ਅੰਮ੍ਰਿਤਸਰ, 19 ਮਾਰਚ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਵੱਲ੍ਹਾ ਵਿਖੇ ਪੰਜ ਰੋਜਾ ਰੈਜ਼ੋਨੈਂਸ 2016 ਇੰਟਰ- ਕਾਲਜ ਯੂਥ ਫੇੈਸਟੀਵਲ ਅੱਜ ਸ਼ੁਰੂ ਹੋਇਆ, ਜਿਸ ਵਿੱਚ ਪੂਰੇ ੳੇੁੱਤਰ ਭਾਰਤ ਤੋਂ ਮੈਡੀਕਲ, ਡੈਟਲ ਅਤੇ ਨਰਸਿੰਗ ਕਾਲਜਾਂ ਦੇ 8000 ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਪੰਜ ਰੋਜਾਂ ਫੇੈਸਟੀਵਲ ਵਿਚ ਸਾਰੇ ਕਾਲਜਾਂ ਦੀਆਂ ਗਿੱਧਾਂ, ਭੰਗੜਾ, ਡਾਂਸ, ਸੰਗੀਤ, ਫੈਸਨ ਸ਼ੋਅ, ਆਦਿ …
Read More »Monthly Archives: March 2016
ਦਿਵਯ ਜਯੋਤੀ ਸੰਸਥਾ ਵੱਲੋਂ ਵਿਵਾਦਤ ਪਰਚੇ ਵੰਡਣ ਦੀ ਕਾਰਵਾਈ ਅਤਿਅੰਤ ਮੰਦਭਾਗੀ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ, 19 ਮਾਰਚ (ਗੁਰਪ੍ਰੀਤ ਸਿੰਘ)- ਦਿਵਯ ਜਯੋਤੀ ਸੰਸਥਾਨ, ਨੂਰਮਹਿਲ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ ‘ਅਖੰਡ ਗਿਆਨ’ ਦੇ ਪੁਰਾਣੇ ਅੰਕ ਜਿਨ੍ਹਾਂ ਤੇ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਨੂਰਮਹਿਲੀਏ ਆਸ਼ੂਤੋਸ਼ ਅਤੇ ਡੇਰੇ ਦੀਆਂ ਸਾਧਵੀਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਹਨ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਲੋਕਾਂ ਵਿੱਚ ਵੰਡਣ ਦੀ ਕਾਰਵਾਈ ਅਤਿਅੰਤ ਮੰਦਭਾਗੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਤਾਰ-ਤਾਰ ਕਰਨ ਵਾਲੀ …
Read More »ਜਥੇ: ਅਵਤਾਰ ਸਿੰਘ ਵੱਲੋਂ ਡੇਰਾ ਬਾਬਾ ਬਾਲਾ ਜੀ ਬੱਲੂਆਣਾ ਸਬੰਧੀ ਸਬ ਕਮੇਟੀ ਗਠਿਤ
ਅੰਮ੍ਰਿਤਸਰ, 19 ਮਾਰਚ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਬਾਬਾ ਬਾਲਾ ਜੀ ਪਿੰਡ ਬੱਲੂਆਣਾ ਬਠਿੰਡਾ ਵਿਖੇ ਸਿੱਖ ਮਾਨ ਮਰਿਯਾਦਾ ਦੀ ਉਲੰਘਣਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਰਹੇ ਪ੍ਰਕਾਸ਼ ਸਬੰਧੀ ਘੋਖ ਪੜਤਾਲ ਕਰਨ ਵਾਸਤੇ ਇਕ ਸਬ ਕਮੇਟੀ ਦਾ ਗਠਨ ਕੀਤਾ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਨਰਸਰੀ ਵਿੰਗ ਦਾ ਸਲਾਨਾ ਸਮਾਰੋਹ ਆਯੋਜਿਤ
ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸ’ਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਨਰਸਰੀ ਵਿੰਗ ਦੇ ਵਿਦਿਆਰਥੀਆਂ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਬੜੀ ਧੂਮੁਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. …
Read More »ਕਾਂਗਰਸ ਹਲਕਾ ਪੱਟੀ ਵਲੋਂ ਵੱਖ ਵੱਖ ਪ੍ਰਧਾਨਾਂ ਦੀ ਕੀਤੀ ਚੋਣ
ਪੱਟੀ, 19 ਮਾਰਚ (ਅਵਤਾਰ ਸਿੰਘ ਢਿੱਲੋਂ)- ਪੰਜਾਬ ਕਾਂਗਰਸ ਹਲਕਾ ਪੱਟੀ ਵਲੋਂ ਦਦਹੇਰ ਸਾਹਿਬ ਵਿਖੇ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਕਾਂਗਰਸ ਸੋਸਲ ਮੀਡਿਆ ਸੈਲ ਦਾ ਗਠਨ ਕੀਤਾ ਗਿਆ। ਹਰਵਿੰਦਰ ਸਿੰਘ ਹੀਰਾ ਨੂੰ ਹਲਕਾ ਪੱਟੀ ਦਾ ਮੀਤ ਪ੍ਰਧਾਂਨ ਸੋਸਲ ਮੀਡਿਆ ਨਿਯੁਕਤ ਕੀਤਾ ਗਿਆ। ਇਸ ਮੌਕੇ ਦਲਿਤ ਭਾਈਚਾਰੇ ਵਿਚੋਂ ਗੁਰਵਿੰਦਰ ਸਿੰਘ ਨੂੰ ਕਾਂਗਰਸ ਐਸ ਸੀ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ …
Read More »ਚੋਣਾਂ ਸਮੇਂ ਅਕਾਲੀ ਦਲ ਯਾਦ ਨੂੰ ਆਉਦਾਂ ਐਸ ਵਾਈ ਐਲ ਵਿਵਾਦ – ਭੋਲਾ ਸਿੰਘ
ਪੱਟੀ, 19 ਮਾਰਚ (ਅਵਤਾਰ ਸਿੰਘ ਢਿੱਲੋਂ)- ਪੰਜਾਬ ਕਾਂਗਰਸ ਵਲੋਂ ਜਾਗੋ ਮਹਿੰਮ ਤਹਿਤ ਪਿੰਡ ਜੱਲੇਵਾਲ ਵਿਖੇ ਮੀਟਿੰਗ ਚੇਅਰਮੈਨ ਭੋਲਾ ਸਿੰਘ ਦੀ ਅਗਵਾਈ ਹੇਠ ਕੀਤੀ। ਇਸ ਮੌਕੇ ਮੀਟਿੰਗ ਨੂੰ ਸਬੰਧੋਨ ਕਰਦੇ ਚੇਅਰਮੈਨ ਭੋਲਾ ਸਿੰਘ ਤੇ ਪਿ੍ਰੰ: ਹਰਦੀਪ ਸਿੰਘ ਨੇ ਕਿਹਾ ਕਿ 9 ਸਾਲ ਬਾਦ ਚੋਣਾਂ ਸਮੇਂ ਫਿਰ ਅਕਾਲੀ ਦਲ ਬਾਦਲ ਵਲੋਂ ਐਸ ਵਾਈ ਐਲ ਬਾਰੇ ਨਵਾਂ ਵਿਵਾਦ ਛੇੜ ਦਿੱਤਾ ਹੈ। ਬਿੱਲ ਪਾਸ …
Read More »ਪਰਿਵਾਰ ਜੋੜੋ ਮੁਹਿੰਮ ਰਾਹੀ ਸੈਕੜੇ ਪਰਿਵਾਰ ਹੋ ਰਹੇ ਨੇ ਆਪ ਚ ਸ਼ਾਮਲ – ਸੰਧੂ
ਪੱਟੀ, 19 ਮਾਰਚ (ਅਵਤਾਰ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੇ ਕਿਸਾਨ ਸੈਲ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਨੇ ਆਪਣੇ ਅਹੁਦੇਦਾਰਾ ਤੇ ਵਲਮਟੀਅਰਾਂ ਨੂੰ ਨਾਲ ਲੈ ਕੇ ਪਿੰਡ ਤੁੰਗ ਦੇ ਘਰ ਘਰ ਜਾ ਕੇ ਸੈਕੜੇ ਪਰਿਵਾਰਾਂ ਨੂੰ ਆਪ ਨਾਲ ਜੋੜੋਆ।ਇਸ ਮੋਕੇ ਸਰਤਾਜ ਸਿੰਘ ਸੰਧੂ ਨੇ ਦੱਸਿਆ ਕਿ ਆਪ ਦੇ ਪੰਜਾਬ ਕਨਵੀਅਰ ਸੁੱਚਾ ਸਿੰਘ ਛੋਟੇਪੁਰ ਵੱਲੋ ਚਲਾਈ ਪਰਿਵਾਰ ਜੋੜੋ ਮੁਹਿੰਮ ਨੂੰ …
