ਖਾਲੜਾ, ਪੱਟੀ (ਲਖਵਿੰਦਰ ਗੋਲਣ, ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੁਲਿਸ ਥਾਣਾ ਖਾਲੜਾ ਵਿਖੇ ਘਰ ਵਿਚ ਵੜ ਕੇ ਲੜਕੀ ਨਾਲ ਛੇੜ ਛਾੜ ਕਰਨ ਦਾ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਥਾਣਾ ਖਾਲੜਾ ਦੇ ਏ.ਐਸ.ਆਈ ਸਾਹਿਬ ਸਿੰਘ ਨੇ ਦਸਿਆ ਕਿ ਪਾਲ ਕੌਰ ਪਤਨੀ ਮਲੂਕ ਸਿੰਘ ਵਾਸੀ ਮਾੜੀ ਮੇਘਾ ਨੇ ਪੁਲਸ ਕੋਲ ਬਿਆਨ ਦਰਜ਼ ਕਰਵਾਏ ਕਿ ਉਸਦੀ ਲੜਕੀ ਨਸੀਬ ਕੌਰ (ਕਾਲਪਨਿਕ …
Read More »Monthly Archives: October 2015
ਚਿੱਟੇ ਦਿਨ ਚੱਲੀਆਂ ਗੋਲੀਆਂ ਦੋ ਦੀ ਮੌਤ, ਤੀਜਾ ਗੰਭੀਰ ਜਖਮੀ-ਦੋਸ਼ੀ – ਦੋਸ਼ੀ ਫਰਾਰ
ਐਸ.ਪੀ (ਡੀ) ਰਣਬੀਰ ਸਿੰਘ ਸਮੇਤ ਉਚ ਅਧਿਕਾਰੀ ਬਰੀ ਪੁਲਿਸ ਸਮੇਤ ਵਾਰਦਾਤ ਵਾਲੀ ਥਾਂ ‘ਤੇ ਪੁੱਜੇ ਚੌਂਕ ਮਹਿਤਾ, 12 ਅਕਤੂਬਰ (ਜੋਗਿੰਦਰ ਸਿੰਘ ਮਾਣਾ ) – ਅੱਜ ਸਵੇਰੇ 10 ਵਜੇ ਦੇ ਪਿੰਡ ਮਲਕ ਨੰਗਲ ਦੇ ਇੱਕ ਨੌਜਵਾਨ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਣੇ ਸਕੇ ਚਾਚੇ ਸਮੇਤ ਪਿੰਡ ਦੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਣ ਅਤੇ ਇੱਕ ਹੋਰ ਨੌਜਵਾਨ …
Read More » ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਕ ਖ਼ਾਤਮੇ ਲਈ ਸਰਨਾ ਦੀਆਂ ਕੋਸ਼ਿਸ਼ਾਂ ਪੰਥ ਲਈ ਘਾਤਕ- ਪਰਮਿੰਦਰ ਪਾਲ ਸਿੰਘ
ਨਵੀਂ ਦਿੱਲੀ, 12 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਲ ਸੱਦੀ ਗਈ ਪੰਥਕ ਕਨਵੈਨਸ਼ਨ ਨੂੰ ਸਿੱਖ ਕੌਮ ਵਿੱਚ ਆਪਸੀ ਮਤਭੇਦ ਗਹਿਰੇ ਕਰਨ ਦੀ ਦਿਸ਼ਾ ਵਿੱਚ ਸਰਨੇ ਦੀ ਦੋਹਰੀ ਨੀਤੀ ਐਲਾਨਿਆ ਹੈ।ਕਮੇਟੀ ਅਹੁਦੇਦਾਰਾਂ ਦੀ ਮੌਜ਼ੂਦਗੀ ਵਿੱਚ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ …
Read More »ਆਲ ਇੰਡੀਆ ਟਰੱਕ ਯੂਨੀਅਨ ਪੰਜਾਬ ਦੇ ਵਾਇਸ ਪ੍ਰਧਾਨ ਬਣਨ ਤੇ ਕੀਤਾ ਸਨਮਾਨਿਤ
ਖਾਲੜਾ, 12 ਅਕਤੂਬਰ (ਲਖਵਿੰਦਰ ਗੌਲਣ/ ਰਿੰਪਲ ਗੌਲਣ) – ਆਲ-ਇੰਡੀਆ ਟਰੱਕ ਯੁਨੀਅਨ ਪੰਜਾਬ ਦਾ ਵਾਇਸ ਪ੍ਰਧਾਨ ਬਣਨ ‘ਤੇ ਗੁਰਮੁੱਖ ਸਿੰਘ ਘੁੱਲਾ ਨੂੰ ਖਾਲੜਾ ਮੰਡੀ ਦੇ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ ਦੀ ਆੜ੍ਹਤ ਵਿਖੇ ਸਿਰੋਪੇ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਗੁਰਮੁੱਖ ਸਿੰਘ ਘੁੱਲਾ ਨੇ ਆਏ ਹੋਏ ਆੜਤੀਏ ਅਤੇ ਪਤਵੰਤੇ ਸੱਜਣਾ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਉਹ ਟਰਾਂਸਪੋਰਟ ਭਾਈਚਾਰੇ …
Read More »Rohit lifts “Man of the Tournament” Trophy in T-10 cricket Premier League by Global Institutes
Amritsar, Oct. 12 (Punjab Post Burea) – Rohit Kumar of Diploma- 1, 2nd year lifted the trophy for “Man of the Tournament” taking 10 wickets in T-10 cricket Premier League that concluded at the cricket stadium of Global Institutes. Jatinder Kumar of B.Tech Mechnical 3rd year won the “Man of the Match” title taking 4 wickets in the Final match …
