Wednesday, November 25, 2026

Daily Archives: February 6, 2016

ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 7 ਫਰਵਰੀ ਨੂੰ

ਜੰਡਿਆਲਾ ਗੁਰੂ, 5 ਫਰਵਰੀ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਗੁਰਮਤਿ ਸਮਾਗਮ 7 ਫਰਵਰੀ ਐਤਵਾਰ ਸ਼ਾਮ 6.00 ਵਜੇ ਤੋਂ 9.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਬਾਜਾਰ ਕਸ਼ਮੀਰੀਆਂ ਵਿਖੇ ਸਮੂਹ ਸਾਧ ਸੰਗਤ ਤੇ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਕਰਵਾਇਆ ਜਾਵੇਗਾ ਉਕਤ ਜਾਣਕਾਰੀ ਦਿੰਦੇ ਹੋਏ ਦੀਪ ਸਿੰਘ ਪ੍ਰਧਾਨ ਗੁ: ਸਿੰਘ …

Read More »

100 ਦਿਨ ਚੋਰ ਤੇ ਇੱਕ ਦਿਨ ਸਾਧ ਦਾ ਜਰੂਰ ਆਉਂਦਾ ਹੈ

ਜੰਡਿਆਲਾ ਗੁਰੂ, 5 ਫਰਵਰੀ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਕਹਿੰਦੇ ਹਨ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਰੂਰ ਆਉਂਦਾ ਹੈ ਤੇ ਅੱਜ ਉਹ ਦਿਨ ਲੁਟੇਰਿਆਂ ਲਈ ਆ ਗਿਆ।ਹੋਇਆ ਇਸ ਤਰਾਂ ਕਿ ਪਿੰਡ ਧਾਰੜ ਦਾ ਨਿਰਮਲ ਸਿੰਘ ਪੁੱਤਰ ਉਜਾਗਰ ਸਿੰਘ ਜੋ ਕਿ ਬਿਜਲੀ ਬੋਰਡ ਮਹਿਕਮੇ ਵਿੱਚੋ ਰਿਟਾਇਰਡ ਹੋਇਆ ਹੈ ਉਹ ਆਪਣੇ ਡਿਸਕਵਰ ਮੋਟਰਸਾਈਕਲ ਨੰ: ਪੀ ਬੀ 02 …

Read More »

Sukhbir Badal finalises operation of amphibious buses from June

Deputy CM fixes deadlines for ongoing key projects in Holy City Amritsar, Feb 5 (Punjab Post Bureau)- Punjab Deputy Chief Minister Mr. Sukhbir Singh Badal today fixed deadlines for various key development projects in Amritsar besides announcing to run amphibious buses at Harike wetland in the first week of June vis-à-vis inauguration of first of its own kind Interpretation Center at …

Read More »

ਡੀ.ਏ.ਵੀ ਪਬਲਿਕ ਸਕੂਲ ਮੈਥੇਮੇਨੀਆਂ ਵਿੱਚ ਦੂਜੇ ਦਰਜੇ ‘ਤੇ

ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ)- ਐਮ.ਕੇ.ਡੀ.ਏ.ਵੀ ਪਬਲਿਕ ਸਕੂਲ ਅਟਾਰੀ ਵਿਖੇ ਇੱਕ ਂਮੈਂਟਲ ਮੈਥ ਕੁਇਜ਼ਂ ਮੁਕਾਬਲਾ ਂਮੈਥੇਮੇਨੀਆ -2016 ਅਯੌਜਿਤ ਕੀਤਾ ਗਿਆ।ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੀਆਂ 25 ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਜੋ ਕਿ ਂਸਹੋਦਿਆ ਸਕੂਲ ਕੰਪਲੈਕਸਂ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ ਸੀ।ਮੁਕਾਬਲੇ ਦੀ ਉਚ ਭਾਵਨਾ ਅਤੇ ਪ੍ਰਤਿੱਭਾ ਦਿਖਾਉਂਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ …

Read More »

ਗੁਰਦੁਆਰਾ ਬਾਬਾ ਸਿੱਧ ਸਾਹਿਬ ਦੀ ਮੁੜ ਸੇਵਾ ਬਹਾਲ ਕਰਨ ਲਈ ਪਿੰਡ ਵਾਸੀਆਂ ਵੱਲੋਂ ਜਦੋਹਿਦ ਜਾਰੀ

ਸੰਦੌੜ, 5 ਜਨਵਰੀ (ਹਰਮਿੰਦਰ ਸਿੰਘ)- ਸੰਦੌੜ ਨੇੜਲੇ ਪਿੰਡ ਧਲੇਰ ਕਲਾਂ ਗੁਰਦੁਆਰਾ ਬਾਬਾ ਸਿੱਧ ਸਾਹਿਬ ਜੀ ਦੀ ਮੁੜ ਸੇਵਾ ਸ਼ੁਰੂ ਕਰਨ ਲਈ ਪਿੰਡ ਵਾਸੀਆਂ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਉਕਤ ਧਾਰਮਿਕ ਮਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਧਲੇਰ ਕਲਾਂ ਅਤੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪਿੰਡ ਦੇ ਕੁੱਝ ਵਿਅਕਤੀ ਤਰਲੋਚਨ ਸਿੰਘ, ਮੱਖਣ ਸਿੰਘ, ਹਰੀ ਸਿੰਘ ਗੱਗੀ …

Read More »