Read More »ਅਕਾਲੀ ਦਲ ਸਰਕਲ ਮਹਿਤਾ ਵੱਲੋਂ ਨਿਰਮਲ ਸਿੰਘ ਕਾਹਲੋਂ ਦਾ ਸਨਮਾਨ
ਚੌਂਕ ਮਹਿਤਾ, 19 ਮਾਰਚ (ਜੋਗਿੰਦਰ ਸਿੰਘ ਮਾਣਾ)- ਸਾਬਕਾ ਕੈਬਿਨਟ ਮੰਤਰੀ ਅਤੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਨੂੰ ਮਹਿਤਾ ਚੌਂਕ ਵਿਖੇ ਦਸ਼ਮੇਸ਼ ਕਾਲਜ ਦੀ ਸਲਾਨਾ ਕਨਵੋਕੇਸ਼ਨ ਸਮਾਗਮ ਵਿੱਚ ਪੁੱਜਣ ਤੇ ਸਰਕਲ ਮਹਿਤੇ ਦੀ ਸਮੁੱਚੀ ਲੀਡਰਸ਼ਿਪ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ ਪੰਜਾਬ, ਚੇਅਰਮੈਨ ਲਖਵਿੰਦਰ ਸਿੰਘ ਸੋਨਾ ਅਤੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਨੰਗਲੀ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ। ਇਸ …
Read More »ਸੈਦੂ ਕੇ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡ ਵੰਡੇ
ਚੌਂਕ ਮਹਿਤਾ, 19 ਮਾਰਚ (ਜੋਗਿੰਦਰ ਸਿੰਘ ਮਾਣਾ)- ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਪਿੰਡ ਸੈਦੂਕੇ ਵਿਖੇ ਸਰਪੰਚ ਭੁਪਿੰਦਰ ਸਿੰਘ ਕੌਮੀ ਪੀਤ ਪ੍ਰਧਾਨ ਬੀਸੀ ਵਿੰਗ (ਪੰਜਾਬ) ਦੀ ਅਗਵਾਈ ‘ਚ ਨੀਲੇ ਕਾਰਡ ਧਾਰਕ ਗਰੀਬ ਪਰਿਵਾਰਾਂ ਨੂੰ 30 ਹਜਾਰ ਤੱਕ ਦਾ ਫ੍ਰੀ ਇਲਾਜ ਕਰਵਾਉਣ ਲਈ ਸਮਾਰਟ ਕਾਰਡ ਵੰਡੇ ਗਏ, ਇਸ ਸਮੇ ਸਰਪੰਚ ਭੁਪਿੰਦਰ ਸਿੰਘ ਨੇ ਵਿਸ਼ੇਸ਼ ਤੌਰ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ …
Read More »Water Right of Punjab to be protected at all costs- Bikram Majithia
Kathunangal (Amritsar), Mar. 19 (Punjab Post Bureau)- Punjab Revenue Minister Mr. Bikram Singh Majithia today asserted that the incumbent alliance in the state will safeguard the water rights of Punjab at all costs and they will leave no stone unturned to save state’s water. Reiterating the resolve of Punjab Government to protect its water, Mr. Majithia said that decisions against the rights …
Read More »
Punjab Post Daily Online Newspaper & Print Media