📝 ਅੱਜ ਦੀਆਂ ਸੁਰਖੀਆਂ….. ਮਿਤੀ : 19 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਜਰਮਨੀ ਸਰਕਾਰ ਨੇ ਐਸਨ ਵਿਖੇ ਗੁਰਦੁਆਰਾ ਸਾਹਿਬ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਲਈ ਸਪੈਸ਼ਲ ਕਮਿਸ਼ਨ ਬਣਾਇਆ। ▶ ਕੇਂਦਰ ਸਰਕਾਰ ਦਾ ਸੁਪਰੀਮ ਕੋਰਟ ‘ਚ ਜੁਆਬ – ਚੋਰੀ ਨਹੀਂ ਹੋਇਆ ਕੋਹੀਨੂਰ ਹੀਰਾ, ਇੰਗਲੈਂਡ ਨੂੰ ਤੋਹਫੇ ‘ਚ ਦਿੱਤਾ ਗਿਆ। ▶ ਪੰਜਾਬ ‘ਚ ਆਮ ਆਦਮੀ ਦੀ …
Read More »Monthly Archives: April 2016
’ਜਾਗੋ ਪੰਜਾਬ ਅਭਿਆਨ’ ਤਹਿਤ ਮੰਨਾ ਨੇ ਲੋਕਾਂ ਨਾਲ ਪਾਈ ਵਿਚਾਰਾਂ ਦੀ ਸਾਂਝ
ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ‘ਜਾਗੋ ਪੰਜਾਬ ਅਭਿਆਨ’ ਨੂੰ ਗਤੀ ਦੇਣ ਲਈ ਵਿਧਾਨ ਸਭਾ ਹਲਕੇ ਪੂਰਬੀ ਦੀ ਵਾਰਡ ਨੰ: 27 ਦੇ ਇਲਾਕੇ ਸ਼ਰੀਫਪੁਰਾ ਵਿੱਚ ਇਕ ਵਿਸ਼ਾਲ ਇਕੱਠ ਕੀਤਾ ਗਿਆ।ਜਿਸ ਦੌਰਾਨ ਵੱਖ ਵੱਖ ਸਮਾਜਿਕ ਬੁਰਾਈਆਂ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜਿਥੇ ਵੱਖ ਵੱਖ ਨੁੱਕੜ ਨਾਟਕਾਂ …
Read More »Attack on Overseas Sikh places of Worship is a Matter of grave concern-Majithia
Majitha, April 17 (Punjab Post Bureau)- Describing the attack at Gurdwara Nanaksar Satsang Darbar in Germany as a detestable act, Revenue and Public Relations Minister Punjab, Mr. Bikram Singh Majithia strongly condemned it. He said that through Indian External Affairs Minister, Mrs. SushmaSwaraj, Akali Dal would demand an appropriate timely and action against the culprits. Mr. Majithia in an interaction with media …
Read More »ਵਿਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਜਾਂ ਧਾਰਮਿਕ ਚਿੰਨ੍ਹਾਂ ‘ਤੇ ਹੋ ਰਹੇ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ-ਮਜੀਠੀਆ
ਮਜੀਠਾ, 17 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਜਰਮਨੀ ਦੇ ਐਸਨ ਵਿਖੇ ਗੁਰਦੁਆਰਾ ਨਾਨਕਸਰ ਸਤਸੰਗ ਦਰਬਾਰ ‘ਤੇ ਕੀਤੇ ਗਏ ਹਮਲੇ ਨੂੰ ਅਤਿ ਘਿਣਾਉਣੀ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਦਸਿਆ ਕਿ ਅਕਾਲੀ ਦਲ ਵੱਲੋਂ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਜਰਮਨ ਸਰਕਾਰ ਤੋਂ ਉਕਤ ਘਟਨਾ …
Read More »ਨਸ਼ੇ ਤੇ ਭਰੂਣ ਹੱਤਿਆ ਖਿਲਾਫ ਜੰਡਿਆਲਾ ਗੁਰੂ ਵਿੱਚ ਜਾਗਰੂਕਤਾ ਕੈਂਪ ਜਲਦ – ਸੋਨੂੰ ਜੰਡਿਆਲਾ
ਜੰਡਿਆਲਾ ਗੁਰੂ, 17 ਅਪ੍ਰੈਲ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੁ ਤੋਂ ਯੂਥ ਅਕਾਲੀ ਦਲ ਦੇ ਨੋਜਵਾਨ ਆਗੂ ਸਰਬਜੀਤ ਸਿੰਘ ਸੋਨੂੰ ਵਲੋਂ ਬੀਤੇ ਕਲ੍ਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਵਰੁਣ ਰੂਜਮ ਨੂੰ ਉਹਨਾਂ ਦੇ ਦਫਤਰ ਵਿੱਚ ਸਵਾਗਤ ਕਰਦੇ ਹੋਏ ਸਨਮਾਨਿਤ ਕੀਤਾ ਅਤੇ ਰਾਮਨੋਮੀ ਦੀ ਵਧਾਈ ਦਿਤੀ।ਇਸ ਮੋਕੇ ਸੋਨੂੰ ਜੰਡਿਆਲਾ ਵਲੋਂ ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਜੰਡਿਆਲਾ ਗੁਰੂ ਵਿੱਚ ਜਲਦੀ ਹੀ ਇਕ ਜਾਗਰੂਕ …
