Wednesday, November 25, 2026

Daily Archives: August 21, 2015

ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਤੇ ਬੰਦ ਪਈਆਂ ਸਟਰੀਟ ਲਾਈਟਾਂ ਤੋਂ ਲੋਕ ਪ੍ਰੇਸ਼ਾਨ

ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ ) – ਵਾਰਡ ਨੰ 38 ਦੀ ਅਬਾਦੀ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਗਲੀ ਨੰ: 3 ਵਿੱਚ ਲੱਗੇ ਕੂੜੇ ਦੇ ਢੇਰਾਂ ਅਤੇ 6 ਮਹੀਨਿਆਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਗਲੀ ਵਿਚ ਨਾਂ ਤਾਂ ਕੋਈ ਸਫਾਈ ਸੇਵਕ ਆਉਂਦਾ ਅਤੇ ਨਾਂ ਹੀ ਧੂੰਏੇ ਵਾਲੀ ਗੱਡੀ ।ਸਮੂਹ ਇਲਾਕਾ ਨਿਵਾਸੀਆਂ ਹਰਿੰਦਰ ਸਿੰਘ ਬਾਬਾ …

Read More »

ਪੁਲਿਸ ਕਪਤਾਨ ਰਵਿੰਦਰ ਕੁਮਾਰ ਬਖਸ਼ੀ ਦੀ ਨਿਗਰਾਨੀ ਹੇਠ ਪਠਾਨਕੋਟ ਵਿੱਚ ਫਲੈਗ ਮਾਰਚ

ਪਠਾਨਕੋਟ, 20 ਅਗਸਤ (ਪ.ਪ) – ਦੀਨਾਨਗਰ ਅੱਤਵਾਦੀ ਘਟਨਾ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਜਿਲੇ ਵਿੱਚ ਸ਼ੱਕੀਆਂ ਨੂੰ ਘੁੰਮਦੇ ਦੇਖਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੁਰੱਖਿਆ ਮਜ਼ਬੂਤ ਕਰਨ ਤੇ ਚੌਕਸੀ ਵਧਾਉਣ ਲਈ ਪਠਾਨਕੋਟ ਦੇ ਸੀਨੀਅਰ ਪੁਲਿਸ ਕਪਤਾਨ ਰਵਿੰਦਰ ਕੁਮਾਰ ਬਖਸ਼ੀ ਪੀ.ਪੀ.ਐਸ ਦੀ ਨਿਗਰਾਨੀ ਹੇਠ ਪਠਾਨਕੋਟ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ।ਇਸ ਦੌਰਾਨ ਚੱਕੀ ਬੈਕ ਰੇਲਵੇ ਸਟੇਸ਼ਨ ‘ਤੇ ਬਰੀਕੀ ਨਾਲ ਜਾਂਚ ਕੀਤੀ ਗਈ …

Read More »

 ਕਥਿਤ ਲੇਖਕ ਦੀ ਹੋਈ ਕੁੱਟਮਾਰ ਦੀ ਖਬਰ ਨੇ ਲਿਆ ਨਵਾਂ ਮੋੜ

ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਨਿੱਤਰੀ ਪੰਚਾਇਤ ਅਤੇ ਪਿੰਡ ਵਾਸੀ ਖਾਲੜਾ, 20 ਅਗਸ਼ਤ- (ਲਖਵਿੰਦਰ ਸਿੰਘ ਗੋਲਣ/ ਰਿੰਪਲ ਖਾਲੜਾ) – ਜ਼ਿਲਾ ਤਰਨਤਾਰਨ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਦੇ ਕਥਿਤ ਲੇਖਕ ਦਲਬੀਰ ਸਿੰਘ ਦੀ ਹੋਈ ਕੁੱਟਮਾਰ ਸਬੰਧੀ ਮੁਹਾਲੀ ਤੋਂ ਛੱਪਦੇ ਪੰਜਾਬੀ ਅਖਬਾਰ ਵਿਚ ਪ੍ਰਕਾਸ਼ਿਤ ਹੋਈ ਖਬਰ ਨੇ ਉਸ ਸਮੇਂ ਨਵਾ ਮੋੜ ਲੇ ਲਿਆ, ਜਦੋ ਗੁਰਦੁਆਰਾ ਕਮੇਟੀ ਅਤੇ ਪਿੰਡ ਮਾੜੀ ਉਧੋਕੇ ਵਿਖੇ ਹੋਈ …

Read More »