ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸਾਖੀ ਦੇ ਮੌਕੇ ਅਕਾਲੀ ਦਲ ਦੀ ਕਾਨਫਰੰਸ ਰੈਲੀ ‘ਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕਰਦੇ ਹੋਏ ਬੇਰੁਜ਼ਗਾਰ ਲਾਇਨਮੈਨਾਂ ਨੂੰ ਸਰਕਾਰ ਦੇ ਖਿਲਾਫ਼ ਅਤੇ ਪੁਲਿਸ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਅਤੇ ਪੁਲਿਸ ਨਾਲ ਧੱਕਾ ਮੱਕੀ ਕਰਨ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਮੌਕੇ ‘ਤੇ ਪਕੜੇ ਬੇਰੁਜ਼ਗਾਰ ਲਾਇਨਮੈਨਾ …
Read More »Monthly Archives: April 2016
ਕਿਸਾਨਾਂ ਨੂੰ ਦੋ ਦਿਨਾਂ ਸੂਬਾ ਪੱਧਰੀ ਮੱਛੀ ਮੇਲੇ ਤੋਂ ਭਰਪੂਰ ਲਾਹਾ ਲੈਣ ਦੀ ਅਪੀਲ
ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰਾਜ ਵਿੱਚ ਨੀਲੀ ਕਰਾਂਤੀ ਲਿਆਉਣ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਵਿੱਚ 24 ਅਤੇ 25 ਅਪ੍ਰੈਲ ਨੂੰ ਲਗ ਰਹੇ ਦੋ ਦਿਨਾਂ ਸੂਬਾ ਪੱਧਰੀ ਮੱਛੀ ਮੇਲੇ ਤੋਂ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੇਅਰਪਰਸਨ ਮੱਛੀ ਪਾਲਕ ਵਿਕਾਸ ਏਜੰਸੀ …
Read More »ਦਿਲ ਦੇ ਮਾਹਿਰ ਡਾਕਟਰਾਂ ਵਲੋਂ ਪਹਿਲੀ ਵਾਰ ਬ੍ਰੇਨ ਟਿਊਮਰ ਦਾ ਮਾਲਵਾ ਖੇਤਰ ਵਿੱਚ ਸਫ਼ਲ ਅਪ੍ਰੇਰਸ਼ਨ
ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਦਿੱਲੀ ਹਾਰਟ ਇੰਸਟੀਚਿਊਟ ਅਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਪਹਿਲੀ ਵਾਰ ਬ੍ਰੇਨ (ਦਿਮਾਗ) ਟਿਊਮਰ ਦਾ ਸਫ਼ਲ ਅਪ੍ਰੇਰਸ਼ਨ ਮਾਲਵਾ ਖੇਤਰ ਵਿਚ ਕੀਤਾ ਗਿਆ ਹੈ।ਟਿਊਮਰ ਇਨ੍ਹਾਂ ਵੱਡਾ ਸੀ ਕਿ ਜਿਸ ਨੇ ਦਿਮਾਗ ਨੂੰ ਅੱਧਾ ਘੇਰ ਰੱਖਿਆ ਸੀ ਇਸ ਲਈ ਟਿਊਮਰ ਨੂੰ ਦੋ ਸਟੇਜ ਵਿਚ ਅਪਰੇਟ ਕਰਨ ਪਿਆ। ਇਸ ਦੀ ਜਾਣਕਾਰੀ ਡਾ: ਅਮਿਤ ਗੁਪਤਾ ਅਤੇ …
Read More »ਸਰਕਾਰੀ ਕੰਨਿਆਂ ਸਕੂਲ ਬਟਾਲਾ ਵਿਖੇ ਮਨਾਇਆ ਡਾ. ਬੀ. ਆਰ ਅੰਬੇਡਕਰ ਦਾ ਜਨਮ ਦਿਨ
ਬਟਾਲਾ, 19 ਅਪ੍ਰੈਲ (ਨਰਿੰਦਰ ਬਰਨਾਲ) -ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵੱਲੋਂ ਡਾ. ਬੀ.ਆਰ ਅੰਬੇਡਕਰ ਦਾ 125ਵੇਂ ਜਨਮ ਦਿਨ ਬੜੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਤੇ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਤੇ ਸਟਾਫ ਵੱਲੋ ਵਿਦਿਆਰਥੀਆਂ ਨੂੰ ਡਾ. ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਦਿਆਂ ਕਿਹਾ ਡਾ. ਸਾਹਿਬ ਦੇ ਜੀਵਨ ਦਾ ਮਨੋਰਥ ਸਮਾਜ ਦੇ …
Read More »ਸਰਕਾਰੀ ਸਕੂਲ ਪੰਜਗਰਾਈਆਂ ਵਿਖੇ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ
ਬਟਾਲਾ, 18 ਅਪ੍ਰੈਲ (ਨਰਿੰਦਰ ਬਰਨਾਲ)- ਸਰਕਾਰੀ ਹਾਈ ਸਕੂਲ ਪੰਜਗਰਾਈਆਂ ਦੇ ਸਮੂਹ ਸਟਾਫ ਅਤੇ ਨਗਰ ਦੀ ਪੰਚਾਇਤ ਨੇ ਮਿਲ ਕੇ ਸੰਵਿਧਾਨ ਦੇ ਨਿਰਮਾਤਾ ਡਾ:ਭੀਮ ਰਾਓ ਅੰਬੇਡਕਰ ਦਾ 125ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਪੰਚਾਇਤ ਸੈਕਟਰੀ ਕੁਲਵੰਤ ਸਿੰਘ, ਸਰਪੰਚ ਝਿਰਮਲ ਸਿੰਘ ਅਤੇ ਸਕੂਲ ਇੰਚਾਰਜ਼ ਪਰਮਜੀਤ ਸਿੰਘ ਚੀਮਾ ਜੀ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆ ਡਾ: ਅੰਬੇਡਕਰ ਜੀ ਦੀ …
