Daily Archives: February 2, 2016
ਇਟਾਲੀਅਨ ਪੁਲੀਸ ਵਲੋਂ ਭਾਈ ਬਚਿ’ਤਰ ਸਿੰਘ ਕਵੀਸ਼ਰ ਦੀ ਸ੍ਰੀ ਸਾਹਿਬ ਜ਼ਬਤ ਕਰਨ ਦੀ ਨਿਖੇਧੀ
ਅੰਮ੍ਰਿਤਸਰ, 1 ਫਰਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਟਾਲੀਅਨ ਪੁਲੀਸ ਵੱਲੋਂ ਭਾਈ ਬਚਿੱਤਰ ਸਿੰਘ ਕਵੀਸ਼ਰ ਦੀ ਸ੍ਰੀ ਸਾਹਿਬ ਜਬਤ ਕਰਨ ਤੇ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਭਾਈ ਬਚਿੱਤਰ ਸਿੰਘ ਕਵੀਸ਼ਰ ਨੂੰ ਇਟਲੀ ਦੇ ਜ਼ਿਲ੍ਹਾ ਵਿਰੋਨਾ ਦੇ ਕਸਤੂਰੇ (ਥਾਣੇ) ਵਿੱਚ ਸ੍ਰੀ ਸਾਹਿਬ ਕਾਰਨ ਇਟਾਲੀਅਨ ਪੁਲੀਸ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਣਾ ਪਿਆ ਜੋ ਉੱਚਿਤ …
Read More »ਰਣੀਕੇ ਨੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 1 ਫਰਵਰੀ (ਜਗਦੀਪ ਸਿੰਘ ਸੱਗੂ)-ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਵੱਖ-ਵੱਖ ਬਲਾਕਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਸਮੇਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਰਣੀਕੇ ਨੇ …
Read More »Punjab State chess tournament for Deaf organised at Pingalwara
Amritsar, Feb 1 (Punjab Post Bureau)- Punjab State chess tournament for the Deaf was jointly organised by Punjab Deaf Sports association and All India Pingalwara charitable Society, Amritsar on 31st January at Pingalwara, Manawala complex, Amritsar. The competition was conducted under the supervision of Punjab Chess Association and was inaugurated by S. Narinder Singh, chairman of the Punjab Chess …
Read More »ਪਿੰਗਲਵਾੜਾ ਵਿਖੇ ਬੋਲੇ ਬੱਚਿਆਂ ਲਈ ਪੰਜਾਬ ਦੀ ਸੱਤਵੀਂ ਸ਼ਤਰੰਜ ਪ੍ਰਤੀਯੋਗਤਾ ਦਾ ਅਯੋਜਨ
ਅੰਮ੍ਰਿਤਸਰ, 1 ਫਰਵਰੀ (ਜਗਦੀਪ ਸਿੰਘ ਸੱਗੂ)- ਗੂੰਗੇ ਬੋਲੇ ਬੱਚਿਆਂ ਲਈ ਪੰਜਾਬ ਦੀ ਸੱਤਵੀਂ ਸ਼ਤਰੰਜ ਪ੍ਰਤੀਯੋਗਤਾ ਦਾ ਅਯੋਜਨ ਪੰਜਾਬ ਡੈਫ ਐਸੋਸਇਏਸ਼ਨ ‘ਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਪਿੰਗਲਵਾੜਾ ਮਾਨਾਵਾਲਾ ਵਿਖੇ ਕੀਤਾ ਗਿਆ। ਇਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋ 12 ਲੜਕੇ ‘ਤੇ 7 ਲੜਕੀਆਂ ਨੇਂ ਭਾਗ ਲਿਆ।ਇਹ ਪ੍ਰਤੀਯੋਗਤਾ ਪੰਜਾਬ ਐਸੋਸੀਏਸ਼ਨ ਦੀ ਦੇਖ ਰੇਖ ਹੇਠਾਂ ਹੋਈ ‘ਤੇ ਇਸ ਦਾ ਉਦਘਾਟਨ …
Read More »ਚੂਸਲੇਵੜ ਵਿਖੇ ਪੀਰ ਬਾਬਾ ਸਖੀ ਸੁਲਤਾਨ ਦਾ ਸਾਲਾਨਾ ਛਿੰਜ ਮੇਲਾ ਸਮਾਪਤ
ਪੱਟੀ, 1 ਫਰਵਰੀ (ਰਣਜੀਤ ਮਾਹਲਾ, ਅਵਤਾਰ ਸਿੰਘ ਢਿਲੋਂ)- ਪਿੰਡ ਚੂਸਲੇਵੜ ਵਿਖੇ ਪੀਰ ਬਾਬਾ ਸਖੀ ਸੁਲਤਾਨ ਦਾ ਸਾਲਾਨਾ ਛਿੰਜ ਮੇਲਾ ਪਿੰਡ ਦੀ ਸਮੂਹ ਸਾਧ ਸੰਗਤ ਤੇ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ‘ਤੇ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਲੋਕ ਗਾਇਕ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਵੱਲੋਂ ਆਪਣੀ ਕਲਾਂ ਰਾਹੀ ਸਰੋਤਿਆਂ ਨੂੰ ਕੀਲਿਆ। ਸ਼ਾਮ ਵੇਲੇ ਬਾਬਾ ਦੀਪ ਸਿੰਘ …
