Wednesday, November 25, 2026

Monthly Archives: March 2016

BBK DAV College Students Secure Top Positions In BD Sem- I & III Exams

Amritsar,  Mar. 18 (Punjab Post Bureau) – Students of Bachelor of  Design of BBK DAV College for Women made the college proud by securing top positions in GNDU exam held in December 2015. In semester-I, Magan got 1st position by scoring 907 out of 1000 marks, Suvidha got 2nd position by scoring 865 marks, Shivangi got 3rd position by scoring …

Read More »

ਸਰਵ ਸਿੱਖਿਆ ਅਭਿਆਨ/ਰਮਸਾ ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕਰਦਿਆ ਸੂਬਾ ਸਰਕਾਰ ਦੀ ਅੰਬੇਦਕਰ ਪਾਰਕ ਦੇ ਸਾਹਮਣੇ ਅਰਥੀ ਫੂਕੀ

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਪਣੀਆ ਸੇਵਾਵਾਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਾਉਣ ਨੂੰ ਲੈ ਕੇ ਸੰਘਰਸ਼ ਕਰ ਰਹੇ ਸਰਵ ਸਿੱਖਿਆ ਅਭਿਆਨ/ਰਮਸਾ ਦੇ ਮੁਲਾਜ਼ਮਾਂ ਸਰਕਾਰ ਦੇ ਲਾਰਿਆ ਨੂੰ ਹਕੀਕਤ ਵਿਚ ਅਮਲੀ ਜਾਮਾ ਪਹਿਨਾਉਣ ਲਈ ਵਿਧਾਨ ਸਭਾ ਸੈਸ਼ਨ ਦੋਰਾਨ ਸੂਬਾ ਸਰਕਾਰ ਵਿਰੁੱਧ ਉਲੀਕੇ ਸੰਘਰਸ਼ ਅਨੁਸਾਰ ਅੱਜ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸੂਬਾ ਸਰਕਾਰ ਦੀ …

Read More »

ਪੱਤਰਕਾਰ ਤੁੰਗਵਾਲੀ ਨੂੰ ਸਦਮਾ, 13 ਸਾਲਾ ਭਤੀਜੀ ਦੀ ਕੈਂਸਰ ਨਾਲ ਮੌਤ-

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-  ਪੰਜਾਬੀ ਅਖ਼ਵਾਰ ਦੇੇ ਪੱਤਰਕਾਰ ਅਵਤਾਰ ਸਿੰਘ ਤੁੰਗਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਥਰਮਲ ਕਲੋਨੀ ਵਾਸੀ ਭਰਾ ਸਿਕੰਦਰ ਸਿੰਘ ਦੀ 13 ਸਾਲਾ ਲਾਡਲੀ ਧੀ ਪ੍ਰਕਿਰਤੀ ਕੌਰ ਦੀ ਲੱਤ ਵਿੱਚ ਕੈਂਸਰ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਹਰਬੰਸ ਸਿੰਘ ਬੁੱਟਰ ਐਡੀਟਰ ਇਨ ਚੀਫ, ਪੰਜਾਬੀ ਅਖਬਾਰ ਕੈਲਗਰੀ …

Read More »

ਨਦੀਨ ਨਾਸ਼ਕ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ ਹੁਣ ਤੱਕ 3647 ਏਕੜ ਵਿੱਚ ਨਦੀਨਾਂ ਦੀ ਸਫ਼ਾਈ ਕੀਤੀ : ਡੀ.ਸੀ.

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਜ਼ਿਲ੍ਹੇ ਵਿੱਚ ਆਉਣ ਵਾਲੀ ਨਰਮਾ-ਕਪਾਹ ਦੀ ਫ਼ਸਲ ਨੂੰ ਕਿਸਾਨਾਂ ਲਈ ਹੋਰ ਲਾਹੇਵੰਦ ਬਨਾਉਣ ਲਈ ਚਲਾਈ ਗਈ ਨਦੀਨ ਨਾਸ਼ਕ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਨੇ ਹੁਣ ਤੱਕ 3647 ਏਕੜ ਰਕਬੇ ਵਿੱਚ ਨਦੀਨਾਂ ਦੀ ਸਫ਼ਾਈ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਚਿੱਟੀ ਮੱਖੀ …

Read More »

ਪ੍ਰਾਈਵੇਟ ਸਕੂਲਾਂ ਦੀ ਅੰਨ੍ਹੀ ਲੁੱਟ ਖਿਲਾਫ਼ ਬੱਚਿਆ ਦੇ ਮਾਤਾ ਪਿਤਾ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਸਾਲ ਪ੍ਰਾਇਵੇਟ ਸਕੂਲਾਂ ਦੁਆਰਾਂ ਮਨਮਰਜੀ ਕਰਦੇ ਹੋਏ ਸਕੂਲੀ ਬੱਚਿਆ ਦੇ ਮਾਤਾ ਪਿਤਾ ਨੂੰ ਨਵੇਂ ਸੈਸ਼ਨ ਦੀ ਐਡਮਿਸ਼ਨ ਫੀਸ, ਦਾਖਲੇ, ਕਿਤਾਬਾਂ ਅਤੇ ਵਰਦੀ ਦੇ ਨਾਮ ਤੇ ਲੁੱਟਿਆ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸ ਤਹਿਤ ਨੂੰ ਦੇਖਦੇ ਹੋਏ ਬਠਿੰਡਾ ਦੀ ਪੈਰੇਂਟਸ ਐਸੋਸੀਏਸ਼ਨ ਦੁਆਰਾਂ ਕਦਮ ਚੁੱਕਦੇ ਹੋਏ ਪ੍ਰਾਇਵੇਟ ਸਕੂਲਾਂ …

