Daily Archives: August 13, 2015
ਅੱਜ ਦੀਆਂ ਸੁਰਖੀਆਂ………….
ਮਾਮਲਾ ਪਿੰਡ ਦੁਬਲੀ ‘ਚ ਪੰਜ ਨੋਜੁਆਨਾਂ’ਤੇ ਹੋਏ ਝੂਠੇ ਪਰਚੇ ਖਾਰਜ ਕਰਵਾਉਣ ਦਾ
14 ਦੇ ਧਰਨੇ ਵਿੱਚ ਐਂਟੀ ਕਪੱਰਸ਼ਨ ਮੋਰਚਾ ਵੱਧ ਤੋਂ ਵੱਧ ਸਮਰਥਨ ਦੇਵੇਗਾ- ਪਰਮਿੰਦਰ ਸਿੰਘ ਖਾਲੜਾ, 12 ਅਗਸਤ (ਰਣਬੀਰ ਸਿੰਘ ਗੋਲਣ, ਲਖਵਿੰਦਰ ਸਿੰਘ, ਰਣਜੀਤ ਮਾਹਲਾ) – ਪੱਟੀ ਵਿੱਚ ਆਲ-ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਲੀਗਲ ਐਡਵਾਈਜ਼ਰ ਪੰਜਾਬ ਪਰਮਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਕਾਸ ਕਾਰਜਾਂ ਕੰਮਾਂ ਨੂੰ ਜੱਗ ਜਾਹਰ ਕਰਨ ਵਾਲੇ ਨੌਜੁਆਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਉਪਰ ਝੂਠੇ ਤੇ …
Read More »ਇਕ ਰੈਂਕ ਇਕ ਪੈਨਸ਼ਨ ਦੀ ਮੰਗ ਨਾ ਮੰਨੀ ਤਾਂ 15 ਅਗਸਤ ਨੂੰ ਭਿੱਖਵਿੰਡ ਚੌਕ ਵਿੱਚ ਕਰਾਂਗੇ ਰੋਸ ਪ੍ਰਦਰਸ਼ਨ – ਸਾਬਕਾ ਫੌਜੀ
ਅਲਗੋਂ ਕੋਠੀ, 12 ਅਗਸਤ (ਹਰਦਿਆਲ ਸਿੰਘ ਭੈਣੀ) – ਸਾਬਕਾ ਫੋਜੀਆਂ ਦੀ ਇੱਕ ਮੀਟਿੰਗ ਅਲਗੋਂ ਕੋਠੀ ਵਿਖੇ ਹੋਈ, ਜਿਸ ਵਿੱਚ ਚਿਾਰ ਵਟਾਂਦਰੇ ਫੈਸਲਾ ਕੀਤਾ ਗਿਆ ਕਿ ਜੇ ਇਕ ਰੈਂਕ ਇਕ ਪੈਨਸ਼ਨ ਦੀ ਮੰਗ 15 ਅਗਸਤ ਤੋਂ ਪਹਿਲਾਂ ਮਨਜ਼ੂਰ ਨਾ ਕੀਤੀ ਗਈ ਤਾਂ ਉਹ ਭਿੱਖਿਿਵੰਡ ਬਲਾਕ ਵਲੋਂ ਕਾਲੀਆਂ ਝੰਡੀਆਂ ਲੈ ਕੇ ਭਿੱਖਵਿੰਡ ਚੌਕ ਵਿੱਚ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ ਅਤੇ ਉਥੇ …
Read More »ਜਨਮ ਦਿਨ ਮੁਬਾਰਕ : ਸੁਰਾਂਸ਼
ਅੰਮ੍ਰਿਤਸਰ ਵਾਸੀ ਦਾਦਾ ਗੋਬਿੰਦ ਸਿੰਘ ਨੂੰ ਪੋਤੇ ਸੁਰਾਂਸ਼ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਜਨਮ ਦਿਨ ਮੁਬਾਰਕ : ਪੂਜਾ ਸ਼ਰਮਾ
ਮਲੇਰਕੋਟਲਾ ਵਾਸੀ ਪਿਤਾ ਅਜੈ ਸ਼ਰਮਾ ਅਤੇ ਮਾਤਾ ਸੁਨੈਨਾ ਸ਼ਰਮਾ ਨੂੰ ਹੋਣਹਾਰ ਬੇਟੀ ਪੂਜਾ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਕੌਂਸਲਰ ਟੀਟੂ ਦੇ ਭਰਾਤਾ ਪ੍ਰਮਜੀਤ ਸਿੰਘ ਨਮਿੱਤ ਸਰਧਾਂਜਲੀ ਸਮਾਗਮ 14 ਨੂੰ
