ਪਰਿਵਾਰ ਨੇ ਵੀਡਿਓ ਕਲਿਪ ਦਿਖਾ ਕੇ ਹਸਪਤਾਲ ਦੇ ਡਾਕਟਰਾਂ ਵਿਰੁੱਧ ਕੀਤੀ ਕਾਰਵਾਈ ਦੀ ਮੰਗ ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ ਬਿਊਰੋ) – ਛੇਹਰਟਾ ਦੀ ਪ੍ਰਸਿੱਧ ਸਖਸ਼ੀਅਤ ਗੁਰੂ ਨਾਨਕ ਫਰਨੀਚਰ ਅਤੇ ਟਿੰਬਰ ਸਟੋਰ ਦੇ ਮਾਲਿਕ ਸੁਰਿੰਦਰ ਸਿੰਘ ਕੁੱਕੂ ਜਿੰਨਾਂ ਨੂੰ ਅਣਪਛਾਤੇ ਲੋਕਾਂ ਵਲੋਂ ਸੌ ਫੁੱਟੀ ਰੋਡ ਸਥਿਤ ਮਾਤਾ ਕੌਲਾਂ ਜੀ ਹਸਪਤਾਲ ਦੇ ਗੇਟ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿਤਾ ਸੀ ਦੇ …
Read More »Daily Archives: May 31, 2016
CKD Institute of Management & Technology Students Bagged Prominent Placements in Top Companies
Amritsar, May 30 (Punjab Post Bureau) – Senior Executives headed by Mr. Deepak Anand of UAE XCHANGE, a renowned and leading company in money transfer, currency exchange and payment solutions services with its headquarters in UAE, Dubai visited CKD Institute of Management and Technology (CKDIMT), Amritsar recently.They conducted the placement drive in which large number of MBA students participated. The selection process …
Read More »ਮੌਨਸੂਨ ਵਧੀਆ ਹੋਣ ਕਾਰਨ ਕਿਸਾਨਾਂ ਦੀ 20 ਫੀਸਦੀ ਆਮਦਨ ਵਧੇਗੀ
ਸੰਦੌੜ, 30 ਮਈ (ਹਰਮਿੰਦਰ ਸਿੰਘ ਭੱਟ) – ਇਸ ਸਾਲ ਮੌਨਸੂਨ ਵਧੀਆ ਹੋਣ ਕਾਰਨ ਕਿਸਨਾਂ ਦੀ ਆਮਦਨ 20 ਫੀਸਦੀ ਵੱਧਣ ਦੀ ਉਮੀਦ ਹੈ।ਇਹ ਗੱਲ ਜੇ.ਐਮ. ਫਾਇਨਾਂਸ਼ਲ ਵੱਲੋਂ ਕਰਾਏ ਤੀਜੇ ਸਾਲਾਨਾ ਪੇਂਡੂ ਸਰਵੇਖਣ ਦੀ ਰਿਪੋਰਟ ‘ਰੂਰਲ ਸਫਾਰੀ’ ਵਿੱਚ ਸਾਹਮਣੇ ਆਈ ਹੈ। ਜਿਸ ਮੁਤਾਬਕ ਵਰ੍ਹੇ 2017 ਵਿੱਚ ਮੌਨਸੂਨ ਠੀਕ ਰਹਿਣ ਕਾਰਨ ਝਾੜ ਵਧੇਗਾ ਤੇ ਕਿਸਾਨਾਂ ਦੀ 20 ਫੀਸਦੀ ਆਮਦਨ ਵਧੇਗੀ। ਇੰਨਾ ਹੀ ਨਹੀਂ …
Read More »ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਮੁਫਤ ਚੈਕਅੱਪ ਕੈਂਪ 8 ਨੂੰ
