Wednesday, November 25, 2026

Daily Archives: August 30, 2015

 ਅਕਾਲੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਉਪਕਾਰ ਸੰਧੂ ਦੀ ਅਗਵਾਈ ‘ਚ ਵੱਡਾ ਜਥਾ ਬਾਬਾ ਬਕਾਲਾ ਲਈ ਰਵਾਨਾ

ਅੰਮ੍ਰਿਤਸਰ, 29 ਅਗਸਤ (ਗੁਰਚਰਨ ਸਿੰਘ) – ਜ਼ਿਲਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਪ੍ਰਧਾਨ ਤੇ ਪੇਡਾ ਚੇਅਰਮੈਨ ਸ. ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਇੱਕ ਵੱਡਾ ਜਥਾ ਰੱਖੜ ਪੁੰਨਿਆਂ ਮੌਕੇ ਹੋਰ ਹੀ ਅਕਾਲੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਵੱਲਾ ਬਾਈਪਾਸ ਤੋਂ 30 ਬੱਸਾਂ ਦਾ ਇਹ ਕਾਫ਼ਲਾ ਕਾਨਫਰੰਸ ਲਈ ਰਵਾਨਾ ਹੋਇਆ।ਇਸ ਮੌਕੇ ਸz. ਉਪਕਾਰ ਸਿੰਘ ਸੰਧੂ ਨੇ ਦੱਸਿਆ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੌਂਸਲਰ …

Read More »

ਰੱਖੜ ਪੁੰਨਿਆ ‘ਤੇ ਅਕਾਲੀਆਂ ਤੇ ਕਾਂਗਰਸ ਨੇ ਇੱਕ ਦੂਜੇ ਨੂੰ ਲਾਏ ਰਗੜੇ- ਆਪ ਦਾ ਚੱਲਿਆ ਜਾਦੂ

ਸਿਆਸੀ ਕਾਨਫਰੰਸਾਂ ਕਾਰਣ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਪੇਸ਼ ਆਉਂਦੀਆਂ ਭਾਰੀ ਮੁਸ਼ਕਿਲਾਂ ਰਈਆ, 29 ਅਗਸਤ (ਬਲਵਿੰਦਰ ਸਿੰਘ ਸੰਧੂ) – ਇਤਿਹਾਸਿਕ ਰੱਖੜ ਪੁੰਨਿਆ ਮੇਲਾ ਬਾਬਾ ਬਕਾਲਾ ਸਾਹਿਬ ਵਿਖੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀਆਂ ਕਾਨਫਰੰਸਾਂ ਵਿੱਚ ਅਕਾਲੀਆਂ ਤੇ ਕਾਂਗਰਸ ਨੇ ਇੱਕ ਦੂਜੇ ਨੂੰ ਲਾਏ ਰਗੜੇ, ਜਦ ਕਿ ਆਮ ਆਦਮੀ ਪਾਰਟੀ ਦਾ ਜਾਦੂ ਵੀ ਚੱਲਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਸ਼ਨਾ ਨੂੰ …

Read More »

ਨੈਸ਼ਨਲ ਪਬਲਿਕ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ

ਪੱਟੀ, 29 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਨੈਸ਼ਨਲ ਪਬਲਿਕ ਸਕੂਲ ਵਿੱਚ ਪ੍ਰਿੰ: ਵਨੀਤ ਕੌਰ ਦੀ ਅਗਵਾਈ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਪ੍ਰੀ-ਨਰਸਰੀ ਤੋਂ ਲੈ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਰੱਖੜੀ ਕਾਰਡ ਬਣਾਉਣ ਅਤੇ ਥਾਲੀਆਂ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬੱਚਿਆਂ ਨੇ ਵੱਧ-ਚੜ੍ਹ ਕੇ ਭਾਗ ਲਿਆ ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਰੱਖੜੀਆਂ ਤਿਆਰ ਕੀਤੀਆਂ ਪ੍ਰਤੀਯੋਗਤਾ …

Read More »

