ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਸਟੇਟ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਕੋਆਰਡੀਨੇਟਰ ਸਹਿਪਾਠੀ ਕਰਿਆਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸਤਵੀਂ ਜਮਾਤ ਦੇ ਵਿਦਿਆਰਥੀ ਦਿਲਜੀਤ ਮਾਨ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸੋਲੋ ਨਾਚ ਦੇ ਦੂਜਾ ਵਰਗ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ …
Read More »Daily Archives: December 21, 2015
ਦਯਾਵਾਨ ਸੰਸਥਾ ਵੱਲੋਂ 200 ਯੂਨਿਟ ਖੂਨਦਾਨ
ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿੱਚ ਭਲਾਈ ਦੇ ਕਾਰਜਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਟਾਲਾ ਵਿਚ ਸੇਵਾ ਦੇ ਕਾਰਜ ਕਰ ਹਰੀਆਂ ਹਨ।ਪਰ ਦਯਾਵਾਨ ਸਮਾਜਿਕ ਸੰਸਥਾਂ ਵੱਲੋ 200 ਯੂਨਿਟ ਖੂਨਦਾਨ ਕਰਕੇ ਬਟਾਲਾ ਸਹਿਰ ਵਿੱਚ ਪਹਿਲਕਦਮੀ ਕੀਤੀ ਹੈ। ਸੀਤਲਾ ਮੰਦਰ ਸਮਾਧ ਰੋਡ ਤੇ ਲਗਾਏ ਖੂਨਦਾਨ ਕੈਂਪ ਦੌਰਾਨ ਦਯਾਵਾਨ ਸੰਸਥਾ ਦੇ ਮੈਬਰਾਂ ਦੇ ਆਪਸੀ ਸਹਿਯੋਗ ਨਾਲ 200 ਯੂਨਿਟ ਕਰਨ ਵਿੱਚ ਆਪਸੀ ਤਾਲਮੇਲ …
Read More »
Punjab Post Daily Online Newspaper & Print Media