ਨਵੀਂ ਦਿੱਲੀ, 19 ਜਨਵਰੀ (ਅੰਮ੍ਰਿਤ ਲਾਲ ਮੰਨਣ)- ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੇਸ਼ ਦੀ ਸਰਕਾਰ ਅਤੇ ਪੁਲਿਸ ਵਲੋਂ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਦੇ ਮਾਮਲੇ ਵਿੱਚ ਦੋਹਰਾ ਮਾਪ-ਦੰਡ ਅਪਣਾ ਕੇ ਚਲਣ ਪੁਰ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਦੋਂ ਡੇਰਾ ਸੌਦਾ ਦੇ ਮੁਖੀ …
Read More »Daily Archives: January 20, 2016
ਗਣਤੰਤਰ ਦਿਵਸ ਸਮਾਗਮ ਮੌਕੇ ਝਾਕੀਆਂ ਹੋਣਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ- ਆਂਗਰਾ
ਅੰਮ੍ਰਿਤਸਰ, 19 ਜਨਵਰੀ (ਗੁਰਚਰਨ ਸਿੰਘ)- ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣ ਵਾਲੀਆਂ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਨੇ ਝਾਕੀਆਂ ਦੀ ਚੋਣ ਅਤੇ ਤਿਆਰੀ ਸਬੰਧੀ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ …
Read More »ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਨੈਤਿਕ ਮੁੱਲਾਂ ‘ਤੇ ਅਧਾਰਿਤ ਕਾਰਜਸ਼ਾਲਾ ਲੱਗੀ
ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ)- ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ, ਦਿੱਲੀ, ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ, ਪੰਜਾਬ, ਆਰਿਆ ਯੁਵਾ ਸਭਾ, ਪੰਜਾਬ ਅਤੇ ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਪੰਜਾਬ ਜ਼ੋਨ ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਦੀ ਯੋਗ ਅਗਵਾਈ ਹੇਠ ਦੋ ਦਿਨਾਂ ਨੈਤਿਕ ਸਿੱਖਿਆ ਪ੍ਰਸਿਕਸ਼ਣ ਦਾ ਆਯੋਜਨ ਕੀਤਾ ਗਿਆ। ਡਾ. ਸਤਿਆਪਾਲ ਆਰਿਆ ਸੈਕਟਰੀ ਡੀ.ਏ.ਵੀ.ਸੀ.ਐਮ.ਸੀ. ਦਿੱਲੀ ਇਸ ਕਾਰਜਸ਼ਾਲਾ ਦੇ ਮੁੱਖ ਮਹਿਮਾਨ …
Read More »Workshop on moral education training for teachers held at DAV Public School
Amritsar, Jan 19 (Punjab Post Bureau)- Under the aegis of APP Sabha, Delhi , APP UP Sabha , Punjab in collaboration with Arya Yuva Samaj, Punjab and the benediction of Arya Ratna Sh. Punam Suri Ji, President DAV CMC, New Delhi and Regional Director Punjab Zone A ,Dr.(Mrs.) Neelam Kamra Ji, a two day workshop on Moral Education Training “ …
Read More »ਟਰੈਫਿਕ ਪੁਲਿਸ ਵੱਲੋਂ ਕਰਵਾਏ ਮੁਕਾਬਲਿਆਂ ‘ਚ ਛਾਇਆ ਡੀ.ਏ.ਵੀ ਪਬਲਿਕ ਸਕੂਲ
ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ)- ਟਰੈਫ਼ਿਕ ਪੁਲਿਸ ਅੰਮ੍ਰਿਤਸਰ ਵੱਲੋਂ ਆਮ ਲੋਕਾਂ ਵਿੱਚ ਟਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ 10।01।2016 ਤੋਂ 16।01।2016 ਤੱਕ 27ਵਾਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ।ਇਸ ਹਫ਼ਤੇ ਦੇ ਅਧੀਨ ਜਿੱਥੇ ਟਰੈਫਿਕ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਰਡਿੰਗ ਅਤੇ ਫਲੈਕਸ ਲਗਵਾਏ ਉਥੇ ਸਕੂਲੀ ਬੱਚਿਆਂ ਨੂੰ ਇਸ ਦਾ ਵਿਸ਼ੇਸ਼ ਹਿੱਸਾ ਬਣਾਇਆ।ਇਸ ਪੋਗਰਾਮ ਅਧੀਨ ਟਰੈਫਿਕ …
