Wednesday, November 25, 2026

Daily Archives: November 3, 2015

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਮਨਾਇਆ ਦਾਦਾ ਦਾਦੀ ਦਿਵਸ

ਦਾਦੀਆਂ ਦਾ ਗਿੱਧਾ ਤੇ ਦਾਦਿਆ ਭੰਗੜੇ ਨੇ ਸਭਨਾ ਦੇ ਮਨ ਮੋਹੇ ਬਟਾਲਾ, 2 ਨਵੰਬਰ (ਨਰਿੰਦਰ ਬਰਨਾਲ)- ਸਮਾਜ ਵਿਚ ਆਪਣੇ ਵਡੇਰਿਆਂ ਦੇ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਆਮ ਹੀ ਸਭਾਵਾਂ ਕੀਤੀਆਂ ਜਾਦੀਆਂ ਹਨ ਤੇ ਲੈਕਚਰ ਦਿਤੇ ਜਾਦੇ ਹਨ, ਪਰ ਜਿੰਨਾ ਚਿਰ ਬੱਚਿਆਂ ਦੇ ਸਾਹਮਣੇ ਕੋਈ ਮਿਸਾਲ ਪੇਸ਼ ਨਹੀਂ ਕੀਤੀ ਜਾਦੀ ਊਨਾ ਚਿਰ ਵਿਦਿਆਰਥੀਆਂ ਉਪਰ ਕੋਈ ਅਸਰ ਨਹੀ ਹੁੰਦਾ ।ਇਸੇ ਹੀ ਵਿਚਾਰ …

Read More »

ਇੰਗਲੈਂਡ ਨਿਵਾਸੀ ਅਰਵਿੰਦਰ ਰਾਜ ਸਿੰਘ ਦੀ ਅੰਗਰੇਜ਼ੀ ਪੁਸਤਕ ‘ਗਲੋਰੀ ਟੂ ਮੈਡੀਟੇਸ਼ਨ’ ਰਲੀਜ਼

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ ਸੱਗੂ) ਇੰਗਲੈਂਡ ਨਿਵਾਸੀ ਅਰਵਿੰਦਰ ਰਾਜ ਸਿੰਘ ਦੀ ਅੰਗਰੇਜ਼ੀ ਵਿਚ ਨਵ-ਪ੍ਰਕਾਸ਼ਤ ਪੁਸਤਕ ‘ਗਲੋਰੀ ਟੂ ਮੈਡੀਟੇਸ਼ਨ’ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਵੱਲੋਂ ਲੋਕ ਅਰਪਣ ਕੀਤੀ ਗਈ।ਸਮਾਗਮ ਦੀ ਪ੍ਰਧਾਨਗੀ ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁਮੰਣ, ਡਾ. ਸੁਹਿੰਦਰ ਬੀਰ ਸਿੰਘ, ਮਾਤਾ ਕੌਲਾਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਅਮਰੀਕ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ ਫਰੀਦਕੋਟ, …

Read More »

ਮੋਦੀ ਆਰ. ਐਸ. ਐਸ ਦੇ ਇਸ਼ਾਰੇ ‘ਤੇ ਧਰਮ ਨਿਰਪੱਖ ਸ਼ਕਤੀਆਂ ਤੇ ਘੱਟ ਗਿਣਤੀਆਂ ਨੂੰ ਦਬਾਉਣ ਦੇ ਯਤਨ ‘ਚ- ਔਜਲਾ

ਅੰਮ੍ਰਿਤਸਰ, 2 ਨਵੰਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ. ਐਸ. ਐਸ ਦੇ ਇਸ਼ਾਰੇ ‘ਤੇ ਧਰਮ ਨਿਰਪੱਖ ਸ਼ਕਤੀਆਂ ਤੇ ਘੱਟ ਗਿਣਤੀਆਂ ਨੂੰ ਦਬਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।ਜਿਸ ਕਾਰਨ ਬੁੱਧੀਜੀਵੀ, ਲੇਖਕ, ਸਾਹਿਤਕਾਰ ਆਪਣੇ ਆਪ ਨੂੰ ਅਸੁਰੱਖਿਅਤ ਤੇ ਘੁੱੱਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ …

Read More »

ਸਿਮਰਨ ਹਸਪਤਾਲ ਵਿਖੇ ਟੁੱਟੀਆਂ ਹੱਡੀਆਂ ਦਾ ਫ੍ਰੀ ਚੈਕਅੱਪ ਕੈਂਪ 4 ਨਵੰਬਰ ਨੂੰ

ਭਿੱਖੀਵਿੰਡ, 2 ਨਵੰਬਰ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਖੇਮਕਰਨ ਰੋਡ ਤੇ ਸਥਿਤ ਸਿਮਰਨ ਹਸਪਤਾਲ ਵਿਖੇ ਟੁੱਟੀਆਂ ਹੱਡੀਆਂ, ਖਰਾਬ ਜੋੜਾ, ਪੁਰਾਣੇ ਜਖਮਾਂ, ਨਾ ਜੁੜ ਰਹੀਆਂ ਹੱਡੀਆਂ, ਪੋਲੀਓ ਨਾਲ ਖਰਾਬ ਹੋਏ ਅੰਗ, ਸਰਵਾਈਕਲ ਅਤੇ ਰੀੜ ਦੀ ਹੱਡੀ ਸਬੰਧੀ ਮਰੀਜ਼ਾਂ ਦਾ ਫ੍ਰੀ ਚੈਕਅੱਪ ਕੈਂਪ ਕੱਲ੍ਹ 4 ਨਵੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3.00 ਵਜੇ ਤੋਂ 5.00 ਵਜੇ ਤੱਕ ਸਿਮਰਨ ਹਸਪਤਾਲ ਵਿਖੇ ਅਯੋਜਿਤ …

Read More »

 ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਲਈ ਅਲਗੋਂ ਵਿਖੇ ਮੀਟਿੰਗ- ਪੁਲਿਸ ਚੌਕੀ ਇੰਚਾਰਜ ਵੀ ਪੁੱਜੇ

ਅਲਗੋਂ ਕੋਠੀ, 2 ਨਵੰਬਰ (ਹਰਦਿਆਲ ਸਿੰਘ ਭੈਣੀ) – ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਣੋ ਰੋਕਣ ਲਈ ਸ਼ਹਿਰਾਂ ਤੇ ਪਿੰਡਾਂ ਵਿੱਚ ਗੁਰਦੁਆਰਾ ਕਮੇਟੀਆਂ ਤੇ ਇਲਾਕਾ ਵਾਸੀਆਂ ਨੂੰ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਜਿਲਾ …

Read More »