Wednesday, November 25, 2026

Daily Archives: April 19, 2016

ਪੰਚਾਇਤਾਂ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਘਰ-ਘਰ ਪਹੁੰਚਾਉਣ- ਮਜੀਠੀਆ

ਕੱਥੂਨੰਗਲ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰਾਂ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਘਰ-ਘਰ ਪਹੁੰਚਾਉਣ ਵਿੱਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸ. ਮਜੀਠੀਆ ਨੇ ਅੱਜ ਪਿੰਡ ਪਤਾਲ ਪੁਰੀ ਦੇ ਵਿਕਾਸ ਕੰਮਾਂ …

Read More »

ਮਜੀਠਾ ਹਲਕੇ ਦਾ ਸਰਵ-ਪੱਖੀ ਵਿਕਾਸ ਕਰਨਾ ਪਹਿਲੀ ਤਰਜੀਹ – ਮਜੀਠੀਆ

ਕੱਥੂਨੰਗਲ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)-‘ਹਲਕਾ ਮਜੀਠਾ ਦੇ ਬਹੁਤੇ ਪਿੰਡਾਂ ਦੀ ਹਾਲਤ ਸੰਨ 2005 ਵਿੱਚ ਇਸ ਤਰਾਂ ਦ ਸੀ, ਜਿਵੇਂ ਕਿ ਇਹ ਪੰਜਾਬ ਦਾ ਹਿੱਸਾ ਹੀ ਨਾ ਹੋਣ, ਪਿੰਡਾਂ ਵਿੱਚ ਪੱਕੀਆਂ ਗਲੀਆਂ ਨਾਂਅ ਦੀ ਕੋਈ ਚੀਜ਼ ਨਹੀਂ ਸੀ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਵੜ ਆਉਂਦਾ ਸੀ। ਉਸ ਵਕਤ ਮੈਂ ਇਹ ਪ੍ਰਣ ਕੀਤਾ ਸੀ ਕਿ ਜੇਕਰ ਪਰਮਾਤਮਾ ਨੇ ਮੈਨੂੰ …

Read More »

ਰਾਹੁਲ ਤੇ ਕੇਜਰੀਵਾਲ ਇੰਦਰਾ ਗਾਂਧੀ ਦੀਆਂ ਪੰਜਾਬ ਵਿਰੋਧੀ ਲੀਹਾਂ ‘ਤੇ ਸਵਾਰ – ਮਜੀਠੀਆ

ਕੱਥੂਨੰਗਲ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਉਹਨਾਂ ‘ਤੇ ਇੰਦਰਾ ਗਾਂਧੀ ਵੱਲੋਂ ਪੰਜਾਬ ਵਿਰੋਧੀ ਪਾਈ ਗਈਆਂ ਲੀਹਾਂ ‘ਤੇ ਚਲਣ ਦਾ ਦੋਸ਼ ਲਾਇਆ ਹੈ। ਸ: ਮਜੀਠੀਆ ਅੱਜ ਹਲਕਾ ਮਜੀਠਾ …

Read More »

Rahul & Kejriwali following the Anti Punjab Approach of Indira Gandhi-Majithia

Kathunangal, April 18 (Punjab Post Bureau)- Punjab Revenue & Public Relations Minister Mr. Bikram Singh Majithia today accused both Congress Vice President Rahul Gandhi and Delhi Chief Minister Arvind Kejriwal of following the anti-Punjab approach of Indira Gandhi to tarnish the image of State. Interacting informally with media persons after disbursing the grants of Rs. 1.40 Crore for various development …

Read More »

ਸੈਕੜੇ ਪਰਿਵਾਰ ‘ਆਪ’ ‘ਚ ਹੋਏ ਸ਼ਾਮਲ- ਸੰਧੂ

ਪੱਟੀ, 18 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਪਿੰਡ ਕਿਰਤੋਵਾਲ ਕਲ੍ਹਾਂ ਤੋ ਸੈਕੜੇ ਹੋਰ ਪਰਿਵਾਰਾ ਨੇ ‘ਆਪ’ ਦਾ ਝਾੜੂ ਚੱਕਿਆ। ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਪਰਿਵਾਰ ਜਥੇਦਾਰ ਗੁਰਬਚਨ ਸਿੰਘ ਬਾਵਾ (ਬੱਬੂ) ਭੁਪਿੰਦਰ ਸਿੰਘ, ਮੋਹਣ ਸਿੰਘ ਤੇਲੀ,ਠਾਕਰ ਸਿੰਘ ਰਛਪਾਲ ਸਿੰਘ ਫੌਜੀ, ਰਾਜ ਕੁਮਾਰ ਬਾਵਾ, ਗੁਰਦੇਵ ਸਿੰਘ ਫੌਜੀ, …

Read More »

ਜਹਿਰੀਲੇ ਪੱਠੇ ਖਾਣ ਨਾਲ ਕਿਸਾਨ ਦੀ ਇੱਕ ਮੱਝ ਤੇ ਦੋ ਮਾਲੀ ਮਰੇ- ਮੁਆਵਜ਼ੇ ਦੀ ਕੀਤੀ ਮੰਗ

ਪੱਟੀ, 18 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਪੱਟੀ ਤੋ ਥੌੜੀ ਦੂਰ ਪੈਦੇ ਪਿੰਡ ਸੀਤੋ ਮਹਿ ਝੁੱਗੀਆਂ ਦੇ ਕਿਸਾਨ ਦੀ ਇੱਕ ਲਵੇਰੀ ਮੱਝ ਤੇ ਦੋ ਮਾਲੀ ਬੀਤੀ ਰਾਤ ਜਹਿਰੀਲੇ ਪੱਠੇ ਖਾਣ ਨਾਲ ਮਰ ਗਏ।ਇਸ ਸਬੰਧੀ ਜਾਣਕਾਰੀ ਦੇਦੇ ਹੋਏ ਡੰਗਰਾਂ ਦੇ ਮਾਲਕ ਕਿਸਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਅਸੀ ਰੋਜ ਦੀ ਤਰ੍ਹਾਂ ਹਵੇਲੀ ਵਿੱਚ ਰਾਤ ਨੂੰ ਪੱਠੇ ਪਾਉਣ ਉਪਰੰਤ ਘਰ …

