📝 ਅੱਜ ਦੀਆਂ ਸੁਰਖੀਆਂ….. ਮਿਤੀ : 10 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਮਲੇਰਕੋਟਲਾ ਬੇਅਦਬੀ ਮਾਮਲਾ – ਨਰੇਸ਼ ਯਾਦਵ ਕੋਲੋਂ 8 ਘੰਟੇ ਤੱਕ ਪੁਛਗਿੱਛ ਸੰਗਰੂਰ ਦੇ ਸੀ.ਆਈ.ਏ ਦਫਤਰ ‘ਚ ਹੋਈ ਪੁਛਗਿੱਛ, ਕੇਵਲ ਸੰਘਾ ਨੂੰ ਵੀ ਬੁਲਾਇਆ। ▶ ਨਰੇਸ਼ ਯਾਦਵ ਨੇ ਕਿਹਾ ਪੁਛਗਿੱਛ ਦੌਰਾਨ …
Read More »Daily Archives: July 9, 2016
ਵਿਦੇਸ਼ੀ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਦੇ ਹੱਲ ਸਬੰਧੀ ਸਬ-ਕਮੇਟੀ ਦੀ ਇਕੱਤਰਤਾ
ਅੰਮ੍ਰਿਤਸਰ, 8 ਜੁਲਾਈ (ਗੁਰਪ੍ਰੀਤ ਸਿੰਘ) – ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਅਤੇ ਸਿੱਖ ਪਛਾਣ ਦੀ ਦੁਬਿਧਾ ਖਤਮ ਕਰਨ ਲਈ ਕਾਰਜਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਰੜਾ ਸਬ-ਕਮੇਟੀ ਦੀ ਕੀਤੀ ਗਈ ਮੀਟਿੰਗ ਵਿਚ ਲੰਮੀ ਵਿਚਾਰ ਚਰਚਾ ਉਪਰੰਤ ਖਰੜੇ ਨੂੰ ਅੰਤਿਮ ਰੂਪ ਦਿੱਤਾ ਗਿਆ।ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ …
Read More »ਸ਼੍ਰੋਮਣੀ ਕਮੇਟੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
ਅੰਮ੍ਰਿਤਸਰ, 8 ਜੁਲਾਈ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ, ਸੱਚ ਤੇ ਧਰਮ ਦੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ-ਭਾਵਨਾ ਨਾਲ …
Read More »ਵਿਦੇਸ਼ਾਂ ਵਿਚ ਭਾਰਤੀ ਫੈਸਟੀਵਲ ਲਈ ਮੰਤਰਾਲੇ ਵਿਚ ਕਲਾਕਾਰਾਂ ਦੇ ਪੈਨਲ, ਪ੍ਰੋਗ੍ਰਾਮਾਂ ਲਈ ਬਿਨੈਪੱਤਰ ਦਾ ਸੱਦਾ
ਨਵੀਂ ਦਿੱਲੀ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਕੌਮਾਂਤਰੀ ਸਭਿਆਚਾਰਕ ਸੰਬੰਧਾਂ ਨੂੰ ਮਜਬੂਤ ਕਰਨ ਅਤੇ ਭਾਰਤ ਦੀ ਸਾਫ਼ਟ ਪਾਵਰ ਵਧਾਉਣ ਦੀ ਧਿਆਨ ਕੇਂਦਰਿਤ ਰਣਨੀਤੀ ਦੇ ਹਿੱਸੇ ਵਜੋਂ ਵਿਦੇਸ਼ਾਂ ਵਿਚ ਭਾਰਤੀ ਫੈਸਟੀਵਲਾਂ ਦੇ ਆਯੋਜਨ ਦੀ ਜਿੰਮੇਦਾਰੀ ਸਭਿਆਚਾਰ ਮੰਤਰਾਲੇ ਉੱਤੇ ਹੈ। ਇਹ ਯੋਜਨਾ ਮੰਤਰਾਲੇ ਵਲੋਂ ਸਾਲ 2013 ਵਿਚ ਦੋਬਾਰਾ ਸ਼ੁਰੂ ਕੀਤੀ ਗਈ ਸੀ ਭਾਰਤੀ ਫੈਸਟੀਵਲ ਵਿਚ ਆਯੋਜਿਤ ਹੋਣ ਵਾਲੇ ਪ੍ਰੋਗ੍ਰਾਮਾਂ ਵਿਚ ਆਮ …
Read More »6 ਜੁਲਾਈ 2016 ਨੂੰ ਦੇਸ਼ ਦੇ 91 ਮੁੱਖ ਜਲਭੰਡਾਰਾਂ ਦੀ ਭੰਡਾਰਨ ਸਥਿਤੀ
ਨਵੀਂ ਦਿੱਲੀ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ 91 ਮੁਖ ਜਲਭੰਡਾਰਾਂ ਵਿੱਚ 8 ਜੁਲਾਈ 2016 ਨੂੰ 28.208 ਬੀ ਸੀ ਐਮ ਜਲ ਦਾ ਭੰਡਾਰਨ ਦਰਜ ਕੀਤਾ ਗਿਆ। ਇਹ ਇਨ੍ਹਾਂ ਜਲਭੰਡਾਰਾਂ ਦੀ ਭੰਡਾਰਨ ਸਮਰੱਥਾ ਦਾ 18 ਫੀਸਦ ਹੈ ਇਹ ਪਿੱਛਲੇ ਸਾਲ ਦੇ ਇਸ ਅਰਸੇ ਦੇ ਕੁਲ ਭੰਡਾਰਨ ਦਾ 55 ਫੀਸਦ ਅਤੇ ਪਿੱਛਲੇ ਦਸ ਸਾਲਾਂ ਦੀ ਔਸਤ ਜਲ ਭੰਡਾਰਨ ਦਾ 74 …
Read More »Meritorious Scholarship introduced at Khalsa College with help from Dubai based Trust
Amritsar, July 8 (Punjab Post Bureau) – A meritorious scholarship under which all the students who obtain 95 per cent or above marks in the 10+2 examination would get free education in the higher classes in the educational institutions under Khalsa College Governing Council (KCGC) and others. The scholarship will be entirely funded by the Dubai based Sarbat Da Bhalla …
