📝 ਅੱਜ ਦੀਆਂ ਸੁਰਖੀਆਂ….. ਮਿਤੀ : 21 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਅਕਾਲੀ ਦਲ ਤੋਂ ਮੁਅੱਤਲ ਕਰਨ ‘ਤੇ ਬੋਲੇ ਅਕਾਲੀ ਵਿਧਾਇਕ ਬੁਲਾਰੀਆ – ਸੱਚ ਬੋਲਣ ਦੀ ਮਿਲੀ ਸਜ਼ਾ, ਉਠਾਏ ਸਨ ਜਨਤਾ ਨਾਲ ਜੁੜੇ ਮੁੱਦੇ- ਭਵਿੱਖ ਦਾ ਫੈਸਲਾ ਜਲਦ। ▶ ਜਲੰਧਰ ਕੈਂਟ ਦੇ …
Read More »Daily Archives: July 20, 2016
ਜਨਮ ਦਿਨ ਮੁਬਾਰਕ- ਮੰਨਤ (ਮਾਇਰਾ)
ਬਠਿੰਡਾ ਵਾਸੀ ਪਿਤਾ ਪ੍ਰਵੀਨ ਸਿੰਗਲਾ ਤੇ ਮਾਤਾ ਜੋਤੀ ਸਿੰਗਲਾ ਨੂੰ ਬੇਟੀ ਮੰਨਤ (ਮਾਇਰਾ) ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਗੁ: ਸ੍ਰੀ ਪਾਉਂਟਾ ਸਾਹਿਬ ਦੇ ਕਰਵਾਏ ਜਾਣ ਵਾਲੇ ਕਵੀ ਸੰਮੇਲਨ ਦੀਆਂ ਰਚਨਾਵਾਂ ਪਰਖੀਆਂ ਜਾਣਗੀਆਂ
ਅੰਮ੍ਰਿਤਸਰ 19 ਜੂਨ (ਗੁਰਪ੍ਰੀਤ ਸਿੰਘ ਸੱਗੂ) – ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਪਾਉਂਟਾ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਸਬ-ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈ।ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਰਜਿੰਦਰ ਸਿੰਘ …
Read More »ਖੇਤੀ ਵਿੱਚ ਬਦਲਾਵ ਲਿਆਉਣ ਲਈ ਵੈਬਸਾਇਟ ਤਿਆਰ ਕੀਤੀ
ਪਠਾਨਕੋਟ, 19 ਜੁਲਾਈ (ਪੰਜਾਬ ਪੋਸਟ ਬਿਊਰੋ)- ਪਠਾਨਕੋਟ ਜਿਲ੍ਹੇ ਅੰਦਰ ਖੇਤੀ ਵਿੱਚ ਬਦਲਾਵ ਲਿਆਉਣ ਲਈ ਖੇਤੀਬਾੜੀ ਨਾਲ ਸਬੰਧਤ ਵੈਬਸਾਇਟ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਉਪਭੋਗਤਾ ਅਤੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋਂ ਇਨ੍ਹਾਂ ਵਿੱਚ ਆਪਸੀ ਤਾਲਮੇਲ ਵੱਧ ਸਕੇ, ਇਸ ਤੋਂ ਇਲਾਵਾ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ੍ਰੀ ਅਮਿਤ …
Read More »KCL students bag top GNDU Positions
Amritsar, July 19 (Punjab Post Bureau) – Khalsa College of Law (KCL) students have excelled in various semester examinations of BA.LLB, conducted by the Guru Nanak Dev University (GNDU). Sumandeep Kaur bagged first, Shivani Saini second and Akanksha fourth position in the university in the IInd semester and the fifth, sixth, seventh, eighth was held by Mehakjot, Avneet Kaur and …
Read More »ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ਵਕਾਲਤ ਵਿੱਚ ਹਾਸਲ ਕੀਤਾ ਉਚਿੱਤ ਸਥਾਨ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ-2016 ਵਿੱਚ ਲਈ ਗਈ ਬੀ. ਏ. ਐੱਲ. ਐੱਲ. ਬੀ. (5 ਸਾਲਾ ਕੋਰਸ) ਦਾ ਪ੍ਰੀਖਿਆ ਵਿੱਚੋਂ ਦੂਜੇ ਸਮੈਸਟਰ ਦੀ ਪ੍ਰੀਖਿਆ ਦਾ ਜੋ ਨਤੀਜਾ ਘੋਸ਼ਿਤ ਕੀਤਾ ਗਿਆ ਹੈ, ਵਿੱਚ ਉਚਿੱਤ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਜ਼ਿਲ੍ਹੇ ਭਰ …