Read More »

ਜਥੇਦਾਰ ਭਾਟੀਆ ਨੇ ਸ਼ਗੀਨ ਸਕੀਮ ਦਾ ਚੈਕ ਵੰਡੇ

ਪੱਟੀ, 18 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਪਿੰਡ ਬੱਠੇ ਭੈਣੀ ਵਿਖੇ ਸ਼ਗਨ ਸਕੀਮ ਦਾ ਚੈਕ ਵੰਡੇ।ਉਹਨਾਂ ਦੱਸਿਆ ਕਿ ਬੱਠੇਭੈਣੀ ਦੇ ਜੀਵਨ ਸਿੰਘ ਨੂੰ ਉਸ ਦੀ ਲੜਕੀ ਦੇ ਵਿਆਹ ਲਈ 15 ਹਜਾਰ ਦਾ ਚੈਕ ਸਰਕਾਰ ਦੁਆਰਾ ਚੱਲ ਰਹੀ ਸ਼ਗਨ ਸਕੀਮ ਤਹਿਤ ਦਿੱਤਾ ਗਿਆ ਹੈ।ਇਸ ਮੌਕੇ ਤੇ ਸਰਪੰਚ ਸੁਖਜਿੰਦਰ ਸਿੰਘ ਸੁਖ ਮੋਨੁੰ, ਰਜਿੰਦਰ ਸਿੰਘ ਕੇ.ਪੀ, …

Read More »

ਸਰਕਾਰੀ ਪ੍ਰਇਮਰੀ ਸਕੂਲ ਉਦੋਨੰਗਲ ਵਿਖੇ ਬੱਚਿਆ ਨੂੰ ਵਰਦੀਆਂ ਤੇ ਬੂਟ ਵੰਡੇ

ਚੌਂਕ ਮਹਿਤਾ, 18 ਅਪ੍ਰੈਲ (ਜੋਗਿੰਦਰ ਸਿੰਘ ਮਾਣਾ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾ ਦੇ ਬੱਚਿਆ ਨੂੰ ਦਿਤੀਆ ਜਾ ਰਹੀਆਂ ਸਹੂਲਤਾਂ ਤਹਿਤ ਪਿੰਡ ਉਦੋਨੰਗਲ ਦੇ ਪ੍ਰਇਮਰੀ ਸਕੂਲ ਵਿਖੇ 67 ਬੱਚਿਆਂ ਨੂੰ ਸਰਕਾਰ ਵੱਲੋਂ ਭੇਜੀਆਂ ਵਰਦੀਆਂ ਤੇ ਬੂਟ ਵੰਡੇ।ਇਸ ਮੌਕੇ ਪਹੁੰਚੇ ਸਰਪੰਚ ਰਜਿੰਦਰ ਸਿੰਘ ਤੇ ਚੇਅਰਮੈਨ ਜਗਦੇਵ ਸਿੰਘ ਰੰਧਾਵਾ ਨੇ ਆਪਣੇ ਸ਼ੁਭ ਹੱਥਾ ਨਾਲ ਬੱਚਿਆ ਨੂੰ ਵਰਦੀਆਂ ਭੇਟ ਕੀਤੀਆਂ ਤੇ ਕਿਹਾ ਕਿ …

Read More »

ਛੀਨਾ ਨੇ ਜਰਮਨ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਧਮਾਕੇ ‘ਤੇ ਪ੍ਰਗਟ ਕੀਤਾ ਅਫ਼ਸੋਸ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਖੁਰਮਣੀਆ)- ਉੱਚ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮੈਨੇਜ਼ਮੈਂਟ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਜਾਰੀ ਬਿਆਨ ਵਿੱਚ ਜਰਮਨੀ ਦੇ ਐਸੇਨ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਵਿੱਚ ਹੋਏ ਧਮਾਕੇ ‘ਤੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਵੀ ਕਈ ਲੋਕਾਂ …

Read More »

ਜੀ. ਟੀ ਰੋਡ ‘ਤੇ ਕਰਿਆਨੇ ਦੀ ਦੁਕਾਨ ਵਿੱਚ ਚੋਰੀ- 30 ਘੰਟੇ ਬਾਅਦ ਵੀ ਨਾ ਪੁੱਜੀ ਪੁਲਿਸ

ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰ ਪਾਲ ਸਿੰਘ)- ਜੀ.ਟੀ ਰੋਡ ਜੰਡਿਆਲਾ ਗੁਰੂ ਸਾਹਮਣੇ ਹੇ ਡੇਅ ਸਥਿਤ ਕਾਲੀਧਾਰ ਕਰਿਆਨਾ ਸਟੋਰ ਸ਼ਨੀਵਾਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਦਕਾਨ ਦਾ ਸ਼ੱਟਰ ਤੋੜ ਕੇ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੁਕਾਨ ਦੇ ਮਾਲਕ ਰਿਟਾ: ਸੂਬੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਹਨਾ ਦੀ ਦੁਕਾਨ ਦਾ ਸ਼ੱਟਰ ਤੋੜ ਕੇ ਲੱਗਭੱਗ 10-12 …

Read More »