ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ)- ਰਿਆਨ ਇੰਟਰਨੈਸ਼ਨਲ ਸਕੂਲ ਵਿਖੇ ਨਾਮਵਰ ਖੇਡ ਸੰਸਥਾ ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਰਜਿ: ਦੇ ਪ੍ਰਬੰਧਾ ਹੇਠ ਆਯੋਜਤ ਲੜਕਿਆ ਦਾ ਦੋ ਦਿਨਾਂ ਅੰਡਰ 13 ਸਾਲ ਸਬ ਜੂਨੀਅਰ ਕ੍ਰਿਕੇਟ ਟੁੂਰਨਾਮੈਂਟ ਸੰਪੰਨ ਹੋ ਗਿਆ। ਜਿਸ ਦਾ ਚੈਂਪੀਅਨ ਤਾਜ਼ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਟੀਮ ਦੇ ਸਿਰ ਸੱਜਿਆ।ਇਸ ਖੇਡ ਪ੍ਰਤੀਯੋਗਿਤਾ ਦੇ ਫਾਇਨਲ ਮੁਕਾਬਲਿਆਂ ਦਾ ਸ਼ੁਭਅਰੰਭ ਆਮ ਆਦਮੀ …
Read More »Monthly Archives: May 2016
ਸੈਲਾਨੀਆਂ ਲਈ ਫ੍ਰੀ ਗਾਈਡ ਟੂਰਿਜ਼ਮ ਦਫਤਰ ਦਾ ਹੋਇਆ ਸ਼ੁਭਾਅਰੰਭ
ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ)- ਫ੍ਰੀ ਗਾਈਡ ਟੂਰਿਜ਼ਮ ਇਨਫੋ ਇਨ ਅੰਮ੍ਰਿਤਸਰ ਦਫਤਰ ਦਾ ਸ਼ੁਭਅਰੰਭ ਅੱਜ ਤੋਂ ਘੰਟਾਘਰ ਮਾਰਕੀਟ ਨਜ਼ਦੀਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ।ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇਹ ਦਫਤਰ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਸ਼ਕਾਮ ਸੇਵਾ ਸਭਾ ਦੇ ਪ੍ਰਬੰਧਾਂ ਹੇਠ ਚੱਲਣ ਵਾਲੇ ਦਫਤਰ ਵਿਖੇ ਅੱਜ ਸ਼੍ਰੀ …
Read More »ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ 748 ਕਰੋੜ ਦੀ ਅਦਾਇਗੀ ਕੀਤੀ- ਡੀ.ਸੀ
ਫਾਜ਼ਿਲਕਾ, 7 ਮਈ (ਵਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਸਰਕਾਰ ਵੱਲੋਂ ਖਰੀਦੀ ਕਣਕ ਦੇ ਬਦਲੇ ਕਿਸਾਨਾਂ ਨੂੰ 748.70 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜਦ ਕਿ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਦਾ ਆਂਕੜਾ 6,44,615 ਮੀਟ੍ਰਿਕ ਟਨ ਨੂੰ ਪਾਰ ਕਰ ਚੁੱਕਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਇਸ਼ਾ ਕਾਲੀਆ ਆਈ.ਏ.ਐਸ. ਨੇ ਅੱਜ ਇੱਥੇ ਦਿੱਤੀ। ਡਿਪਟੀ ਕਮਿਸ਼ਨਰ ਨੇ …
Read More »ਸਿਹਤ ਬੀਮਾ ਯੋਜਨਾ ਦੇ ਤਹਿਤ ਘਰਾਂ ਵਿਚ ਕਾਰਡ ਮਿਲਣ ‘ਤੇ ਲੋਕ ਖੁਸ਼- ਪ੍ਰੀਤ ਕੰਵਰ ਬਰਾੜ
ਫਾਜ਼ਿਲਕਾ, 8 ਮਈ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਕਾਰਡ ਧਾਰਕਾਂ ਨੂੰ ਦਿੱਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਦੀ ਤਰਜ਼ ‘ਤੇ ਹੀ ਰਾਜ ਦੇ ਕਿਸਾਨਾਂ ਨੂੰ ਵੀ ਇਸ ਯੋਜਨਾ ਅਧੀਨ ਸਲਾਨਾ 50 ਹਜ਼ਾਰ ਰੁਪਏ ਤੱਕ ਦੇ ਲਾਭ ਦੇਣ ਲਈ ਸਕੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਸਬੰਧੀ ਜਿਲ੍ਹਾ ਫਾਜਿਲਕਾ ਦੇ ਵੱਖ-ਵੱਖ ਪਿੰਡਾਂ ਵਿਚ ਸਮਾਰਟ ਕਾਰਡਾਂ ਦੀ ਵੰਡ …
Read More »Glorious result of SGHPS achievers in Class X, ICSE Examination 2016
Amritsar, May 8 (Punjab Post Bureau)- Our students have maintained our glorious tradition and once again proved themselves in class X ICSE Board Examination, held in March 2016.They have made us proud by scoring 96% in their result declared on May 06, 2016. They have brought laurels to school by showing remarkable result, all with First divisions. 89 students appeared in …