ਨੌਜਵਾਨ ਵਰਗ ਨੂੰ ਪ੍ਰਦੂਸ਼ਿਤ ਵਾਤਾਵਰਨ, ਸਮਾਜਿਕ ਕੁਰੀਤੀਆਂ ਖਿਲਾਫ ਲਾਮਬੰਦ ਕਰਨ ਲਈ ‘ਪ੍ਰਣ ਪੱਤਰ’ ਮੁਹਿੰਮ ਦਾ ਆਗਾਜ਼

ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਪੌਣ ਪਾਣੀ ਭੂਮੀ ਤੇ ਰੁੱਖ ਆਉ ਬਚਾਈਏ ਔਰਤ ਤੇ ਕੁੱਖ ਅਤੇ ‘ਇੱਕੋ ਸੁਪਨਾ ਇੱਕੋ ਆਸ ਹਰ ਗਰੀਬ ਦਾ ਹੋਵੇ ਵਿਕਾਸ’ ਮੁਹਿੰਮ ਤਹਿਤ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਆਸਰਾ ਚੈਰੀਟੇਬਲ ਫਾਊਡੇਸ਼ਨ ਰਜਿ ਵੱਲੋ ਪੰਜਾਬ ਭਰ ਵਿਚ ਨੌਜਵਾਨ ਵਰਗ ਨੂੰ ਨਸ਼ਿਆ ਦੇ ਵਧਦੇ ਰੁਝਾਨ, ਭਰੂਣ ਹੱਤਿਆ, ਦਹੇਜ ਪ੍ਰਥਾ, ਪ੍ਰਦੂਸਿਤ ਵਾਤਾਵਰਨ ਆਦਿ ਸਮਾਜਿਕ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖੇਡ ਮੁਕਾਬਲੇ ਆਯੋਜਿਤ

ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਚੰਗੇਰੀ ਸਿਹਤ ਨੂੰ ਮੁੱਖ ਰੱਖਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਕੰਪਿਊਟਰ ਐਪਲੀਕੇਸ਼ਨਜ਼ ਕਾਲਜ ਵੱਲੋਂ ਖੇਡ ਮੁਕਾਬਲੇ ਆਯੋਜਿਤ ਮੌਕੇ ਰੱਸਾਕਸ਼ੀ, ਤੀਹਰੀ ਦੌੜ, 100 ਮੀਟਰ ਦੌੜ ਆਦਿ ਕਰਵਾਈਆਂ ਗਈਆਂ, ਜਿਸ ਵਿਚ ਵੱਖ-ਵੱਖ ਪੱਧਰ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਕਾਲਜ ਦੇ ਡੀਨ ਡਾ. ਵਿਜੇ ਲਕਸ਼ਮੀ ਨੇ ਵਿਦਿਆਰਥੀਆਂ ਨਾਲ ਗੱਲਬਾਤ …

Read More »

ਪੰਜਾਬੀ ਭਾਸ਼ਾ ਵਿਭਾਗ (ਪਟਿਆਲਾ) ਵੱਲੋਂ ਸਾਹਿਤ ਸਿਰਜਣ ਤੇ ਗਾਇਨ ਮੁਕਾਬਲੇ ਕਰਵਾਏ

ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਪੰਜਾਬੀ ਭਾਸ਼ਾ ਵਿਭਾਗ(ਪਟਿਆਲਾ) ਵੱਲੋਂ ਸਾਹਿਤ ਸਿਰਜਣ ਅਤੇ ਗਾਇਨ ਮੁਕਾਬਲੇ (ਪੰਜਾਬੀ ਅਤੇ ਹਿੰਦੀ ਭਾਸ਼ਾ) ਕਰਵਾਏ ਗਏ ਜਿਸ ਵਿੱਚ ਆਰ.ਬੀ.ਡੀ.ਏ.ਵੀ.ਸੀਨੀਅਰ .ਸੰਕੈਡਰੀ ਪਬਲਿਕ ਸਕੂਲ ਬਠਿੰਡਾ ਦੇ ਬੱਚਿਆਂ ਨੇ ਦੋਵੇਂ ਭਾਸ਼ਾਵਾਂ ਵਿੱਚ ਹੀ ਇਨਾਮ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਇਸ ਪ੍ਰਤੀਯੋਗਿਤਾ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਕਹਾਣੀ,ਨਿਬੰਧ ਅਤੇ ਕਵਿਤਾ ਸਿਰਜਣ ਅਤੇ …

Read More »

ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਵਿਸ਼ਵ ਕੈਂਸਰ ਦਿਵਸ ‘ਤੇ ਵਿਸ਼ੇਸ਼ ਪ੍ਰੋਗਰਾਮ

ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਲੋਂ ਵਿਸ਼ਵ ਕੈਂਸਰ ਦਿਵਸ ‘ਤੇ ਵਿਸ਼ੇਸ਼ ਸਪਤਾਹਿਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ।ਪ੍ਰੋਗਰਾਮ ਦੇ ਪਹਿਲੇ ਦਿਨ ਮਰੀਜਾਂ ਦੀ ਮੁਫ਼ਤ ਜਾਂਚ ਅਤੇ ਕੈਂਸਰ ਸਕਰੀਨਿੰਗ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਮੈਕਸ ਹਸਪਤਾਲ ਦੇ ਪੁਰਾਣੇ ਮਰੀਜਾਂ ਨੂੰ ਵੀ ਬੁਲਾਇਆ ਗਿਆ। ਜਿਸ ਵਿੱਚ ਉਨ੍ਹਾਂ ਨੇ ਕੈਂਪ …

Read More »