ਸਾਂਝ ਕੇਂਦਰ ਵਿਖੇ ਨਸ਼ਿਆਂ, ਲੁੱਟਾਂ ਖੋਹਾਂ ਤੇ ਅੋਰਤਾਂ ਤੇ ਹੋ ਰਹੇ ਅੱਤਿਆਚਾਰਾਂ ਤੇ ਕੀਤੀ ਚਰਚਾ

ਛੇਹਰਟਾ, 29 ਅਗਸਤ (ਸੁਖਬੀਰ ਖੁਰਮਨੀਆ) – ਸਬ ਡਵੀਜਨ ਸਾਂਝ ਕੇਂਦਰ ਪੱਛਮੀ ਦੀ ਮਹੀਨਾਵਾਰ ਮੀਟਿੰਗ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਂਠ ਹੋਈ, ਜਿਸ ਦੋਰਾਨ ਨਸ਼ਿਆਂ ਨੂੰ ਠੱਲ ਪਾਉਣ, ਲੁੱਟਾਂ ਖੋਹਾਂ ਕਰਨ ਤੇ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੋਕੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਹਲਕਾ ਪੱਛਮੀ ਦੇ ਆਸ ਪਾਸ ਦੇ ਇਲਾਕਿਆਂ ਵਿਚ …

Read More »

ਗੋਲਡੀ ਦੀ ਅਗਵਾਈ ਵਿੱਚ ਬਾਬਾ ਬਕਾਲਾ ਰੈਲੀ ਲਈ ਰਵਾਨਾ ਹੋਇਆ ਵੱਡਾ ਕਾਫਲਾ

ਅੰਮ੍ਰਿਤਸਰ, 29 ਅਗਸਤ (ਗੁਰਚਰਨ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਤਪੁ ਅਸਥਾਨ ਬਾਬਾ ਬਕਾਲਾ ਸਾਹਿਬ ਦੇ ਜਿਥੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੜ ਪੁੰਨਿਆ ਦੇ ਸ਼ੁੱਭ ਅਵਸਰ ‘ਤੇ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਵਿਧਾਨ ਸਭਾ ਹਲਕਾ ਦੱਖਣੀ ਤੋਂ ਸੀਨੀਅਰ ਅਕਾਲੀ ਆਗੂ ਸੀ੍ਰ. ਨਵਦੀਪ ਸਿੰਘ ਗੋਲਡੀ ਦੀ ਅਗਵਾਈ ਵਿੱਚ ਇੱਕ ਵਿੱਡਾ …

Read More »

ਡੀ.ਪੀ.ਐਸ ਦੇ ‘ਵਪਾਰ ਝੰਕਾਰ’ ਕਾਮਰਸ ਤਿਉਹਾਰ ‘ਗਰੀਸ ਸੰਕਟ ਦੀ ਚਰਚਾ

ਅੰਮ੍ਰਿਤਸਰ 29 ਅਗਸਤ (ਜਗਦੀਪ ਸਿੰਘ ਸੱਗੂ) – ‘ਕੀ ਗਰੀਸ ਸੰਕਟ ਆਰਥਿਕ ਦੁਨੀਆਂ ਵਿਚ ਇੱਕ ਉਦਾਹਰਣ, ਇਕ ਮੱਤ ਜਾਂ ਇਕ ਸ਼ਰਮ ਦੀ ਗੱਲ ਦੇ ਵਾਂਗੂ ਉਭਰਿਆ।’ ਦਿੱਲੀ ਪਬਲਿਕ ਸਕੂਲ ਵਿਖੇ ਆਯੋਜਿਤ ਕੀਤੇ ਗਏ ਸਲਾਨਾ ਕਾਮਰਸ ਤਿਊਹਾਰ- ‘ਵਪਾਰ ਝੰਕਾਰ’ ਵਿਚ ਗਰੀਸ ਸੰਕਟ ਦੀ ਪਾਵਰ ਪਵਾਇੰਟ ਰਾਹੀਂ ਕੀਤੀ ਗਈ ਪੇਸ਼ਕਸ਼ ਖਿੱਚ ਦਾ ਕੇਂਦਰ ਬਣੀ। ਇਸ ਮੁੱਦੇ ਰਾਹੀਂ ਕਈ ਅਜਿਹੇ ਵਿਸ਼ਿਆਂ ਤੇ ਵਿਦਿਆਰਥੀਆਂ ਦੇ ਵਿਚ …

