Daily Archives: February 11, 2016
ਧਰਮ ਪ੍ਰਚਾਰ ਕਮੇਟੀ ਵਲੋਂ ਗੁਰਬਾਣੀ ਕੰਠ ਲਹਿਰ ਮੁਕਾਬਲੇ ਅੱਜ
ਅੰਮ੍ਰਿਤਸਰ, 10 ਫਰਵਰੀ (ਗੁਰਪ੍ਰੀਤ ਸਿੰਘ) – ਐਡੀ: ਸਕੱਤਰ ਧਰਮ ਪ੍ਰਚਾਰ ਕਮੇਟੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਏ ਆਦੇਸ਼ਾਂ ਅਨੁਸਾਰ ਸz. ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਦੀ ਨਿਗਰਾਨੀ ਹੇਠ ਸਿੱਖੀ ਨੂੰ ਪ੍ਰਫੁਲਤ ਕਰਨ ਤੇ ਵਧਦੇ ਹੋਏ ਪਤਿੱਤ-ਪੁਣੇ ਨੂੰ ਠੱਲ੍ਹ ਪਾਉਣ ਲਈ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪz: ਕਮੇਟੀ) ਵਲੋਂ ਆਪਣੇ …
Read More »ਸਰਬੱਤ ਦਾ ਭਲਾ ਟਰੱਸਟ ਵਲੋਂ ਨੰਗਲੀ ਦੇ ਸਰਕਾਰੀ ਸਕੂਲ ਚ ਆਰ.ਓ ਸਿਸਟਮ ਸਥਾਪਤ
ਅੰਮ੍ਰਿਤਸਰ,10 ਫ਼ਰਵਰੀ (ਪ.ਪ) – ਨਾਮਵਰ ਸਮਾਜ ਸੇਵੀ ਡਾ. ਐਸ.ਪੀ .ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠਲੇ ਸਰਬੱਤ ਦਾ ਭਲਾ ਟਰੱਸਟ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਾਫ ਸੁਥਰਾ ਪਾਣੀ ਮੁਹਈਆ ਕਰਵਾਉਣ ਦੇ ਮਨੋਰਥ ਤਹਿਤ ਰਾਜ ਵਿੱਚ ਵੱਡੀ ਸਮਰੱਥਾ ਵਾਲੀਆਂ ਇੱਕ ਹਜ਼ਾਰ ਆਰ.ਓ. ਮਸ਼ੀਨਾਂ ਲਾਉਣ ਦੇ ਸਿਲਸਲੇ ਤਹਿਤ ਅੰਮ੍ਰਿਤਸਰ ਨੇੜਲੇ ਪਿੰਡ ਨੰਗਲੀ-ਨੁਸ਼ਿਹਰਾ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਵਿਖੇ ਲੱਗੀ ਆਰ.ਓ. …
Read More »ਵਿਦਿਅਕ ਸ਼ੈਸ਼ਨ 2016-17 ‘ਚ ਸਰਕਾਰੀ ਕਾਲਜ ਪਠਾਨਕੋਟ ਵਿਖੇ ਕਲਾਸਾਂ ਦੀ ਹੋਵੇਗੀ ਸ਼ੁਰੂਆਤ
ਪਠਾਨਕੋਟ, 10 ਫਰਵਰੀ (ਪ.ਪ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਉੱਚੇਰੀ ਸਿੱਖਿਆ ਦੇਣ ਲਈ ਲਮੀਣੀ (ਪਠਾਨਕੋਟ) ਵਿਖੇ 14.29 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਸਰਕਾਰੀ ਕਾਲਜ ਦੀ ਇਮਾਰਤ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਆਉਂਦੇ ਵਿਦਿਅਕ ਸ਼ੈਸ਼ਨ 2016-17 ਦੌਰਾਨ ਇਸ ਕਾਲਜ ਵਿੱਚ ਦਾਖਲੇ ਦੀ ਪ੍ਰਕਿਰਿਆ ਆਰੰਭ ਕਰਕੇ ਕਲਾਸਾਂ ਸ਼ੁਰੂ ਕਰ ਦਿੱਤੀਆਂ …