Read More » ਈਕੋ ਅੰਮ੍ਰਿਤਸਰ ਨੇ ਗੁਰੂ ਪੂਰਨਿਮਾ ‘ਤੇ ਕਲੋਨੀਆਂ ਦੀ ਹਰਿਆਵਲ ਦਾ ਕੰਮ ਆਰੰਭਿਆ
ਅੰਮ੍ਰਿਤਸਰ, 19 ਜੁਲਾਈ (ਜਗਦੀਪ ਸਿੰਘ ਸ’ਗੂ)ੁ ਸਥਾਨਕ ਸ੍ਰੀ ਗੁਰੁ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅ’ਡਾ ਰੋਡ ਸਥਿਤ ਪੈਰਾਡਾਈਜ ਗਰੀਨ ਅਤੇ ਪਾਲਮ ਗਰੂਵ ਕਲੋਨੀ ਦੇ ਵਸਨੀਕ ਧਿਆਨ ਸ਼ਿਵਿਰ ਵਿੱਚ ਭਾਗ ਲੈਣ ਅਤੇ ਆਤਮਿਕ ਹੁਲਾਰਾ ਮਹਿਸੂਸ ਕਰਨ ਲਈ ਅੱਜ ਆਰਟ ਆਫ ਲਿਵਿੰਗ ਮੰਦਿਰ ਵਿਖੇ ਇਕ’ਠੇ ਹੋਏ।ਇਸ ਇਕੱਤਰਤਾ ਦੀ ਅਗਵਾਈ ਕਰਦਿਆਂ ਹੋਇਆਂ ਸ਼੍ਰੀਮਤੀ ਮੋਨਾ ਮਹਿਰਾ ਅਤੇ ਆਰਟ ਆਫ ਲਿਵਿੰਗ ਦੇ ਸਵਾਮੀ ਰਮਨ ਅਗਰਵਾਲ ਨੇ …
Read More »GNDU Results declared
Amritsar, 19 July (Punjab Post Bureau) – The results of the following Examinations held by the Guru Nanak Dev University, Amritsar in May, 2016 have been declared and are available on University website www.gndu.ac.in. 1. Bachelor of Physical Education, Part –III 2. M.Sc. Chemistry Semester – IV 3. M.A. GEOGRAPHY SEMESTER – II 4. M.A. PUBLIC ADMINISTRATION SEMESTER – II …
Read More »Admission in M. Arch (Urban Design) two years degree course at GNDU
Amritsar, 19 July (Punjab Post Bureau) – To fill the vacant seats of M.Arch (Urban Design) two years degree course at Guru Nanak Dev University, all eligible students who have qualification (Bachelor of Architecture degree recognized by the council of Architecture, New Delhi, with at least 50% marks (45% for SC/ST) in aggregate or any other examination recognized equivalent thereto) …
Read More »GNDU released schedule for Private Candidates –Last date September 07
Amritsar, 19 July (Punjab Post Bureau) – Guru Nanak Dev University has released the schedule for private candidates of Under Graduate classes semster 1st, 3rd , 5th, 7th 9th and Post Graduate classes semester 1st & 3rd examinations scheduled to be held in November/December 2016. Without late fee, the last date for printout of fee slip is September 07, 2016 …
Read More »
Punjab Post Daily Online Newspaper & Print Media