Read More » ਬਾਬਾ ਬਿੱਦੀ ਚੰਦ ਸੰਪ੍ਰਦਾ ਦੇ 12ਵੇਂ ਜਾਨਸੀਨ ਬਾਬਾ ਅਵਤਾਰ ਸਿੰਘ ਜਥੇ ਸਮੇਤ ਇੰਗਲੈਂਡ ਪੁੱਜੇ
ਬੈਲਜੀਅਮ, 8 ਮਈ (ਹਰਚਰਨ ਸਿੰਘ ਢਿੱਲੋਂ)- ਪੰਜਵੇ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਵਲੋ ਸਤਿਕਾਰੇ ਅਤੇ ਛੇਵੇ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਲੋ ਮਹਾਨ ਸੇਵਾ ਦਾ ਦਰਜਾ ਬਿੱਦੀ ਚੰਦ ਛੀਨਾ ਗੁਰੂ ਕਾ ਸੀਨਾ ਨਾਲ ਨਿਵਾਜੇ ਹੋਏ ਬਾਬਾ ਬਿੱਧੀ ਚੰਦ ਜੀ ਨਿਹੰਗ ਸਿੰਘ ਸੰਪ੍ਰਦਾ ਦੇ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ 15 ਮਈ ਤੱਕ ਯੂ. ਕੇ ਵੱਖ ਵੱਖ ਗੁਰੁ ਘਰਾਂ ਅਤੇ ਸੰਗਤਾਂ ਦੇ …
Read More »ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 42201 ਮੀਟਰਿਕ ਟਨ ਕਣਕ ਦੀ ਖਰੀਦ
ਪਠਾਨਕੋਟ, 8 ਮਈ (ਪੰਜਾਬ ਪੋਸਟ ਬਿਊਰੋ)- ਜ਼ਿਲ੍ਹੇ ਅੰਦਰ 7 ਮਈ ਤੱਕ ਵੱਖ-ਵੱਖ ਮੰਡੀਆਂ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 42201 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿਚੋਂ ਪਨਗ੍ਰੇਨ ਨੇ 19021 ਮੀਟਰਿਕ ਟਨ, ਐਫ.ਸੀ.ਆਈ. ਨੇ 8450 ਮੀਟਰਿਕ ਟਨ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 6000 …
Read More »ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਪੰਜਾਬੀ ਰੰਗਮੰਚ ਦੀ ਨਕੜ੍ਹਦਾਦੀ ‘ਨੋਰਾ’ ਨਾਟਕ ਦਾ ਮੰਚਿਤ
ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ)- ਅੰਤਰਰਾਸ਼ਟਰੀ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਤੇ ਰੰਗਮੰਚ ਦੀ ਨਕੜ੍ਹਦਾਦੀ ‘ਨੋਰਾ ਰਿਚਰਡ’ ਦੀ ਜੀਵਨੀ ਤੇ ਅਧਾਰਿਤ ਨਾਟਕ ‘ਨੋਰਾ’, ਆਇਰਿਸ਼ ਪੰਜਾਬਣ ਦੀ ਪੇਸ਼ਕਾਰੀ ਰਾਸ਼ਟਰਪਤੀ ਐਵਰਾਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਖੂਬਸੂਰਤ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਪੇਸ਼ …
Read More »16 ਮਈ ਨੂੰ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਲਈ ਆਪ ਵਰਕਰਾਂ ਨੂੰ ਕੀਤੀ ਅਪੀਲ
ਚੌਂਕ ਮਹਿਤਾ, 8 ਮਈ (ਜੋਗਿੰਦਰ ਸਿੰਘ ਮਾਣਾ)- ਬੀਤੇ ਸਮੇ ਦੌਰਾਨ ਬਾਦਲ ਸਰਕਾਰ ਵੱਲੋ 12 ਹਜਾਰ ਕਰੋੜ੍ਹ ਦੇ ਕੀਤੇ ਗਏ ਅਨਾਜ ਘੋਟਾਲੇ ਨੂੰ ਲੈ ਕੇ ਨਰਿੰਦਰ ਸਿੰਘ ਜੌਹਲ ਜੋਨ ਇੰਚਾਰਜ ਕਿਸਾਨ ਵਿੰਗ ਅਜਨਾਲਾ ਅਤੇ ਪ੍ਰਧਾਨ ਕਿਸਾਨ ਵਿੰਗ ਹਲਕਾ ਮਜੀਠਾ ਸਰਬਵਿੰਦਰ ਸਿੰਘ ਸ਼ੱਬਾ ਦੀ ਅਗਵਾਈ ਵਿਚ ਅੱਡਾ ਨਾਥ ਦੀ ਖੂੁਹੀ ਵਿਖੇ ਸਥਿੱਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ, ਇਸ …
Read More »ਗੁਰਦੁਆਰਾ ਚੇਲ੍ਹੇਆਣਾ ਸਾਹਿਬ ਮਹਿਸਮਪੁਰ ਵਿਖੇ ਧਾਰਮਿਕ ਦੀਵਾਨ ਸਜਾਏ
ਚੌਂਕ ਮਹਿਤਾ, 8 ਮਈ (ਜੋਗਿੰਦਰ ਸਿੰਘ ਮਾਣਾ)- ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂੰਹ ਸਿੰਘਾਂ, ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਲੜ੍ਹੀਵਾਰ ਮਹਾਨ ਧਾਰਮਿਕ ਗੁਰਮਤਿ ਸਮਾਗਮ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਪਿੰਡਾਂ ਵਿਚ ਟਕਸਾਲ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ, ਇਸੇ …
Read More »
Punjab Post Daily Online Newspaper & Print Media