Read More »ਪਿੰਡ ਧਾਰੜ ਦੀ ਪੰਚਾਇਤ ਨੇ ਬਾਬਾ ਸਹਿਬ ਅੰਬੇਡਕਰ ਦਾ ਜਨਮ ਦਿਵਸ ਮਨਾਇਆ
ਜੰਡਿਆਲਾ ਗੁਰੂ, 17 ਅਪ੍ਰੈਲ (ਹਰਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੀਆਂ ਵਿਸੇਸ਼ ਹਦਾਇਤਾਂ ਅਨੁਸਾਰ ਬੀ.ਡੀ.ਪੀ.ਓ ਰਜਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਸਰਪੰਚ ਗੁਰਦੀਪ ਸਿੰਘ ਵੱਲੋਂ ਪੰਚਾਇਤ ਮੈਂਬਰਾਂ ਸਮੇਤ ਡਾ: ਭੀਮ ਰਾਓ ਅੰਬੇਡਕਰ ਦਾ 125ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ।ਇਸ ਮੌਕੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਬਾਬਾ ਸਹਿਬ ਅੰਬੇਡਕਰ ਨੇ ਜੋ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਮੰਗਲਵਾਰ
ਨਵੀਂ ਦਿੱਲੀ, 17, ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਮੰਨਾਉਣ ਲਈ ਗੁਰਦੁਆਰਾ ਬਾਲਾ ਸਾਹਿਬ (ਨੇੜੇ ਆਸ਼ਰਮ) ਵਿਖੇ ਮੰਗਲਵਾਰ 19 ਅਪ੍ਰੈਲ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) …
Read More »ਏ.ਐਨ.ਐਮ ਨੂੰ ਇਨਸਾਫ ਦਿਵਾਉਣ ਲਈ ਸੜਕਾਂ ‘ਤੇ ਉਤਰਾਂਗੇ – ਡਾ. ਬੂਆ ਦਾਸ ਤੇ ਬਾਬਾ ਗੁਰਮੁੱਖ ਸਿੰਘ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਜਨਤਾ ਦਲ ਯੂਨਾਇਟਿਡ ਦੇ ਜਿਲ੍ਹਾ ਪ੍ਰਧਾਨ ਡਾ. ਬੂਆ ਦਾਸ ਸੁਲਤਾਨਵਿੰਡ ਅਤੇ ਟਾਂਗਾ, ਘੋੜਾ ਰੇਹੜਾ ਤੇ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁਖ ਸਿੰਘ ਸੁਲਤਾਨਵਿੰਡ ਤੇ ਚਮਨ ਲਾਲ ਜਿਲ੍ਹਾ ਸੈਕਟਰੀ ਦੀ ਮੌਜੂਦਗੀ ਵਿੱਚ ਸੋਨੀਆ ਸੰਧੂ ਨਾਂ ਦੀ ਇੱਕ ਔਰਤ ਨੇ …
Read More »ਪੀਲੀਭੀਤ ਦੇ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ ਯੋਗ ਮੁਆਵਜ਼ਾ – ਲੋਧੀਨੰਗਲ
ਗੁਰਦਾਸਪੁਰ, 17 ਅਪ੍ਰੈਲ (ਨਰਿੰਦਰ ਬਰਨਾਲ)- ਲਖਬੀਰ ਸਿੰਘ ਲੋਧੀਨੰਗਲ ਹਲਕਾ ਇੰਚਾਰਜ ਬਟਾਲਾ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਪੀਲੀਭੀਤ, ਉੱਤਰਪ੍ਰਦੇਸ਼ ਵਿਚ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਹੱਕ ਵਿਚ ਹਾਅ ਦਾ ਮਾਅਰਾ ਮਾਰਿਆ ਹੈ ਅਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣ ਦੀ ਗੱਲ ਕਹੀ ਹੈ। ਸ. ਲੋਧੀਨੰਗਲ ਨੇ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਪੀੜ ਪਰਿਵਾਰਾਂ ਨੇ ਦੋਸ਼ੀਆਂ …
Read More »ਵਰ੍ਹੇਗੰਢ ਮੁਬਾਰਕ- ਸਾਧੂ ਰਾਮ ਲੰਗੇਆਣਾ ਤੇ ਨੀਲਮ ਰਾਣੀ ਸ਼ਰਮਾ
ਵਿਅੰਗਕਾਰ ਸਾਧੂ ਰਾਮ ਲੰਗੇਆਣਾ ਅਤੇ ਨੀਲਮ ਰਾਣੀ ਸ਼ਰਮਾ ਵਾਸੀ ਪਿੰਡ ਲੰਗੇਆਣਾ ਕਲਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਧੂਮ-ਧਾਮ ਨਾਲ ਮਨਾਈ
Read More »
Punjab Post Daily Online Newspaper & Print Media