Read More »ਆਰੀਆ ਸਕੂਲ ਪੱਟੀ ਵਿੱਚ ਇਨਾਮ ਵੰਡ ਸਮਾਗਮ ‘ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਜੀ.ਐਮ ਆਰੀਆ ਗਰਲਜ਼ ਸਕੂਲ ਪੱਟੀ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜੇਕੇ ਲੂਥਰਾ ਚੇਅਰਮੈਨ, ਪ੍ਰਿੰ: ਅਜੈ ਬੇਰੀ ਅਤੇ ਬਲਵਿੰਦਰ ਕੁਮਾਰ ਬੀ.ਈ.ਈ.ਓ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਜੇਕੇ ਲੂਥਰਾ ਚੇਅਰਮੈਨ, ਪ੍ਰਿੰ: ਅਜੈ ਬੇਰੀ ਅਤੇ ਬਲਵਿੰਦਰ ਕੁਮਾਰ ਬੀ.ਈ.ਈ.ਓ ਨੇ …
Read More »ਪੈਸਟੀਸਾਈਡ ਫਰਟੀਲਾਈਜਰ ‘ਤੇ ਸੀਡ ਯੂਨੀਅਨ ਪੱਟੀ ਨੇ ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ
ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਕੇਂਦਰ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਦੇ ਵਿਰੋਧ ਵਿੱਚ ਅੱਜ ਪੱਟੀ ਸ਼ਹਿਰ ਅੰਦਰ ਬੀਜ਼-ਖਾਦ ‘ਤੇ ਦਵਾਈ ਵਿਕਰੇਤਾ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪੈਸਟੀਸਾਈਡ ਫਰਟੀਲਾਈਜਰ ਅਤੇ ਸੀਡ ਯੂਨੀਅਨ ਪੱਟੀ ਵੱਲੋਂ ਪ੍ਰਧਾਨ ਰਣਜੀਤ ਸਿੰਘ ਬੁਰਜ ਦੀ ਅਗਵਾਈ ਹੇਠ ਐਸਡੀਐਮ ਪੱਟੀ ਅਮਨਦੀਪ ਸਿੰਘ ਭੱਟੀ ਨੂੰ ਕੇਂਦਰ ‘ਤੇ ਸੂਬਾ …
Read More »ਰਣਜੀਤ ਸਿੰਘ ਮੈਮੋਰੀਅਲ ਦਸਮੇਸ਼ ਪਬਲਿਕ ਇੰਟਰ ਹਾਉਸ ਖੇਡ ਮੁਕਾਬਲੇ ਸੰਪਨ
ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਰਣਜੀਤ ਸਿੰਘ ਮੈਮੋਰੀਅਲ ਦਸਮੇਸ਼ ਪਬਲਿਕ ਸੀ.ਸੈ. ਸਕੂਲ ਕੋਟਬੁੱਢਾ ਵਿਖੇ ਇੰਟਰ ਹਾਉਸ ਖੇਡ ਮੁਕਾਬਲੇ ਧੂਮ ਧਾਮ ਨਾਲ ਸਮਾਪਤ ਹੋਏ।ਇਨਾ ਮੁਕਾਬਲਿਆਂ ਵਿੱਚ ਚਾਰੇ ਹਾਉਸ ਦੇ ਖਿਡਾਰੀਆ ਨੇ ਵਧ ਚੜ ਕੇ ਭਾਗ ਲਿਆ।19 (ਮੁੰਡਿਆਂ ਵਿੱਚੋਂ) ਯੋਧਵੀਰ ਸਿੰਘ, (ਕੁੜੀਆਂ ਵਿੱਚੋਂ) ਸ਼ਰਨਦੀਪ ਕੌਰ, ਹਰਪ੍ਰੀਤ ਕੌਰ, ਨਿਸ਼ਾ ਰਾਣੀ, 17 (ਮੁੰਡਿਆ ਵਿੱਚੋਂ) ਸਾਹਿਲਜੀਤ ਸਿੰਘ, ਇਸਮੈਲਦੀਪ ਸਿੰਘ-14 ਕਾਸ਼ਕਰਨ …
