Wednesday, November 25, 2026

Daily Archives: February 11, 2016

ਦਾਣਾ ਮੰਡੀ ‘ਚ ਚੋਰੀਆਂ ਅਤੇ ਦੋ ਨੌਜਵਾਨਾਂ ਦੇ ਲਾਪਤਾ ਹੋਣ ਨਾਲ ਮਾਹੌਲ ਡਰ ਵਾਲਾ -ਗੋਗਾ

ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਆਗੂ ਅਵਤਾਰ ਸਿੰਘ ਗੋਗਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸ਼ਹਿਰ ਦੇ ਦਾਣਾ ਮੰਡੀ ਰੋਡ ‘ਤੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਚੋਰੀਆਂ ਦੀ ਘਟਨਾਵਾਂ ਨੇ ਮੁਹੱਲੇ ਵਾਸੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਇਸ ਨਾਲ ਹੀ ਮੁਹੱਲੇ ਵਿਚੋਂ ਦੋ ਨੌਜਵਾਨ ਲੜਕੇ ਵੀ ਗੁੰਮ …

Read More »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਵਿਧਵਾ, ਅੰਗਹੀਣ ਤੇ ਬੁਢੇਪਾ ਪੈਨਸ਼ਨ ਚੈਕ ਵੰਡੇ

ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਸਮਾਜ ਭਲਾਈ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਰਾਂਚ ਬਠਿੰਡਾ ਵਲੋਂ ਵਿਧਵਾ, ਅੰਗਹੀਣ ਵਿਅਕਤੀਆਂ ਅਤੇ ਬੁਢੇਪਾ ਪੈਨਸ਼ਨਾਂ ਨੂੰ ਸੰਸਥਾ ਵਲੋਂ ਚੈਂਕ ਵੰਡੇ ਗਏ। ਇਥੇ ਜ਼ਿਕਰਯੋਗ ਇਹ ਹੈ ਕਿ ਇਸ ਸੰਸਥਾ ਦੇ ਮੈਨੇਜਿੰਗ ਟਰਸੱਟੀ ਡਾ: ਐਸ.ਪੀ. ਐਸ ਉਬਰਾਏ ਡੁਬੱਈ ਵਾਲੇ ਹਨ। ਚੈਂਕ ਵੰਡਣ ਦੀ ਰਸਮ ਮੌਕੇ ਸਰਬਤ ਦੀ …

Read More »

ਬੱਚਿਆਂ ਨੂੰ ਵਜੀਫਾ ਅਤੇ ਪ੍ਰਸੰਸਾ ਪੱਤਰ ਕੀਤੇ ਤਕਸੀਮ

ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ.ਬੀ ਡੀ.ਏ.ਵੀ ਸੀਨੀਅਰ ਸੰਕੈਂਡਰੀ ਪਬਲਿਕ ਸਕੂਲ ਵਿਖੇ ”ਮੇਧਾਵੀ ਸ਼ਾਤਰ ਅਭੀਨੰਦਨ ” ਪੁਰਸਕਾਰ ਵੰਡ ਸਮਾਰੋਹ ਹੋਇਆ ਜਿਸ ਵਿੱਚ ਸੀ.ਬੀ.ਐਸ.ਸੀ 2014 ਦੇ 9.4 ਤੋਂ 10 ਸੀ.ਜੀ.ਪੀ ਪ੍ਰਾਪਤ ਬੱਚਿਆਂ ਨੂੰ ਵਜੀਫਾ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਸ਼੍ਰੀਮਤੀ ਨਲਿਮ ਕਾਮਰਾ ਰੀਜ਼ਨਲ ਡਾਇਰੈਕਟਰ ਅੰਮ੍ਰਿਤਸਰ ਤੇ ਬਠਿੰਡਾ ਜੋਨ, ਚਰਨਜੀਤ ਸਿੰਘ ਡੀ.ਜੀ.ਐਮ …

Read More »