Daily Archives: February 5, 2016
ਹਿੰਦ-ਪਾਕਿ ਸੈਮੀਨਰ ਨੂੰ ਸਾਫ਼ਮਾ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ- ਰੂਬੀ
ਅੰਮ੍ਰਿਤਸਰ 4 ਫਰਵਰੀ (ਪ.ਪ)- ਭਾਰਤ-ਪਾਕਿਸਤਾਨ ਦੇਸ਼ਾਂ ਅੰਦਰ ਸੁਖਾਵੇ ਸਬੰਧਾਂ ਨੂੰ ਲੈ ਕੇ ਫੋਕਲੋਰ ਰਿਸਰਚ ਅਕਾਦਮੀ ਅਤੇ ਕੈਬਰਿਜ਼ ਇੰਟਰਨੈਸ਼ਨਲ ਸਕੂਲ ਵਲੋਂ ਕਰਵਾਏ ਜਾ ਰਹੇ ਹਿੰਦ-ਪਾਕਿ ਸਬੰਧਾਂ ‘ਤੇ ਸੈਮੀਨਰ ਵਿੱਚ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫਮਾ) ਚੈਪਟਰ ਅੰਮ੍ਰਿਤਸਰ ਵਲੋਂ ਪੂਰਾ ਸਹਿਯੋਗ ਦੇਣ ਦੇ ਨਾਲ ਦੋਵੇ ਦੇਸ਼ਾਂ ਦੀ ਖੁਸ਼ਹਾਲੀ ਲਈ ਹੋ ਅਗਾਊਂ ਪ੍ਰਬੰਧ ਕੀਤੇ ਜਾਣਗੇ। ਇਸ ਸਬੰਧੀ ਸਾਫਮਾ ਚੈਪਟਰ ਅੰਮ੍ਰਿਤਸਰ ਦੇ ਪ੍ਰੈਂਸ ਸਕੱਤਰ …
Read More »ਆਉਣ ਵਾਲੇ ਤਿੰਨ ਮਹੀਨੇ ਦੇ ‘ਚ ਸ਼ਹਿਰ ਦੇ ਲੋਕਾਂ ਨੂੰ ਮਿਲੇਗਾ ਆਡੀਟੋਰੀਅਮ ਤੇ ਸ਼ਾਪਿੰਗ ਕੰਪਲੈਕਸ
ਪਠਾਨਕੋਟ, 4 ਫਰਵਰੀ (ਪ.ਪ) – ਜਿਲ੍ਹਾ ਪਠਾਨਕੋਟ ਵਿੱਚ ਕਲਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਸ਼ਹਿਰ ਨਿਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਛੁੱਟਕਾਰਾ ਦਿਵਾਉਣ ਲਈ ਵੱਡੇ ਦੋ ਨਵੇਂ ਪ੍ਰੋਜੈਕਟ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਸ੍ਰੀ ਅਸ਼ਵਨੀ ਸ਼ਰਮਾ, ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਆਧੁਨਿਕ ਸੁਵਿਧਾਵਾਂ ਦੀ ਸਹੂਲਤ ਨਾਲ ਤਿਆਰ ਕੀਤਾ ਜਾ ਰਿਹਾ …
Read More »ਪੀੜਤ ਪਰਿਵਾਰਾਂ ਨੇ ਬੀ.ਡੀ.ਪੀ.ਓ ਪੱਟੀ ਨੂੰ ਦਿੱਤਾ ਰੋਸ ਪੱਤਰ
ਪੱਟੀ, 4 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਪੱਟੀ ਨੇੜਲੇ ਪਿੰਡ ਸਭਰਾਂ ਦੇ 103 ਪਰਿਵਾਰ ਜਿਨ੍ਹਾਂ ਦੀਆਂ ਕਰੀਬ 450 ਵੋਟਾਂ ਹਨ, ਨੂੰ ਸਿਆਸੀ ਸ਼ਹਿ ‘ਤੇ ਪਿੰਡ ਸਭਰਾਂ ਵਿੱਚੋਂ ਕੱਢ ਕੇ ਪਿੰਡ ਜੋਤੀਸ਼ਾਹ ਨਾਲ ਜੋੜਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਉਪਰੋਕਤ ਪਰਿਵਾਰਾਂ ਦੇ ਮੁੱਖੀਆਂ ਨੇ ਇਸ ਫੈਸਲੇ ਖਿਲਾਫ ਸੁਰਜੀਤ ਸਿੰਘ, ਪ੍ਰਮਜੀਤ ਸਿੰਘ, ਗੁਰਸਾਹਬ ਸਿੰਘ, ਹਰਦੀਪ ਸਿੰਘ ‘ਤੇ ਨਿੰਦਰ ਸਿੰਘ ਦੀ …