Read More »

ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਵਲੋਂ ਦਰਪੇਸ਼ ਮੁਸ਼ਕਲਾਂ ਬਾਰੇ ਜਥੇ: ਅਵਤਾਰ ਸਿੰਘ ਨਾਲ ਮੁਲਾਕਾਤ

ਅੰਮ੍ਰਿਤਸਰ, 17 ਮਾਰਚ (ਗੁਰਪ੍ਰੀਤ ਸਿੰਘ) – ਬਜਟ ਦੇ ਸਬੰਧ ਵਿੱਚ ਸਬ-ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ 22 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ।ਉਨ੍ਹਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

2017 ‘ਚ’ ਬਨਣ ਜਾ ਰਹੀ ਹੈ ਆਪ ਦੀ ਸਰਕਾਰ ‘ਚ ਹੋਵੇਗਾ ਨੌਜਵਾਨਾਂ ਦਾ ਅਹਿਮ ਰੋਲ- ਅਜ਼ਾਦ, ਖਾਲਸਾ

ਪੱਟੀ 17 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਵੀਰਵਾਰ ਨੁੰ ਪੱਤਰਕਾਰਾ ਨਾਲ ਗੱਲ ਕਰਦਿਆ ਹਲਕਾ ਪੱਟੀ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਬਲਜੀਤ ਸਿੰਘ ਅਜਾਦ ਅਤੇ ਯੂਥ ਸਰਕਲ ਇੰਨਚਾਰਜ ਸਤਨਾਮ ਸਿੰਘ ਖਾਲਸਾ ਨੇ ਕਿਹਾ ਕਿ 2017 ‘ਚ ਆਪ ਦੀ ਸਰਕਾਰ ਬਨਣੀ ਤੈਅ ਹੋ ਚੁੱਕੀ ਹੈ ਤੇ ਪਹਿਲਾ ਦੀ ਤਰ੍ਹਾ ਇਸ ਵਾਰ ਵੀ ਸਭ ਤੋ ਵੱਡਾ ਅਹਿਮ ਰੋਲ ਯੂਥ ਦਾ …

Read More »

ਪ੍ਰਧਾਨ ਸਰਬਵਿੰਦਰ ਚੰਨਣਕੇ ਦੀ ਅਗਵਾਈ 1020 ਪਰਿਵਾਰ ‘ਆਪ’ ਨਾਲ ਜੁੜੇ- ਸ਼ੱਬਾ

ਚੌਂਕ ਮਹਿਤਾ, 17 ਮਾਰਚ (ਜੋਗਿੰਦਰ ਸਿੰਘ ਮਾਣਾ) – ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ ਕਨਵੀਨਰ ਪੰਜਾਬ, ਗੁਰਵਿੰਦਰ ਸਿੰਘ ਬਾਜਵਾ ਜੋਨ ਇੰਚਾਰਜ ਅੰਮ੍ਰਿਤਸਰ ਅਤੇ ਅੇਸਐਸ ਮਜੀਠੀਆ ਸੈਕਟਰ ਇੰਚਾਰਜ ਮਜੀਠਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਮ ਆਦਮੀ ਪਾਰਟੀ ਵੱਲੋ ਅਰੰਭੀ ਪਰਿਵਾਰ ਜੋੜ੍ਹੋ ਮੁਹਿੰਮ ਨੂੰ ਕਸਬਾ ਚਵਿੰਡਾ ਦੇਵੀ ਤੋ ਉਸ ਸਮੇ ਭਾਰੀ ਬਲ ਮਿਲਿਆ ਜਦ ਹਲਕਾ ਮਜੀਠਾ ਦੇ ਪ੍ਰਧਾਨ ਕਿਸਾਨ …

Read More »

ਰਾਮਦਿਵਾਲੀ ਵਿਖੇ ਬੇਅਦਬੀ ਸਬੰਧੀ ਪਛਚਾਤਾਪ ਦੇ ਭੋਗ ਉਪਰੰਤ ਸਰੂਪ ਗੋਇੰਦਵਾਲ ਸਾਹਿਬ ਲਈ ਰਵਾਨਾ

ਚੌਂਕ ਮਹਿਤਾ, 17 ਮਾਰਚ (ਜੋਗਿੰਦਰ ਸਿੰਘ ਮਾਣਾ) – ਬੀਤੇ ਦਿਨੀ ਪਿੰਡ ਰਾਮਦਿਵਾਲੀ ਮੁਸਲਮਾਨਾਂ ਦੇ ਗੁਰਦੁਵਾਰਾ ਬਾਬਾ ਜੀਵਨ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨ ਦੀ ਹਿਰਦੇਵੇਧਕ ਘਟਨਾ ਤੋਂ ਬਾਅਦ ਪਸ਼ਤਾਪ ਵਜੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ।ਧਾਰਮਿਕ ਜਥੇਬੰਦੀਆਂ, ਇਲਾਕੇ …

Read More »