Read More »ਰਾਸਟਰੀ ਖਿਡਾਰਨ ਹਰਮਨਦੀਪ ਕੌਰ ਫਲੌਡ ਕਲਾਂ ਖੇਡ ਕੱਲਬ ਦੁਆਰਾ ਸਨਮਾਨਿਤ
ਸੰਦੌੜ, 19 ਜਨਵਰੀ (ਹਰਮਿੰਦਰ ਸਿੰਘ ਭੱਟ)- ਪਿਛਲੇ ਸਾਲ ਅਕਤੂਬਰ ਮਹੀਨੇ ਚ ਕੋਰੀਆ ਦੇਸ਼ ਵਿੱਚ ਹੋਈ ਐਰੋਬੇਕਿ ਚੈਪੀਅਨਸਿਪ ਚ 25 ਦੇਸਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸ ਚੈਪੀਅਨਸਿਪ ਵਿੱਚੋਂ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਵਾਲੀ ਖਿਡਾਰਨ ਹਰਮਨਦੀਪ ਕੌਰ ਫਲੌਡ ਕਲਾਂ ਦਾ ਬਾਬਾ ਗੱਜਣ ਸਾਹ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਦੁਬਾਰਾ 64ਵੇਂ ਯਾਦਗਾਰੀ ਪੈਂਡੂ ਖੇਡ ਮੇਲੇ ਵਿੱਚ ‘ਪਿੰਡ ਦਾ ਮਾਣ’ ਐਵਾਰਡ ਨਾਲ …
Read More »ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੈਰੀਅਰ ਕੋਸਲਿੰਗ ਕੈਂਪ ਲੱਗਾ
ਸੰਦੌੜ, 19 ਜਨਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਸਵੀਂ ਅਤੇ ਬਾਰਵ੍ਹੀਂ ਜਮਾਤ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਕੈਰੀਅਰ ਕੋਸਲਿੰਗ ਕੈਂਪ ਲਗਾਇਆ ਗਿਆ। ਇਹ ਕੈਂਪ ਪੰਜਾਬ ਵਾਕਫ ਬੋਰਡ ਦੁਆਰਾ ਚਲਾਏ ਜਾ ਰਹੇ ਵਕਫ ਕੈਰੀਅਰ ਗਾਇਡੈਂਸ ਸੈਂਟਰ ਦੁਆਰਾ ਲਗਾਇਆ ਗਿਆ। ਇਸ ਮੋਕੇ ਕੈਰੀਅਰ ਕੋਂਸਲਰ ਮੈਡਮ ਸ਼ਹਿਬਾਨਾ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਬੱਚਿਆਂ ਨੂੰ ਆਪਣੇ ਕੈਰੀਅਰ ਨੂੰ …
Read More »ਨੁਸਰਤ ਅਲੀ ਖਾਂ ਬੱਗਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਨਿਯੁੱਕਤ
ਸੰਦੌੜ, 19 ਜਨਵਰੀ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਨੂੰ ਬਣਦਾ ਮਾਣ ਸਨਮਾਨ ਦਿਤਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੁਸਰਤ ਅਲੀ ਖਾਨ ਬੱਗਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਹੋਣ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ। ਇਸ ਨਿਯੁਕਤੀ ਨੂੰ ਲੈ …
Read More »ਖੇਡਾਂ ਦਾ ਤੰਦਰੁਸਤ ਜੀਵਨ ਵਿੱਚ ਅਹਿਮ ਰੋਲ – ਨਦੀਮ ਅਨਵਾਰ ਖਾਂ
ਸੰਦੌੜ, 19 ਜਨਵਰੀ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਫਲੋਂਡ ਕਲਾਂ ਦੇ ਬਾਬਾ ਗੱਜਣਸ਼ਾਹ ਜੀ ਯੂਥ ਸਪੋਰਟਸ ਕਲੱਬ ਵੱਲੋਂ ਸ਼੍ਰੀਮਾਨ ਬਾਬਾ ਗੱਜਣਸ਼ਾਹ (ਲਾਲ ਸਿੰਘ ਜੀ) ਦੀ ਯਾਦ ਵਿੱਚ ਕਰਵਾਏ ਗਏ 64ਵੇਂ ਪੇਂਡੂ ਖੇਡ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਮੈਂਬਰ ਤੇ ਸਵਰਗਵਾਸੀ ਸਾਬਕਾ ਵਿਧਾਇਕ ਹਾਜੀ ਅਨਵਾਰ ਅਹਿਮਦ ਖਾਂ ਦੇ ਸਪੁੱਤਰ ਸਾਹਿਬਜਾਦਾ ਨਦੀਮ ਅਨਵਾਰ ਖਾਂ ਸ਼ਾਮਿਲ ਹੋਏ। ਇਸ …
Read More »BBK DAV student shines in All India Exhibition of Art
Amritsar, Jan 19 (Punjab Post Bureau)- Kaveri Arora a student of Bachelor of Fine Arts Sem-8th , BBK DAV College for Women, Amritsar brought laurels to the college by winning cash prize of Rs.21,000/- and a silver plaque at 81st All India Exhibition of Art organized by Indian Academy of Fine Arts, Amritsar. Using acrylic on canvas as her medium, she created …
Read More »
Punjab Post Daily Online Newspaper & Print Media