📝 ਅੱਜ ਦੀਆਂ ਸੁਰਖੀਆਂ….. ਮਿਤੀ : 16 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਪੈਟਰੋਲ 2.25 ਪੈਸੇ ਅਤੇ 0.42 ਪੈਸੇ ਪ੍ਰਤੀ ਲੀਟਰ ਘਟਿਆ – ਅੱਧੀ ਰਾਤ ਤੋਂ ਕੀਮਤਾਂ ਲਾਗੂ। ▶ ਫਰਾਂਸ ਦੇ ਸ਼ਹਿਰ ਨੀਸ ‘ਚ ਵੱਡਾ ਅੱਤਵਾਦੀ ਹਮਲਾ – ਨੈਸ਼ਨਲ ਡੇਅ ਪਰੇਡ …
Read More »Daily Archives: July 15, 2016
ਬਰਾਂਡ ਐਂਬੈਸਡਰ ਲੀਜਾ ਰੇ ਨੇ ਅੰਮ੍ਰਿਤਸਰ ਵਿੱਚ 2016 ਦਾ ਨਵਾਂ ਰਾਡੋ ਕੁਲੈਕਸ਼ਨ ਕੀਤਾ ਲਾਂਚ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ) – ਗਲੈਮਰਸ ਰਾਡੋ ਬਰਾਂਡ ਐਂਬੇੈਸਡਰ ਲੀਜਾ ਰੇ ਵਲੋਂ ਸਥਾਨਕ ਸਟੈਂਡਰਡ ਟਾਈਮਜ਼ ਵਿਖੇ ਲਾਂਚ ਕੀਤਾ ਗਿਆ।ਲਾਂਚ ਮੌਕੇ ਮਾਡਲ ਅਤੇ ਐਕਟਰੈਸ ਲੀਜਾ ਰੇ ਨੇ ਕਿਹਾ ਮੈਂ ਅੱਜ ਅੰਮ੍ਰਿਤਸਰ ਵਿੱਚ ਰਾਡੋ ਦਾ ਖੂਬਸੂਰਤ ਕੁਲੈਕਸ਼ਨ ਲਾਂਚ ਕਰਨ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਰਾਡੋ ਦਾ ਇਹ ਲੇਟੇਸਟ ਕਲੇਕਸ਼ਨ ਡਿਜਾਈਨ ਅਤੇ ਮਟੀਰੀਅਲ ਘੜੀ ਪ੍ਰੇਮੀਆਂ ਨੂੰ ਜ਼ਰੂਰ ਹੀ …
Read More »ਪਨੀਰੀ ਪੁੱਟ ਕੇ ਖੇਤ ‘ਚ ਲਾਉਣ ਤੋਂ ਪਿੱਛੋਂ ਇੱਕ ਹਫਤੇ ਤੱਕ ਪਾਣੀ ਲਗਾਤਾਰ ਖੜ੍ਹਾ ਰੱਖੋ – ਡਾ. ਅਮਰੀਕ ਸਿੰਘ
ਪਠਾਨਕੋਟ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਪਿੱਛੋਂ ਇੱਕ ਹਫਤੇ ਤੱਕ ਪਾਣੀ ਲਗਾਤਾਰ ਖੜ੍ਹਾ ਰੱਖੋ ਅਤੇ ਅਗਲਾ ਪਾਣੀ ਉਦੋਂ ਲਾਉ ਜਦੋਂ ਪਹਿਲਾ ਪਾਣੀ ਜੀਰੇ ਨੂੰ ਦੋ ਦਿਨ ਹੋ ਗਏ ਹੋਣ।ਇਹ ਵਿਚਾਰ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ …
Read More »ਪਿੰਡ ਜੋਧਾਨਗਰੀ ਵਿਖੇ ਦੋ ਰੋਜਾ ਟੂਰਨਾਮੈਂਟ ਸਮਾਪਤ – ਪਿੰਡ ਜਸਪਾਲ ਦੀ ਟੀਮ ਨੇ ਮਾਰੀ ਬਾਜ਼ੀ
ਤਰਸਿੱਕਾ, 14 ਜੁਲਾਈ (ਕੰਵਲ ਜੋਧਾ ਨਗਰੀ) – ਪੰਜਾਬ ਸਰਕਾਰ ਵੱਲੋ ਨਸਿਆ ਖਿਲਾਫ ਸੁਰੂ ਕੀਤੀ ਗਈ ਮੁਹਿਮ ਤਹਿਤ ਨੌਜਵਾਨਾ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਸਹੀਦ ਉਧਮ ਸਿੰਘ ਸਪੋਰਟਸ ਕਲੱਬ ਪਿੰਡ ਜੋਧਾ ਨਗਰੀ ਵਿਖੇ ਗ੍ਰਾਮ ਪਚਾਇਤ ਅਤੇ ਸਮੂਹ ਇਲਾਕੇ ਦੇ ਸਹਿਯੋਗ ਨਾਲ 2 ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ 16 ਟੀਮਾਂ ਨੇ ਭਾਗ ਲਿਆ।ਇਹਨਾ 16 ਟੀਮਾਂ ਵਿੱਚੋਂ …
Read More »ਜਥੇ: ਅਵਤਾਰ ਸਿੰਘ ਵਲੋਂ ਬਾਬਾ ਲ’ਖਾ ਸਿੰਘ ਦੇ ਅਕਾਲ ਚਲਾਣੇ ‘ਤੇ ਦੁ’ਖ ਦਾ ਇਜ਼ਹਾਰ
ਅੰਮ੍ਰਿਤਸਰ. 14 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਲੱਖਾ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਲਈ ਸਮਰਪਿਤ ਕਰ ਦਿ’ਤਾ। ਉਨ੍ਹਾਂ ਕਿਹਾ ਕਿ ਬਾਬਾ ਲੱਖਾ ਸਿੰਘ ਜੀ …