Read More »ਸੰਤ ਬਾਬਾ ਬਸਤਾ ਸਿੰਘ ਜੀ ਦੀ ਜੀਵਨੀ ਨੂੰ ਸਮਰਪਿਤ ਕਿਤਾਬ ਰਲੀਜ਼
ਪੱਟੀ, 4 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਸੇਵਾ ਦੇ ਪੁੰਜ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਬਸਤਾ ਸਿੰਘ ਜੀ ਝਾੜ ਸਾਹਿਬ ਕੈਰੋਂ ਵਾਲਿਆਂ ਦੀ ਜੀਵਨੀ ਨੂੰ ਸਮਰਪਿਤ ਮਾਸਟਰ ਜੁਗਿੰਦਰ ਸਿੰਘ ਫੁੱਲ ਵੱਲੋਂ ਲਿਖੀ ਗਈ ਕਿਤਾਬ ਜਿਸ ਨੂੰ ਗਿਆਨੀ ਜਗਤਾਰ ਸਿੰਘ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਸਿੰਘ ਸਾਹਿਬਾਨਾਂ ਵੱਲੋਂ ਰਿਲੀਜ਼ ਕੀਤਾ ਗਿਆ।ਇਸ ਮੌਕੇ ਬਾਬਾ ਸੁਰਜੀਤ ਸਿੰਘ ਮੁੱਖ ਸੇਵਾਦਾਰ …
Read More »ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੀ ਮੀਟਿੰਗ ਆਯੋਜਿਤ
ਪੱਟੀ, 4 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੀ ਮੀਟਿੰਗ ਹੋਈ। ਜਿਸ ਵਿੱਚ ਸੰਗਠਨ ਦੇ ਕੌਮੀ ਚੇਅਰਮੈਨ ਨੱਛਤਰ ਨਾਥ ਸ਼ੇਰਗਿੱਲ, ਹਰਬਿੰਦਰ ਕੌਰ ਉਸਮਾ ਚੇਅਰਪਰਸਨ ਮਹਿਲਾ ਵਿੰਗ ਪੰਜਾਬ, ਮਨੋਜ ਕੁਮਾਰ ਜਨਰਲ ਸਕੱਤਰ ਪੰਜਾਬ ‘ਤੇ ਵਾਇਸ ਚੇਅਰਮੈਨ ਮਿੰਟੂ ਉਸਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਜੁਗਰਾਜ ਸਿੰਘ ਮੁਸਤਾਕ ਨੂੰ ਯੂਥ ਵਿੰਗ ਪੰਜਾਬ ਦਾ ਜਨਰਲ ਸਕੱਤਰ, …
Read More »ਸਿੱਖ ਕੌਮ ਦੀ ਹਮਾਇਤ ਜੁਟਾਉਣ ਲਈ ਅੰਮ੍ਰਿਤ ਸੰਚਾਰ ਮਰਯਾਦਾ ਵਿਚ ਤਬਦੀਲੀ ਹੋਣ ਦਾ ਪਾਇਆ ਸ਼ੋਰ – ਗਿ: ਕੇਵਲ ਸਿੰਘ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਸੰਯੁਕਤ ਅਰਬ ਅਮੀਰਾਤ ਵਿਚ ਇਕ ਗੁਰਦੁਆਰਾ ਸਾਹਿਬ ਵਿਖੇ ਪ੍ਰਵਾਨਿਤ ਮਰਯਾਦਾ ਦੇ ਉਲਟ ਅੰਮ੍ਰਿਤ ਸੰਚਾਰ ਹੋਣ ਦਾ ਰੌਲਾ ਯੋਜਨਾਬੱਧ ਢੰਗ ਨਾਲ ਪਾਇਆ ਜਾ ਰਿਹਾ ਹੈ ਤਾਂ ਕਿ ਤਖਤਾਂ ਦੇ ਜਥੇਦਾਰਾਂ ਦੀ ਕੌਮ ਨਾਲ ਬਣੀ ਦੂਰੀ ਘੱਟ ਕੀਤੀ ਜਾ ਸਕੇ ਅਤੇ ਇਹ ਸਿੱਖ ਕੌਮ ਦੇ ਦਾਨਸ਼ਮੰਦ ਹੋਣ ਦਾ ਢੰਡੋਰਾ ਪਿੱਟ ਕੇ ਕੌਮ ਦੀ ਹਮਾਇਤ ਜੁਟਾਉਣ …
Read More »ਪੱਗੜੀ ਬਣਨ ਦੀ ਅਜ਼ਾਦੀ ਦੇ ਕੇ ਫਰਾਂਸ ਸਰਕਾਰ ਨੇ ਸਿੱਖਾਂ ਦਾ ਦਿਲ ਜਿੱਤਿਆ- ਪ੍ਰਿੰ: ਤਰਸਿੱਕਾ
