Wednesday, November 25, 2026

Daily Archives: November 4, 2015

ਤਰਸੇਮ ਸਿੰਘ ਹੋਟਲ ਐਚ. ਕੇ ਕਲਾਰਕਸ ਇਨ ਦੇ ਨਵੇਂ ਮੈਨੇਜਰ ਨਿਯੁਕਤ

ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਅੱਜ ਹੋਟਲ ਐਚ ਕੇ ਕਲਾਰਕਸ ਇਨ ਵਿਖੇ ਮੈਨੇਜਰ ਮਿ: ਰਾਹੁਲ ਰੋਹਿਤ ਲਈ ਵਿਦਾਇਗੀ ਅਤੇ ਨਵ-ਨਿਯੁੱਕਤ ਮੈਨੇਜਰ ਮਿ: ਤਰਸੇਮ ਸਿੰਘ ਦੇ ਸੁਆਗਤ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹੋਟਲ ਐਚ. ਕੇ ਕਲਾਰਕਸ ਇਨ ਦੇ ਵੱਖ ਵੱਖ ਡਿਪਾਰਟਮੈਂਟਾਂ ਦੇ ਅੇਚ. ਓ. ਡੀਜ ਅਤੇ ਸਟਾਫ ਨੇ ਵੀ ਸ਼ਿਰਕਤ ਕੀਤੀ।ਹੋਟਲ ਦੇ ਮੈਨੇਜਿੰਗ ਡਾਇਰੈਕਟਰ ਸ: ਚਰਨਜੀਤ …

Read More »

ਵੀਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ

ਸੰਦੌੜ, 3 ਨਵੰਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸ੍ਰੀ ਗੁਰੂਸਰ ਪਾਤਿਸਾਹੀ ਛੇਵੀ ਦੇ ਮੁੱਖ ਸੇਵਾਦਾਰ ਤੇ ਉੱਘੇ ਸਿੱਖ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ ਹੇਠ ਅੱਜ ਸੈਂਕੜੈ ਨੌਜਵਾਨਾਂ ਅਤੇ ਸਿੱਖ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਤੇ ਹੋਈ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਰਹੀ ਪੰਜਾਬ ਸਰਕਾਰ ਦੀ ਦੋਧਾਰੀ ਨੀਤੀ ਖਿਲਾਫ ਰੋਸ ਮਾਰਚ …

Read More »

ਸੰਗਰੂਰ ਤੋਂ ਪਾਤੜਾਂ ਸੜਕ ‘ਤੇ ਸੰਗਤਾਂ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਪ੍ਰਦਰਸ਼ਨ

ਸੰਦੌੜ, 3 ਨਵੰਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਗੁਰਪ੍ਰਕਾਸ ਸਾਹਿਬ ਖੇੜੀ ਵਿਖੇ ਸਰਬਤ ਦਾ ਭਲਾ ਸੇਵਾ ਦਲ ਦੇ ਮੁੱਖ ਸੇਵਾਦਾਰ ਅਤੇ ਨਿਧੜਕ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਭਾਰੀ ਇਕੱਠ ਦੇ ਸਹਿਯੋਗ ਨਾਲ ਅਖੌਤੀ ਪੰਥਕ ਸਰਕਾਰ ਦੀਆਂ ਕੌਮ ਅਤੇ ਆਤਿਮਿਕ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਕਦਰੀਆਂ ਕਰਨ ਵਾਲੇ ਗਲਤ ਅਨਸਰਾਂ ਦੀ …

Read More »

ਸਰਕਾਰੀ ਪ੍ਰਾਇਮਰੀ ਸਕੂਲ ਮਾਣਕੀ ਵਿਖੇ ਸਫ਼ਾਈ ਹਫ਼ਤਾ ਮਨਾਇਆ

ਸੰਦੌੜ, 3 ਨਵੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਮਾਣਕੀ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਸਫ਼ਾਈ ਹਫ਼ਤਾ ਮਨਾਇਆ ਗਿਆ।ਸਕੂਲ ਦੀ ਮੁੱਖ ਅਧਿਆਪਕ ਸ੍ਰੀਮਤੀ ਅਮਰਜੀਤ ਕੌਰ ਦੀ ਅਗਵਾਈ ਹੇਠ ਮਨਾਏ ਸਫ਼ਾਈ ਹਫ਼ਤਾ ਪ੍ਰੋਗਰਾਮ ਵਿਚ ਬੱਚਿਆਂ ਦੇ ਸਫ਼ਾਈ ਨਾਲ ਸਬੰਧਿਤ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਇੱਕ ਜਾਗਰੂਕਤਾ ਰੈਲੀ ਦਾ ਵੀ ਆਯੋਜਨ ਕੀਤਾ ਗਿਆ।ਜਿਸ ਵਿਚ ਸਕੂਲ ਦੇ ਬੱਚਿਆਂ ਨੇ ਪਿੰਡ ਦੀਆਂ ਗਲੀਆਂ …

Read More »

ਕਸਬਾ ਸੰਦੌੜ, ਕਲਿਆਣ ਤੇ ਮਹੌਲੀ ਖ਼ੁਰਦ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ

ਸੰਦੌੜ, 3 ਨਵੰਬਰ (ਹਰਮਿੰਦਰ ਸਿੰਘ ਭੱਟ) – ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਸਰਬ ਧਰਮਾਂ ਦੇ ਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋ ਰਹੀਆਂ ਨਿਰੰਤਰ ਬੇਕਦਰੀਆਂ ਨੂੰ ਰੋਕਣ ਲਈ ਪੰਥਕ ਅਖਵਾਉਣ ਵਾਲੀ ਸਰਕਾਰ ਵੱਲੋਂ ਕੋਈ ਸਖ਼ਤ ਕਾਰਵਾਈ ਨਾ ਕਰ ਕੇ ਆਪਣੇ ਹੀ ਸੂਬੇ ਦੇ ਲੋਕਾਂ ਤੇ ਢਾਹੀ ਗਈ ਨਿਰਮਮ ਤਸ਼ੱਦਦ ਤੋਂ ਰੋਹ ਵਿਚ ਆਏ ਸਿੱਖ ਪੰਥ ਤੋਂ ਇਲਾਵਾ …

Read More »

 ਐਸ. ਕੇ. ਐਲ ਸਕੂਲ ‘ਚ ਕਾਹਲੋਂ ਨੇ 144 ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਬਟਾਲਾ, 3 ਨਵੰਬਰ (ਨਰਿੰਦਰ ਬਰਨਾਲ) – ਐਸ.ਕੇ.ਐਲ ਸੈਕੰਡਰੀ ਸਕੂਲ ਤਾਰਾਗੜ੍ਹ ਬਟਾਲਾ ‘ਚ ਸਾਈਕਲ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਸ਼ਾਮਲ ਹੋਏ ਤੇ ਚੇਅਰਮੈਨ ਗੁਰਚਰਨ ਸਿੰਘ ਕਰਵਾਲੀਆਂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸੰਤੋਖ ਰਾਜ ਵੀ ਉਚੇਚੇ ਤੌਰ ‘ਤੇ ਪੁੱਜੇ।ਨਿਰਮਲ ਸਿੰਘ ਕਾਹਲੋਂ ਨੇ ਮਾਈ ਭਾਗੋ ਸਕੀਮ ਤਹਿਤ 144 ਵਿਦਿਆਰਥਣਾਂ ਨੂੰ ਸਾਈਕਲ …

Read More »