Read More »

ਜਿਲ੍ਹੇ ਦੇ 428 ਖਿਡਾਰੀਆਂ ਨੂੰ ਵੰਡੇ 65 ਲੱਖ ਦੇ ਇਨਾਮੀ ਰਾਸ਼ੀ ਦੇ ਚੈੱਕ

ਆਧੁਨਿਕ ਸਹੂਲਤਾਂ ਵਾਲੇ ਖੇਡ ਮੈਦਾਨ ਤੇ ਕੰਪਲੈਕਸ ਤਿਆਰ ਕੀੇਤੇ ਜਾ ਰਹੇ ਹਨ -ਰਣੀਕੇ ਅੰਮ੍ਰਿਤਸਰ, 29 ਅਗਸਤ (ਗੁਰਚਰਨ ਸਿੰਘ) – ਪੰਜਾਬ ਸਰਕਾਰ ਖੇਡ ਖੇਤਰ ਦੇ ਮਿਆਰ ਨੂੰ ਹੋਰ ਵੀ ਉੱਚਾ ਚੁੱਕਣ ਲਈ ਤੇ ਇਸਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿੱਚ ਹੋਰ ਬੇਹਤਰੀ ਲਿਆਉਣ ਲਈ ਵਚਨਬੱਧ ਹੈ ਤੇ ਇਸ ਕਾਰਜ ਨੂੰ ਅਮਲੀ ਰੂਪ ਦੇਣ ਲਈ ਕਰੋੜਾ ਰੁਪਏ ਦਾ ਬਜਟ ਰਾਖਵਾ ਰੱਖਿਆ ਗਿਆ ਹੈ। …

Read More »

ਬਾਦਲ ਵੱਲੋਂ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ

ਕਾਂਗਰਸ ਸੱਤਾ ਦੇ ਵਿੱਚ ਆਉਣ ਦੀ ਗੱਲ ਭੁੱਲ ਜਾਵੇ, 2017 ਵਿੱਚ ਅਕਾਲੀ-ਭਾਜਪਾ ਦਾ ਤਿੱਕਾ ਲੱਗਣਾ ਯਕੀਨੀ ਮਜੀਠੀਆ ਬਾਬਾ ਬਕਾਲਾ, 29 ਅਗਸਤ (ਬਲਵਿੰਦਰ ਸਿੰਘ ਸੰਧੂ, ਕਵਲ ਜੋਧਾ ਨਗਰੀ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਆਪਣੇ ਸੌੜੇ ਸਿਆਸੀ ਲਈ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸੱਤਾ ‘ਤੇ ਕਾਬਜ ਹੋਣ ਦੇ ਇੱਕੋ ਇੱਕ ਏਜੰਡੇ …

Read More »

ਸ਼ਕੀਲ ਅਹਿਮਦ ਤੇ ਬਾਜਵਾ ਨੇ ਮੋਦੀ ਤੇ ਬਾਦਲ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕੀਤੀ ਨਿੰਦਾ

ਬਾਬਾ ਬਕਾਲਾ, 29 ਅਗਸਤ (ਬਲਵਿੰਦਰ ਸਿੰਘ ਸੰਧੂ, ਕਵਲ ਜੋਧਾ ਨਗਰੀ) – ਏ.ਆਈ.ਸੀ.ਸੀ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਹੈ, ਜਿਹੜੇ ਸਿਰਫ ਕੁਝ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਨੇ ਮੋਦੀ ‘ਤੇ ਗੁਜਰਾਤ ਵਿੱਚ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਪੰਜਾਬੀ ਕਿਸਾਨਾਂ ਲਈ ਵੀ ਮੋਦੀ ਨੂੰ …

Read More »