਤੀ ਪੁਸ਼ਟੀ ਖਾਲੜਾ, 16 ਅਗਸਤ (ਲਖਵਿੰਦਰ ਸਿੰਘ ਗੌਲਣ / ਰਿੰਪਲ ਗੋਲਣ) – ਖੇਤਾਂ ਵਿੱਚ ਬਾਸਮਤੀ ਦੀ ਫਸਲ ਨੂੰ ਸਪਰੇਅ ਕਰਦੇ ਤਿੰਨ ਵਿਅਕਤੀਆਂ ਨੂੰ ਬਿਜ਼ਲੀ ਦੀ ਤਾਰ ਤੋ ਜ਼ਬਰਦਸਤ ਕਰੰਟ ਪੈਣ ਨਾਲ ਇੱਕ ਦੀ ਮੋਕੇ ਤੇ ਹੀ ਮੋਤ ਅਤੇ ਦੋ ਜਣਿਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੈ। …
Read More »
Punjab Post Daily Online Newspaper & Print Media