Wednesday, November 25, 2026

Daily Archives: February 19, 2016

ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਸੇਲ ਵਿਖੇ ਸਲਾਨਾ ਸਪੋਟਰਸ ਡੇਅ ਤੇ ਸਭਿਆਚਾਰ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਕਸੇਲ ਵਿਖੇ ਪ੍ਰਿਸੀਪਲ ਸ਼੍ਰੀਮਤੀ ਹਰਮੀਤ ਕੌਰ ਦੀ ਦੇਖ-ਰੇਖ ਵਿਚ ਸਲਾਨਾ ਸਪੋਟਰਸ ਡੇਅ ਅਤੇ ਸਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿਚ ਮੈਬਰ ਇੰਚਾਰਜ਼ ਸ. ਮਨਮੋਹਨ ਸਿੰਘ ਸੇਠੀ ਤੇ ਰਮਣੀਕ ਸਿੰਘ ਫਰੀਡਮ, ਇਲਾਕੇ ਦੇ ਸਰਪੰਚ, ਪੰਚਾਇਤ ਮੈਬਰ ਅਤੇ ਪਿੰਡ ਦੇ ਪੰਤਵੰਤੇ ਪੁਹੰਚੇ ।ਪ੍ਰੀ ਨਰਸਰੀ ਤੋ ਲੈਕੇ ਸਤਵੀਂ …

Read More »

BBK DAV College lifts Taekwondo Championship Trophy

Amritsar, Feb. 18 (Punjab Post Bureau) – Taekwondo team of BBK DAV College for Women, Amritsar won the GNDU Inter-college Taekwondo Championship held at GNDU Campus, Amritsar on 8th February 2016. The college team gave a remarkable performance by winning four gold medals, two silver medals and one bronze medal. Ms. Rohini, Ms. Kanika, Ms. Amanpreet and Ms. Kirandeep won …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਫ਼ਾਰ ਵੂਮੈਨ ਵਲੋਂ ਅੰਮ੍ਰਿਤਸਰ ਦੀ ਵਿਰਾਸਤੀ ਸੈਰ ਦਾ ਆਯੋਜਨ

ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਟੂਰੀਜ਼ਮ ਅਤੇ ਟਰੈਵਲ ਮੈਨੇਜਮੈਂਟ ਵਿਭਾਗ ਵਲੋਂ ਅੰਮ੍ਰਿਤਸਰ ਦੀਆਂ ਵਿਰਾਸਤੀ ਥਾਵਾਂ ਦੀ ਸੈਰ ਦਾ ਆਯੋਜਨ ਕੀਤਾ ਗਿਆ।ਇਹ ਸੈਰ ਵਿਭਾਗ ਵਲੋਂ ਵਿਦਿਆਰਥੀਆਂ ਵਿੱਚ ਅੰਮ੍ਰਿਤਸਰ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੈਦਾ ਕਰਨ ਲਈ ਆਯੋਜਿਤ ਕੀਤੀ ਗਈ। ਜਿਸ ਵਿੱਚ ਅੰਮ੍ਰਿਤਸਰ ਦੇ 12 ਵਿਰਾਸਤੀ ਸਥਾਨਾਂ ਦੀ ਸੈਰ ਕਰਵਾਈ …

Read More »

ਸ਼ਹੀਦ-ਏ-ਆਜ਼ਮ ਭਗਤ ਸਿੰਘ ਗੇਮਜ਼ ਕਬੱਡੀ- ਫਿਰੋਜਪੁਰ ਨੇ ਸੰਗਰੁਰ ਨੂੰ ਹਰਾਇਆ

ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਬਹੁਮੰਤਵੀ ਸਟੇਡੀਯਮ ਵਿਖੇ ਕਰਵਾਈ ਜਾ ਰਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਗੇਮਜ਼ ਕਬੱਡੀ ‘ਚ ਕਬੱਡੀ ਨੈਸ਼ਨਲ ਸਟਾਇਲ ਵੂਮੈਨ ‘ਚ ਫਿਰੋਜਪੁਰ ਦੀ ਕੁੜੀਆਂ ਸੰਗਰੁਰ ਨੂੰ 25-22 ਦੇ ਫਰਕ ਨਾਲ ਹਰਾ ਕੇ ਫਾਈਨਲ ‘ਚ ਦਾਖਿਲ ਹੋਈਆਂ। ਇਸੇ ਤਰ੍ਹਾਂ ਜਲੰਧਰ ਦੀ ਟੀਮ ਨੇ ਤਰਨਤਾਰਨ ਨੂੰ 35-34 ਦੇ ਫਰਕ ਨਾਲ ਹਰਾਇਆ ਅਤੇ ਫਾਈਨਲ ਚ …

Read More »

ਜ਼ਿਲ੍ਹਾ ਪੱਧਰੀ ਸਮਾਗਮ ਨਾਲ ਹੋਵੇਗੀ ਵਧੀ ਹੋਈ ਪੈਨਸ਼ਨ ਸਕੀਮ ਦੀ ਸ਼ੁਰੂਆਤ

ਬਠਿੰਡਾ, 18 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਪੰਜਾਬ ਸਰਕਾਰ ਵੱਲੋਂ ਬੁਢਾਪਾ, ਵਿਧਵਾ, ਆਸ਼ਰਿਤ ਬੱਚੇ ਅਤੇ ਅਪੰਗਤਾਂ ਪੈਨਸ਼ਨ ਦੀ ਰਾਸ਼ੀ ਵਿਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਹੁਣ ਲਾਭਪਾਤਰੀਆਂ ਨੂੰ ਹਰ ਮਹੀਨੇ 250 ਰੁਪਏ ਦੀ ਥਾਂ ਤੇ 500 ਰੁਪਏ ਪੈਨਸ਼ਨ ਮਿਲਿਆ ਕਰੇਗੀ। ਸਰਕਾਰ ਨੇ ਪੈਨਸ਼ਨ ਵੰਡ ਪ੍ਰਕਿਰਿਆ ਨੂੰ ਸਰਲ ਕਰਨ ਦੇ ਉਦੇਸ਼ ਨਾਲ ਪਿੰਡਾਂ ਵਿਚ ਪੈਨਸ਼ਨਾਂ ਵੰਡਣ …

