📝 ਅੱਜ ਦੀਆਂ ਸੁਰਖੀਆਂ….. ਮਿਤੀ : 17 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਦਿੱਲੀ ‘ਚ ਹੋਈ ਇੰਟਰ ਸਟੇਟ ਕੌਂਸਲ ਮੀਟਿੰਗ ‘ਚ ਪੀ.ਐਮ ਮੋਦੀ ਬੋਲੇ – ਕੇਂਦਰ ਤੇ ਸੂਬਿਆਂ ਦਰਮਿਆਨ ਤਾਲਮੇਲ ਵਧਾਉਣਾ ਜਰੂਰੀ। ▶ ਸੂਬਿਆਂ ਨੂੰ ਪਿਛਲੇ ਸਾਲ ਨਾਲੋਂ ਟੈਕਸਾਂ ‘ਚ ਜਿਆਦਾ ਹਿੱਸਾ ਦਿਤਾ, …
Read More »Daily Archives: July 16, 2016
ਮੁਲਾਜ਼ਮਾਂ ਨੂੰ ਦੂਜਿਆਂ ਦੇ ਰਹਿਮੋ ਕਰਮ ‘ਤੇ ਨਾ ਛੱਡੇ ਨਗਰ ਨਿਗਮ -ਸਾਂਝੀ ਸੰਘਰਸ਼ ਕਮੇਟੀ
ਅੰਮ੍ਰਿਤਸਰ 14 ਜੁਲਾਈ (ਜਗਦੀਪ ਸਿੰਘ ਸੱਗੂ) ਨਗਰ ਨਿਗਮ ਟਾਊਨ ਹਾਲ ਸਥਿਤ ਆਪਣੀ ਇਮਾਰਤ ਹੈਰੀਟੇਜ਼ ਐਂਡ ਟੂਰਿਜ਼ਮ ਪ੍ਰਮੋਸ਼ਨ ਵਿਭਾਗ ਨੂੰ ਦੇ ਕੇ ਮੁਲਾਜ਼ਮਾਂ ਨੂੰ ਦੂਜਿਆਂ ਦੇ ਰਹਿਮੋ ਕਰਮ ‘ਤੇ ਛੱਡਣ ਜਾਂ ਕਿਰਾਏਦਾਰਾਂ ਵਾਂਗ ਰੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ।ਨਗਰ ਨਿਗਮ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਬੁਲਾਈ ਗਈ ਮੀਟਿੰਗ ਸ਼ਾਮਲ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਵਾਲੀਆ, ਸਫਾਈ …
Read More »ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡੀ.ਸੀ ਅਮਿਤ ਕੁਮਾਰ ਨੇ ਕੀਤਾ ਪ੍ਰਬੰਧਕੀ ਕੰਪਲੈਕਸ ਦਾ ਦੋਰਾ
ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇੱਕ ਛੱਤ ਹੇਠ ਸਾਰੀਆਂ ਸਰਕਾਰੀ ਸੇਵਾਵਾਂ ਉਪਲੱਬਧ ਕਰਵਾਉਣ ਲਈ ਮਲਿਕਪੁਰ (ਪਠਾਨਕੋਟ) ਵਿਖੇ 46 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪ੍ਰਗਤੀ ਦਾ ਜਾਇਜਾ ਲੈਣ ਸਬੰਧੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਅੱਜ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੰਪਲੈਕਸ ਦਾ ਦੋਰਾ ਕੀਤਾ।ਇਸ ਮੋਕੇ ਸ੍ਰੀ ਅਮਿਤ …
Read More »ਮਮੂਨ ਮਿਲਟਰੀ ਸਟੇਸ਼ਨ ਵਿਖੇ 67ਵਾਂ ਵਣ- ਮਹਾਉਤਸਵ ਮਨਾਇਆ
ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊਰੋ)- ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਹਰਿਆ ਭਰਿਆ ਬਣਾਉਣ ਲਈ ਗੁਰਜ ਡਵੀਜਨ ਵੱਲੋਂ ਅੱਜ ਮਾਮੂਨ ਮਿਲਟਰੀ ਸਟੇਸਨ ਵਿਖੇ 67ਵਾਂ ਵਨ ਉਤਸਵ ਮਨਾਇਆ ਗਿਆ।ਜਿਸ ਦਾ ਉਦਘਾਨਣ ਮੇਜਰ ਜਨਰਲ ਰਾਜੇਸ ਚੋਪੜਾ ਜਨਰਲ ਆਫਿਸਰ ਕਮਾਡਿੰਗ ਗੁਰਜ ਡਵੀਜਨ ਨੇ ਇਕ ਪੋਦਾ ਲਗਾ ਕੇ ਕੀਤਾ। ਉਨ੍ਹਾਂ ਦੱਸਿਆ ਕਿ ਮਿਲਟਰੀ ਸਟੇਸਨ ਨੂੰ ਹਰਿਆ ਭਰਿਆ ਬਣਾਉਣ ਲਈ ਇਸ ਸੀਜਨ ਦੋਰਾਨ 30 …
Read More »ਪੀਲੀਭੀਤ ਮਾਮਲੇ ਦੇ ਦੋਸ਼ੀਆਂ ਨੂੰ ਇਲਾਹਾਬਾਦ ਹਾਈ ਕੋਰਟ ਸਖ਼ਤ ਸਖ਼ਤ ਸਜ਼ਾ ਦੇਵੇ ਮੱਕੜ
ਅੰਮ੍ਰਿਤਸਰ, 15 ਜੁਲਾਈ (ਗੁਰਪ੍ਰੀਤ ਸਿੰਘ) – ਪੀਲੀਭੀਤ ਜੇਲ੍ਹ ਮਾਮਲੇ ਵਿੱਚ ਮਾਰੇ ਗਏ ਸਿੱਖਾਂ ਦੇ ਦੋਸ਼ੀਆਂ ਨੂੰ ਇਲਾਹਾਬਾਦ ਹਾਈ ਕੋਰਟ ਵੱਲੋਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ 1994 ਵਿੱਚ ਟਾਡਾ ਅਧੀਨ ਬੰਦ 7 ਸਿੱਖ ਪੀੜ੍ਹਤਾਂ ਦੀ ਹਿਰਾਸਤ ਸਮੇਂ ਮੌਤ ਹੋ …
Read More »President Pranam Mukharjee strongly condemns the terrorist attack in France
Amritsar. July 15 (Punjab Post Bureau) – The President of India, Shri Pranab Mukherjee has strongly condemned the terrorist attack in Nice, France. In a series of tweets, the President said “I am shocked to hear about the terrorist attack on an innocent crowd of people gathered to celebrate the Bastille Day in Nice, France. I strongly condemn the perpetrators …
Read More »ਰਾਗੀ ਭਾਈ ਵਡਾਲਾ, ਬਾਈ ਮੋਹਕਮ ਸਿੰਘ ਤੇ ਸ. ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਭਾਈ ਬਲਬੀਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ)- ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀਆ ਨੂੰ ਸਰਕਾਰ ਵੱਲੋ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋ ਸਰਬਤ ਖਾਲਸਾ ਦੌਰਾਨ ਤਖਤਾਂ ਦੇ ਮੁਤਵਾਜ਼ੀ ਜਥੇਦਾਰਾਂ ਦੇ ਆਦੇਸ਼ਾਂ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਹੋਰ ਸਹਿਯੋਗੀ ਜਥੇਬੰਦੀਆ ਵੱਲੋ 17 ਜੁਲਾਈ ਨੂੰ ਭਗਤਾ ਭਾਈ …