ਸੰਦੌੜ, 30 ਮਈ (ਹਰਮਿੰਦਰ ਸਿੰਘ ਭੱਟ)- ਪਿੰਡ ਧੌਲਾ ਵਿਖੇ ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਲੋੜਵੰਦ ਮਰੀਜਾਂ ਅਤੇ ਪਿੰਡ ਵਾਸੀਆਂ ਲਈ ਪਹਿਲਾਂ ਮੁੁਫਤ ਸ਼ੂਗਰ ਚੈੱਕਅਪ ਕੈਂਪ 8 ਜੂਨ ਨੂੰ ਮੇਨ ਬਾਜ਼ਾਰ ਵਿਚ ਲਗਾਇਆ ਜਾ ਰਿਹਾ ਹੈ।ਕੈਂਪ ਸੰਬੰਧੀ ਜਾਣਕਾਰੀ ਦਿੰਦਿਆ ਟਰੱਸਟੀ ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਬਹਾਦਰ ਸਿੰਘ ਬੁਲੋਵਾਲ ਡੈਨਮਾਰਕ ਆਦਿ ਨੇ ਦੱਸਿਆ ਕਿ ਇਸ ਕੈਂਪ ਰਾਂਹੀ ਮਰੀਜ਼ਾਂ …
Read More »ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ
ਮਾਲੇਰਕੋਟਲਾ (ਸੰਦੌੜ), 30 ਮਈ (ਹਰਮਿੰਦਰ ਸਿੰਘ ਭੱਟ) – ਮੁਸਲਿਮ ਸਮਾਜ ਅੰਦਰ ਵਿਸ਼ੇਸ਼ ਧਾਰਮਿਕ ਮਹੱਤਵ ਰੱਖਣ ਵਾਲੇ 07 ਜੂਨ 2016 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੀਆਂ ਤਿਆਰੀਆਂ ਮਾਲੇਰਕੋਟਲਾ ਅੰਦਰ ਜਿਥੇ ਤੇਜ਼ੀ ਨਾਲ ਸ਼ੁਰੂ ਹੋ ਗਈਆਂ ਹਨ ਉੱਥੇ ਹੀ ਕੜਾਕੇ ਦੀ ਗਰਮੀ ਦੇ ਮੌਸਮ ‘ਚ ਰੌਜ਼ੇਦਾਰਾਂ ਨੂੰ ਬਿਜਲੀ ਦੇ ਕੱਟਾਂ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਤੋਂ ਨਿਜ਼ਾਤ ਦਿਵਾਉਣ …
Read More »ਅਕਾਲੀ ਦਲ ਦੇ ਕੁੱਝ ਕੌਂਸਲਰਾਂ ਨੇ ਕਾਂਗਰਸੀ ਕੌਂਸਲਰਾਂ ਨਾਲ ਮਿਲ ਕੇ ਪਿਛਲੀ ਮੀਟਿੰਗ ਨਹੀਂ ਹੋਣ ਦਿੱਤੀ ਕਨਫਰਮ
ਮਾਲੇਰਕੋਟਲਾ (ਸੰਦੌੜ), 30 ਮਈ (ਹਰਮਿੰਦਰ ਸਿੰਘ ਭੱਟ) – ਨਗਰ ਕੌਂਸਲ ਦੀ ਹੋਈ ਮੀਟਿੰਗ ਵਿਚ ਪਹਿਲੀ ਵਾਰ ਵੇਖਿਆ ਕਿ ਅਕਾਲੀ ਦਲ ਦੇ ਹੀ ਕੁੱਝ ਕੌਂਸਲਰਾਂ ਨੇ ਕਾਂਗਰਸੀ ਕੌਂਸਲਰਾਂ ਨਾਲ ਮਿਲਕੇ ਪਿਛਲੀ ਮੀਟਿੰਗ ਕਨਫਰਮ ਨਹੀਂ ਹੋਣ ਦਿੱਤੀ ਤੇ ਬਾਕੀ ਮਤੇ ਵੀ ਕਾਂਗਰਸੀ ਕੌਂਸਲਰਾਂ ਤੇ ਬਾਗੀ ਕੌਂਸਲਰਾਂ ਦੇ ਮੁਤਾਬਕ ਹੀ ਪੁਰ ਚੜ ਸਕੇ। ਕਾਂਗਰਸੀ ਕੌਂਸਲਰਾਂ ਦੀ ਅਗਵਾਈ ਕਰ ਰਹੇ ਕੌਂਸਲਰ ਚੋਧਰੀ ਮੁਹੰਮਦ ਬਸ਼ੀਰ …
Read More »ਐਂਟੀ ਡਰੱਗ ਫੈਡਰੇਸ਼ਨ ਨੇ ਪਹਿਲਾ ਖੁਨਦਾਨ ਕੈਂਪ ਲਾਇਆ
ਮਾਲੇਰਕੋਟਲਾ (ਸੰਦੌੜ), 30 ਮਈ (ਹਰਮਿੰਦਰ ਸਿੰਘ ਭੱਟ) – ਕੁੰਦਨ ਲਾਲ ਧਰਮਸ਼ਾਲਾ ਵਿਖੇ ਐਂਟੀ ਡਰੱਗ ਫੈਡਰੇਸ਼ਨ ਨੇ ਪਹਿਲਾ ਖੁਨਦਾਨ ਕੈਂਪ ਲਾਇਆ ਜਿਸ ਵਿੱਚ ਪੰਜਾਬ ਵਕਫ ਬੋਰਡ ਦੇ ਸਾਬਕਾ ਸੀ ਈ ਓ ਜਨਾਬ ਜੁਲਫਕਾਰ ਅਲੀ ਮਲਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਾਲੇਰਕੋਟਲੇ ਦੇ ਟਰੈਫਿਕ ਇੰਚਾਰਜ ਕਰਨਜੀਤ ਸਿੰਘ ਜੇਜੀ ਨੇ ਵਿਸ਼ੇਸ ਤੌਰ ਤੇ ਆਪਣੀ ਹਾਜਰੀ ਲਗਵਾਈ, ਸਰਕਾਰੀ ਹਸਪਤਾਲ ਦੇ ਬਲੱਡ ਬੈਂਕ …