Read More »

‘ਰਾਸਾ’ ਵੱਲੋਂ ਜਿਲ੍ਹੇ ਦੇ 60 ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ

ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਤਾ ਪ੍ਰਾਪਤ ਤੇ ਐਫ਼ੀਲੈਸ਼ਨ ਸਕੂਲਾਂ ਦੀ ਸਾਂਝੀ ਸੰਸਥਾ ‘ਰਾਸਾ’ ਵੱਲੋਂ ਇੱਕ ਵਿਲੱਖਣ ਪੈੜਾਂ ਪਾਉਂਦਿਆ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਦਸ਼ਮੇਸ਼ ਪਬਲਿਕ ਸਕੂਲ ਬਠਿੰਡਾ ਵਿੱਚ ਹੋਏ ਸਮਾਗਮ ਵਿੱਚ ਡੀ. ਈ. ਓ. ਸੈਕੰਡਰੀ ਸ੍ਰੀਮਤੀ ਕੋਟਫੱਤਾ ਨੇ ਵੀ ਹਾਜ਼ਰੀ ਭਰੀ। ਬਠਿੰਡਾ ਜਿਲੇ ਦੇ ਚੁਣਵੇਂ 12 ਦਰਜਨਾਂ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਸਨਮਾਨ ਸਮਾਰੋਹ …

Read More »

ਐਲ.ਕੇ.ਜੀ ਦੇ ਬੱਚਿਆਂ ਵਿੱਚ ‘ਸਟੋਰੀ ਟੈਲਿੰਗ’ ਮੁਕਾਬਲਾ ਆਯੋਜਿਤ

ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੱਚਿਆਂ ਦੇ ਆਤਮ ਵਿਸ਼ਵਾਸ ਵਿਕਸ਼ਿਤ ਕਰਨ ਦੇ ਉਦੇਸ਼ ਨਾਲ ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਦੇ ਪੁਸ਼ਪਾ ਮੈਮੋਰੀਅਲ ਕਿੰਡਰਗਾਰਟਨ ਬਲਾਕ ਵਿੱਚ ‘ਸਟੋਰੀ ਟੈਲਿੰਗ’ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਕੁਸ਼ਲਤਾ ਨਾਲ ਆਪਣੇ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਐਲ.ਕੇ.ਜੀ.ਏ ਦੀ ਇਸਤੀਆ ਨਾਡਫ ਅਤੇ ਐਲ.ਕੇ.ਜੀ.ਸੀ …

Read More »

ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ ਦੁੱਗਣੀ ਕਰਕੇ ਬਜ਼ੁਰਗਾਂ ਦਾ ਮਾਣ ਵਧਾਇਆ – ਲੋਧੀਨੰਗਲ

ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਨੂੰ ਦੁਗਣਾ ਕਰਕੇ ਲਾਭਪਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਕੇ ਸੂਬਾ ਸਰਕਾਰ ਨੇ ਆਪਣਾ ‘ਰਾਜ ਨਹੀਂ ਸੇਵਾ’ ਦਾ ਸੰਕਲਪ ਇੱਕ ਫਿਰ ਦੁਹਰਾਇਆ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਨੇ ਅੱਜ ਬੇਰਿੰਗ ਕਾਲਜ ਬਟਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਾਏ ਗਏ ਤਹਿਸੀਲ ਪੱਧਰੀ …

Read More »

ਵਿਧਾਨ ਸਭਾ ਹਲਕਾ ਕਾਦੀਆਂ ‘ਚ ਬਜ਼ੁੱਰਗਾਂ ਦੀਆਂ ਵਧੀਆਂ ਪੈਨਸ਼ਨਾਂ ਵੰਡੀਆਂ

ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬੀ ਡੀ. ਪੀ. ਓ ਦਫਤਰ ਕਾਦੀਆਂ ਵਿਖੇ ਪੰਜਾਬ ਸਰਕਾਰ ਵਲੋ ਬਜੁਰਗਾਂ ਦੀਆਂ ਵਧਾ ਕੇ ਭੇਜੀਆਂ ਗਈਆਂ ਪਨੈਸ਼ਨਾਂ ਵੰਡੀਆਂ ਗਈਆਂ।ਇਸ ਮੋਕੇ ਤੇ ਨਾਇਬ ਤਹਿਸੀਲਦਾਰ ਕਾਦੀਆਂ ਵਿਸ਼ੇਸ਼ ਤੋਰ ਤੇ ਪੈਨਸ਼ਨਾਂ ਵੰਡਣ ਲਈ ਮੋਜੂਦ ਰਹੇ। ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਨਾਇਬ ਤਹਿਸੀਲਦਾਰ ਯਸ਼ਪਾਲ ਕੋਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਪੈਨਸ਼ਨਾਂ 250 ਰੁਪਏ ਤੋ ਵਧਾ ਕੇ 500 …

Read More »