Wednesday, November 25, 2026

Monthly Archives: April 2016

ਬੇਰੁਜ਼ਗਾਰ ਟੈਟ ਪਾਸ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ

ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਕਈ ਸਾਲਾਂ ਭਾਵ ਕਿ ਸਾਲ 2011 ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦੀਆਂ ਉਮੀਦਾਂ ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਮੁੱਖ ਮੰਤਰੀ ਪੰਜਾਬ ਨੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦੀਆਂ ਪੋਸਟਾਂ ਵਿੱਚ ਵਾਧੇ ਸਬੰਧੀ ਮੰਗ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। ਮੀਟਿੰਗ ਬੇਸਿੱਟਾ ਰਹਿਣ …

Read More »

ਅਨਾਜ ਦੇ ਨਾਂ ਤੇ ਲਏ 12 ਹਜ਼ਾਰ ਕਰੋੜ ਦੇ ਕਰਜ਼ੇ ਦਾ ਸਪੱਸ਼ਟੀਕਰਨ ਦੇਵੇ ਪੰਜਾਬ ਸਰਕਾਰ – ਦੀਪਇੰਦਰ ਸਿੰਘ ਰੰਧਾਵਾ

ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ)- ਅੰਨਦਾਤਾ ਕਹਾਉਣ ਵਾਲਾ ਕਿਸਾਨ ਆਪਣੀ ਮੇਹਨਤ ਨਾਲ ਧਰਤੀ ਵਿੱਚੋਂ ਅਨਾਜ ਪੈਦਾ ਕਰ ਹਰ ਇਕ ਦੀ ਭੁੱਖ ਮਿਟਾਉਣ ਵਾਲਾ ਕਿਸਾਨ ਅੱਜ ਖੁੱਦ ਦਾਣੇ ਦਾਣੇ ਨੂੰ ਮੋਹਤਾਜ਼ ਹੋ ਕੇ ਕਰਜ਼ ਦੇ ਬੋਝ ਥੱਲੇ ਦੱਬ ਨਿਰਾਸ਼ ਹੋ ਆਤਮ ਹੱਤਿਆ ਕਰ ਰਿਹਾ ਹੈ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੰਜ਼ਾਬ ਯੂਥ ਕਾਂਗਰਸ ਸਕੱਤਰ ਤੇ ਸਾਬਕਾ ਪੰਜ਼ਾਬ ਪ੍ਰਦੇਸ ਕਮੇਟੀ ਪ੍ਰਧਾਨ ਸਵਰਗੀ ਸੰਤੋਖ ਸਿੰਘ …

Read More »

ਪੌਦਾ ਲਗਾ ਕੇ ਗੁਰਕੀਰਤ ਸਿੰਘ ਨੇ ਮਨਾਇਆ ਜਨਮ ਦਿਨ

ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ)- ਆਲੇ ਦੁਆਲੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਰੁੱਖਾਂ ਦੀ ਮਹਾਨਤਾ ਦੀ ਸੋਝੀ ਰੱਖਣ ਵਾਲੇ ਅੱਠ ਸਾਲ ਦੇ ਬੱਚੇ ਨੇ ਇਕ ਪੌਦਾ ਲਗਾ ਕੇ ਆਪਣਾ ਜਨਮ ਦਿਨ ਮਨਾ ਕੇ ਇਕ ਮਿਸਾਲ ਪੇਸ਼ ਕੀਤੀ ਅਤੇ ਬੱਚੇ ਦੇ ਪਿਤਾ ਕੁਲਦੀਪ ਸਿੰਘ ਸਲਗਾਨੀਆਂ ਨੇ ਕਿਹਾ ਕਿ ਉਸ ਨੇ ਜਦੋਂ ਆਪਣੇ ਪੁੱਤਰ ਗੁਰਕਿਰਤ ਸਿੰਘ ਤੋਂ ਪੁੱਛਿਆ ਕਿ ਬੇਟੇ ਤੈਨੂੰ ਜਨਮ …

Read More »

ਬਾਦਲ ਸਰਕਾਰ ਘਰਾਂ ਦੇ ਸਮੁੱਚੇ ਬਿੱਲ ਤੁਰੰਤ ਮੁਆਫ ਕਰੇ – ਡਾ: ਬਾਜਵਾ

ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – 2017 ਦੀਆਂ ਵੋਟਾਂ ਤੋਂ ਪਹਿਲਾਂ ਦਲਿਤ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਨੂੰ ਬਾਦਲ ਸਰਕਾਰ ਨੇ ਤੁਰੰਤ ਮੁਆਫ ਨਾ ਕੀਤਾ, ਤਾਂ ਘੱਟ ਗਿਣਤੀ ਦਲਿਤ ਵਰਗ ਦੇ ਲੋਕ ਪੰਜਾਬ ਦੀ ਬਾਦਲ ਸਰਕਾਰ ਨੂੰ ਵੋਟਾਂ ਨਹੀਂ ਪਾਉਣਗੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਖਿਲ ਭਾਰਤੀ ਘੱਟ ਗਿਣਤੀ ਦਲਿਤ ਫਰੰਟ ਦੇ ਕੌਮੀ ਚੇਅਰਮੈਨ ਅਤੇ ਲੋਕ ਯੁਵਾ ਸ਼ਕਤੀ ਪਾਰਟੀ …

Read More »