ਚੌਂਕ ਮਹਿਤਾ, 4 ਫਰਵਰੀ (ਜੋਗਿੰਦਰ ਸਿੰਘ ਮਾਣਾ)- ਫਰਾਂਸ ਸਰਕਾਰ ਨੇ ਪੂਰੇ ਵਿਸ਼ਵ ਵਿੱਚ ਵੱਸਦੇ ਸਿੱਖਾਂ ਉਸ ਸਮੇਂ ਦਾ ਦਿਲ ਜਿੱਤ ਲਿਆ ਹੈ, ਜਦ ਉਸ ਨੇ ਫਰਾਂਸ ਵਿੱਚ ਹਰੇਕ ਸਿੱਖ ਨੂੰ ਪੱਗੜੀ ਸਜਾਉਣ ਦੀ ਜਨਤਕ ਰੂਪ ‘ਚ ਅਜ਼ਾਦੀ ਦੇ ਦਿੱਤੀ।ਜਿਸ ਫੈਸਲੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਸਪੱਸ਼ਟ ਰੂਪ ਨਾਲ ਪ੍ਰਭਾਵ ਵਧੇਗਾ ਤੇ ਵਿਸ਼ਵ ਵਿੱਚ ਅਮਨ ਸਾਂਤੀ ਦਾ ਪ੍ਰਸਾਰ …
Read More »ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ ਡਰਾਈਵਰਾਂ ਲਈ ਲਾਇਆ ਟ੍ਰੇਨਿੰਗ ਕੈਂਪ
ਜੰਡਿਆਲਾ ਗੁਰੂ, 4 ਫਰਵਰੀ (ਹਰਿੰਦਰ ਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਚ ਅਕੈਡਮੀ ਦੇ ਸਮੂਹ ਡਰਾਈਵਰਾਂ ਦੀ ਡਰਾਈਵਿੰਗ ਵਿੱਚ ਸੁਧਾਰ ਲਈ ਇੱਕ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਗਿਆ।ਇਹ ਟ੍ਰੇਨਿੰਗ ਪ੍ਰੋਗਰਾਮ ਅਕੈਡਮੀ ਦੇ ਬੱਚਿਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਰਵਾਇਆ ਗਿਆ।ਇਸ ਪ੍ਰੋਗਰਾਮ ਅਧੀਨ ਸਾਰੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੇ ਮੁੱਢਲੀ ਸਹੂਲਤ ਮੁਹੱਈਆ ਕਰਵਾਉਣ ਪ੍ਰਤੀ ਜਾਣੂ ਕਰਵਾਇਆ ਗਿਆ …
Read More »2017 ਵਿੱਚ ਕਾਂਗਰਸ ਦੀ ਸਰਕਾਰ ਬਨਣਾ ਤੈਅ – ਡੈਨੀ ਬੰਡਾਲਾ
ਜੰਡਿਆਲਾ ਗੁਰੂ, 4 ਫਰਵਰੀ (ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਨਿੱਜਰਪੁਰਾ ਵਿਖੇ ਜੋਗਾ ਸਿੰਘ ਦੇ ਦਫਤਰ ਵਿਖੇ ਪੰਜਾਬ ਸਪੋਰਟਸ ਸੈਲ ਦੇ ਵਾਇਸ ਪ੍ਰਧਾਨ ਆਸ਼ੂ ਵਿਨਾਇਕ ਦੀ ਪ੍ਰਧਾਨਗੀ ਹੇਠ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਐਸ ਸੀ ਸੈਲ ਪੰਜਾਬ ਦੇ ਕਨਵੀਨਰ ਸੁੱਖਵਿੰਦਰ ਸਿੰਘ ਡੈਨੀ ਵਿਸੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਸੁੱਖਵਿੰਦਰ ਸਿੰਘ ਡੈਨੀ ਨੇ ਕਾਂਗਰਸੀ ਵਰਕਰਾਂ …
Read More »
Punjab Post Daily Online Newspaper & Print Media