Wednesday, November 25, 2026

Daily Archives: November 26, 2015

Local GIA clinches vital benefits for Global students from two American Universities

Amritsar, Nov. 25 (Punjab Post Bureau)- “International interface and linkages,not only enhance student’s education qualification, it also gives an edge in the competitive Global job market,” keeping this in view,Global Institutes Amritsar’s (GIA)Vice Chairman Dr Akashdeep Singh during his recent visit to USA, heldindepth discussions with two American Universities i.e. – Arkansas State University USA (ASU) and University of North …

Read More »

ਅਪ੍ਰੈਲ 2016 ‘ਚ ਕਰੁਣਾਸਾਗਰ ਭਗਵਾਨ ਵਾਲਮੀਕ ਮੰਦਰ ਸੰਗਤਾਂ ਨੂੰ ਹੋਵੇਗਾ ਸਮਰਪਿਤ- ਰਣੀਕੇ

ਅੰਮ੍ਰਿਤਸਰ, 25 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਪੰਜਾਬ ਦੇ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਹਰ ਵਰਗ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਵੱਖ-ਵੱਖ ਵਰਗਾਂ ਦੇ ਹਿੱਤਾਂ ਦੇ ਮੱਦੇਨਜ਼ਰ ਲੋੜੀਦੀਆਂ ਭਲਾਈ ਸਕੀਮਾਂ ਵੱਲ ਵਿਸ਼ੇਸ ਤਵੱਜੋਂ ਦਿੱਤੀ ਜਾ ਰਹੀ ਹੈ।  ਅੱਜ ਪਰਿਵਾਰ ਸਮੇਤ ਸਥਾਨਕ ਕਰੁਣਾਸਾਗਰ ਭਗਵਾਨ ਵਾਲਮੀਕ ਮੰਦਰ, ਰਾਮ ਤੀਰਥ …

Read More »

ਦਿੱਲੀ ਕਮੇਟੀ ਵੱਲੋਂ ਲੋੜਵੰਦ ਬੱਚਿਆਂ ਦੀ ਮਦਦ ਲਈ ਇੱਕ ਸਿੱਖ ਇੱਕ ਵਿਦਿਆਰਥੀ ਯੋਜਨਾਂ ਸ਼ੁਰੂ ਕਰਨ ਦਾ ਐਲਾਨ

ਨਵੀਂ ਦਿੱਲੀ, 25 ਨਵੰਬਰ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਖੇ ਹੋਏ ਗੁਰਮਤਿ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਪ੍ਰਤੀ ਆਪਣਾ ਅਕੀਦਾ ਭੇਂਟ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਮੌਕੇ ਸੰਗਤਾਂ …

Read More »

ਮੱਖਣ ਕੋਹਾੜ ਤੇ ਹੋਏ ਹਮਲੇ ਦੀ ਲੇਖਕ ਭਾਈਚਾਰੇ ਵੱਲੋਂ ਨਿਖੇਧੀ

ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ, ਲੋਕ ਪਖੀ ਸ਼ਾਇਰ ਅਤੇ ਜਥੇਬੰਦਕ ਆਗੂ ਸ੍ਰੀ ਮੱਖਣ ਕੋਹਾੜ ‘ਤੇ ਪਿਛਲੇ ਦਿਨੀਂ ਹੋਏ ਜਾਨ ਲੇਵਾ ਹਮਲੇ ਦੀ ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਆਲਮੀ ਪੰਜਾਬੀ …

Read More »

DAV Public School celebrated Annual Prize Distribution Function

Amritsar, Nov. 25 (Punjab Post Bureau)- DAV Public School, Lawrence Road held its Annual Prize Distribution Function on 20th November at Urvi Auditorium to boost the young aspirants who had distinguished themselves in academic field .Honourable Arya Ratan Sh.Punam Suri, President DAV CMC, was the Chief Guest. Among the other dignitaries were Director PS–I  and Aided Schools Sh. J.P Shoor, …

Read More »

ਤਰੁਣ ਚੁੱਘ ਪੀੜੀ ਹੇਠ ਸੋਟਾ ਫੇਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਸੋਂ ਅਸਤੀਫਾ ਲਵੇ – ਗੁਰਜੀਤ ਔਜਲਾ

ਅੰਮ੍ਰਿਤਸਰ, 25 ਨਵੰਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਮੰਗਣ ਵਾਲੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਸੋਂ ਅਸਤੀਫਾ ਲਵੇ, ਜਿਸ ਨੇ ਲਲਿਤ ਮੋਦੀ ਦੀ ਚਿੱਟੇ ਦਿਨ ਮਦਦ ਕੀਤੀ ਸੀ। ਗੁਰਜੀਤ …