ਟਰੱਕ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਜਖ਼ਮੀ

ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਅੱਜ ਦੇਰ ਸ਼ਾਮ ਨੌਸ਼ਹਿਰਾ ਮੱਝਾ ਸਿੰਘ ਦੇ ਨਜ਼ਦੀਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਜੀਵ ਗੁਪਤਾ ਪੁੱਤਰ ਦਲੀਪ ਕੁਮਾਰ ਵਾਸੀ ਅੰਮ੍ਰਿਤਸਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਗੁਰਦਾਪੁਰ ਸਾਈਡ ਤੋਂ ਅੰਮ੍ਰਿਸਤਰ ਨੂੰ ਜਾ ਰਿਹਾ ਸੀ ਕਿ …

Read More »

NCC Cadets Carried Out Cleanliness under ‘Swach Bharat Abhiyan’ at Bolina

Jalandhar, Apr,  27 (Punjab Post Bureau) –  Taking a stride to ‘SWACH BHARAT ABHIYAN’  45 girl NCC Cadets of SD College, BD Arya College and Trinity College Jalandhar carried out cleanliness drive at Bolina Village.  The event was organized under the aegis of 2 Punjab Girls Battalion NCC Jalandhar.  A lecture on Health and Hygiene was also given by the …

Read More »

 ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਧਰਤੀ ਦਿਵਸ ਮਨਾਇਆ ਗਿਆ

ਅਲਗੋਂ ਕੋਠੀ, 27 ਅਪ੍ਰੈਲ (ਹਰਦਿਆਲ ਸਿੰਘ ਭੈਣੀ) – ਜਿਲ੍ਹਾ ਸਿੱਖਿਆ ਅਫਸਰ (ਸੋ:ਸਿ) ਤਰਨ ਤਾਰਨ ਪਰਮਜੀਤ ਸਿੰਘ ਅਤੇ ਜਿਲ੍ਹਾ ਸਾਇੰਸ ਸੁਪਰਾਈਜ਼ਰ ਤਰਨ ਤਾਰਨ ਤਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਧਰਤੀ ਦਿਵਸ ਮਨਾਇਆ ਗਿਆ। ਪ੍ਰਾਰਥਨਾ ਸਭਾ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਸਕੂਲ ਦੇ ਮੁੱਖ ਅਧਿਆਪਕ ਸ੍ਰ. ਸੁਭਿੰਦਰਜੀਤ ਸਿੰਘ ਨੇ ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਹੋਣ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 28 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਦਿੱਲੀ ਯੂਨੀਵਰਸਿਟੀ ਦੀ ਕਿਤਾਬ ‘ਭਾਰਤ ਦਾ ਸੁਤੰਤਰਤਾ ਸੰਘਰਸ਼’ ‘ਚ ਸ਼ਹੀਦ ਭਗਤ ਸਿੰਘ ਨੂੰ ਲਿਖਿਆ ਕ੍ਰਾਂਤੀਕਾਰੀ ਅੱਤਵਾਦੀ। ▶ ਭਾਜਪਾ ਦੇ ਅਨੁਰਾਗ ਠਾਕੁਰ ਨੇ ਰਾਜ ਸਭਾ ਵਿੱਚ ਚੁੱਕਿਆ ਮੁੱਦਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਗਵੰਤ ਮਾਨ, ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਨੇ ਜਤਾਈ ਨਰਾਜ਼ਗੀ। ▶ …

Read More »

ਭਾਰਤੀ ਮੰਡੀ ਲਈ ਕੱਚੇ ਤੇਲ ਦੀ ਕੀਮਤਾਂ ਵਿੱਚ ਕਮੀ

ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 25 ਅਪ੍ਰੈਲ ਨੂੰ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 41 ਡਾਲਰ 56 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 22 ਅਪ੍ਰੈਲ ਨੂੰ 41 ਡਾਲਰ 94 ਸੈਂਟ ਸੀ । ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸ਼ਲੇਸ਼ਣ ਸੈਲ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 25 ਅਪ੍ਰੈਲ ਨੂੰ …

Read More »

ਨੀਦਰਲੈਂਡ ਦੇ ਕਿੰਗ ਡੇਅ ‘ਤੇ ਰਾਸ਼ਟਰਪਤੀ ਦਾ ਸੰਦੇਸ਼

ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਨੀਦਰਲੈਂਡ ਦੇ ਕਿੰਗ ਡੇਅ (27 ਅਪ੍ਰੈਲ 2016) ਦੀ ਪੂਰਵ ਸੰਧਿਆ ਉਤੇ ਨੀਦਰਲੈਂਡ ਦੇ ਰਾਜਾ ਸਰਕਾਰ ਅਤੇ ਉਥੋਂ ਦੇ ਨਾਗਰਿਕਾਂ ਨੂੰ ਵਧਾਈ ਅਤੇ ਸੁਭਕਾਮਨਾਵਾਂ ਦਿੱਤੀਆ ਹਨ ।  ਨੀਦਰਲੈਂਡ ਦੇ ਰਾਜੇ ਵਿਲੇਮ ਅਲੇਕਜੇਂਡਰ ਨੂੰ ਭੇਜੇ ਗਏ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ, ”ਭਾਰਤ ਸਰਕਾਰ ਅਤੇ ਭਾਰਤ ਦੀ ਜਨਤਾ ਵੱਲੋਂ ਨੀਦਰਲੈਂਡ …

Read More »