ਅੰਮ੍ਰਿਤਸਰ, 12 ਅਗਸਤ (ਗੁਰਚਰਨ ਸਿੰਘ)- ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ 42 ਤੋਂ ਕੌਂਸਲਰ ਤੇ ਹੋਲੀ ਸਿੱਟੀ ਟਰੱਸਟ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਤੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦੇ ਵੱਡੇ ਭਰਾਤਾ ਸ: ਪ੍ਰਮਜੀਤ ਸਿੰਘ ਪੰਮੀ ਜਿਨ੍ਹਾਂ ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਂਣ ਕਰਕੇ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ …
Read More »ਅਮਰੀਕੀ ਜੇਲ੍ਹ ‘ਚ ਭੁੱਖ ਹੜਤਾਲ ‘ਤੇ ਬੈਠੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੁਸ਼ਮਾ ਸਵਰਾਜ ਨੂੰ ਅਪੀਲ
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਫਲੋਰਿਡਾ ਜ਼ੇਲ੍ਹ ‘ਚ ਨਜ਼ਰਬੰਦ 22 ਸਿੱਖਾਂ ਨੂੰ ਇਨਸਾਫ਼ ਦਿਵਾਉਣ ਬਾਰੇ ਭਾਰਤ ਅਤੇ ਅਮਰੀਕਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਅਮਰੀਕਾ ਦੀ ਫਲੋਰੀਡਾ ਜ਼ੇਲ੍ਹ ‘ਚ ਨਜ਼ਰਬੰਦ 22 ਸਿੱਖਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ, ਜਿਸ ਕਾਰਨ …
Read More »ਤਰਕਸ਼ੀਲਾਂ ਵੱਲੋਂ ਪਿੰਡ ‘ਚ ਅੰਧਵਿਸ਼ਵਾਸ਼ ਫੈਲਾਉਣ ਵਾਲੇ ਦੇਵਾ ਨੂੰ ਚੁਣੌਤੀ
ਮਜਵਿੰਡ-ਗੋਪਾਲਪੁਰਾ ਦੇ ਵਸਨੀਕਾਂ ਵੱਲੋਂ ਸਿਮਰਨ ਦੇਵਾ ਦਾ ਭਾਰੀ ਵਿਰੋਧ ਅੰਮ੍ਰਿਤਸਰ, 12 ਅਗਸਤ (ਪ.ਪ) – ਜ਼ਿਲ੍ਹੇ ਦੇ ਪਿੰਡ ਮਜਵਿੰਡ-ਗੋਪਾਲਪੁਰਾ ਦੇ ਵਾਸੀਆਂ ਦੁਆਰਾ ਆਪਣੇ ਆਪ ਨੂੰ ਮਹੰਤ ਦੱਸਦੇ ਸਿਮਰਨ ਦੇਵਾ ਨਾਮਕ ਇੱਕ ਵਿਅਕਤੀ ਵੱਲੋਂ ਆਪਣੇ ‘ਚ ਕਥਿਤ ਗ਼ੈਬੀ ਅਤੇ ਦੈਵੀ ਸ਼ਕਤੀ ਹੋਣ ਦਾ ਦਾਅਵਾ ਕਰਕੇ ਪਿੰਡ ਦੇ ਕੁੱਝ ਲੋਕਾਂ ਦੀ ਮਦਦ ਨਾਲ ਅੰਧਵਿਸ਼ਵਾਸ਼ ਫੈਲਾਏ ਜਾਣ ਦਾ ਸਖ਼ਤ ਵਿਰੋਧ ਕੀਤੇ ਜਾਣ ਤੋਂ ਇਲਾਵਾ …
Read More »ਸ੍ਰੀ ਅਕਾਲ ਤਖਤ ਸਾਹਿਬ ਦੀ ਅਪੀਲ ‘ਤੇ ਸਿੱਖ 14 ਅਗਸਤ ਨੂੰ ਵਿਛੋੜਾ ਦਿਵਸ ਮਨਾਉਣ- ਸ੍ਰੀ ਗੁਰੂ ਸਿੰਘ ਸਭਾ
ਅੰਮ੍ਰਿਤਸਰ, 11 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਅਨੂਪ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੇ ਸਮੁੱਚੀ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੰਦੇਸ਼ ਨੂੰ ਧਿਆਨ ਵਿਚ ਰੱਖ ਕੇ 14 ਅਗਸਤ ਨੂੰ ਵਿਛੋੜਾ ਦਿਵਸ ਮਨਾਉਣ।ਪ੍ਰੈਸ ਦੇ ਨਾਮ ਜਾਰੀ ਇਕ ਬਿਆਨ …
Read More »
Punjab Post Daily Online Newspaper & Print Media