Read More »ਸੂਬੇ ਤੇ ਦੇਸ਼ ਦੇ ਵਿਕਾਸ ਵਿੱਚ ਡਾਕ ਵਿਭਾਗ ਦੀਆਂ ਸਕੀਮਾਂ ਵਡਮੁੱਲਾ ਯੋਗਦਾਨ-ਡਾ. ਤਰੁਨਦੀਪ ਕੌਰ
ਅੰਮ੍ਰਿਤਸਰ, 12 ਅਕਤੂਬਰ (ਗੁਰਚਰਨ ਸਿੰਘ) – ਛੋਟੀਆਂ ਬੱਚਤ ਸਕੀਮਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਡਾ. ਤਰੁਨਦੀਪ ਕੌਰ, ਆਈ. ਆਰ. ਐਸ, ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਸਥਾਨਕ ਮੁੱਖ ਡਾਕਘਰ ਵਿਖੇ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਕਰਵਾਏ ਵਿਸ਼ਾਲ ਮੇਲੇ ਮੌਕੇ ਡਾਕ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ …
Read More »ਸਹਾਇਕ ਡਾਇਰੈਕਟਰ ਖੇਡਾਂ ਵੱਲੋਂ ਵਿਸ਼ਵ ਕਬੱਡੀ ਕੱਪ ਦੇ ਪ੍ਰਬੰਧਾਂ ਦਾ ਜਾਇਜ਼ਾ
22 ਨਵੰਬਰ ਨੂੰ ਅਟਾਰੀ ਵਿਖੇ ਹੋਣਗੇ ਕਬੱਡੀ ਕੱਪ ਦੇ ਮੁਕਾਬਲੇ-ਕਰਤਾਰ ਸਿੰਘ ਅੰਮ੍ਰਿਤਸਰ, 12 ਅਕਤੂਬਰ (ਗੁਰਚਰਨ ਸਿੰਘ) – 15 ਨਵੰਬਰ ਤੋਂ ਸ਼ੁਰੂ ਹੋਣ ਵਾਲੇ 6ਵੇਂ ਵਿਸ਼ਵ ਕਬੱਡੀ ਕੱਪ ਦੇ 22 ਨਵੰਬਰ ਨੂੰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਕਸਬਾ ਅਟਾਰੀ ਵਿਖੇ ਸ਼ਹੀਦ ਦਲਬੀਰ ਸਿੰਘ ਰਣੀਕੇ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਸਿਲਸਿਲੇਵਾਰ ਮੈਚਾਂ ਦੇ ਸਬੰਧ ਵਿਚ ਪੰਜਾਬ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਖੇਡਾਂ ਸ੍ਰੀ …
Read More »ਪੰਜਾਬੀ ਬਾਗ ਵਿਖੇ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਬੁੱਧਵਾਰ
ਨਵੀਂ ਦਿੱਲੀ, 12 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਦੇ ਅਧੀਨ, ਬੁੱਧਵਾਰ, 14 ਅਕਤੂਬਰ ਸ਼ਾਮ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ …
Read More »ਵਰਿੰਦਰ ਪਨੂੰ ਦੇ ਨਾਵਲ ‘ਲੁਕਣ ਮੀਟੀ’ ਤੇ ਹੋਈ ਵਿਚਾਰ-ਗੋਸ਼ਟੀ
ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਰਕਸ਼ੀਲ ਆਗੂ ਅਤੇ ਨਾਵਲਕਾਰਾ ਵਰਿੰਦਰ ਕੌਰ ਪੰਨੂੰ ਦੇ ਨਵ-ਪ੍ਰਕਾਸ਼ਿਤ ਨਾਵਲ ‘ਲੁਕਣ ਮੀਟੀ’ ‘ਤੇ ਸਥਾਨਕ ਵਿਰਸਾ ਵਿਹਾਰ ਵਿਖੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਵਿਦਵਾਨ ਡਾ. ਸੁਖਦੇਵ ਸਿੰਘ ਖਾਹਰਾ, ਡਾ. ਦਰਿਆ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ ਸਿੰਘ, …
Read More »DAVIS emerged as overall champion in DAV National Sports Cluster Tournament-2015
Amritsar, Oct. 12 (Punjab Post Burea) – The two day DAV National Sports Cluster Tournament came to an end with a happy note at DAV International School, Amritsar on 10th October, 2015 in which DAVIS out shined everyone and became overall champion. The entire tournament was a fun packed learning experience for approximately 660 students who participated in the event …
Read More »
Punjab Post Daily Online Newspaper & Print Media