ਨਵੀਂ ਦਿੱਲੀ, 9 ਮਈ (ਅੰਮ੍ਰਿਤ ਲਾਲ ਮੰਨਣ)- ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਮਹਿਰੌਲੀ ਵਿਖੇ ਸਥਾਪਿਤ ਹੋਣ ਵਾਲਾ ਬੁੱਤ ਲਗਭਗ ਆਪਣੀ ਉਸਾਰੀ ਦੇ ਅੰਤਿਮ ਪੜਾਅ ਵਿੱਚ ਹੈ। 7.5 ਏਕੜ ਦੇ ਪਾਰਕ ਵਿਚ ਕੁਤੁੱਬ ਮੀਨਾਰ ਦੇ ਨੇੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰ ਦੇ ਰੂਪ ਵਿਚ ਵਿਕਸਿਤ ਕੀਤੇ ਜਾ ਰਹੇ ਉਕਤ ਪਾਰਕ ਵਿਚ ਅਗਲੇ ਮਹੀਨੇ ਇਸ ਨੂੰ …
Read More »Monthly Archives: May 2016
35 DAV Public School Students prove Mettle in NSO
Amritsar, May 9 (Punjab Post Bureau)- 35 students of DAV Public School , Lawrence Road, were honoured for securing Top Ranks in National Science Olympiad organised by SOF (Science Olympiad Foundation) . 8 students out of these proved their mettle by winning Gold Medal of Excellence for securing State Rank between 1 – 25. Among school toppers , 9 students …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ ਆਯੋਜਿਤ ਦੋ ਦਿਨਾਂ ‘ਐਕਸਪਰਟਾਈਜ਼ਿੰਗ ਬੀਟਸ’ ਵਰਕਸ਼ਾਪ
ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਦੋ ਦਿਨਾਂ ‘ਐਕਸਪਰਟਾਈਜ਼ਿੰਗ ਬੀਟਸ’ ਤਹਿਤ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿੱਚ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਮਿਸ ਮੇਘਾ ਮਨਚੰਦਾ ਨੇ ਕੀਤੀ ਨੂੰ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫੁੱਲਾਂ ਦਾ ਗੁਲਦਸਤ ਭੇਟ ਕਰਕੇ ‘ਜੀ ਆਇਆ ਕਿਹਾ’। ਵਰਕਸ਼ਾਪ ਦੇ ਪਹਿਲੇ ਦਿਨ ਮਿਸ ਮਨਚੰਦਾ …
Read More »ਸ਼ੋਸ਼ਲ ਮੀਡੀਆ ਉਪਰ ਫੈਲਾਈ ਗਈ ਖਬਰ, ਬਿਲਕੁੱਲ ਝੂਠੀ ਅਤੇ ਤੱਥਾਂ ਤੋਂ ਹੀਣੀ ਗਿ: ਗੁਰਬਚਨ ਸਿੰਘ
ਅੰਮ੍ਰਿਤਸਰ, 9 ਮਈ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜੋ ਖਬਰ ਸ਼ੋਸ਼ਲ ਮੀਡੀਆ ਉਪਰ ਫੈਲਾਈ ਗਈ ਹੈ, ਇਹ ਬਿਲਕੁੱਲ ਝੂਠੀ ਅਤੇ ਤੱਥਾਂ ਤੋਂ ਹੀਣੀ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲੇ ਕੀਤੇ ਜਾਂਦੇ ਹਨ ਉਹ ਪੰਥਕ ਮਰਿਯਾਦਾ ਅਨੁਸਾਰ ਹੀ ਕੀਤੇ ਜਾਂਦੇ ਹਨ।ਇਸ ਤਰ੍ਹਾਂ ਦੀਆਂ ਝੂਠੀਆਂ ਅਤੇ ਬੇਬੁਨਿਆਦ ਖ਼ਬਰਾਂ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 10 ਮਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਉਤਰਾਖੰਡ ਵਿੱਚ ਅੱਜ 10 ਮਈ ਨੂੰ ਸ਼ਕਤੀ ਪ੍ਰੀਖਿਆ ਦੌਰਾਨ 9 ਬਾਗੀ ਵਿਧਾਇਕ ਨਹੀਂ ਦੇ ਸਕਣਗੇ ਵੋਟ – ਸੁਪਰੀਪ ਕੋਰਟ ਨੇ ਨੈਨੀਤਾਲ ਹਾਈਕੋਰਟ ਦੇ ਫੈਸਲੇ ‘ਤੇ ਲਗਾਈ ਮੋਹਰ। ▶ ਚਾਰ ਧਾਮ …
