ਮਾਨਸਾ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ‘ਸਬਕਾ ਸਾਥ-ਸਬਕਾ ਵਿਕਾਸ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਤੇ ‘ਕੁਸ਼ਲ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਅਤੇ ਦੇਸ਼ ਵਿਚ ਘੱਟ ਗਿਣਤੀ ਦੇ ਹੁਨਰ ਦੇ ਵਿਕਾਸ ਅਤੇ ਉਸਨੂੰ ਉੱਚਾ ਚੁੱਕਣ ਲਈ ਮੌਲਾਨਾ ਆਜ਼ਾਦ ਨੈਸ਼ਨਲ ਅਕੈਡਮੀ ਫਾਰ ਸਕਿੱਲਜ਼ (ਮਾਨਸ) ਦੀ ਸਥਾਪਨਾ ਕੀਤੀ ਗਈ। ਭਾਰਤ ਸਰਕਾਰ ਦੇ ਇਸੇ ਸੁਪਨੇ …
Read More »Monthly Archives: April 2016
ਮਾਤਾ ਚਰਨ ਕੌਰ ਐਜੁਕੇਸ਼ਨ ਸੋਸਾਇਟੀ ਵਲੋਂ ਟੀ.ਬੀ ਕੰਟਰੋਲ ਪ੍ਰੋਗਰਾਮ ਤਹਿਤ ਸੈਮੀਨਾਰ
ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਤਾ ਚਰਨ ਕੌਰ ਅੇਜ਼ੁਕੇਸ਼ਨ ਸੋਸਾਇਟੀ ਵਲੋਂ ਟੀ.ਬੀ ਕੰਟਰੋਲ ਪ੍ਰੋਗਰਾਮ ਤਹਿਤ ਸੋਸਾਇਟੀ ਦੇ ਡਾਇਰੈਕਟਰ ਡਾ. ਰਣਜੀਤ ਸਿੰਘ, ਚੇਅਰਪਰਸਨ ਮੈਡਮ ਸੁਖਵਿੰਦਰ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਨਰੇਸ਼ ਚਾਵਲਾ ਜ਼ਿਲ੍ਹਾ ਟੀ.ਬੀ ਅਫ਼ਸਰ, ਸ਼੍ਰੀ ਰਾਕੇਸ਼ ਗਿੱਲ, ਬਿਸ਼ਪ ਪੀ.ਕੇ ਜੋਨ ਮੁੱਖ ਤੌਰ ‘ਤੇ ਸ਼ਾਮਿਲ ਹੋਏ।ਡਾ. ਨਰੇਸ਼ ਚਾਵਲਾ ਨੇ ਟੀ.ਬੀ ਦੇ ਲਛਣਾਂ ਅਤੇ ਰੋਕਥਾਮ …
Read More »ਮਾਣ ਧੀਆਂ ‘ਤੇ ਸੰਸਥਾ ਵਲੋਂ ਵੱਖ ਵੱਖ ਸਕੂਲਾਂ ਦੀਆਂ ਲਗਭਗ 350 ਧੀਆਂ ਸਨਮਾਨਿਤ
ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ 8ਵੇਂ ਮਾਣ ਧੀਆਂ ਤੇ ਸਮਾਗਮ ਦਾ ਆਯੋਜਨ ਬਸੰਤ ਐਵਨਿਊ ਸਥਿਤ ਅਜੰਤਾ ਪਬਲਿਕ ਸਕੂਲ ਵਿਖੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗੁਵਾਈ ਵਿਚ ਕੀਤਾ ਗਿਆ।ਸਮਾਗਮ ਵਿਚ ਕੈਬਿਨੇਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਸ਼੍ਰੀ ਜੋਸ਼ੀ ਨੇ ਸੰਸਥਾ ਵਲੋਂ ਕੀਤੇ ਜਾ ਰਹੇ …
Read More »ਅਮਰੀਕਨ ਸਫ਼ੀਰ ਨੇ ਦਿੱਲੀ ਕਮੇਟੀ ਨੂੰ ਅਮਰੀਕਾ ‘ਚ ਰਹਿੰਦੇ ਸਿੱਖਾਂ ਦੀ ਧਾਰਮਿਕ ਅਤੇ ਕਾਨੂੰਨੀ ਸੁਰੱਖਿਆ ਦਾ ਦਿੱਤਾ ਭਰੋਸਾ
ਨਵੀਂ ਦਿੱਲੀ, 16 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਭਾਰਤ ਵਿਚ ਅਮਰੀਕਾ ਦੇ ਸਫ਼ੀਰ ਰਿਚਰਡ ਵਰਮਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਮਿਤੀ 25 ਫ਼ਰਵਰੀ 2016 ਨੂੰ ਅਮਰੀਕਾ ਵਿਚ ਸਿੱਖ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਉਨ੍ਹਾਂ ਨੂੰ ਲਿਖੇ ਗਏ ਪੱਤਰ ਦਾ ਜਵਾਬ ਭੇਜਿਆ ਹੈ। ਦਿੱਲੀ ਕਮੇਟੀ ਵੱਲੋਂ ਸਿੱਖ ਮਸਲਿਆਂ ਨੂੰ ਚੁੱਕਣ ਵਾਸਤੇ ਧੰਨਵਾਦ …
Read More »ਸਿੱਖ ਬੀਬੀਆਂ ਨੂੰ ਵੀ ਵਿਸ਼ੇਸ਼ ਸਤਿਕਾਰ ਦੇ ਦਾਇਰੇ ਵਿਚ ਰੱਖਣ ਦੀ ਜੀ.ਕੇ ਨੇ ਜਥੇਦਾਰ ਨੂੰ ਕੀਤੀ ਅਪੀਲ
ਨਵੀਂ ਦਿੱਲੀ, 16 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਦੀ ਸੇਵਾ ਕਰ ਰਹੀਆਂ ਬੀਬੀਆਂ ਨੂੰ ਵਿਸ਼ੇਸ਼ ਸਤਿਕਾਰ ਦੇਣ ਦੀ ਅਪੀਲ ਕੀਤੀ ਹੈ। ਜਥੇਦਾਰ ਨੂੰ ਭੇਜੇ ਪੱਤਰ ਰਾਹੀਂ ਜੀ.ਕੇ. ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਸਤਿਕਾਰ ਦੇਣ ਵੇਲੇ ਸਿੱਖ ਬੀਬੀਆਂ …