Read More »

ਨੌਸ਼ਹਿਰਾ ਮੱਝਾ ਸਿੰਘ ਦੇ ਅਕਾਸ਼ਦੀਪ ਦਾ ਐਲੀਮੈਂਟਰੀ ਵਿੰਗ ‘ਚ ਸਟੇਟ ਪੱਧਰ ‘ਤੇ ਤੀਸਰਾ ਸਥਾਨ

ਬਟਾਲਾ, 25 ਨਵੰਬਰ (ਨਰਿੰਦਰ ਸਿੰਘ ਬਰਨਾਲ)- ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ ਵੱਲੋਂ ਕਰਵਾਈ ਗਈ 44 ਵੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ 2015 ਜਿਸ ਦਾ ਪ੍ਰਬੰਧ ਚੰਡੀਗੜ ਯੂਨੀਵਰਸਿਟੀ ਘੜੂੰਆ ਕੈਂਪਸ ਵਿਖੇ ਕੀਤਾ ਗਿਆ, ਜਿਸ ਵਿਚ ਸ.ਸ.ਸ.ਸ ਨੌਸ਼ਹਿਰਾ ਮੱਝਾ ਸਿੰਘ ਦਾ ਵਿਅਿਦਾਰਥੀ ਅਕਾਸ਼ਦੀਪ ਸਿੰਘ ਨੇ ਐਲੀਮੈਂਟਰੀ ਵਿੰਗ ਵਿਚ ਤੀਸਰਾ ਸਥਾਨ ਪਾ੍ਰਪਤ ਕੀਤਾ।ਇਸ ਮੌਕੇ’ਤੇ ਪ੍ਰਿੰਸੀਪਲ ਸ਼ੀ੍ਰਮਤੀ ਪਰਮਜੀਤ ਕੌਰ ਅਤੇ ਸਾਇੰਸ ਅਧਿਆਪਕ ਸ.ਗੁਰਵਿੰਦਰ ਸਿੰਘ ਦੀ ਸਖ਼ਤ …

Read More »

ਮੁਸਕਾਨ ਕਲੱਬ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਲੰਗਰ ਲਗਾਇਆ

ਬਟਾਲਾ, 25 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿੱਚ ਉਹੀ ਲੋਕ ਤੇ ਸੰਸਥਾਵਾਂ ਕਾਮਯਾਬ ਦੇ ਬੁਲੰਦੀਆਂ ‘ਤੇ ਪਹੁੰਚਦੀਆਂ ਹਨ, ਜਿਨਾਂ ਨੇ ਸਮਾਜ ਪ੍ਰਤੀ ਦਿਆਨਤ ਦੀ ਅਪਣਾਈ ਹੋਵੇ। ਇਸੇ ਤਰਾਂ ਲਾਇੰਨਜ ਕਲੱਬਾਂ ਆਪਣਾ ਨਿਤ ਕਰਮ ਕਰ ਰਹੀਆਂ ਹਨ।ਲਾਇਨਜ਼ ਕਲੱਬ ਮੁਸਕਾਨ (ਫਾਈਵ ਸਟਾਰ) 321-ਡੀ ਵੀ ਬਟਾਲਾ ਸ਼ਹਿਰ ਤੇ ਆਸਪਾਸ ਦੇ ਏਰੀਏਆਪਣੇ ਕੰਮਾਂ ਕਰਕੇ ਜਾਣੀ ਜਾਂਦੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਲਾਇਨ ਲਖਵਿੰਦਰ ਸਿੰਘ …

Read More »

ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ‘ਜੀਅ ਦਇਆ ਪ੍ਰਵਾਨ’ ਸਮਾਗਮ ਕਰਵਾਇਆ

ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ (ਚੈਰੀਟੇਬਲ) ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ 11ਵਾਂ ‘ਜੀਅ ਦਇਆ ਪ੍ਰਵਾਨ’ ਸਮਾਗਮ ਭਲਾਈ ਕੇਂਦਰ ਵਿਖੇ ਕਰਵਾਇਆ ਗਿਆ।ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਇੰਚਾਰਜ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਸਮਾਗਮ ਵਿੱਚ ਸੰਤ ਮਹਾਂਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਭੁੱਚੋਂ ਕਲਾਂ ਵਾਲਿਆਂ …

Read More »