Read More »ਮਦਰਜ਼ ਡੇਅ ਮੌਕੇ ਖੁਸ਼ੀਆਂ ਕੀਤੀਆਂ ਸਾਂਝੀਆਂ
ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ) ਦੇਸ਼ ਭਰ ਵਿੱਚ ਮਨਾਏ ਗਏ ਮਦਰਜ਼ ਡੇਅ ਮੋਕੈ ਅੰਮ੍ਰਿਤਸਰ ਵਿੱਚ ਆਪਣੀ ਮਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਦੀਆਂ ਹੋਈਆਂ ਛੋਟੀਆਂ ਛੋਟੀਆਂ ਬੱਚੀਆਂ ।
Read More »ਪੰਜਾਬੀ ਨਾਟਕ ‘ਨੋਰਾ’ ਦਾ ਮੰਚਣ ਅੱਜ
ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ)- ਅੰਤਰਰਾਸ਼ਟਰੀ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਤੇ ਰੰਗਮੰਚ ਦੀ ਨਕੜ੍ਹਦਾਦੀ ‘ਨੋਰਾ ਰਿਚਰਡ’ ਦੀ ਜੀਵਨੀ ਤੇ ਅਧਾਰਿਤ ਨਾਟਕ ‘ਨੋਰਾ’, ਆਇਰਿਸ਼ ਪੰਜਾਬਣ ਦੀ ਪੇਸ਼ਕਾਰੀ ਰਾਸ਼ਟਰਪਤੀ ਐਵਰਾਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਮਿਤੀ 8 ਮਈ ਐਤਵਾਰ ਸ਼ਾਮ ਨੂੰ ਠੀਕ 6 ਵਜੇ ਕੀਤੀ …
Read More »ਸਿੱਖੀ ਤੇ ਪੰਜਾਬੀਅਤ ਦੇ ਪੈਮਾਨੇ ਨਾਲ ਪਰਖ ਕਰਵਾਈ ਜਾਵੇਗੀ ਹਰ ਸਿਆਸੀ ਸਫਬੰਦੀ ਦੀ- ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ)- ਦੁਨੀਆਂ ਤੇ ਦੀਨ ਦਾ ਸਮਤੋਲ ਸਿਹਤਮੰਦ ਸਮਾਜ ਦੀ ਸਿਰਜਣਾ ਕਰਦਾ ਹੈ ਅਤੇ ਇਸ ਲਈ ਉਸਾਰੂ ਸੇਧ ਦੀ ਭਾਰੀ ਹਿੱਸੇਦਾਰੀ ਹੁੰਦੀ ਹੈ। ਜਿਸ ਦੇ ਸੰਚਾਰ ਲਈ ਅਤੇ ਲਹਿਰਾਂ ਉਸਾਰਨ ਲਈ ਸਥਾਪਿਤ ਜਥੇਬੰਦੀਆਂ ਦੀ ਜਿੰਮੇਵਾਰੀ ਹੁੰਦੀ ਹੈ।ਪੰਜਾਬ ਕਈ ਸੰਤਾਪਾਂ ਦਾ ਸ਼ਿਕਾਰ ਹੈ ਅਤੇ ਸਿਆਸੀ ਸੂਝ-ਬੂਝ ਨਾਲ ਜੂਝਣ ਦੀ ਲੋੜ ਹੈ।ਸਿੱਖੀ, ਪੰਜਾਬੀਅਤ ਅਤੇ ਲੋਕਰਾਜੀ ਪਰੰਪਰਾਵਾਂ ਦੀਆਂ ਪਰਤਾਂ …
Read More »ਚਮਕੌਰ ਸਾਹਿਬ ਵਿਖੇ ਬਾਬਾ ਸੰਗਤ ਸਿੰਘ ਦੀ ਯਾਦਗਾਰ ਬਣੇਗੀ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਚਮਕੌਰ ਸਾਹਿਬ ਦੀ ਜੰਗ ਦੇ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਸਬੰਧ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ, ਸ. …
Read More » ਜਥੇਦਾਰ ਅਵਤਾਰ ਸਿੰਘ ਨੇ ਡਾ: ਜਸਬੀਰ ਸਿੰਘ ਸਰਨਾ ਦੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨਕ – ਵਿਸ਼ਾ ਕੋਸ਼’ ਲੋਕ ਅਰਪਣ ਕੀਤੀ
ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ)- ਪ੍ਰਸਿੱਧ ਵਿਦਵਾਨ ਡਾ: ਜਸਬੀਰ ਸਿੰਘ ਸਰਨਾ ਵੱਲੋਂ ਸੰਪਾਦਤ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨਕ-ਵਿਸ਼ਾ ਕੋਸ਼’ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤੀ ਸੰਸਕ੍ਰਿਤੀ ਦਾ ਗੌਰਵ ਗ੍ਰੰਥ ਹੈ।ਇਹ ਸਰਬ ਸਾਂਝਾ ਗ੍ਰੰਥ ਹੈ ਜੋ …
Read More »
Punjab Post Daily Online Newspaper & Print Media