Wednesday, November 25, 2026

Daily Archives: February 29, 2016

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਆਕਾਸ਼ਵਾਣੀ ਉੱਤੇ ‘ਮਨ ਕੀ ਬਾਤ’ ਦਾ ਮੂਲ-ਪਾਠ

ਨਵੀਂ ਦਿਲੀ, 28 ਫਰਵਰੀ- ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ਤੁਸੀਂ ਰੇਡੀਓ ਉੱਤੇ ਮੇਰੀ ‘ਮਨ ਕੀ ਬਾਤ’ ਸੁਣਦੇ ਹੋਵੋਗੇ, ਪਰ ਦਿਮਾਗ਼ ਇਸ ਗੱਲ ਉੱਤੇ ਲੱਗਾ ਹੋਵੇਗਾ – ਬੱਚਿਆਂ ਦੇ ਇਮਤਿਹਾਨ ਸ਼ੁਰੂ ਹੋ ਰਹੇ ਹਨ, ਕੁੱਝ ਲੋਕਾਂ ਦੇ ਦਸਵੀਂ-ਬਾਰਵ੍ਹੀਂ ਦੇ ਇਮਤਿਹਾਨ ਸ਼ਾਇਦ 1 ਮਾਰਚ ਨੂੰ ਹੀ ਸ਼ੁਰੂ ਹੋ ਰਹੇ ਹਨ। ਤਾਂ ਤੁਹਾਡੇ ਦਿਮਾਗ਼ ਵਿੱਚ ਵੀ ਉਹੀ ਚੱਲਦਾ ਹੋਵੇਗਾ। ਮੈਂ ਵੀ ਤੁਹਾਡੀ ਇਸ …

Read More »

ਪਿੰਡ ਮਾਹਣੇਕੇ ਦੇ 15 ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ

ਅਮ੍ਰਿਤਸਰ, 28 ਫਰਵਰੀ (ਹਰਦਿਆਲ ਸਿੰਘ ਭੈਣੀ) – ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਪਿੰਡ ਮਾਹਣੇਕੇ ਦੇ 15 ਟਕਸਾਲੀ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਅਤੇ ਸਰਪੰਚ ਹਰਦੀਪ ਸਿੰਘ ਛੰਨਾ ਦੀ ਪ੍ਰੇਰਣਾ ਸਦਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ …

Read More »

ਸੰਨ 1857 ਵਿੱਚ ਅਜਨਾਲਾ ਵਿੱਚ ਕਤਲ ਕੀਤੇ ਗਏ ਹਿੰਦੁਸਤਾਨੀ ਸੈਨਿਕਾਂ ਦੀ ਅਜ਼ਾਦੀ ਦੀ ਦੂਸਰੀ ਵਰ੍ਹੇ-ਗੰਢ ਮਨਾਈ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਪੂਰੇ 157 ਵਰ੍ਹੇ ਤਕ ਅਜਨਾਲਾ ਦੇ ਖੂਹ ਦੀ ਕਾਲੀ ਮਿੱਟੀ ਵਿਚ ਦਫ਼ਨ ਰਹਿਣ ਦੇ ਬਾਅਦ ਸੰਨ 1857 ਦੇ ਰਾਸ਼ਟਰੀ ਵਿਦ੍ਰੋਹ ਦੇ 282 ਸੈਨਿਕਾਂ ਨੂੰ ਦੋ ਵਰ੍ਹੇ ਪਹਿਲਾਂ 28 ਫਰਵਰੀ ਨੂੰ ਅਜ਼ਾਦੀ ਨਸੀਬ ਹੋਈ ਸੀ।ਜਿਸ ਸੰਬੰਧੀ ਅੱਜ ਸਵੇਰੇ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਵਿਚੋਂ ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਕਢਵਾਉਣ ਵਾਲੇ ਇਤਿਹਾਸਕਾਰ ਤੇ ਖੋਜ-ਕਰਤਾ …

Read More »

ਵਾਰਡ ਨੰ. 13 ‘ਚ ਅਕਾਲੀ-ਭਾਜਪਾ ਨੂੰ ਝਟਕਾ, ਵੱਡੀ ਗਿਣਤੀ ਵਿੱਚ ਵਰਕਰ ਕਾਂਗਰਸ ਵਿੱਚ ਸ਼ਾਮਲ

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) -ਲੋਕ ਅਕਾਲੀ-ਭਾਜਪਾ ਸਰਕਾਰ ਦੀ ਲੋਕਮਾਰੂ ਨੀਤੀਆਂ ਤੋਂ ਜਿਥੇ ਆਮ ਲੋਕ ਦੁਖੀ ਹੋ ਚੁੱਕੇ ਹਨ ਅਤੇ ਉਥੇ ਅਕਾਲੀ-ਭਾਜਪਾ ਤੋਂ ਪਰੇਸ਼ਾਨ ਵਰਕਰ ਵੀ ਬਦਲਾਅ ਦ ਰੂਪ ਵਿੱਚ ਕਾਂਗਰਸ ਦਾ ਹੱਥ ਫੜ ਰਹੇ ਹਨ। ਇਹ ਵਿਚਾਰ ਹਲਕਾ ਉਤਰੀ ਦੇ ਕਾਂਗਰਸ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਵਾਰਡ ਨੰ. 13 ਤੋਂ ਅਕਾਲੀ ਦਲ ਦੇ ਸਾਬਕਾ …

Read More »