Read More »ਖ਼ਾਲਸਾ ਕਾਲਜ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਮੈਰੀਟੋਰੀਅਸ ਸਕਾਲਰਸ਼ਿਪ ਦੀ ਸ਼ੁਰੂਆਤ
ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦੁਬਈ ਸਥਿਤ ਉੱਘੀ ਗੈਰ-ਸਰਕਾਰੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦਰਮਿਆਨ ਹੋਏ ਇਕ ਸਮਝੌਤੇ ਤਹਿਤ ਖ਼ਾਲਸਾ ਸੰਸਥਾਵਾਂ ਅਤੇ ਹੋਰ ਬਾਹਰੀ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵੱਲੋਂ +2 ਦੇ ਇਮਤਿਹਾਨਾਂ ਵਿੱਚ 95 ਪ੍ਰਤੀਸ਼ਤ ਤੋਂ ਵਧੇਰੇ ਅੰਕ ਹਾਸਲ ਕਰਨ ‘ਤੇ ਉਨ੍ਹਾਂ ਦੀ ਅਗਲੇਰੀ ਵਿੱਦਿਆ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ। ਇਸ ਮੈਰੀਟੋੇਰੀਅਸ ਸਕਾਲਰਸ਼ਿਪ ਨੂੰ ਪੂਰਨ …
Read More »ਨਗਰ ਸੁਧਾਰ ਟਰੱਸਟ ਵਿਖੇ ਆਮ ਜਨਤਾ ਲਈ ਈ-ਗਵਰਨੈਸ ਸਹੂਲਤ ਛੇਤੀ – ਜੋਸ਼ੀ
ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋ ਆਮ ਜਨਤਾ ਨੂੰ ਸਹੂਲਤ ਦੇਣ ਲਈ ਈ-ਗਵਰਨੈਸ ਦੇ ਪ੍ਰੋਜੈਕਟ ਲਈ ਪ੍ਰੈਜੈਨਟੇਸ਼ਨ ਵੇਖੀ ਗਈ, ਜਿਸ ਵਿਚ ਆਮ ਜਨਤਾ ਨੂੰ ਘਰ ਬੈਠੇ ਹੀ ਦਫਤਰ ਨਗਰ ਸੁਧਾਰ ਟਰੱਸਟ ਅਮ੍ਰਿਤਸਰ ਵਿਚ ਖਰੀਦੇ ਗਏ ਪਲਾਟਾਂ ਦੀ ਰਜਿਸਟਰੀ ਕਰਾਉਣਾ, ਜਾਇਦਾਦ ਸਬਧੀ ਬਕਾਇਆ ਜਮ੍ਹਾਂ ਕਰਵਾਉਣਾ ਜਾਂ ਬਕਾਇਆ ਚੈਕ ਕਰਨਾ, ਬਿਲਡਿਗ ਪਲੈਨ ਪਾਸ ਕਰਵਾਉਣਾ ਆਦਿ …
Read More »ਸਰਕਾਰੀ ਐਲਮੈਂਟਰੀ ਸਕੂਲ ਵਿੱਚ ਪੈਨ ਪੈਨਸਿਲਾਂ ਵੰਡੀਆਂ
ਜੰਡਿਆਲਾ ਗੁਰੂ, 8 ਜੁਲਾਈ (ਹਰਿੰਦਰ ਪਾਲ ਸਿੰਘ) -ਸਰਕਾਰੀ ਐਲਮੈਂਟਰੀ ਸਕੂਲ ਮੁਹੱਲਾ ਸ਼ੇਖੂਪੁਰਾ ਵਿਖੇ ਜੰਡਿਆਲਾ ਨਗਰ ਕੌਸਲ ਦੇ ਵਾਈਸ ਪ੍ਰਧਾਨ ਸ਼ੰਨੀ ਸ਼ਰਮਾ ਅਤੇ ਨਿਰਮਲ ਸਿੰਘ ਨਿੰਮਾ ਐਸ.ਸੀ ਸ਼ਹਿਰੀ ਪ੍ਰਧਾਨ ਨੇ ਜਰੂਰਤਮੰਦ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨ ਅਤੇ ਪੈਨਸਿਲਾਂ ਵੰਡੀਆਂ।ਇਸ ਮੌਕੇ ਸਕੂਲ ਦੀ ਪ੍ਰਿਸੀਪਲ ਗੁਰਮੀਤ ਸਿੰਘ ਸਕੂਲ ਦੇ ਸਟਾਫ ਤੋਂ ਇਲਾਵਾ ਵਿਵੇਕ ਸ਼ਰਮਾ ਸ਼ਹਿਰੀ ਪ੍ਰਧਾਨ, ਸੋਨੂੰ ਗਰੀਸ, ਗਿਰੀਸ਼ ਮਿਗਲਾਣੀ, ਲੱਡਾ, ਗੁਰਮੇਜ …
Read More »Professor Brar launched the web portal for grievances of the Students and Employees
Amritsar, July 8, ( Punjab Post Bureau) – Professor A.S. Brar, Vice chancellor of the University, launched the web portal to address the grievances of the students and employees. The Vice Chancellor stressed upon the need to address the students’ problem in an efficient way and hoped that the use of technology in this area will help. Professor Hardeep Singh, Nodal …
Read More »
Punjab Post Daily Online Newspaper & Print Media