ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸ਼ਹਿਰ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਐਤਵਾਰ ਦੀ ਐਤਵਾਰ ਘਰ ਘਰ ਜੋ ਸ਼ੁੱਧ ਪਾਠ ਕਰਨ ਅਤੇ ਜੋ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਣ ਦਾ ਉਪਰਾਲਾ ਕੀਤਾ ਜਾਂਦਾ ਹੈ ਉਸ ਤਹਿਤ ਵੀਰਵਾਰ ਵਾਲੇ ਦਿਨ ਬੱਚਿਆਂ ਦੇ ਜਨਮ ਦਿਨ ‘ਤੇ ਪਰਿਵਾਰਕ ਮੈਂਬਰਾਂ ਵਲੋਂ ਵਿਸੇਸ਼ ਤੌਰ ‘ਤੇ ਰਣਜੀਤ ਸਿੰਘ ਰਾਣਾ …
Read More »Daily Archives: February 12, 2016
ਕੰਪਿਊਟਰ ਅਧਿਆਪਕਾਂ ਵਲੋਂ ਮੰਗਾਂ ਸਬੰਧੀ ਸਕੱਤਰੇਤ ਅੱਗੇ ਰੋਸ ਪ੍ਰਦਰਸ਼ਨ
ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਜਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਵਲੋਂ ਡਾ: ਅੰਬੇਡਕਰ ਪਾਰਕ ਵਿਚ ਆਪਣੀਆਂ ਹੱਕੀਂ ਮੰਗਾਂ ਸਬੰਧੀ ਸਕੱਤਰੇਤ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰਦੀਪ ਮਲੂਕਾ ਅਤੇ ਜਨਰਲ ਸਕੱਤਰ ਹਰਚਰਨ ਸਿੰਘ ਨੇ ਆਪਣੇ ਸਮੂਹ ਕੰਪਿਊਟਰ ਅਧਿਆਪਕ ਸਾਥੀਆਂ ਨੂੰ ਸੰਬੋਧਣ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਪਿਕਟਸ ਸੁਸਾਇਟੀ …
Read More »ਮੇਅਰ ਨੇ ਸਾਈਕਲ ਚਲਾ ਕੇ ਪੌਦੇ ਲਗਾਉਣ ਪ੍ਰਤੀ ਕੀਤਾ ਜਾਗਰੂਕ
ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸਮਾਜ ਸੇਵੀ ਚੰਦਰ ਸੇਖਰ ਆਜ਼ਾਦ ਵੈਲਫੇਅਰ ਸੁਸਾਇਟੀ ਦੀ ਤਰਫੋਂ ਵਾਤਾਵਰਣ ਅਤੇ ਪੌਦਾ ਰੋਪਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੁਸਾਇਟੀ ਦੇ ਚੇਅਰਮੈਨ ਅੰਤਰ ਬਰਾੜ ਅਤੇ ਪ੍ਰਧਾਨ ਸਚਿਨ ਸਰਮਾਂ ਦੀ ਅਗਵਾਈ ਵਿਚ ਸਾਈਕਲ ਰੈਲੀ ਦਾ ਆਯੋਜਿਨ ਕੀਤਾ ਗਿਆ। ਇਸ ਰੈਲੀ ਨੂੰ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਸਾਈਕਲ …
Read More »ਜਿਲ੍ਹਾਂ ਨਿਰੀਖਣ ਟੀਮ ਵੱਲੌ ਚੈੱਕ ਕੀਤੇ ਸਕੂਲਾਂ ਦਾ ਫਾਲੋ ਅਪ
ਸਕੂਲ ਮੁਖੀਆਂ ਨੂੰ ਨਿਰੀਖਣ ਦੌਰਾਨ ਪਾਈਆਂ ਤਰੁਟੀਆਂ ਨੂੰ ਦੂਰ ਕਰਨ ਵਾਸਤੇ ਦਿੱਤਾ ਗਿਆ ਸੀ ਸਮਾਂ ਬਟਾਲਾ, 11 ਫਰਵਰੀ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਿਯੁਕਤ ਨਿਰੀਖਣ ਟੀਮ ਗੁਰਦਾਸਪੁਰ -੧ ਦੇ ਇੰਚਾਰਜ ਤੇ ਟੀਮ ਮੈਬਰਾਂ ਵੱਲੋ ਚੈਕ ਕੀਤੇ ਗਏ ਸਕੂਲਾ ਫਾਲੋ ਅਪ ਕੀਤਾ ਗਿਆ। ਨਿਰੀਖਣ ਟੀਮ ਵੱਲੋ ਸਰਕਾਰੀ …
Read More »
Punjab Post Daily Online Newspaper & Print Media