Wednesday, November 25, 2026

Daily Archives: February 24, 2016

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਵਿਖੇ ਖੇਡ ਦਿਵਸ ਮਨਾਇਆ

ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਵਿਖੇ ਖੇਡ ਦਿਵਸ ਮਨਾਇਆ ਗਿਆ।ਸਕੂਲ ਦੇ ਮੈਂਬਰ ਇੰਚਾਰਜ ਅਮਰਜੀਤ ਸਿੰਘ ਸੱਭਰਵਾਲ ਵਿਸ਼ੇਸ਼ ਤੌਰ ‘ਤੇ ਹਾਜਰ ਰਹੇ। ਇਸ ਮੌਕੇ ਤੇ ਪ੍ਰੀ-ਨਰਸਰੀ ਤੋਂ ਛੇਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਫਲੈਟ ਰੇਸ, ਸੈਕ ਰੇਸ, ਥ੍ਰੀ-ਲੇਗ ਰੇਸ, ਚਾਟੀ ਰੇਸ ਅਤੇ ਲੈਮਨ ਰੇਸ ਵਿੱਚ ਹਿਸਾ ਲੈਦੇ ਹੋਏ ਵਧੀਆ ਖੇਡ ਪ੍ਰਦਰਸ਼ਨ ਕੀਤਾ। …

Read More »

ਸ਼ਹੀਦੇ ਆਜ਼ਮ ਭਗਤ ਸਿੰਘ ਫੈਨਸਿੰਗ ਚੈਂਪੀਅਨਸ਼ਿਪ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ. ਟੀ. ਰੋਡ ਨੇ ਜਿਤੇ ਤਗਮੇ

ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – 17 ਫਰਵਰੀ ਤੋਂ 19 ਫਰਵਰੀ ਤੱਕ ਪਟਿਆਲੇ ਵਿਖੇ ਹੋਈਆਂ ਸ਼ਹੀਦੇ ਆਜਮ ਭਗਤ ਸਿੰਘ ਖੇਡਾਂ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਫੈਨਸਿੰਗ ਚੈਂਪੀਅਨਸ਼ਿਪ ਦੇ ਸੀਨੀਅਰ ਟੂਰਨਾਮੈਂਟ ਵਿੱਚ ਭਾਗ ਲਿਆ ਜਿਸ ਵਿੱਚ ਦਾਨਿਸ਼ ਵਰਮਾ+1, ਅਕਾਸ਼ ਠਾਕੁਰ +2, ਨਵਜੋਤ ਸਿੰਘ +1, …

Read More »

Snooker Tournament Commences at Heritage Club

  Amritsar, Feb. 23 (Punjab post Bureau) –  AGA Heritage Club is organising  Snooker Tournament to promote the game  and encourage new talent to come forward. 22 players from different clubs of Amritsar district are participating in this week long tournament to compete among themselves for the title. Mr.Joy Mehra with the world ranking 32 in snooker is one of the …

Read More »

ਸੜਕਾਂ, ਪੁਲਾਂ ਤੇ ਇਮਾਰਤਾਂ ਦੀ ਉਸਾਰੀ ‘ਤੇ 1 ਅਰਬ 99 ਕਰੋੜ 26 ਲੱਖ ਖਰਚ ਕੀਤੇ – ਬੱਬੂ

ਪਠਾਨਕੋਟ, 23 ਫਰਵਰੀ (ਪ.ਪ) – ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਆਵਾਜਾਈ ਦੇ ਲਈ ਬੇਹਤਰ ਸਹੂਲਤਾਂ ਮੁਹਈਆ ਕਰਵਾਉਣ ਦੇ ਲਈ ਸੂਬੇ ਦੀਆਂ ਪ੍ਰਮੁੱਖ ਸੜਕਾਂ ਨੂੰ ਚਾਰ ਅਤੇ ਛੇ ਮਾਰਗੀ ਬਣਾਉਣ ਲਈ 20 ਹਜਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਜਿਲ੍ਹਾ ਪਠਾਨਕੋਟ ਦੀਆਂ ਤਿੰਨ ਪ੍ਰਮੁੱਖ ਸੜਕਾਂ ਨੂੰ ਚੌੜਾ ਅਤੇ ਮਜਬੂਤ ਕਰਨ ਲਈ 2464.95 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। …

Read More »

ਟਰੱਸਟ ਵੱਲੋਂ ਗ੍ਰੰਥੀ ਸਿੰਘ ਦੀ ਕੀਤੀ ਗਈ ਮਾਲੀ ਸਹਾਇਤਾ

ਪੱਟੀ, 23 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਇਲਾਜ ਤੋਂ ਵਿਹੁਣੇ ਲੋੜਵੰਦ ਤੇ ਗਰੀਬ ਵਿਅਕਤੀਆਂ ਦੇ ਇਲਾਜ ਲਈ ਹਮੇਸ਼ਾਂ ਯਤਨਸ਼ੀਲ ਸੰਸਥਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਵੱਲੋਂ ਨੇੜਲੇ ਪਿੰਡ ਦੇ ਗ੍ਰੰਥੀ ਲਖਵਿੰਦਰ ਸਿੰਘ ਵਾਸੀ ਪਿੰਡ ਚੀਮਾ ਦੇ ਇਲਾਜ ਲਈ 10 ਹਜਾਰ ਰੁਪੈ ਦੀ ਮਾਲੀ ਮਦਦ ਕੀਤੀ ਗਈ।ਸੰਸਥਾ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਸਾਥੀਆਂ ਸਮੇਤ ਹਸਪਤਾਲ ਪੁੱਜ ਕੇ …