Read More »ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ਸੰਦੌੜ, 30 ਮਈ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਦਸਵੀਂ ਜਮਾਤ (ਸੀ.ਬੀ.ਐਸ.ਈ) ਦਾ ਸ਼ਾਨਦਾਰ ਨਤੀਜਾ 100% ਰਿਹਾ। ਸਕੂਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਦਸਵੀਂ ਜਮਾਤ ਪਾਸ ਕੀਤੀ।ਕੁਲਵੀਰ ਕੋਰ ਪੁੱਤਰੀ ਜਗਦੇਵ ਸਿੰਘ ਪਿੰਡ ਅਮਾਮਗੜ ਨੇ 10 ਵਿਚੋਂ 10 ਸੀ.ਜੀ.ਪੀ.ਏ ਗਰੇਡ ਅੰਕ ਹਾਸਲ ਕੀਤੇ, ਅਮਨਦੀਪ ਕੋਰ ਪੁੱਤਰੀ …
Read More »ਸਰਕਾਰੀ ਹਾਈ ਸਕੂਲ ਬੁੱਟਰ ਕਲਾਂ ਦਾ ਦਸਵੀਂ ਬੋਰਡ ਦਾ ਨਤੀਜਾ ਸੌ ਫੀਸਦੀ ਰਿਹਾ
ਬਟਾਲਾ, 30 ਮਈ (ਨਰਿੰਦਰ ਬਰਨਾਲ ) – ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਦਸਵੀ ਤੇ ਬੋਰਡ ਨਤੀਜਿਆ ਦਾ ਐਲਾਨ ਕੀਤਾ। ਸਮੁਚ ਨਤੀਜਿਆ ਵਿਚ ਜਿਥੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਊਥੇ ਸਰਕਾਰੀ ਹਾਈ ਸਕੂਲ ਬੁੱਟਰ ਕਲਾਂ (ਗੁਰਦਾਸਪੁਰ) ਦਾ ਨਤੀਜਾ ਵੀ ਸੌ ਫੀ ਸਦੀ ਰਿਹਾ ਹੈ।ਸਕੂਲ ਵਿਚ 65 ਵਿਦਿਆਰਥੀਆਂ ਨੇ ਪ੍ਰੀਖਿਆ ਦਿਤੀ ਸੀ ਤੇ ਇਹਨਾ ਵਿਚ ਤਿੰਨ ਵਿਦਿਆਰਥੀਆਂ ਨੇ 90 …
Read More » ਮਰਨ ਉਪਰੰਤ ਸਰੀਰ ਦਾਨ ਕਰਨ ਵਾਲੇ ਬਾਬੂ ਰਾਮ ਨਮਿਤ ਸ਼ਰਧਾਜਲੀ ਸਮਾਗਮ
ਅੰਮ੍ਰਿਤਸਰ, 30 ਮਈ (ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਅੰਮ੍ਰਿਤਸਰ ਦੇ ਆਗੂ ਵਰਿੰਦਰ ਕੌਰ ਬੋਪਾਰਾਏ ਅਤੇ ਡਾਕਟਰ ਸਮਸ਼ੇਰ ਸਿੰਘ ਹੇਰ ਦੇ ਘਰ ਪਿਛਲੇ 35 ਸਾਲਾ ਤੋਂ ਪਰਿਵਾਰਕ ਮੈਂਬਰ ਵਾਂਗ ਰਹਿ ਰਹੇ ਸਵੈ ਇੱਛਾ ਨਾਲ ਆਪਣਾ ਮ੍ਰਿਤਕ ਸ਼ਰੀਰ ਦਾਨ ਕਰਨ ਵਾਲੇ ਬਾਬੂ ਰਾਮ ਦਾ ਗੈਰ ਧਾਰਮਿਕ ਸ਼ਰਧਾਜਲੀ ਸਮਾਰੋਹ ਪਿੰਡ ਬੋਪਾਰਾਏ ਬਾਜ ਸਿੰਘ, ਨੇੜੇ ਰਾਮ ਤੀਰਥ ਵਿਖੇ ਕਰਵਾਇਆ ਗਿਆ। ਬਾਬੂ …
Read More »
Punjab Post Daily Online Newspaper & Print Media