Read More »ਚੇਅਰਮੈਨ ਰਵੀਕਰਨ ਸਿੰਘ ਕਾਹਲੋਂ ਤੇ ਡੀ.ਸੀ ਸੱਭਰਵਾਲ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ
ਬਟਾਲਾ, 18 ਅਪ੍ਰੈਲ (ਨਰਿੰਦਰ ਬਰਨਾਲ) -ਜ਼ਿਲ੍ਹਾ ਗੁਰਦਾਸਪੁਰ ਦੀਆਂ ਸਾਰੀਆਂ ਮੰਡੀਆਂ ‘ਚ ਕਣਕ ਦੀ ਖਰੀਦ ਦੇ ਪ੍ਰਬੰਧ ਪੂਰੀ ਤਰਾਂ ਮੁਕੰਮਲ ਹਨ ਅਤੇ ਮੰਡੀਆਂ ‘ਚ ਕਣਕ ਵੇਚਣ ਆਏ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਨੇ ਅੱਜ ਬਟਾਲਾ ਮੰਡੀ ‘ਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ …
Read More »Expansion of Nh-1, Re-Construction of Military Assets Abolished in the process
Jalandhar, April 19 (Punjab Post Bureau)- The re-construction of the military assets being demolished due to the expansion of National Highway is being undertaken speedily by National Highway Authority of India (NHAI). The first building being constructed by is the JCO Mess of one of the units of the VAJRA Corps. A number of other structures which are being demolished …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 20 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਜਸਬੀਰ ਸਿੰਘ ਦਾ ਦੇਹਾਂਤ – ਸਸਕਾਰ ਅੱਜ ਪਿੰਡ ਬਾਦਲ ‘ਚ, ਮੁੱਖ ਮੰਤਰੀ ਪੁੱਜਣਗੇ। ▶ ਭਾਰਤੀ ਕੈਦੀ ਕ੍ਰਿਪਾਲ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅੰਮ੍ਰਿਤਸਰ ਲਿਆਂਦੀ। ▶ ਮੈਡੀਕਲ ਕਾਲਜ਼ ‘ਚ ਪੋਸਟਮਾਰਟਮ- ਸਰੀਰ ਤੇ ਨਹੀਂ ਮਿਲਿਆ ਕੋਈ ਜਖਮ …
Read More »ਸਿੱਖਾਂ ਦੇ ਧਾਰਮਿਕ ਸਮਾਗਮਾਂ ‘ਤੇ ਸਿਆਸੀ ਰੈਲੀਆਂ ਕਿਓਂ? – ਪ੍ਰਿੰ. ਤਰਸਿੱਕਾ
ਚੌਂਕ ਮਹਿਤਾ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਵਿਸ਼ਵ ਦੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਗੁਰੂ-ਪੀਰਾਂ ਦੇ ਧਾਰਮਿਕ ਦਿਹਾੜਿਆਂ ਤੇ ਸਿਆਸੀ ਰੈਲੀਆਂ ਨਹੀ ਂਕਰਦੇ ਪਰ ਸਿੱਖ ਅਕਸਰ ਆਪਣੇ ਧਾਰਮਿਕ ਸਮਾਗਮਾਂ ਤੇ ਸਿਆਸੀ ਰੈਲੀਆਂ ਕਿਓਂ ਕਰਦੇ ਇਹ ਸਵਾਲ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ੁਠਾਇਆ ਹੈ।ਲਹਿਰ ਦੇ ਆਗੂੂਆਂ ਤੇ ਮੈਂਬਰਾਂ …
Read More »ਸ਼੍ਰੋਮਣੀ ਇਸਤਰੀ ਅਕਾਲੀ ਦਲ ਵਲੋਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਦਾ ਸਨਮਾਨ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) ਗੁਰੁ ਨਗਰੀ ਵਿੱਚ ਪਹਿਲਾਂ ਵੀ ਸੇਵਾ ਕਰ ਚੁੱਕੇ ਅਮਰ ਸਿੰਘ ਚਾਹਲ ਦੇ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਨ ‘ਤੇ ਸ਼੍ਰੌਮਣੀ ਇਸਤਰੀ ਅਕਾਲੀ ਦਲ ਵਲੋਂ ਸਨਮਾਨਿਤ ਕੀਤਾ ਗਿਆ।ਬੀਬੀ ਇਸ ਸਮੇਂ ਰਾਜਵਿੰਦਰ ਕੋਰ ਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਬਹੁਤ ਹੀ ਮਹਿਨਤੀ ਤੇ ਚੰਗੇ ਇੰਨਸਾਨ ਹਨ।ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ …
Read More »
Punjab Post Daily Online Newspaper & Print Media