Read More »

ਕੇਜਰੀਵਾਲ ਨੇ ਜੋ ਕੁੱਝ ਇੱਕ ਸਾਲ ‘ਚ ਕੀਤਾ ਉਹ 70 ਸਾਲਾਂ ‘ਚ ਨਹੀ ਕਰਸ ਕੀਆਂ ਹੋਰ ਪਾਰਟੀਆਂ – ਐਡਵੋਕੇਟ ਢਿੱਲੋ

ਪੱਟੀ, 23 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਹਰ ਘਰ ਘਰ ਦੀ ਦਲਹੀਜ ਤੱਕ ਪੁੱਜਦਾ ਕਰਨ ਲਈ ਪਾਰਟੀ ਵੱਲੋ ਸੁਰੂ ਕੀਤੀ ਗਈ ਪ੍ਰੀਵਾਰ ਜੋੜੋ ਮਹਿੰਮ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋ ਸਥਾਨਿਕ ਸ਼ਹਿਰ ਦੀ ਵਾਰਡ ਨੂੰ 1 ਅਧੀਨ ਪੈਂਦੇ ਦਸਮੇਸ਼ ਨਗਰ ਵਿੱਖੇ ਨਿਸ਼ਾਨ ਸਿੰਘ ਪੇਂਟਰ, ਸਵਿੰਦਰ ਸਿੰਘ ਨਵੀਪੁਰ, ਹਰਜਿੰਦਰ …

Read More »

ਪਰਿਵਾਰ ਜੋੜੋ ਮੁਹਿੰਮ ਤਹਿਤ ਵਰਕਰਾਂ ਕੀਤੀ ਘਰ ਘਰ ਤੱਕ ਪਹੁੰਚ

ਪੱਟੀ 23 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) ‘ਆਪ’ ਵੱਲੋ ਸਰਹਾਲੀ ਕਲਾਂ ਦੇ ਆਸ ਪਾਸ ਪਿੰਡਾਂ ਵਿੱਚ ਪਰਿਵਾਰ ਜੋੜੋ ਮੁਹਿੰਮ ਤਹਿਤ ਵਰਕਰਾਂ ਘਰ ਘਰ ਤਕ ਪਹੁੰਚ ਕੀਤੀ । ਪਿੰਡ ਸ਼ੱਕਰੀ ਵਿਚ ਆਪ ਹਲਕੇ ਦੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ ਨੇ ਪੱਤਰਕਰਾਂ ਨੂੰ ਦੱਸਿਆ ਕਿ ਆਪ ਦੀ ਪਰਿਵਾਰ ਜੋੜੋ ਮੁਹਿੰਮ ਹਰ ਘਰ ਤੱਕ ਪਹੁੰਚਾਈ ਜਾਵੇਗੀ ਅਤੇ ਲੋਕਾਂ ਨੂੰ ਤੀਸਰੇ ਵਿਕਲਪ …

Read More »

Khalsa College and Sarbat Da Bhalla to tie up for Preservation, Promotion of Gatka

Amritsar, Feb.  23 (Dharmender Singh Ratalul) – Historic Khalsa College and the international NGO, Sarbat Da Bhalla (SDB), are all set to join hands for the promotion of Sikh martial art-Gatka through academic and sports faculties. The College will sign a memorandum of understanding (MoU) with the SDB for starting a post graduate level Diploma Course in Gatka, to preserve …

Read More »

ਖ਼ਾਲਸਾ ਕਾਲਜ ਤੇ ਸਰਬੱਤ ਦਾ ਭਲਾ ‘ਗਤਕੇ’ ਨੂੰ ਬਚਾਉਣ ਤੇ ਵਿਕਾਸ ਲਈ ਕਰਨਗੇ ਸਮਝੌਤਾ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਅਤੇ ਅੰਤਰਰਾਸ਼ਟਰੀ ਪੱਧਰ ਦੀ ਉੱਘੀ ਗੈਰ-ਸਰਕਾਰੀ ਸੰਸਥਾ, ਸਰਬੱਤ ਦਾ ਭਲਾ ਟਰੱਸਟ, ਜਲਦ ਹੀ ਤਾਲਮੇਲ ਕਰਕੇ ਸਿੱਖ ਮਾਰਸ਼ਲ ਆਰਟ ‘ਗਤਕੇ’ ਦੇ ਵਿਕਾਸ ਲਈ ਇਕ ਸਮਝੌਤਾ ਕਰਨਗੇ। ਦੋਵੇਂ ਸੰਸਥਾਵਾਂ ਜਲਦ ਹੀ ਇਸ ਆਲੋਪ ਹੋ ਰਹੀ ਸਿੱਖ ਮਾਰਸ਼ਲ ਆਰਟ ਦੇ ਰੱਖ-ਰਖਾਵ ਅਤੇ ਵਿੱਦਿਅਕ ਪੱਖ ਨੂੰ ਉਜਾਗਰ ਕਰਨ ਲਈ ਪੋਸਟ ਗ੍ਰੈਜ਼ੂਏਟ ਡਿਪਲੋਮਾ ਸ਼ੁਰੂ ਕਰਕੇ ਇਸ …

Read More »