Read More »ਸੇਵਾ ਮੁਕਤੀ ਮੌਕੇ ਗੁਰਨਾਮ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ
ਪੱਟੀ, 1 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸਰਕਾਰੀ ਹਸਪਤਾਲ ਪੱਟੀ ਵਿਖੇ ਚੀਫ ਫਾਰਮਾਸਿਸਟ ਦੀ ਡਿਊਟੀ ਨਿਭਾਅ ਰਹੇ ਗੁਰਨਾਮ ਸਿੰਘ ਦੀ ਸੇਵਾ ਮੁਕਤੀ ਮੌਕੇ ਹਸਪਤਾਲ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਡਾ: ਜਸਵੰਤ ਸਿੰਘ ਐਸ.ਐਮ.ਓ. ਪੱਟੀ ਨੇ ਕਿਹਾ ਕਿ ਜਦੋਂ ਵੀ ਇਨਸਾਨ ਸਰਕਾਰੀ ਡਿਊਟੀ ਉੱਪਰ ਤਾਇਨਤਾ ਹੁੰਦਾ ਹੈ ਤਾਂ ਉਸਦੀ ਸੇਵਾ ਮੁਕਤੀ ਦਾ ਦਿਨ ਵੀ ਉਦੋਂ …
Read More »ਸਿਰਫ ਕੈਪਟਨ ਹੀ ਪੰਜਾਬ ਦੀ ਵਿਗੜੀ ਆਰਥਿਕ ਹਾਲਤ ਨੂੰ ਸਵਾਰਵਯੋਗ ਬਾਬਾ ਬਲਜਿੰਦਰ ਸਿੰਘ
ਪੱਟੀ, 1 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸੂਬੇ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਪਿਛਲੇ ਸਾਲਾ ਦੇ ਸ਼ਾਸਨਕਾਲ ਦੌਰਾਨ ਪੰਜਾਬ ਸੂਬੇ ਦੀ ਜੋ ਆਰਥਿਕ ਹਾਲਤ ਵਿਗੜੀ ਹੈ ਉਸ ਨੂੰ ਸੰਵਾਰਨ ਲਈ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਕੁਝ ਅੱਲਗ ਉਪਰਾਲਾ ਕਰਨ ਯੋਗ ਹਨ,ਕਿਉ ਕਿ ਜਿਸ ਕਦਰ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਤੋ ਬਾਅਦ ਸੂਬੇ ‘ਤੇ ਕਈ ਹਜ਼ਾਰਾਂ ਕਰੋੜ ਰੁਪਏ ਦਾ …
Read More »ਮਹਿਤਾ ਚੌਂਕ ਨਿਵਾਸੀ ਹੰਢਾ ਰਹੇ ਨੇ ਗੰਦਗੀ ਦਾ ਸੰਤਾਪ- ਪੰਚਾਇਤ ਖਿਲਾਫ ਰੋਸ਼
ਚੌਂਕ ਮਹਿਤਾ, 1 ਫਰਵਰੀ (ਜੋਗਿੰਦਰ ਸਿੰਘ ਮਾਣਾ)- ਭਾਵੇ ਪੰਜਾਬ ਸਰਕਾਰ ਵਿਕਾਸ ਕਾਰਜ ਹੋਣ ਦੇ ਲੱਖਾਂ ਦਾਅਵੇ ਕਰ ਰਹੀ ਹੈ।ਪਰ ਕੁੱਝ ਥਾਵਾਂ ਤੇ ਅਜੇ ਵੀ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਤੇ ਬੇਵੱਸ ਦਿਖਾਈ ਦੇ ਰਹੇ ਹਨ।ਕਸਬਾ ਮਹਿਤਾ ਚੌਂਕ ‘ਚ ਬਟਾਲਾ ਰੋਡ ਆਰੇ ਵਾਲੀ ਗਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜਾਂ ਸਾਲਾ ਤੋ ਆਪਣੇ ਪਿੰਡੇ ਤੇ ਗੰਦਗੀ …
Read More »ਅਦਾਰਾ ‘ਸੱਚੇ ਪਾਤਸ਼ਾਹ ਪੱਤ੍ਰਿਕਾ’ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ‘ਫ਼ਖ਼ਰ-ਏ-ਕੌਮ’ ਐਵਾਰਡ ਨਾਲ ਸਨਮਾਨਿਤ
ਨਵੀਂ ਦਿੱਲੀ, 1 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਤੋਂ ਪ੍ਰਕਾਸ਼ਿਤ ਮਾਸਿਕ ਧਾਰਮਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਵੱਲੋਂ ਸਾਲਾਨਾ ਸਨਮਾਨ ਸਮਾਗਮ ‘ਰਸ਼ੀਅਨ ਸੈਂਟਰ ਆਫ ਸਾਇੰਸ ਐਂਡ ਕਲਚਰ’ ਫਿਰੋਜਸ਼ਾਹ ਰੋਡ, ਦਿੱਲੀ ਵਿਖੇ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਜੋਂ ਪੁੱਜੇ ਹਰਪਾਲ ਸਿੰਘ ਕੋਛੜ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਵਿੰਦਰ ਸਿੰਘ ਵੋਹਰਾ, ਇੰਜ. ਜੀ. ਐਸ. ਗਿੱਲ, ਇੰਦਰਜੀਤ ਸਿੰਘ ਗੁੜਗਾਓ ਸਮੇਤ ਸੱਚੇ ਪਾਤਸ਼ਾਹ …
Read More »
Punjab Post Daily Online Newspaper & Print Media