Wednesday, November 25, 2026

Daily Archives: January 17, 2016

ਸੜਕ ਸੁਰਖਿਆ ਸੰਬੰਧੀ ਲੇਖ ਮੁਕਾਬਲੇ ਕਰਵਾਏ

ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਭਾਰਤ ਸਰਕਾਰ ਦੇ ਅਦਾਰੇ ਓਰੀਐਂਟਲ ਬੈਂਕ ਆਫ਼ ਕਾਮਰਸ ਵੱਲੋਂ 27 ਵਾਂ ਸੜਕ ਸੁਰੱਖਿਆ ਸਪਤਾਹ ਮਨਾਉਣ ਤਹਿਤ ਗੋਨਿਆਣਾ ਬਰਾਂਚ ਵੱਲੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ਼ ਚੁੱਘੇ ਕਲਾਂ ਵਿਖੇ ਸੜਕ ਸੁਰੱਖਿਆ ਸੰਬੰਧੀ ਲੇਖ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਸਕੂਲ ਦੇ 31 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ …

Read More »

ਆਰਟ ਐਂਡ ਕਰਾਫਟਰ ਟ੍ਰੇਨਿੰਗ ਪਾ੍ਰਪਤ ਅਧਿਆਪਕਾ ਵੀ ਖੋਲ ਸਕਦੇ ਨੇ ਸਰਕਾਰ ਮੋਰਚਾ

ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋ ਆਪਣੇ ਆਖਰੀ ਵਰੇ ਦੇ ਕਾਰਜ ਕਾਲ ਦੌਰਾਨ ਭਾਰੀ ਗਿਣਤੀ ਵਿੱਖ ਅਸਾਮੀਆ ਦੀ ਭਰਤੀ ਦੀ ਗੱਲ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਨਾ ਦੇਕੇ ਬੇਰੁਜ਼ਗਾਰਾਂ ਨਾਲ ਧੱਕਾ ਕੀਤਾ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਨੇ ਕਾਹਨੂੰਵਾਨ ਰੋਡ ਤੇ ਕੀਤੀ ਗਈ ਬੇਰੂਜ਼ਗਾਰ ਟ੍ਰੇਨਿੰਗ …

Read More »

ਗੁਰੂ ਨਾਨਕ ਕਲੌਨੀ ਵਿਖੇ ਪ੍ਰਭਾਤ ਫੇਰੀਆਂ ਦਾ ਸੰਪਨ – ਲਗਾਏ ਗਏ ਲੰਗਰ

ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਸ੍ਰੀ ਗੋਬਿੰੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਥੇ ਸੰਸਾਰ ਭਰ ਵਿਚ ਗੂਰੁ ਦੇ ਵਿਚਾਰਾਂ ਗੁਣਗਾਣ ਕੀਤਾ ਜਾ ਰਿਹਾ।ਕਲੌਨੀ ਵਾਸੀਆ ਵੱਲੋ ਹਫਤੇ ਭਰ ਤੋ ਪ੍ਰਭਾਤ ਫੇਰੀਆਂ ਦਾ ਵਾ ਪ੍ਰਬੰਧ ਕੀਤਾ ਗਿਆ ਸੀ, ਉਥੇ ਗੁਰੂ ਨਾਨਕ ਕਲੌਨੀ ਜਲੰਧਰ ਰੋਡ ਬਟਾਲਾ ਵਿਖੇ ਵੀ ਪ੍ਰਕਾਸ਼ ਦਿਹਾੜ ਬੜੇ ਉਤਸ਼ਾਹ ਦੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਕਲੌਨੀ ਵਿਖੇ …

Read More »

ਸੱਚਖੰਡ ਹਰਿਮੰਦਰ ਸਾਹਿਬ 18 ਨੂੰ ਨਤਮਸਤਕ ਹੋਣਗੇ ਮਨਪ੍ਰੀਤ ਸਿੰਘ ਬਾਦਲ

ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ ਸੱਗੁੂ) – ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀਪਲਜ਼ ਪਾਰਟੀ ਆਫ ਪੰਜਾਬ ਦੇ ਕਾਂਗਰਸ ਵਿੱਚ ਰਲੇਵੇਂ ਤੋਂ ਬਾਅਦ ਇਸ ਦੇ ਸੀਨੀਅਰ ਆਗੂ ਮਨਿੰਦਰਪਾਲ ਸਿੰਘ ਪਲਾਸੌਰ, ਮਨਮੋਹਨ ਸਿੰਘ ਗੁੰਮਟਾਲਾ, ਰਾਮ ਸ਼ਰਨਪਾਲ, ਦਲਜੀਤ ਸਿੰਘ ਢਿੱਲੋਂ, ਡਾ. ਅਭੇ ਦੇਵਗਨ, ਸੈਂਡੀ ਰੰਧਾਵਾ, ਰਾਏਪਾਲ ਮਾਨ, ਡਾ. ਦਲਬੀਰ ਸਿੰਘ, ਵਿਸ਼ਾਲ ਸ਼ਰਮਾ ਦਾ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਸ਼ਹਿਰੀ …

Read More »