Read More »ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ – ਬੇਦੀ
ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਆਲ ਇੰਡੀਆ ਐਂਟੀ ਕੁਰਸ਼ਪਨ ਮੋਰਚਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਰਸ਼ਪਾਲ ਬੇਦੀ ਦੀ ਅਗਵਾਈ ਹੇਠ ਪੱਟੀ ਵਿਖੇ ਹੋਈ। ਇਸ ਮੌਕੇ ਰਸ਼ਪਾਲ ਬੇਦੀ ਨੇ ਕਿਹਾ ਕਿ ਕੌਮੀ ਪ੍ਰਧਾਨ ਰਮੇਸਾਨੰਦ ਸਰਸਵਤੀ ਤੇ ਚੇਅਰਮੈਨ ਅਜੇ ਕੁਮਾਰ ਚੀਨੂੰ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਤੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਪੱਟੀ ਟੀਮ ਵਲੋਂ ਘਰ …
Read More »ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਨੂੰ ਲਈਆਂ ਗੰਭੀਰ ਸੱਟਾਂ
ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੈਸੇ ਦੇ ਲੈਣ ਦੇਣ ਦੀ ਰੰਜ਼ਿਸ ਨੂੰ ਲੈ ਕੇ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਪਰਮਜੀਤ ਸਿੰਘ (22) ਪੁੱਤਰ ਭਗਵਾਨ ਸਿੰਘ ਨਿਵਾਸੀ ਆਸਲ ਕੌਮ ਮਜ਼ਬੀ ਸਿੱਖ ਨੇ ਦੱਸਿਆ ਕਿ ਉਹ ਦਿਹਾੜੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹਾਂ। ੳਸ ਦੇ ਤਾਏ …
Read More »ਰਾਮ ਨੌਮੀ ਮੌਕੇ ਕੀਤਾ 108 ਕੰਜਕਾਂ ਦਾ ਪੂਜਨ
ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਵਿਖੇ ਰਾਮਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ।ਸਵਾਮੀ ਪ੍ਰਕਾਸ਼ਾਨੰਦ ਆਸ਼ਰਮ ਲਾਹੋਰ ਰੋਡ ਪੱਟੀ ਵਿਖੇ ਨੀਲ ਕਮਲ ਕਲੱਬ ਰਾਮਲੀਲਾ ਕੱਲਬ ਵਿਖੇ ਆਸ਼ੂ ਗਿਰੀ ਦੀ ਅਗਵਾਈ ਹੇਠ ਰਾਮਨੌਮੀ ਮੌਕੇ ਰਾਮ ਸ਼ਰਣਮ ਪੱਟੀ ਵਲੋ ਸੁਦੇਸ਼ ਸ਼ਾਸਤਰੀ ਤੇ ਹੋਰਨਾਂ ਵਲੋਂ ਅੰਮ੍ਰਿਤਵਾਣੀ ਸਤਸੰਗ ਕੀਤਾ ਗਿਆ। ਸਤਸੰਗ ਉਪਰੰਤ 108 ਕੰਜ਼ਕਾਂ ਦਾ ਪੂਜਨ ਕੀਤਾ ਗਿਆ। ਇਸ ਮੌਕੇ …
Read More »ਜ਼ਹਿਰੀਲਾ ਚਾਰਾ ਖਾਣ ਨਾਲ ਮੱਝ ਦੀ ਹੋਈ ਮੌਤ
ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਨੇੜੇ ਵਗਡਦੀ ਰੋਹੀ ਦਾ ਗੰਦਾ ਪਾਣੀ ਖੇਤਾਂ ਵਿਚ ਪੈਣ ਕਾਰਨ ਜਹਿਰੀਲਾ ਚਾਰਾ ਖਾਣ ਕਰਕੇ ਇਕ ਮੱਝ ਦੀ ਮੌਤ ਹੋ ਗਈ ਹੈ। ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੀਤੋ ਨੌ ਆਬਾਦ ਨੇ ਦੱਸਿਆ ਕਿ ਪੱਟੀ ਵਾਲੇ ਪਾਸਿਉਂ ਰੋਹੀ ਵਿਚ ਗੰਦਾ ਤੇ ਜਹਿਰੀਲਾ ਪਾਣੀ ਖੇਤਾਂ ਵਿਚ ਪੈਣ ਕਾਰਨ ਖੇਤਾਂ ਵਿਚ ਪਸ਼ੂਆਂ ਦਾ …
Read More »ਬੱਚੇ ਦੇ ਜਨਮ ਦਿਨ ‘ਤੇ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 16 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਇਸ ਹਫ਼ਤਾਵਾਰੀ ਦੇ ਸਮਾਗਮ ਤੋਂ ਇਲਾਵਾ ਬੱਚੇ ਐਵੀਨੂਰ ਬਰਾੜ ਪੁੱਤਰੀ ਮਨਜਿੰਦਰ ਸਿੰਘ ਦੀ ਖੁਸ਼ੀ ਵਿਚ ਚਰਨਜੀਤ ਕੌਰ ਏ. ਐਸ. …
Read More »
Punjab Post Daily Online Newspaper & Print Media