Read More »ਡਾ: ਦਲਬੀਰ ਸਿੰਘ ਵੇਰਕਾ ਨੇ ਜਥੇ: ਕਪੂਰ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ
ਚੌਂਕ ਮਹਿਤਾ, 15 ਜੁਲਾਈ (ਜੋਗਿੰਦਰ ਸਿੰਘ ਮਾਣਾ)- ਸ੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਅਤੇ ਹਲਕਾ ਜੰਡਿਆਲਾ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਰਾਜਬੀਰ ਸਿੰਘ ਰੰਧਾਵਾ ਉਦੋਨੰਗਲ ਜਿੰਨਾਂ ਦੇ ਪਿਤਾ ਜਥੇਦਾਰ ਕਪੂਰ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ‘ਤੇ ਦੁੱਖ ਪ੍ਰਗਟ ਕਰਨ ਲਈ ਅੱਜ ਹਲਕਾ ਜੰਡਿਆਲਾ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਰਾਈਟ ਟੂ ਸਰਵਿਸ ਕਮਿਸਨਰ ਡਾ: ਦਲਬੀਰ ਸਿੰਘ ਵੇਰਕਾ …
Read More »ਜੀ.ਟੀ.ਬੀ ਟਰਾਂਸਪੋਰਟ ਦੁਬਈ ਦੇ ਮਾਲਕ ਬਖਸ਼ੀਸ਼ ਸਿੰਘ ਬਖਸ਼ੀ ਨੇ ਲਿਆ ਅਸ਼ੀਰਵਾਦ
ਚੌਕ ਮਹਿਤਾ, 15 ਜੁਲਾਈ (ਜੋਗਿੰਦਰ ਸਿੰਘ ਮਾਣਾ) – ਬਾਬਾ ਭਗਵਾਗ ਸਿੰਘ ਜੀ (ਤਰਨਾ ਦਲ) ਬਾਬਾ ਬਕਾਲਾ ਸਾਹਿਬ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਜੀ.ਟੀ.ਬੀ ਟਰਾਂਸਪੋਰਟ ਦੁਬਈ ਦੇ ਮਾਲਕ ਬਖਸ਼ੀਸ਼ ਸਿੰਘ ਬਖਸ਼ੀ ਥਾਣੇਵਾਲ।ਉਹਨਾਂ ਨਾਲ ਪਾਲ ਸਿੰਘ ਥਾਣੇਵਾਲ, ਬਾਬਾ ਸੁੱਖਾ ਸਿੰਘ, ਬਾਊ ਧੰਜਲ, ਪ੍ਰਤਾਪ ਸਿੰਘ ਘੋਗੇ, ਸੋਨੂੰ ਆਦੀ, ਗੋਰਾ ਖਾਨਪੁਰ, ਗੋਰੀ ਥਾਣੇਵਾਲ ਅਤੇ ਹੋਰ।
Read More »’ਮਾਣ ਧੀਆਂ ਤੇ’ ਸੰਸਥਾ ਦਾ 15ਵਾਂ ਸਲਾਨਾ ਸਥਾਪਨਾ ਦਿਵਸ 30 ਜੁਲਾਈ ਨੂੰ
ਅੰਮ੍ਰਿਤਸਰ, ੧੫ ਜੁਲਾਈ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਦੀ ਨਾਮਵਰ ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ ਰਜਿ: ਅੰਮ੍ਰਿਤਸਰ ਦੇ ਵਲੋਂ ਅੰਮ੍ਰਿਤਸਰ ਵਿਖੇ 30 ਜੁਲਾਈ ਦਿਨ ਸ਼ਨਿਵਾਰ ਨੂੰ ਕਰਵਾਏ ਜਾ ਰਹੇ ਆਪਣੇ ਸਲਾਨਾ 15ਵੇਂ ਸਥਾਪਨਾ ਦਿਵਸ ਮੋਕੇ ਜਿਥੇ ਵੱਖ ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਹੋਣਹਾਰ ਧੀਆਂ ਦਾ ਸਨਮਾਨ ਕੀਤਾ ਜਾਵੇਗਾ। ਉਥੇ ਜੀ.ਐਨ.ਡੀ.ਯੂ ਦੇ ਕਾਲਜ ਪੱਧਰ ਦੇ ਮੁਕਾਬਲਿਆਂ ਦੋਰਾਨ …
Read More »
Punjab Post Daily Online Newspaper & Print Media