Wednesday, November 25, 2026

Daily Archives: November 28, 2015

BBK DAV College became Champion in Rifle Shooting

Amritsar, Nov. 27 (Punjab Post Bureau) – Rifle Shooting team of BBK DAV College for Women won the GNDU Inter College Championship and Pistol Shooting Team got Runner up position held at GNDU Campus. Both teams gave a splendid show by defeating S.D. College, Jalandhar and Khalsa College. Shailja and Kulwinder got 1st & 2nd position in Rifle Shooting. Whereas …

Read More »

ਜਾਦੂਗਰ ਸ਼ਿਵ ਕੁਮਾਰ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿੱਚ ਮੋਟਰ ਸਾਈਕਲ ਚਲਾਇਆ

ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਜਾਦੂ ਦੇ ਰੰਗਾਂ ਨੂੰ ਬਿਖਰੇਣ ਲਈ ਜਾਦੂਗਰ ਸ਼ਿਵ ਕੁਮਾਰ ਨੇ ਆਪਣੇ ਰੰਗ ਦਿਖਾਉਣ ਲਈ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿਚ ਮੋਟਰਸਾਈਕਲ ਚਲਾ ਕੇ ਹਰ ਤਰਫ਼ ਵਾਹ ਵਾਹ ਲੁੱਟੀ।ਇਸ ਕਾਰਨਾਮੇ ਨੂੰ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਹਰੀ …

Read More »

ਆਰ.ਬੀ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ ਹਫ਼ਤਾ ਮਨਾਇਆ

ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਆਰ. ਬੀ.ਡੀ.ਏ .ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ ਹਫ਼ਤਾ ਮਨਾਇਆ ਗਿਆ।ਕੈਂਪ ਵਿਚ ਲੇਖ ਮੁਕਾਬਲੇ ਐਜੂਕੇਸ਼ਨ, ਭ੍ਰਿਸ਼ਟਾਚਾਰ, ਰਾਜਨੀਤੀ ਆਦਿ ਵਿਸ਼ਿਆਂ ‘ਤੇ ਕਰਾਏ ਗਏ।ਇਨ੍ਹਾਂ ਲੇਖ ਮੁਕਾਬਲਿਆਂ ਵਿਚ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਨੂੰ ਆਯੋਜਿਤ ਕਰਨ ਵਾਲੇ ਐਨ.ਸੀ.ਸੀ ਦੇ ਪੀ.ਓ ਜਤਿੰਦਰ ਸਿੰਘ ਅਤੇ ਏ.ਐਨ.ਓ ਅਧਿਆਪਕ ਸੁਖਜਿੰਦਰ ਸ਼ਰਮਾ ਸਨ।ਉਨ੍ਹਾ ਦੱਸਿਆ …

Read More »

ਸਕੂਲ ਬੱਚਿਆਂ ਵਲੋਂ 26/11 ਦੇ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਂਟ

ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਡੀਫੈਂਟ ਕਾਨਮੈਂਟ ਸਕੁੂਲ ਦੇ ਵਿਦਿਆਰਥੀਆਂ ਵਲੋਂ ਮੋਮਬੱਤੀਆਂ ਜਗਾ ਕੇ 26/11 ਦੇ ਹਮਲੇ ਦੇ ਸ਼ਹੀਦਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ।ਇਸ ਮੌਕੇ ਸਕੂਲ ਦੇ ਪ੍ਰਬੰਧਕ ਮੈਂਬਰਾਂ ਮੀਨੂ ਗੋਇਲ ਨੇ ਕਿਹਾ ਕਿ ਇਹ ਦੇਸ਼ ਵਾਸੀਆਂ ਲਈ ਬਹੁਤ ਹੀ ਮਾੜੀ ਘਟਨਾ ਸੀ ਜਿਸ ਵਿਚ 166 ਦੇ ਕਰੀਬ ਲੋਕ ਸ਼ਹੀਦ ਹੋਏ, ਉਨ੍ਹਾਂ …

Read More »

ਸੱਤਵੇਂ ਪੇਅ ਕਮਿਸ਼ਨ ਦੀ ਕਮੀਆਂ ਬਾਰੇ ਰੋਸ ਗੇਟ ਰੈਲੀ

ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਐਸ. ਈ. ਐਸ ਵਰਕਰ ਯੂਨੀਅਨ ਬਰਾਂਚ ਨੇ ਕਮਾਂਡਰ ਵਰਕਰਸ ਦੇ ਗੇਟ ਅੱਗੇ ਰੁਲਦੂ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਸੱਤਵੇਂ ਪੇਅ ਕਮਿਸ਼ਨ ਦੀ ਕਮੀਆਂ ਦੇ ਸਬੰਧ ਵਿਚ ਆਲ ਇੰਡੀਆ ਡਿਫੈਂਸ ਵਰਕਰ ਯੂਨੀਅਨ ਦੇ ਸੱਦੇ ‘ਤੇ ਕਮਾਂਡਰ ਦੇ ਰੋਸ ਗੇਟ ਰੈਲੀ ਕੀਤੀ। ਇਸ ਮੌਕੇ ਸੈਕਟਰੀ ਜਸਬੀਰ ਸਿੰਘ ਨੇ ਪੂਰੇ ਵਿਸਥਾਰ ਨਾਲ ਦੱਸਿਆ ਕਿ …

Read More »

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਵਾਲੀਬਾਲ ਵਿੱਚ ਪਹਿਲਾ ਸਥਾਨ

ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਵਿੱਚ ਹਿੱਸਾ ਲੈਂਦੇ ਹੋਏ ਜੋਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸ ਤੋਂ ਬਾਅਦ ਜਿਲ੍ਹੇ ਵਿਚ ਵੀ ਪਹਿਲਾ ਸਥਾਨ ਪਾ੍ਰਪਤ ਕੀਤਾ। ਐਥਲੈਟਿਕਸ ਖੇਡਾਂ ਵਿਚ ਵੀ ਬੱਚਿਆਂ ਨੇ ਜਿਲ੍ਹਾ ਪੱਧਰ ‘ਤੇ ਹਿੱਸਾ ਲਿਆ ਤੇ ਬਹੁਤ ਵਧੀਆਂ ਪ੍ਰਦਰਸ਼ਨ ਕੀਤਾ।ਇਨ੍ਹਾ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ …

Read More »