Read More »ਭਾਈ ਸਰਬਜੀਤ ਸਿੰਘ ਪੱਟੀ ਵਾਲੇ ਜਾਪਾਨ ਰਵਾਨਾ
ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਦੇ ਨਾਮਵਰ ਕੀਰਤਨੀਏ ਭਾਈ ਸਰਬਜੀਤ ਸਿੰਘ ਸਿੱਖੀ ਪ੍ਰਚਾਰ ਹਿੱਤ ਤੇ ਕੀਰਤਨ ਦੀ ਛਹਿਬਰ ਲਗਾਉਣ ਲਈ ਜਪਾਨ ਦੀ ਧਰਤੀ ਲਈ ਰਵਾਨਾ ਹੋਏ।ਵਿਦੇਸ਼ ਜਾਣ ਤੋਂ ਪਹਿਲਾਂ ਉਹਨਾਂ ਨਿਰਮਲ ਕੁਟੀਆਂ ਸ਼ਾਹਬਪੁਰ ਵਿਖੇ ਸੰਤ ਦਵਿੰਦਰ ਸਿੰਘ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਨਿਰਮਲ ਕੁਟੀਆ ਤੇ ਸਮੂਹ ਸੇਵਾਦਾਰ ਤੇ ਭਾਈ ਸਰਬਜੀਤ ਸਿੰਘ ਦੇ ਪਰਿਵਾਰਕ ਮੈਂਬਰ …
Read More »ਕੇਜਰੀਵਾਲ ਦੀਆ ਨੀਤੀਆ ਘਰ ਘਰ ਪਹੁੰਚਾਉਣ ਸਬੰਧੀ ਪਿੰਡ ਨਵੀਪੁਰ ਵਿਖੇ ਮੀਟਿੰਗ ਹੋਈ
ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਸ਼ੁਰੂ ਕੀਤੀ ਗਈ ਪ੍ਰਰਿਵਾਰ ਜੋੜੋ ਮੁਹਿੰਮ ਤਹਿਤ ਅਮਰਜੀਤ ਸਿੰਘ ਨਵੀਪੁਰ ਦੇ ਗ੍ਰਹਿ ਪਿੰਡ ਨਵੀਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾ ਦੀ ਮੀਟਿੰਗ ਅਯੋਜਿਤ ਕੀਤੀ ਗਈ ਜਿਸ ਨੂੰ ਆਮ ਆਦਮੀ ਪਾਰਟੀ ਸੈਕਟਰ ਨੰਬਰ 1 (ਪੱਟੀ-ਖੇਮਕਰਨ-ਜੀਰਾ) ਦੇ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ,ਰੱਤਾ ਗੁੱਦਾ ਸਰਕਲ ਦੇ ਇੰਚਾਰਜ ਡਾਕਟਰ ਗੁਰਨਾਮ …
Read More »ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੇ ਬਾਜ਼ ਆਉਣ- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀ ਢਾਡੀ ਜਥੇ ਵਲੋਂ ਵਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ‘ਚ ਆਏ ਨਿਘਾਰ ਬਾਰੇ ਸੁਚੇਤ ਕਰ ਰਹੇ ਢਾਡੀ ਕੋਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਵਲੋਂ ਜਬਰੀ ਮਾਇਕ ਖੋਹਣ ਦੀ ਘਟੀਆ ਕਾਰਵਾਈ ਦਾ ਇੰਟਰਨੈਨਲ ਸਿੱਖ ਫੈਡਰੇਸ਼ਨ ਦੇ ਆਗੂਆਂ ਵਲੋਂ …
Read More »
Punjab Post Daily Online Newspaper & Print Media