ਕੇਜ਼ਰੀਵਾਲ ਪੰਜਾਬ ਦੇ ਲੋਕਾਂ ਨਾਲ ਫੋਕੇ ਵਾਅਦੇ ਕਰ ਰਿਹਾ – ਹਰਪ੍ਰੀਤ ਸੰਧੂ

ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ)-ਆਮ ਆਦਮੀ ਪਾਰਟੀ ਨੇ ਦਿੱਲੀ ਵਿਖੇ ਆਪਣੀ ਇਕ ਸਾਲਾ ਸਰਕਾਰ ਦੌਰਾਨ ਜਿਸ ਤਰ੍ਹਾਂ ਲੋਕਾਂ ਦਾ ਘਾਣ ਕੀਤਾ ਹੈ ਉਸਤੋਂ ਪੰਜਾਬ ਵਾਸੀ ਵਾਕਿਫ ਹਨ ਅਤੇ ਉਹ ਕਦੇ ਵੀ ‘ਆਪ’ ਦੇ ਹੱਥ ਪੰਜਾਬ ਦੀ ਵਾਗਡੋਰ ਨਹੀਂ ਸੌਂਪਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਪ੍ਰੀਤ ਸਿੰਘ ਸੰਧੂ ਯੂਥ ਪ੍ਰਧਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। …

Read More »

ਪੀਰ ਬਾਬਾ ਕਾਲੇ ਸ਼ਾਹ ਵਲੀ ਜੀ ਦੀ ਦਰਗਾਹ ‘ਤੇ ਬਣੇ ਲੰਗਰ ਹਾਲ ਦੇ ਲੈਂਟਰ ਪਾਏ

ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ) – ਪਿੰਡ ਸਭਰਾਂ ਵਿਖੇ ਸਥਿਤ ਪੀਰ ਬਾਬਾ ਕਾਲੇ ਸ਼ਾਹ ਵਲੀ ਜੀ ਦੀ ਦਰਗਾਹ ‘ਤੇ ਬਣੇ ਲੰਗਰ ਹਾਲ ਉੱਪਰ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਲੈਂਟਰ ਪਾਇਆ ਗਿਆ। ਜਿਸ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਸਵਰਣ ਸਿੰਘ ਵੱਲੋਂ ਅਰਦਾਸ ਕਰਕੇ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੰਗਰ …

Read More »

ਪੁਲਸ ਚੌਂਕੀ ਸਭਰਾਂ ਦੇ ਇੰਚਾਰਜ ਨੇ ਕੀਤੀ ਵਾਹਨਾਂ ਦੀ ਚੈਕਿੰਗ

ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਪੁਲਸ ਚੌਂਕੀ ਸਭਰਾਂ ਦੇ ਇੰਚਾਰਜ ਏਐਸਆਈ ਸਵਿੰਦਰ ਸਿੰਘ ਤੁੰਗ ਵੱਲੋਂ ਪੁਲਸ ਪਾਰਟੀ ਸਮੇਤ ਪਿੰਡ ਸਭਰਾਂ ਬੱਸ ਅੱਡੇ ‘ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਏਐਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਮਨਮੋਹਨ ਕੁਮਾਰ ਸ਼ਰਮਾ ਸ਼ਰਮਾ ਵੱਲੋਂ ਭੈੜੇ ਅਨਸਰਾਂ ਅਤੇ ਲੁੱਟਾਂ-ਖੋਹਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ …

Read More »

ਸਭਰਾਂ ਦੀ ਖਸਤਾਹਾਲ ਟੈਂਕੀ ਨੂੰ ਹਟਾ ਕੇ ਨਵੀਂ ਟੈਂਕੀ ਬਣਵਾਉਣ ਦੀ ਮੰਗ

ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਸਬ ਡਵੀਜ਼ਨ ਪੱਟੀ ਦੇ ਪਿੰਡ ਸਭਰਾਂ ਵਿਖੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਬਣੀ ਪਾਣੀ ਦੀ ਟੈਂਕੀ ਦੇ ਖਸਤਾ ਹਾਲ ਹੋਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਸੋਨੂੰ ਸਿੰਘ ਸੇਖੋਂ, ਡਾ: ਗੁਰਜਿੰਦਰ ਸਿੰਘ, ਦਿਲਬਾਗ ਸਿੰਘ ਸੈਕਟਰੀ, ਡਾ: ਕਸ਼ਮੀਰ ਸਿੰਘ, …

Read More »

ਘਰਿਆਲਾ ਵਿਖੇ ਦੋ ਰੋਜ਼ਾ ਇੰਟਰਨੈਸ਼ਨਲ ਕਬੱਡੀ ਕੱਪ ਸ਼ੁਰੂ

ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਸ਼ਹੀਦ ਭਾਈ ਲਖਮੀਰ ਸਿੰਘ ਦੀ ਯਾਦ ਵਿੱਚ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਦੀ ਰਹਿਨੁਮਾਈ ਹੇਠ ਪਿੰਡ ਘਰਿਆਲਾ ਵਿਖੇ ਇੰਟਰਨੈਸ਼ਨਲ ਕਬੱਡੀ ਕੱਪ ਦਾ ਮਹਾਂਕੁੰਭ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਬਾਬਾ ਅਵਤਾਰ ਸਿੰਘ ਜੀ ਨੇ ਹਵਾ ਵਿੱਚ ਸ਼ਾਂਤੀ ‘ਤੇ ਖੁਸ਼ਹਾਲੀ ਦੇ ਪ੍ਰਤੀਕ ਗੁਬਾਰੇ ਛੱਡ ਕੇ …

Read More »