Read More »ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ 16 ਜੁਲਾਈ ਨੂੰ – ਬੇਦੀ
ਅੰਮ੍ਰਿਤਸਰ 14 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 16 ਜੁਲਾਈ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ …
Read More »ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀੁਪੀਰੀ ਦਿਵਸ ਮਨਾਇਆ
ਅੰਮ੍ਰਿਤਸਰ, 14 ਜੁਲਾਈ (ਗੁਰਪ੍ਰੀਤ ਸਿੰਘ) -ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀੁਪੀਰੀ ਦਿਵਸ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਰਾਏ ਸਿੰਘ ਨੇ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ …
Read More »ਕ੍ਰਾਂਤੀਕਾਰੀਆਂ ਖੁੱਲੇ ਸਥਾਨ ‘ਤੇ ਪੌਦੇ ਲਗਾਏ
ਚੌਕ ਮਹਿਤਾ, 14 ਜੁਲਾਈ (ਜੋਗਿੰਦਰ ਸਿੰਘ ਮਾਣਾ) – ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਰਟੌਲ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਖਾਲੀ ਪਈ ਥਾਂ ‘ਤੇ ਪੌਦੇ ਲਗਾਏ ਗਏ ਤਾਂ ਕਿ ਧਰਤੀ ਦੀ ਲਗਾਤਾਰ ਵੱਧ ਰਹੀ ਤਪਸ਼ ਨੂੰ ਘੱਟ ਕਰਨ ਵਿੱਚ ਕੋਈ ਮਦਦ ਮਿਲ ਸਕੇ ਤੇ ਵਾਤਾਵਰਣ ਨੂੰ ਹਰਾ ਭਰਾ ਕੀਤਾ ਜਾ ਸਕੇ।ਇਸ …
Read More »ਆਲ ਇੰਡੀਆ ਹਿਊਮਨ ਰਾਈਟਸ ਦੀ ਜਿਲਾ੍ ਇਕਾਈ ਨੇ ਲਗਾਏ ਛਾਂ ਦਾਰ ਬੂਟੇ
ਚੌਕ ਮਹਿਤਾ, 14 ਜੁਲਾਈ (ਜੋਗਿੰਦਰ ਸਿੰਘ ਮਾਣਾ) – ਆਲ ਇੰਡੀਆ ਹਿਊਮਨ ਰਾਈਟਸ ਕੌਸਲ (ਰਜਿ:) ਦੇ ਜਿਲਾ੍ਹ ਪ੍ਰਧਾਨ ਪ੍ਰਗਟ ਸਿੰਘ ਖੱਬ ਰਾਜਪੂਤਾਂ ਅਤੇ ਸ਼੍ਰੀ ਗੁਰੂ ਰਾਮਦਾਸ ਭਲਾਈ ਸੋਸਾਇਟੀ (ਰਜਿ:) ਚੰਨਣਕੇ ਦੀ ਅਗਵਾਈ ਹੇਠ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਹਵਾ ਦੀ ਸੁੱਧਤਾ ਲਈ ਵੱਡੇ ਪੱਧਰ ਤੇ ਵੱਖ ਵੱਖ ਪਿੰਡਾਂ ਦੇ ਸਕੂਲਾਂ, ਹਸਪਤਾਲਾ, ਸ਼ਮਸ਼ਾਨ ਘਾਟ ਅਤੇ ਸ਼ੜ੍ਹਕਾਂ ਦੇ ਦੋਹਾਂ ਪਾਸੇ ਕਿਨਾਰਿਆਂ ਉਪਰ ਛਾਂਦਾਰ …
Read More »ਵਿਧਾਇਕ ਜਲਾਲ ਉਸਮਾਂ ਨੇ ਬੁੱਟਰ ਖੁਰਦ ਵਿਖੇ ਕੀਤਾ ਗਲੀਆਂ ਦਾ ਉਦਘਾਟਨ
ਚੌਂਕ ਮਹਿਤਾ, 14 ਜੁਲਾਈ (ਜੋਗਿੰਦਰ ਸਿੰਘ ਮਾਣਾ) – ਸ਼੍ਰੋਮਣੀ ਅਕਾਲੀ ਦਲ ਵੱਲੋ ਹਲਕਾ ਜੰਡਿਆਲਾ ਗੁਰੂ ਅਧੀਨ ਆਉਦੇ ਪਿੰਡਾਂ ‘ਚ ਕਰਵਾਏ ਜਾ ਰਹੇ ਰਿਕਾਰਡ ਤੋੜ੍ਹ ਵਿਕਾਸ ਤਹਿਤ ਪਿੰਡ ਬੁੱਟਰ ਖੁਰਦ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਸਰਪੰਚ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਕਰੀਬ 250 ਫੁੱਟ ਆਰਸੀਸੀ ਅਤੇ 550 ਫੁੱਟ ਬਲਾਕਿੰਗ ਟਾਇਲਾ ਲਗਾ ਕੇ ਬਣਾਈ ਗਈ …
Read More »
Punjab Post Daily Online Newspaper & Print Media